ਦਰਸ਼ਨੀ ਡਿਉੜੀ ਤੋ ਲੈ ਕੇ ਦਰਬਾਰ ਸਾਹਿਬ ਜੀ ਦਾ ਦਰਵਾਜਾ ਕਿਨੇ ਕਦਮਾਂ ਤੱਕ ਹੈ ?
ਮੈ ਸੁਣਿਅਾ ਵਾਹਿਗੁਰੂ ਨੇ ਬਹੁਤ ਲੋਕਾਂ ਦੀ ਜਿੰਦਗੀ ਸਵਾਰੀ ਹੈ ਕਾਸ਼ ਕਿਤੇ ਉਹ ਕਹਿ ਦੇਣ ਅੱਜ ਤੇਰੀ ਵਾਰੀ ਹੈ
ਰੱਖ ਵਿਸ਼ਵਾਸ ਉਪੱਰ ਵਾਲੇ ਤੇ !! ਕਿਸੇ ਦੀਆਂ ਆਸਾਂ ਉਹ ਤੋੜਦਾ ਨਹੀਂ ਉਹਦੇ ਦਰ ਤੇ ਜਾ ਕੇ ਤਾਂ ਦੇਖੀ !! Continue Reading..
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ ।। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਅਮ੍ਰਿਤ ਵੇਲੇੇ ਉੁਠੋ “ਵਾਹਿਗੁਰੂ ਵਾਹਿਗੁਰੂ ਵਾਹਿਗੁਰਰੂ” ਜਰੂਰ ਜੱਪੋ ਜੀ
ਕੋਈ ਆਖੇ ਕਾਫਿਰ ਮੈਨੂੰ। ਕੋਈ ਆਖੇ ਝੱਲਾ। ਮੰਦਿਰ ਬੈਠਾ, ਗੁਰਮੁਖੀ ਦੇ ਵਿੱਚ, ਲਿਖ ਬੈਠਾ ਮੈਂ …..ਅੱਲਾ।
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ. ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ Continue Reading..
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।। ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ।।
ਉਠਦੇ ਬਹਿੰਦੇ ਸ਼ਾਮ ਸਵੇਰੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਬਖਸ਼ ਗੁਨਾਹ ਮੇਰੇ, ਤੈਂਨੂੰ ਬਖਸ਼ਣਹਾਰਾ ਕਹਿੰਦੇ… ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Your email address will not be published. Required fields are marked *
Comment *
Name *
Email *