ਤੱਕੜੀ ਫੜ ਕੇ ਬੈਠਾ ਬਾਬਾ …… ਸੱਚਾ ਸੌਦਾ ਤੋਲਦਾ ..!!
ਭੁੱਲ ਕੇ ਘਾਟੇ ਵਾਧੇ…. ਸਭ ਨੂੰ ਤੇਰਾ ਤੇਰਾ ਤੋਲਦਾ..!!
ਧੰਨ ਗੁਰੂ ਨਾਨਕ ਜ਼ੀ.
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜਿਹੜਾ ਵਾਹਿਗੁਰੂ_ਜੀ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ ॥
ਸਾਰੇ ਬੋਲੋ ਜੀ ਵਾਹਿਗੁਰੂ 🙏🙏
ਦੋ ਗੱਲਾਂ ਹਮੇਸ਼ਾ ਯਾਦ ਰੱਖੋ
੧ਰੱਬ ਦਾ ਡਰ ਤੇ…
੨ ਰੱਬ ਦਾ ਦਰ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ.
ਔਗਣਹਾਰੇ ਗੁਣ ਨਹੀ ਕੋਈ
ਤੂੰ ਗੁਣਾਂ ਦੀ ਖਾਣ ਦਾਤਾ
ਤੂਹੀਂ ਜਿਉਣ ਦਾ ਢੰਗ ਸਿਖਾਵੀਂ
ਇੱਕ ਤੇਰੇ ਤੇ ਹੀ ਮਾਣ ਦਾਤਾ
ਮੈ ਨਹੀ ਹੋਰ ਬਹਾਰਾ ਨੂੰ ਸੜਨ ਦਿੱਤਾ
ਭਾਵੇ ਆਪਣੇ ਬਾਗ ਵੀਰਾਨ ਹੋਗਏ
ਹੱਥੀ ਛਾਂ ਕੀਤੀ ਲੱਖਾਂ ਪੁੱਤਰਾ ਨੂੰ
ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋਗਏ
ਦਬਦਾ ਨਹੀ ਅਜੇ ਤਾਂ ਸਰੀਰ ਲੋਟ ਆ
.
ਦੁਨੀਆ ਦਾ ਪਤਾ ਨਹੀ ਬਾਕੀ ਵਾਹਿਗੁਰੂ ਦੀ ਸਪੋਟ ਆ
ਸਵਾਲ …
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਬਾਜ਼ ਹੀ ਕਿਉਂ ਰੱਖਿਆ ਕੋਈ ਹੋਰ ਪੰਛੀ ਕਿਉਂ ਨਹੀਂ ??
ਜਵਾਬ
ਗੁਰੂ ਗੋਬਿੰਦ ਸਿੰਘ ਜੀ ਜੋ ਕਰਦੇ ਸੀ ਉਸ ਪਿੱਛੇ ਕੌਮ ਲਈ ਕੋਈ ਸੰਦੇਸ਼ ਜਰੂਰ ਹੁੰਦਾ ਸੀ ,
ਇਸ ਦੇ ਪਿੱਛੇ ਵੀ ਸੀ…
1. ਬਾਜ਼ ਨੂੰ ਕਦੇ ਗੁਲਾਮ ਨਹੀਂ ਰੱਖਿਆ ਜਾ ਸਕਦਾ , ਜਾਂ ਤਾਂ ਉਹ ਪਿੰਜਰਾ ਤੋਡ਼ ਦੇਵੇਗਾ ਜਾਂ ਫਿਰ ਮਰ ਜਾਵੇਗਾ ਪਰ ਗੁਲਾਮ ਨਹੀਂ ਰਹੇਗਾ ।
2. ਬਾਜ਼ ਕਦੇ ਕਿਸੇ ਦਾ ਕੀਤਾ ਹੋਇਆ ਸਿਕਾਰ ਨਹੀਂ ਖਾਂਦਾ ।
3. ਬਾਜ਼ ਬਹੁਤ ਉੱਚਾ ਉੱਡਦਾ ਹੈ , ਪਰ ਐਨਾ ਉੱਚਾ ਉੱਡਣ ਦੇ ਬਾਵਜੂਦ ਵੀ ਉਸਦੀ ਨਜ਼ਰ ਜਮੀਨ ਤੇ ਹੀ ਰਹਿੰਦੀ ਹੈ ।
4. ਬਾਜ਼ ਕਦੇ ਆਪਣਾ ਘਰ ਜਾਂ ਆਲਣਾ ਨਹੀਂ ਬਣਾਉਂਦਾ , 18 ਵੀ ਸਦੀ ਵਿੱਚ ਸਿੱਖ ਵੀ ਏਸੇ ਤਰ੍ਹਾਂ ਕਰਦੇ ਸੀ ।
5. ਬਾਜ਼ ਕਦੇ ਵੀ ਆਲਸ ਨਹੀਂ ਕਰਦਾ ।
6. ਬਾਜ਼ ਕਦੇ ਦੂਸਰੇ ਪੰਛੀਆਂ ਦੇ ਵਾਗੂੰ ਹਵਾ ਦੇ ਨਾਲ ਨਹੀਂ ਉੱਡਦਾ , ਬਲਕਿ ਹਵਾ ਦੇ ਉੱਲਟ ਪਾਸੇ ਉੱਡਦਾ ਹੈ ।
7. ਬਾਜ਼ ਕਦੇ ਵੀ ਕਿਸੇ ਪੰਛੀ ਜਾਂ ਕਿਸੇ ਜਾਨਵਰ ਕੋਲੋਂ ਨਹੀਂ ਡਰਦਾ ।
ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਿਤਾ ਜੀ ਨੂੰ ਕੋਟਿ ਕੋਟਿ ਪਰਣਾਮ , ਗੁਰੂ ਗੋਬਿੰਦ ਸਿੰਘ ਜੀ ਵਰਗਾ ਕਦੇ ਵੀ ਕੋਈ ਹੋ ਨਹੀਂ ਸਕਦਾ…
ਹੱਥ ਸਿਰ ਉਂਤੇ ਰੱਖੀ ਮੇਰਾ ਮਾਲਕਾਂ…..
ਕੋਈ ਨਹੀ ਪੁਛਦਾ ਮਾੜੇ ਟਾੲਿਮ
ਇੱਕ ਮੇਰਾ ਵਾਹਿਗੁਰੂ ਜੀ ਜੋ ਹਰ ਪਲ ਸਭਨਾ ਨੂੰ ਖੁਸ਼ੀ ਦਿੰਦੇ ਜੀ
ਜਪੋ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
ਚਲ ਰੂਹ ਮੇਰੀੲੇ ਤੈਨੂ ‘ਫਤਿਹਗੜ ਲੈ ਚਲਾਂ
ਫਤਿਹ ਦਾ ਅਗਾਜ਼ ਜਿਥੌ ਹੋੲਿਅਾ
ਬੋਲੇ ਸੋ ਨਿਹਾਲ ਦੀ ‘ਅਵਾਜ ਤੈਨੂ ਅਾੲੇਗੀ
ਚਲ ਰੂਹ ਮੇਰੀੲੇ
ਚਲ ਰੂਹ ਮੇਰੀੲੇ ‘ ਵਾਹਿਗੁਰੂ ਜੀ
ਬਾਜਾਂ ਵਾਲਿਆ ਬਚਾਲੀ ਡਿਗਣੌ,
ਤੈਨੂੰ ਪਤਾ ਸਾਡੀ ਰਗ-ਰਗ ਦਾ
ਮੈ ਅਾਸਿਕ ਹਾ ਉਸ ਦਰ ਦਾ ਜਿੱਥੇ ਕੁਝ ਵੀ ਥੁੜਿਅਾ ਨਹੀ
.
.
.
.
ਮੰਗ ਕੇ ਦੇਖ ਇੱਕ ਵਾਰੀ ਖਾਲੀ ਹੱਥ ਕੋਈ ਮੁੜਿਅਾ ਨਹੀ
ੴ ੴ ਸਤਿਨਾਮ ਸ੍ਰੀ ਵਾਹਿਗੁਰੂ ਜੀ ੴ ੴ
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ
ਉਸ ਵਾਹਿਗੁਰੂ ਦੇ ਨਾਮ ਨਾਲੋ ਵੱਡਾ ਕੋੲੀ ਨਾਮ ਨਹੀ ਹੰਦਾ…
ਫਰਕ ਤਾਂ ੲਿਨਸਾਨ ਬਣਾੳੇੁਂਦਾ ੲੇ,
ਓਸ ਪਰਮਾਤਮਾ ਦੇ ਲੲੀ ਕੋਈ ਵੀ ਆਮ ਜਾਂ ਖਾਸ ਨਹੀ ਹੰਦਾ…
ਰਹਿਮਤ ਤੇਰੀ ..ਨਾਮ ਵੀ ਤੇਰਾ ,,
ਕੁੱਝ ਨਹੀਂ ਜੋ ਮੇਰਾ .. ਅਹਿਸਾਸ ਵੀ ਤੇਰਾ ..ਸਵਾਸ ਵੀ ਤੇਰੇ .. 🙏
Ik ਤੂੰ ਹੀ 🙏ਸਤਿਗੁਰ ਮੇਰਾ
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ..
ਮਾਤਾ ਗੂਜਰੀ ਜੀ ਦੀ ਲਸਾਨਾ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ,
☬ਵਾਹਿਗੁਰੂ ਜੀ ਕਾ ਖਾਲਸਾਵਾਹਿਗੁਰੂ ਜੀ ਕੀ ਫਤਹਿ☬