ਇੱਕ ਮੁੰਡਾ ਤੇ ਕੁੜੀ ਪਹਾੜਾ ਚ ਘੁੰਮਣ ਗਏ…
ਮੁੰਡਾ- ਇਹ ਓਹ ਪਹਾੜ ਹੈ, ਜਿੱਥੇ ਇਨਸਾਨ ਅਪਣਾ ਨਾਮ ਜੋਰ
ਦੀ ਪੁਕਾਰੇ ਤਾਂ ਜਵਾਬ ਚ ਪਹਾੜ ਉਸਦੇ ਪ੍ਰੇਮੀ
ਦਾ ਨਾਮ ਲੈਂਦਾ…
.
.
.
ਮੁੰਡਾ ਜੋਰ ਨਾਲ ਅਪਣਾ ਨਾਮ ਲੈਂਦਾ ਹੈ,
ADMIN…..!!
.
ਪਹਾੜ ਤੋਂ ਆਵਾਜ ਆਈ,
Navu,,!!! Navu,,,!!! Navu,,,!!!!
.
.
ਕੁੜੀ ਇਹ ਸੁਣ ਕੇ ਬਹੁਤ ਖੁਸ਼ ਹੋਈ, ਤੇ ਫਿਰ ਉਸਨੇ
ਵੀ ਆਪਣਾ ਨਾਮ ਜੋਰ ਦੀ ਲਿਆ,
ADMIN,!!!!!!
.
.
.
ਪਹਾੜ ਤੋਂ ਆਵਾਜ਼ ਆਈ,-
ਸਨੀ,,,,!!! ਗੋਰਾ,,,!!! ਲਵ,,,!!! ਗਗਨ,,,ਗੱਗੀ,,,!!! ਦੀਪੀ,,,,!!!!
ਤੇ last … ADMIN,,,!!!!
.
.
.
.
.
ADMIN ਹੁਣ ਤੱਕ ਬੇਹੋਸ਼ ਹੈ…!!

Loading views...



Billo – janu i love u__i miss u so
much .😘😘😘😘😘
.
Happy – ਲੰਬਾ ਜਿਹਾ ਸਾਹ ਲੈਣ ਪਿੱਛੋਂ …?🙇🙇🙇
.
.
. .
.
.
.
.
. .
.
ਨੈੱਟ ਪੈਕ ਮੁੱਕਣ ਵਾਲਾ ਜਾਂ balance ?

Loading views...

ਗਰਮੀ ਏਨੀ ਕ ਜ਼ਿਆਦਾ ਆ ਕੇ
ਖਾਣ ਲਈ ਆਈਸ ਕ੍ਰੀਮ ਖਰੀਦੀ ਸੀ
10 ਸੈਕੰਡ ਬਾਅਦ ਪੀਣੀ ਪਈ

Loading views...

ਨੈੱਟ ਭਾਵੇ ਹਫਤਾ ਹੋਰ ਬੰਦ ਕਰਦੋ ਪਰ ਜਾਅਲੀ
ਬਾਬੇ ਸਾਰੇ ਚੱਕ ਲਉ ਪੰਜਾਬ ਚ

Loading views...


ਅਪਣਾ page ਵੀ…
ਅਾਂਗਣਵਾੜੀ ਜਿਹਾ ਹੋ ਗਿਆ ਹੈ…
.
.
.
ਕੁੱਝ ਹੀ ਬੱਚੇ ਪੜਦੇ _ਲਿਖਦੇ ਨੇ..
ਬਾਕੀਆਂ ਨੇ ਖਾਲੀ …
ਦਲੀਆ ਅਤੇ ਚੌਲ ਲਈ
ਰਜਿਸਟਰ ਵਿੱਚ ਨਾਮ ਲਿਖਾਇਆ ਹੋਇਆ ਹੈ

Loading views...

ਕਾਸ਼ ! ਕਿਤੇ ਮੈਂ ਵੀ STAR ਹੁੰਦਾਂ ਤਾਂ…………
ਕੁੜੀਆਂ ਨੇ ਮੈਨੂੰ ਵੀ love u love u ਕਹੀ ਜਾਣਾ ਸੀ
.
ਸਹੁੰ ਰੱਬ ਦੀ ਅਾਪਾਂ ……….??????
.
.
.
gippy garry ਹੁਣਾ ਵਾਂਗੂ ਕਿਸੇ ਦਾ ਵੀ ਪਿਆਰ
ignore ਨੀ ਕਰਨਾ ਸੀ

Loading views...


ਮੈਂ ਕਿਹਾ ਹੋ ਨਾ ਹੋ ਏ ਪਿਆਰ
ਤੇਰੇ ਦਾ ਅਸਰ ਹੈ ਕਮਲੀ ਕਹਿੰਦੀ
.
.
.
ਮਰਜਾਣਿਆ ਕਿਸੇ ਸਿਆਣੇ ਨੂੰ ਵਿਖਾ
ਮੈਨੂੰ ਲਗਦੈ ਤੈਨੂੰ ਕਸਰ ਏ

Loading views...


ਅੱਜ ਦਾ ਗਿਆਨ
ਜੇ ਤੁਹਾਨੂੰ ਕੋਈ ਖੂਬਸੂਰਤ ਕੁੜੀ ਦਿਸੇ ਤਾਂ
ਤੁਰੰਤ Ignore ਕਰਦੋ

ਇਸਤੋਂ ਪਹਿਲਾਂ ਕੇ ਉਹ ਕਰੇ

Loading views...

ਅੱਜ ਦਾ ਗਿਆਨ
ਕੁੜੀਆਂ ਬੁਰੀਆਂ ਨੀ ਹੁੰਦੀਆਂ
ਘਰਵਾਲੀਆਂ ਹੁੰਦੀਆਂ

Loading views...

ਠੰਡੇ ਪਾਣੀ ਨਾਲ ਨੀ ਗੁੱਜਦਾ ਆਟਾ ਮੱਕੀ ਦਾ
ਕੋਈ ਇਲਾਜ ਨਹੀ ਹੁੰਦਾ ਯਾਰੋ ਜਨਾਨੀ ਛੱਕੀ ਦਾ

Loading views...


ਅੱਤ ਚੱਕੀ ਪਈ ਆ
ਅੱਜ ਇਕ ਸਬਜ਼ੀ ਵਾਲਾ ਲਲਕਾਰੇ ਮਾਰ ਰਿਹਾ ਸੀ ਗਲੀ ਚ।
ਹੈ ਕੋਈ ਮਾਈ ਦਾ ਲਾਲ !!!!
….
..
ਜਿਹੜਾ ਖਰੀਦੇ ਟਮਾਟਰ ਲਾਲ!!!

Loading views...


ਮੇਰਾ ਇਕ ਸਵਾਲ ਆ
ਜੇ ਮੈਂ ਕਿਸੇ ਨੂੰ ਫੇਸਬੁੱਕ ਤੇ block ਕੀਤਾ
ਤੇ ਉਹ ਮੈਨੂੰ ਰਸਤੇ ਚ ਕਿਤੇ ਮਿਲ ਗਿਆ
ਕੀ ਓਹ ਮੈਨੂੰ ਦੇਖ ਸਕੇਗਾ ?

Loading views...

ਕੱਟੀ ਸਾਡੀ .. ਮੱਝ ਬਣ ਗਈ,
ਵੱਛੀ ਬਣ ਗਈ ਰਕਾਨੇ ਸਾਡੀ ਗਾਂ .. ,

.
ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਫਿਰਦੇ ਨੂੰ ,
ਕਾਹਤੋ ਕਰਦੀ ਨੀ ਟੁੱਟਪੈਣੀਏ ਤੂੰ ਹਾਂ .

Loading views...


ਜਿਸ ਹਿਸਾਬ ਨਾਲ ਟੀਵੀ ਵਾਲੇ ਸ੍ਰੀ ਦੇਵੀ ਦੀਆਂ ਫਿਲਮਾਂ ਤੇ ਉਸਦੇ
ਗੀਤ ਦਿਖਾ ਰਹੇ ਨੇ ਸਾਰਾ ਦਿਨ😢😢 🤔..
.
ਰੱਬ ਨਾ ਕਰੇ ਜੇ ਕੱਲ ..??
.
.
.
.
.
.
.

ਕਿਤੇ ਸਨੀ ਲਿਉਨ ਨੂੰ ਕੁਝ ਹੋ
ਜਾਵੇ ਫਿਰ

Loading views...

ਦੇਸ਼ ਵਿੱਚ ਜਬਰਦਸਤ ਖੁਸ਼ੀ ਦੀ ਲਹਿਰ
ਦੌੜੀ ਹੀ ਸੀ ਕਿ ਉਦੋਂ ਪਤਾ ਚੱਲਿਆ .
ਉਹ ਵਾਲਾ ਮੋਦੀ ਨਹੀ ਭੱਜਿਆ ਹੈ ! ! !
😂😂😂😂

Loading views...

ਝੰਡਾ ਅਮਲੀ ਡਾਕਟਰ ਨੂੰ “ਡਾਕਟਰਸਾਹਬ
ਕੀ ਦੁੱਧ ਪੀਣ ਨਾਲ ਰੰਗ ਗੋਰਾ ਹੁੰਦਾ ਏ ” ?
.
.
.
ਡਾਕਟਰ ” ਆਹੋ ”
.
.
.
.
ਝੰਡਾ :- ਫਿਰ ਸਾਲਿਆ
ਸਾਡਾ ਕਟਾ ਕਾਲਾ ਕਿਉ ਏ ” ?

Loading views...