ਕੁੜੀ – Hello baby ,
ਤੇਰੀ ਯਾਦ ਆ ਰਹੀ ਸੀ
ਮੁੰਡਾ – ਹਾਲੇ ਤਨਖ਼ਾਹ ਨਹੀਂ
ਮਿਲੀ ਮੈਨੂੰ
ਕੁੜੀ – ਅੱਛਾ ਚਲੋ , ਪਾਪਾ ਆ ਗਏ
byee
ਕੁੜੀ – Hello baby ,
ਤੇਰੀ ਯਾਦ ਆ ਰਹੀ ਸੀ
ਮੁੰਡਾ – ਹਾਲੇ ਤਨਖ਼ਾਹ ਨਹੀਂ
ਮਿਲੀ ਮੈਨੂੰ
ਕੁੜੀ – ਅੱਛਾ ਚਲੋ , ਪਾਪਾ ਆ ਗਏ
byee
ਗੌਰ ਫਰਮਾਓ . . . . .
ਮੰਜ਼ਿਲ ਊਹਨਾ ਨੂੰ ਮਿਲਦੀ ਏ ਜਿਹਨਾ ਦੇ ਹੌਸਲੇ ਵਿੱਚ ਜਾਨ ਹੁੰਦੀ ਏ
..?
.
.
.
.
.
.
.
.
.
ਬੰਦ ਠੇਕੇ ਤੋ ਬੋਤਲ ਵੀ ਊਹਨਾ ਨੂੰ ਮਿਲਦੀ ਆ,
ਜਿਹਨਾ ਦੀ ਠੇਕੇ ਵਾਲੇ ਨਾਲ ਪਛਾਣ ਹੁਦੀ ਆ . ?
ਤੈਨੂੰ ਚੌਕਲੇਟ ਤਾਂ ਲੈ ਦੇਵਾਂ, ਪਰ ਤੂੰ
……..ਮੂੰਹ ਲਬੇੜ ਲੈਣਾ
ਹੇ ਮੇਰੇ ਰੱਬ ਜੀ
ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ
ਕਿਉਂਕਿ . .??
.
.
.
.
.
.
.
.
.
.
.
.
.
.
.
.
.
.
.
.
.
.
ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ
ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ .
ਕਮਲੀ ਨੂੰ ਪੁੱਛਿਆ ਕਿ ਮਿੱਠੀਏ !
ਮੈਂ ਤੇਰੇ ਇੰਨੇ ਨਾਮ ਰੱਖੇ ਆ
ਤੈਨੂੰ ਕਿਹਡ਼ਾ ਵਧੀਆ ਲੱਗਦਾ ….?
.
.
.
ਕੰਹਿਦੀ : ਜਦ ਪਿਆਰ ਨਾਲ Tusi
ਭੇਡ ਕੰਹਿਦੇ ਹੋ,
ਮੈਨੂੰ ਬਹੁਤ ਵਧੀਆ ਲੱਗਦਾ
ਇਕ ਕੰਜੂਸ ਬਾਹਮਣ ਆਵਦੇ ਜਵਾਕ ਨੂੰ ਕੁੱਟੀ ਜਾਵੇ
ਗੁਆਂਢੀ ਕਹਿੰਦਾ, ਕਿਓਂ ਕੁੱਟੀ ਜਾਨਾ ਜਵਾਕ ਨੂੰ ..
.
ਅੱਗੋਂ ਕਹਿੰਦਾ..??
.
.
.
ਇਹਨੂੰ ਕਿਹਾ ਸੀ ਕਿ ਪੌੜੀ ਇਕ ਛੱਡ ਕੇ ਚੜ੍ਹ …
ਚਪਲੀ ਘੱਟ ਘਸੂਗੀ….
.
.
ਨਲੈਕ ਦੋ ਛੱਡ ਕੇ ਚੜ੍ਹ ਗਿਆ…
ਪਜਾਮਾ ਪਾਟ ਗਿਆ.
ਕੁੜੀਆਂ ਦੀ ਜੀਨ ਚ ਜਿੰਨੀਆਂ ਮਰਜ਼ੀ ਜੇਬਾਂ ਲਗਵਾ ਦੋ
ਪਰ ਫੋਨ ਹੱਥ ਚ ਹੀ ਮਿਲੂਗਾ
ਮਾਂ ਆਪਣੇ ਤੋਤਲੇ ਮੁੰਡੇ ਨੂੰ : “ਪੁੱਤ ਅੱਜ ਆਪਾਂ ਜਿੱਥੇ ਤੇਰੇ
ਲਈ ਕੁੜੀ ਦੇਖਣ ਜਾ ਰਹੇ ਹਾਂ ,
.
.
.
.
.
“ਤੂੰ ਉੱਥੇ ਕੁਝ ਬੋਲੀਂ ਨਾ..
ਨਹੀਂ ਤਾਂ ਕੁੜੀ ਵਾਲੇ ਰਿਸ਼ਤੇ ਤੋਂ
ਨਾਂਹ ਕਰ ਦੇਣਗੇ..””
.
ਮੁੰਡਾ – “ਥੀਤ ਹ”ੈ
.
.
ਕੁੜੀ ਵਾਲਿਆਂ ਦੇ ਘਰ ਜਦੋਂ ਕੁੜੀ ਚਾਹ ਲੈ ਕੇ ਆਈ,
.
.
ਤਾਂ ਮੁੰਡਾ ਚਾਹ ਦਾ ਕੱਪ ਮੂੰਹ ‘ਤੇ
ਲਾਉਂਦਾ ਹੀ ਕਹਿੰਦਾ : “ਦਲਮ ਹੈ ਦਲਮ”
.
.
ਕੁੜੀ ਤੁਰੰਤ ਬੋਲੀ
. .
.
.
.
.
oyyyyeeeeeeeeee
.
.
.
“ਫੂਤ ਮਾਲ ਫੂਤ..” !
ਓ ਜੇ ਕੁੜੀਏ ਤੇਰਾ ਜੀ ਨੀ ਲੱਗਦਾ
ਸਾਡੇ ਨਾਲ ਕਰ ਗੱਲ ਨੀ
ਤੇਰਾ ਜਰੂਰ ਕਰਾਂਗੇ
ਕੋਈ ਨਾਂ ਕੋਈ ਤਾਂ ਹੱਲ ਨੀ
ਤੇਰਾ ਜਰੂਰ ਕਰਾਂਗੇ ,
ਬੱਸ ਕਲੋਲਾ ਹੀ ਆ”
ਪੰਜਾਬੀ ਔਰਤ ਆਪਣੇ ਨਾਲ 10 ਪਰਿਵਾਰਾਂ ਦਾ ਫਿਕਰ ਲੈ ਕੇ ਚਲਦੀ ਆ
ਇਕ ਆਪਣੇ ਖੁਦ ਦਾ
7 ਟੀਵੀ ਸੀਰੀਅਲ
ਤੇ 2 ਗਵਾਂਢੀਆਂ ਦਾ
ਜਦੋਂ ਦੁਕਾਨਦਾਰ ਕਹਿੰਦਾ ਹੈ ਕਿ
“ਤੁਹਾਨੂੰ ਜ਼ਿਆਦਾ ਨਹੀਂ ਲਗਾਵਾਂਗੇ
ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ
ਇਸ ਵਿੱਚ “ਚੂਨਾ” ਸ਼ਬਦ Silent ਹੁੰਦਾ ਹੈ
ਸਹੇਲੀ ਬਣਾਉਣ ਦੇ ਬਾਅਦ ਹੀ
ਜਿਆਦਾਤਰ ਮੁੰਡਿਆਂ ਨੂੰ ਪਤਾ ਲੱਗਦਾ ਹੈ
ਕਿ
.
.
.
.
.
.
100 ਰੁਪਏ ਤੋਂ ਉਪਰ ਦੀ ਵੀ
Dairy Milk ਆਉਂਦੀ ਆ ।
ਮੈਨੂੰ LUB U LUB U ਕਹਿੰਦੀ ਨੇ ਕਿਤੇ ਹੋਰ ਈ LOVE
MARIAGE ਕਰਾਲੀ..
.
.
.
: :
:
:
:
:
ਮੈਨੂ ਕਰਕੇ BLOK ਮਰਜਾਨੀ ਨੇ PROFILE ਤੇ ਫੋਟੋ
ਘਰਵਾਲੇ ਦੀ ਲ਼ਗਾਲੀ
ਦਾਰੂ ਦਾ ਆਰਡਰ ਦੇਣ ਤੋਂ ਪਹਿਲਾਂ ਜੇਕਰ ਕੋਈ ਦੋਸਤ
ਅਜਿਹਾ ਕਹੇ . . . .
ਕੀ ਮੈਂ ਤਾਂ ਸਿਰਫ ਇੱਕ ਪੈਗ ਲਾਊਂਗਾ
ਇਸਦਾ ਮਤਲਬ ਇਹ ਹੁੰਦਾ ਹੈ ਕੇ
.
.
ਮੈਂ ਪੀਊਂਗਾ ਤਾਂ ਜਰੂਰ ਪਰ
ਪੈਸੇ ਨਹੀਂ ਦੇਵਾਂਗਾ . .
ਜਿਸ ਤਰਾਂ ਰੁੱਖ ਆਪਣੇ ਫਲ ਖੁਦ ਨਹੀਂ ਖਾਂਦਾ
ਨਦੀ ਆਪਣਾ ਪਾਣੀ ਆਪ ਨਹੀਂ ਪੀਂਦੀ
ਠੀਕ ਉਸੇ ਤਰਾਂ ਸਰਕਾਰੀ ਸਕੂਲ ਦੇ ਟੀਚਰ
ਆਪਣੇ ਖੁਦ ਦੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ
ਨਹੀਂ ਪੜ੍ਹਾਉਂਦੇ
ਮੁੰਡਾ ਕੁੜੀ ਨੂੰ-: ਪੜੇ ਤੇ ਅਨਪੜ ਵਿੱਚ ਕੀ ਫਰਕ
hAi…
ਕੁੜੀ: ਜਿਹੜੇ ਪੜੇ -ਲਿਖ਼ੇ ਹੁੰਦੇ ਆ ਓਹ ਹਾਂਜ਼ੀ
ਕਹਿੰਦੇ ਆ, ਤੇ ਜਿਹੜੇ ਅਨਪੜ ਹੁੰਦੇ ਆ ਓਹ ਆਹੋ
ਕਹਿੰਦੇ ਆ..?
:
:
:
.
ਮੁੰਡਾ: ਇਸਦਾ ਮਤਲਬ ਤੁਸੀਂ ਪੜੇ-ਲਿਖੇ ਹੋ ?
ਕੁੜੀ: ਆਹੋ।.