ਯਾਰ ਹੁਣ ਆਹ ਅਫਵਾਹ ਕੋਣ ਫੈਲਾਅ ਰਿਹਾ
ਕਿ … :O ?
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
ਇੱਕੋ ਚਾਰਜਰ ਨਾਲ ਵੱਖ-ਵੱਖ
ਮੋਬਾਇਲ ਚਾਰਜ ਕਰਨ ਨਾਲ ਮੋਬਾਇਲਾਂ
ਨੂੰ ਏਡਜ਼ ਹੁੰਦੀ ਆ..

Loading views...



ਸਦਾ ਸਲਾਮਤ ਰਹਿਣ ਉਹ ‘ਮਾਪੇ’
ਜਿਨ੍ਹਾਂ ਦੇ ਸਿਰ ‘ਤੇ ਸਾਨੂੰ na koi ਫ਼ਿਕਰਨਾ ਫ਼ਾਕੇ..!!!

Loading views...

ਮੈਂ ਬੈਡ ਤੇ
ਮੰਮੀ – ਉੱਠ ਚਾਦਰ ਵਿਛਾਉਣੀ ਆ
ਮੈਂ ਰਸੋਈ ਚ
ਮੰਮੀ – ਬਾਹਰ ਨਿਕਲ ਪੋਚਾ ਲਾਉਣਾ ਆ
ਮੈਂ ਸੋਫੇ ਤੇ
ਮੰਮੀ – ਤੇਰੇ ਤੋਂ ਇੱਕ ਥਾਂ ਤੇ ਟਿਕ ਕੇ ਨੀਂ ਬੈਠ ਹੁੰਦਾ

Loading views...

ਇੰਨੀਆ angles ਤਾਂ ਰੱਬ ਕੋਲ
ਨਹੀ ਹੋਣੀਆ….
.
ਜਿੰਨੀਆਂ …………………???
.
.
.
.
.
.
.
.
.
.
.
.
.
.
.
.
ਅੱਜ ਕੱਲ facebook ਤੇ ਘੁੰਮਦੀਆਂ ਨੇ

Loading views...


ਝੰਡਾ ਅਮਲੀ ਆਪਣੇ ਦੋਸਤ ਨੂੰ ” ਯਾਰ ਕੱਲ ਨਾ ਸਾਡੇ ਗੁਆਂਡੀ ਦਾ ਬੱਚਾ ਗਵਾਚ
ਗਿਆ ”
.
.
.
ਦੋਸਤ ” ਫਿਰ ?
.
.
.
.
ਝੰਡਾ ਅਮਲੀ ” ਫਿਰ ਕੀ , ਮੈਂ ਉਹਨਾਂ ਨੂੰ ਕਿਹਾ ਵੀ
ਗੂਗਲ ਚ ਸਰਚ ਮਾਰ ਲਵੋ ”
.
.
ਜੇ ਲੱਭ ਗਿਆ ਤਾਂ ਡਾਉਨਲੌਡ ਕਰ ਲਿਉ

Loading views...

ਪਿੰਟੂ ਮੋਬਇਲ ਦੀ ਦੁਕਾਨ ਤੇ’ ਜਾਕੇ :- ਬਾਈ ਜੀ ,
ਮੋਬਇਲ ਚ’ ਗਾਨੇ ਭਰਨੇ ਨੇ..
ਦੁਕਾਨਦਾਰ:- MEMORY CARD ਲੈਕੇ
ਆਇਆਂ ..?
.
.
.
.
.
.
.
.
.
.
ਪਿੰਟੂ:- ਨਹੀਂ ਜੀ, Rashan ਕਾਰਡ ਲੈ
ਆਇਆਂ…….lolz

Loading views...


ਇਕ ਹੁੰਦੇ ਨੇ ਹਿੰਮਤ ਵਾਲੇ
ਦੂਜੇ ਹੁੰਦੇ ਨੇ ਬਹੁਤ ਹਿੰਮਤ ਵਾਲੇ
ਫੇਰ ਆਉਂਦੇ ਨੇ ਬਿਨ ਬੁਲਾਏ ਵਿਆਹ ਚ
ਲਾੜਾ ਲਾੜੀ ਦੇ ਨਾਲ ਫੋਟੋ ਖਿਚਵਾਉਣ ਵਾਲੇ

Loading views...


ਕਹਿੰਦਾ ਦੇਖ ਕਾਕਾ ਖਾਣਾ-ਪੀਣਾ
ਕੋਈ ਵੀ ਬੁਰਾ ਨਹੀ ਹੁੰਦਾ ! ਬੱਸ ਇਕ ਗੱਲ ਪੱਲੇ ਬੰਨ ਲੀਂ
.
.
.
.
ਫੱਕਰਾਂ ਦੇ ਪੰਜ ‘ਕੱਕੇ’ ਨਾ ਭੁੱਲੀ …..
ਸਾਰੀ ਉਮਰ ਧੋਖਾ ਨਹੀ ਖਾਂਦਾ
.
ਹੁਣ ਧਿਆਨ ਨਾਲ ਸੁਨ੍ਲਾ .ਬੱਸ ਪੰਜ ਗੱਲਾਂ ਨੇ ….
.
.
1. ਕਦੋਂ ਪੀਣੀ ਐ
2. ਕਿੰਨੀ ਪੀਣੀ ਐ
3.ਕਾਹਤੋਂ ਪੀਣੀ ਐ
4.ਕਿਥੇ ਪੀਣੀ ਐ
5. ਕੀਹਦੇ ਨਾਲ ਪੀਣੀ ਐ

Loading views...

ਰੱਬ ਤੇ ਡਾਕਟਰ ਨੂੰ ਕਦੀ ਨਰਾਜ ਨਾ ਕਰੋ ,
ਕਿੳੁਂ ਕਿ ਜੇ ਰੱਬ ਨਰਾਜ, ਤਾਂ , ਤੁਸੀ ਡਾਕਟਰ ਕੋਲ ,ਤੇ,…
..
ਜੇ ਡਾਕਟਰ ਨਰਾਜ ਤਾਂ ਤੁਸੀ ਰੱਬ ਕੋਲ..

Loading views...

ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ

ਕੁੜੀ – ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ
ਕੁੜੀਆ ਚ ਟੱਕਰਾਂ ਮਾਰਦਾ

ਪੰਡਿਤ – ਬੀਬੀ.. ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ .

Loading views...


ਐਟਿਟਿਊਡ ਦੀ ਹਾਇਟ ਤਾਂ ਵੇਖੋ…
.
ਇੱਕ ਆਦਮੀ ਕਾਕਰੋਚ ਨੂੰ ਮਾਰ ਰਿਹਾ ਸੀ ।
ਮਰਨੇ ਤੋਂ ਪਹਿਲਾਂ ਕਾਕਰੋਚ ਨੇ ਆਦਮੀ ਨੂੰ ਆਖਰੀ ਵਾਰ ਬੋਲਿਆ…
.
.
.
.
‘ਮਾਰ ਦੇ ਮੈਨੂੰ . . !
ਡਰਪੋਕ ਕਿਸੇ ਥਾਂ ਦਾ
ਤੂੰ ਮੇਰੇ ਤੋਂ ਇਸ ਲਈ ਚਿੜਦਾ ਆ
.
ਕਿਉਂਕਿ ਤੇਰੀ ਪਤਨੀ ਮੇਰੇ ਤੋਂ ਡਰਦੀ ਆ
ਅਤੇ ਤੈਥੋਂ ਨਹੀਂ

Loading views...


Canada ਜਾਣ ਨੂੰ ਤੇ ਮੈਵੀ ਤੁਰਜਾਂ ਪਰ
ਸਾਲਾ ਇੱਕ ਪੰਗਾ..
.
.
.
.
.
.
.
ਰਾਹ ਚ ਕਿਤੇ india wargi
ਛਬੀਲ ਨੀ ਲੱਗਦੀ. ..

Loading views...

ਸਾਡੇ ਵਾਲੀ ਤੇ ਲੱਗਦਾ…..
,
,
,
,
,
,
,
,
,
,
ਭਰੂਣ ਹੱਤਿਆ ਚ ਮਰਗੀ

Loading views...


ਸ਼ਾਦੀ ਸ਼ੁਦਾ ਆਦਮੀ ਦੀ ਸਭ ਤੋਂ ਛੋਟੀ ਪਰਿਭਾਸ਼ਾ
“ਏਕ ਥਾ ਟਾਈਗਰ”
ਤੇ ਜਦੋਂ ਪਤਨੀ ਪੇਕੇ ਗਈ ਹੋਵੇ
“ਟਾਈਗਰ ਜ਼ਿੰਦਾ ਹੈ”

Loading views...

ਇੱਕਲਾ ਮੁੰਡਿਆਂ ਨੂੰ ਨੀ ਸ਼ੌਕ ਹੁੰਦਾ
ਕੁੜੀਆ ਦੇਖਣ ਦਾ.. :/
.
ਕੁੜੀਆ ਨੂੰ :O ???
.
.
.
.
.
.
.
.
.
.
.
.
ਵੀ ਸ਼ੌਕ ਹੁੰਦਾ ਅੱਖਾਂ ਸੇਕਣ ਦਾ

Loading views...

ਮੈਂ ਸਿਰਫ ਇਹ ਸੋਚ ਕੇ PaPer ਖਾਲੀ ਦੇ
ਆਉਨਾ ਹੁੰਨਾ….
.
ਕੇ ……??
.
.
.
.
.
.
.
.
.
.
.
.
ਮਾਸਟਰ ਇਹ ਨਾ ਕਹੇ
ਕਿ ਸਾਲਾ ਅੱਗਿਓਂ ਜਵਾਬ
ਦਿੰਦਾ..

Loading views...