ਮੈਂ – ਪੰਡਿਤ ਜੀ ਹਲਵਾ ਲੈ ਕੇ ਆਵਾਂ ਕੇ ਖੀਰ ?
ਪੰਡਿਤ – ਕਿਉਂ ਘਰ ਚ ਇਕੋ ਹੀ ਕੌਲੀ ਆ ਬਸ ?



ਜਦੋਂ ਆਪਾਂ Facebook ਤੇ ਕੋਈ ਨਵੀਂ ਕੁੜੀ
Add ਕਰਦੇ ਆਂ ਤਾਂ ਉਹਦੀ Friend_list ਆਪਣੇ ਅੱਗੇ
ਇੱਕ Challenge ਰੱਖ ਦਿੰਦੀ ਆ…?
.
.
.
.
.
.
.
ਕਿ ਆਪਾਂ ਕਿੰਨੇ ਬੰਦਿਆਂ ਦਾ ਮੁਕਾਬਲਾ ਕਰਕੇ,
ਉਹਨੂੰ Senti ਕਰਨਾ..,

ਜੇ block ਕਰਕੇ ਵੀ ਗੁੱਸਾ ਸ਼ਾਂਤ ਨਾ ਹੋਵੇ ਤਾਂ
unblock ਕਰਕੇ ਫਿਰ block ਕਰੋ
ਏਦਾਂ ਹੀ ਪੰਜ ਵਾਰ ਕਰੋ
ਕਸਮ ਨਾਲ ਤੜਫਾ ਤੜਫਾ ਕੇ ਮਾਰਨ
ਵਾਲੀ ਫੀਲਿੰਗ ਆਉਂਗੀ

ਪਿਆਰ ਇਕਤਰਫਾ ਹੀ ਖੂਬਸੂਰਤ ਹੈ…🤗😍
.
.
.
.
.
.
ਦੋ ਤਰਫਾ ਹੋਣ ਉੱਤੇ ਕਦੇ ਕਦੇ ਵਿਆਹ ਹੋ ਜਾਂਦਾ ਹੈ


ਸਬਜ਼ੀ ਵਾਲਾ ਸਬਜ਼ੀ ‘ਤੇ ਪਾਣੀ ਛਿੜਕ ਰਿਹਾ ਸੀ। ਕਾਫੀ ਦੇਰ ਹੋ ਗਈ
ਤਾਂ ਰਾਜੂ ਨੇ ਸਬਜ਼ੀ ਵਾਲੇ ਨੂੰ ਕਿਹਾ, ”ਜੇਕਰ ਸਬਜ਼ੀ ਨੂੰ ਹੋਸ਼ ਆ ਗਿਆ ਹੈ ਤਾਂ ਇਕ ਕਿੱਲੋ ਦੇ ਦਿਓ।”

ਅੱਜ ਕੱਲ ਠੰਡਾ ਪਾਣੀ ਪੀਓ
ਤਾ ਪਾਣੀ ਸਰੀਰ ਵਿੱਚ ਕਿੱਥੇ ਕਿੱਥੇ ਪੁੱਜਾ
ਸਾਰੀ ਲੋਕੇਸ਼ਨ ਦੱਸ ਦਿੰਦਾ ਹੈ


ਗੱਲ ਸੁਣੀ ਮੇਰੀ, ਐਵੇਂ ਕਰ ਨਾ ਤੂੰ ਦੇਰੀ
ਕਰ ਬੇਬੇ ਨਾਲ ਸਲਾਹ, ਮੈਨੂੰ ਲੈ ਆਪਣਾ ਬਣਾ
ਜੇ ਤੇਰੇ ਤੋਂ ਨਾ ਮੰਨੇ ਬੇਬੇ, ਮੇਰੀ ਗੱਲ ਕਰਵਾ
ਮੰਮੀ ਜੀ ਮੰਮੀ ਜੀ ਕਹਿ, ਮੈਂ ਆਪੇ ਲਊ ਮਨਾ


ਜਿਸ ਕੁੜੀ ਨੂੰ ਭਰਾ ਦੀ ਜਰੂਰਤ ਹੈ
ਓਹ ਆਪਣੇ ਬੇਬੇ ਬਾਪੂ ਨਾਲ ਸੰਪਰਕ ਕਰਨ
ਅਸੀਂ ਹਰ ਕੁੜੀ ਦਾ ਭਰਾ ਬਣਨ ਦਾ ਠੇਕਾ ਨਹੀਂ ਲਿਆ

ਇੱਕ ਕੁੜੀ ਸੜਕ ਕਿਨਾਰੇ ਤੇ ਖੜ ਕੇ ਵਾਰ ਵਾਰ
ਕਹਿ ਰਹੀ ਸੀ..
.
” ਅਬਦੁਲ਼ ਸਾਲਾ ਕੁੱਤਾ ਹਰਾਮ ਜਾਦਾ.. ”
.
.
.
ਝੰਡਾ ਉਥੇ ਆਈਆ ਤੇ ਕਹਿੰਦਾ ” ਕੁੜੀਏ ਤੂੰ ਵਾਰ ਵਾਰ
ਅਬਦੂਲ ਨੂੰ ਗਾਲਾਂ ਕਿਉ ਕੱਡ ਰਹੀ ਏ …?
.
ਕੁੜੀ ਜਵਾਬ ਦਿੰਦੀ ” ਜੀ ਉਹਨੇ ਮੇਰੇ
ਮੱਥੇ ਚ ਪੱਪੀ ਕਿੱਤੀ “…
.
.
ਝੰਡਾ ਅਮਲੀ ਚਲਾਕੀ ਵਿਖਾਉਂਦਾ ਹੋਈਆ ਕੁੜੀ ਦੇ
ਮੱਥੇ ਤੇ ਪੱਪੀ ਕਰ ਕੇ ਕਹਿੰਦਾ ” ਇਸ ਤਰਾਂ ??
.
.
.
ਕੁੜੀ ” ਆਹੋ “..
.
ਝੰਡਾ ” ਫਿਰ ਇਸ ਗਲ ਤੇ ਤਾਂ ਗਾਲ ਕੱਡਣਾ
ਬਣਦਾ ਨਹੀ ਏ “..
.
.
.
ਕੁੜੀ ” ਫਿਰ ਉਹਨੇ ਮੇਰੇ ਗਲਾਂ ਚ ਪੱਪੀ ਕਿਤੀ ”
.
.
ਝੰਡਾ ਫਿਰ ਕੁੜੀ ਦੇ ਗਲਾਂ ਚ ਪੱਪੀ ਕਰ ਕੇ ਕਹਿੰਦਾ ”
ਇਸ ਤਰਾਂ ??
.
.
ਕੁੜੀ ” ਆਹੋ ”
.
ਝੰਡਾ ” ਫਿਰ ਇਸ ਗੱਲ ਚ ਤਾਂ ਗਾਲ ਕੱਡਣੀ
ਬਣਦੀ ਨੀ ਏ “..
.
.
ਕੁੜੀ ” ਫਿਰ ਉਸਨੇ ਮੇਰੇ ਬੁਲਾ ਤੇ ਜੋਰ
ਦੀ ਪੱਪੀ ਕਿਤੀ “..
.
.
ਝੰਡਾ ਬੁਲਾ ਚ ਜੋਰ ਦੀ ਪੱਪੀ ਕਰ ਕੇ ਕਹਿੰਦਾ ”
ਇਸ ਤਰਾਂ ?? “..
.
.
.
ਕੁੜੀ ” ਆਹੋ ”
.
.
ਝੰਡਾ ” ਫਿਰ ਇੱਸ ਚ ਤਾਂ ਗਾਲ ਕੱਡਣ ਦਾ
ਮਤਲਬ ਈ ਨੀ ਬਣਦਾ “..
.
.
ਕੁੜੀ ” ਜੀ ਅਸਲ ਚ ਮੈ ਮੁੰਡਾ ਆ
.
ਅਬਦੁਲ ਨੇ ਮੈਨੂੰ ਸੂਟ ਪਵਾ ਕੇ ਜਬਰਦਸਤੀ ਕੁੜੀ ਬਣਾਈਆ ਏ ”
.
.
.
ਝੰਡਾ ਅਮਲੀ ” ਅਬਦੁਲ ਸਾਲਾ ਕੁਤਾ ਹਰਾਮਜਾਦਾ ”
.
.
.
ਹਾਹਾਹਾ ਲਾਈਕ ਕੁਮੇਂਟ ਮਾਰ ਅੱਤ ਕਰਾ ਦਵੋ ”

ਕੋਈ
ਤਾਂ ਕਰਮਾਂ ਵਾਲੀ ਕੁੜੀ ਮੇਰੇ
ਬਾਰੇ ਜਰੂਰ
ਸੋਚਦੀ ਹੋਓ
.
. .
.
.
.
.
. ਕੇ
.
.
.
.
ਵਿਚਾਰਾ ਸਿੰਗਲ ਹੀ ਤੁਰਿਆ ਫਿਰਦਾ.


ਕੱਲ ਪੱਪੂ ਨੇ ਇੱਕ ਕੁੜੀ ਨੂੰ ਪ੍ਰਪੋਜ ਕੀਤਾ ,
ਅਤੇ ਕਿਹਾ ਕੇ ਆਰਾਮ ਨਾਲ ਸੋਚ ਕੇ ਜਵਾਬ ਦੇਣਾ .
ਅੱਜ ਕੁੜੀ ਦੇ ਭਰਾ ਉਸਨੂੰ ਜਵਾਬ ਦੇਣ ਗਏ ਸੀ
ਹੁਣ ਡਾਕਟਰ ਨੇ ਵੀ ਉਸਨੂੰ ਜਵਾਬ ਦੇ ਦਿੱਤਾ ਹੈ


ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄

ਮਿਤਰੋ ਅਨਪੜ੍ਹ Girlfriend ਹੋਣ ਦਾ
ਵੀ ਵੱਡਾ ਨੁਕਸਾਨ ਹੈ…
.
ਮੈ GF ਨੂੰ ਸਿਨਮੇ ਵਿੱਚ ??.
.
.
.
.
.
ਫਿਲਮ ਦਿਖਾਉਂਣ ਲਈ ਲੈ ਗਿਆ ਤੇ
ਫਿਲਮ ਦੇ ਸੀਨ ਵਿੱਚ ਮੀਹ ਪੈਣ ਲਗ ਪਿA
.
ਮੈਨੂ ਕਹਿੰਦੀ ਛੇਤੀਂ ਘਰ ਚਲ..?
.
.
.
.
.
ਮੇਰੀਆਂ ਪਾਥੀਆ ਭਿੱਜ ਗਈਆ
ਹੋਣਗੀਆਂ….


Apni profile vich “mah life mah rules” likhn vale,
munde ohi hunde aa!!
Jinna nu ghar koi remote tak ni faraunda!!

ਸੱਚ ਕਿਹਾ ਸੀ ਭਗਵੰਤ ਮਾਨ ਨੇ ??
????
.
.
.
.
.
.
ਰੰਗ ਗੱਬਰੂ ਨੇ ਪੱਕਾ ਕਰਵਾ ਲਿਆ ਨੀ
ਗੇੜੀਆਂ ਦਾ ਮੁੱਲ ਨਾ ਪਿਆ..

ਟੈਲੇਂਟ ਦੀ Ki ਗੱਲ ਕਰਦੀ
ਏਂ ਬੀਬਾ..?
.
ਸਾਡੇ ਪਿੰਡ ਦੇ ਮੁੰਡੇ………….????????????
.
.
.
.
.
.
ਮੋਬਾੲੀਲ ਦੀ ਬੈਂਟਰੀ ਮੂੰਹ ਨਾਲ
ਚੱਟ ਕੇ ਦੱਸ ਦਿੰਦੇ ਨੇ..
.
ਬੈਂਟਰੀ ਕਿੰਨੀ ਚਾਰਜ ਅਾ