ਮੈਂ ਸਵੇਰੇ ਉੱਠ ਕੇ ਕਦੇ ਘੁੰਮਣ ਨਹੀਂ ਜਾਂਦਾ
ਕਿਉਂਕਿ ਜਦ ਧਰਤੀ ਖੁਦ ਹੀ ਘੁੰਮ ਰਹੀ ਆ
ਫਿਰ ਮੈਂ ਕਸ਼ਟ ਕਿਉਂ ਕਰਾਂ ?

Loading views...



Ikk Sohni Jehi Kudi
Mere Kann Ch Kuch Kehgi
.
.
.
5 Mint. Baad Pata Laggia
Sali Batua Hi Kadh Ke Laigi

Loading views...

ਪਤੀ ਬਹੁਤ ਉਦਾਸ ਜਿਹਾ ਘਰ ਮੁੜਿਆ
ਪਤਨੀ : ਕੀ ਗੱਲ ਹੋ ਗਈ ਮੂੰਹ ਕਿਉਂ ਉਤਰਿਆ ਹੋਇਆ ਅੱਜ ?
ਪਤੀ : ਅੱਜ ਫੈਕਟਰੀ ਚ ਤਾਰਾਂ ਸ਼ਾਰਟ ਹੋਣ ਨਾਲ ਅੱਗ ਲਗ ਗਈ ਸਾਰੇ ਮਜ਼ਦੂਰ ਮਾਰੇ ਗਏ
ਪਤਨੀ : ਹਾਏ ਰੱਬਾ… ਫੇਰ ਤੁਸੀਂ ਕਿਵੇਂ ਬਚ ਗਏ ?
ਪਤੀ :- ਮੈਂ ਥੋੜ੍ਹੀ ਦੇਰ ਲਈ ਜ਼ਰਦਾ ਮਲਣ ਬਾਹਰ ਚਲਾ ਗਿਆ ਸੀ
ਪਤਨੀ :- ਚੱਲੋ ਸ਼ੁਕਰ ਆ ਰੱਬ ਦਾ …. ਤੁਹਾਡੀ ਜਾਨ ਬਚ ਗਈ
ਪਤੀ : – ਮਾਲਕਾਂ ਨੇ ਮਰਨ ਵਾਲੇ ਦੇ ਪਰਿਵਾਰ ਨੂੰ 10 ਲੱਖ ਦੇਣ ਦਾ ਐਲਾਨ ਕੀਤਾ ਹੈ
ਪਤਨੀ(ਜਲਕੇ) :- ਵੇ ਕੰਜਰਾ ਅੱਗ ਲਗ ਜਾਵੇ ਤੇਰੇ ਜ਼ਰਦੇ ਨੂੰ …..ਹਰਾਮਜ਼ਾਦੇ ਨੂੰ ਕਿੰਨੀ ਵਾਰ ਕਿਹਾ ਵੀ ਜ਼ਰਦਾ ਲਾਉਣਾ ਛੱਡਦੇ ….. ਗਏ ਨਾਂ 10 ਲੱਖ ਰੁਪਏ “

Loading views...

ਮੋਬਾਇਲ ਨੈਟ ਵਰਤਣ ਵਾਲੀ ਜਨਤਾਂ ਨੇ
3 ਦਿਨ ਦੇ ਡਾਟੇ ਦੀ ਭਰਪਾਈ ਦੀ ,
ਡੇਰਾ ਸੰਪਤੀ ‘ਚੋਂ ਕੀਤੀ ਮੰਗ

Loading views...


ਵਟਸੈਪ ਵੀ ਮੁਰਗੀਆ ਦੇ ਖੁੱਡੇ ਵਾਂਗ ਹੈ

ਵਾਰ ਵਾਰ ਖੋਲ ਕੇ ਦੇਖਣਾ ਪੈਂਦਾ

ਕਿਸਨੇ ਆਂਡਾ ਦਿੱਤਾ

😂😂😂

Loading views...

ਸਵੀਟਸਟ ਚੁੰਮੀ : ਮੱਥੇ ਤੇ…
ਲਵਲੀਅਸਟ ਚੁੰਮੀ : ਗਲਾਂ ਤੇ …
.
ਰੁਮਾਂਟੀਕ ਚੁੰਮੀ : ਬੁੱਲਾਂ ਤੇ ..??????
.
.
.
.
ਅਤੇ…??
.
.
.
.
.
ਹੋਟੇਸਟ ਚੁੰਮੀ : ਮੋਟਰ ਸਾਈਕਲ ਦੇ ਸਲੈੰਸਰ ਤੇ.. 😛
ਕੋਸ਼ਸ ਕਰੋ ਕਿਉਂਕੀ ਡਰ ਦੇ ਅੱਗੇ ਜਿਤ ਏ

Loading views...


ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
.
… .
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ

Loading views...


ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ 😀

Loading views...

ਮੈਂ ਕਿਹਾ ਮੰਮੀ
ਪਿਆਰ ਇਕ Virus ਆ.
.
ਅੱਗੋਂ ਮੰਮੀ ਕਹਿੰਦੀ
.
ਪੁੱਤ ਮੇਰੀ ਚਪਲ ਵੀ Anti_Virus ਆ😂😂😂😂

ਮਾਤਾ ਮੇਰੀ ਸਚੀ siraa😂😂😂😜

Loading views...

ਕਲਾਸ ਦੀਆਂ ਕੁੜੀਆਂ ਥੋਡੇ ਬਾਰੇ ਕੀ ਸੋਚਦੀਆ ਸੀ …
1 . Cute ਲਗਦਾ
2 . ਸਾਉ ਮੁੰਡਾ ਵਾ
3 . ਯਾਰਾਂ ਦਾ ਯਾਰ ਆ .
4. best boy of class
5. ਕੰਜਰ ਆ ਪੂਰਾ .

Loading views...


ਸੁਣ ਰਹੀ ਆ ਨਾ ਤੂ ….
??
.
ਨਵੀ ਫਸਾ ਲੀ ਹੁਣ ਮੈਂ !!

Loading views...


ਸਭ ਦੋਸਤਾ ਨੂੰ ਬੇਣਤੀ ਹੈ ਕਿ ☺☺☺
ਅਾੳੁਣ ਵਾਲੇ ਦਿਨਾ ਚ activa
Motercycle ਹੋਲੀ ਚਲਾੳੁ👆🏻👆🏻👆🏻👆🏻👆🏻👆🏻👆🏻
.
.
.
.
.
.
.
.
.
.
ੲਿਹ.ਨਾ ਹੋਵੇ ਅੱਗੇ ਸ਼ਬੀਲ ਲੱਗੀ ਹੋਵੇ
ਤਾਨੂੰ ਪਤਾ ਨਾ ਚੱਲੇ

Loading views...

ਝੰਡਾ ਅਮਲੀ ਡਾਕਟਰ ਨੂੰ “ਡਾਕਟਰਸਾਹਬ
ਕੀ ਦੁੱਧ ਪੀਣ ਨਾਲ ਰੰਗ ਗੋਰਾ ਹੁੰਦਾ ਏ ” ?
.
.
.
ਡਾਕਟਰ ” ਆਹੋ ”
.
.
.
.
ਝੰਡਾ :- ਫਿਰ ਸਾਲਿਆ
ਸਾਡਾ ਕਟਾ ਕਾਲਾ ਕਿਉ ਏ ” ?

Loading views...


‪‎ਪੰਜਵੀਂ‬ ਚ ਜਿਹੜੀਆਂ ‪ਕੁੜੀਆਂ‬ ਪਾਗਲ ‪ਲੱਗਦੀਆਂ‬ ਸੀ
.
ਓੁਹੀ ‪ਅੱਜ‬ ਕੱਲ ‪‎ਮੁੰਡੇ‬ ‪ਪਾਗਲ‬ ਕਰੀ ‎ਫਿਰਦੀਆ‬..

Loading views...

ਇੱਕ Confusion ਹੈ
ਜਦੋਂ ਕੋਈ Hmmmm ਬੋਲੇ
ਤਾਂ ਕੀ
.
.
.
.
.
.
.
Rply
ਕਰੀਏ ?????

Loading views...

ਮੈਂ – ਮੈਂ ਆਪਣੇ Crush ਨੂੰ ਆਪਣੀਆਂ Feelings ਦੱਸ ਦਿੱਤੀਆਂ
ਦੋਸਤ – wow !! ਫੇਰ ਕੀ reply ਕੀਤਾ ਉਸਨੇ ?
ਮੈਂ – ਪਹਿਲਾਂ ਇਹ ਤਾਂ ਪੁੱਛ ਕੇ reply ਕੀਤਾ ਜਾਂ ਨਹੀਂ

Loading views...