ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ
ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ
ਦਿੰਦੀ ਆ ਕਿ …………
.
.
. .
.
.
.
ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ
ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ
ਟਿਕਾਣੇ ਆ ਜਾਂਦੀ
.
.
. .
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ
ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ
ਇਹ ਸਿੱਧੀ – ਸਾਧੀ ਆ ਤਾਂ, ਤੇਜ਼ –
ਤਰਾਰ ਕਿਹੋ ਜਿਹੀ ਹੁੰਦੀ ਹੋਊ



ਗੁਆਂਡੀਆਂ ਦੇ ਘਰ ਮੁੰਡਾ ਹੋਇਆ
.
.
.ਸਾਲਿਆਂ# ਨੇ ਮੈਨੂੰ ਫੜ ਲਿਆ ਕਹਿੰਦੇ ਸ਼ਕਲ ਤੇਰੇ ਤੇ ਕਿਉਂ ਜਾਂਦੀ ਆ 😜😜😝😝😝😝😝😝

ਪਾਗਲਖਾਨੇ ਵਿੱਚ ਅੱਗ ਲੱਗ ਗਈ
ਸਾਰੇ ਪਾਗਲ ਜਹਾਜ ਵਿੱਚ ਆਗਰਾ ਸ਼ਿਫਟ ਕਰਤੇ
ਥੋੜਾ ਜਿਹਾ ਜਹਾਜ ਉੱਡਿਆ,,
ਇਕ ਪਾਗਲ ਪਾਇਲਟ ਕੋਲ ਜਾ ਕੇ ਕਹਿੰਦਾ =
ਮੈਨੂੰ ਜਹਾਜ ਚਲਾਉਣ ਦੇ,,
,
ਪਾਇਲਟ ਕਹਿੰਦਾ = ਪਹਿਲਾਂ ਜਾ ਕੇ ਸਾਰੇ ਪਾਗਲ
ਚੁੱਪ ਕਰਾ ਕੇ ਆ,,
,
ਬਹੁਤ ਰੌਲਾ ਪਾ ਰਹੇ ਆ. ਪਾਗਲ ਜਾਂਦਾ ਤੇ ਥੋੜੀ
ਦੇਰ ਬਾਅਦ ਵਾਪਿਸ ਆਉਂਦਾ,,
,
ਤੇ ਪਾਇਲਟ ਨੂੰ ਕਹਿੰਦਾ = ਕਰਾਤੇ ਸਾਰੇ ਚੁਪ,
,
ਪਾਇਲਟ ਕਹਿੰਦਾ ਬੜੀ ਸ਼ਾਂਤੀ ਹੋਗੀ ਜਹਾਜ ਵਿੱਚ
ਕਿੱਦਾ ਚੁਪ ਕਰਾਏ “,,
,
ਪਾਗਲ ਕਹਿੰਦਾ = ਮੈ ਜਹਾਜ ਦਾ ਬੂਹਾ ਖੋਲਿਆ ਤੇ
ਕਿਹਾ ਉੱਤਰੋ,,
,
ਸਾਲਿਓ ਪਾਗਲਖਾਨਾ ਆ ਗਿਆ ਤੇ ਸਾਰਿਆਂ ਨੇ
ਛਾਲ ਮਾਰਤੀ….

ਸਾਨੂੰ ਗਰੀਬਾਂ ਨੂੰ ਤਾਂ ਨਹਾਉਣ ਤੋਂ ਬਾਦ ਇੱਕੋ
ਹੀ ਫਿਕਰ ਰਹਿੰਦਾ ਹੈ..
.
.
.
.
.
.
.
.
.
.
.
.
ਸਾਲੇ ਘਰ ਕਿਹੜੇ ਕੱਪੜੇ ਪਾਈਏ, ਤੇ
ਆਣ-ਜਾਣ ਵਾਸਤੇ ਕਿਹੜੇ ਰੱਖੀਏ..


ਕਮਲ ਸਿਰਫ ਓਹੀ ਦਿਮਾਗ ਚ ਖਿੜਿਆ ਹੋਇਆ ਆ
ਜਿਸ ਦਿਮਾਗ ਚ ਚਿੱਕੜ ਭਰਿਆ ਹੋਇਆ ਆ

ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ


ਜੋ ਦਿਲ ਦਾ ਦਰਦ ਭੁਲਾਉਣ ਲਈ ਸ਼ਰਾਬ ਪੀਂਦੇ ਨੇ
ਉਹ ਕਦੇ ਵੀ ਨਾਲ ਨਮਕੀਨ ਨਹੀ ਖਾਂਦੇ ਕਿਉਂਕਿ…
.
.
.
.
.
.
.
.
ਨਮਕੀਨ ਤਾਂ ਸਾਲੇ ਦਿਲਾਸਾ ਦੇਣ ਵਾਲੇ ਹੀ ਖਾ ਜਾਂਦੇ ਨੇ

ਟੀਚਰ : ਅੱਗ ਕੀ ਹੈ ?
ਸਟੂਡੇਂਟ : ਅੱਗ ਉਹ ਹੈ ਜੋ
ਤੁਹਾਡੇ ਲਵ ਮੈਰਿਜ ਬਾਰੇ ਸੁਣਦੇ ਹੀ
ਤੁਹਾਡੇ ਰਿਸ਼ਤੇਦਾਰਾਂ ਨੂੰ ਲੱਗਦੀ ਹੈ , !

ਮੇਰੀ ਬਰਾਬਰੀ ਤੁਸੀ ਕਿਥੋ ਕਰਲੋ ਗੇ
ਮੈ 20 ਮਿੰਟ phone ਬੰਦ ਕਰਦਾ
ਤਾ 50 ਮੁੰਡੇ ਖੁੱਦਖੁੱਸ਼ੀ ਕਰ ਲੈਦੇ ਨੇ
ਬਾਕੀ ਦਾ ਝੂਠ ਕੱਲ ਬੋਲਾਗੀ ।


ਟੀਚਰ- ਦੱਸੋ ਬੱਚਿਉ Je Sab to choTa ਗ੍ਰਹਿ
ਧਰਤੀ nl tKra jawe ta ki ਹੋਉਗਾਂ ..?
.
PaPpU- Sir g ਘੰਟੀਆਂ ਵੱਜਣਗੀਆਂ .
ਟੀਚਰ-o Kive??
.
.
.
.
.
.
.
.
PaPpU- ਸਰ ਜੀ SuNnY LeOnE ਨੇ ਕਿਹਾਂ ……
.
Eh Dunia-Eh DuNia ਪਿੱਤਂਲ ਦੀ


ਬੱਚਾ – ਪਾਪਾ ਤੁਸੀਂ ਮੈਨੂੰ ਸਕੂਲ ਕਿਓਂ ਛੱਡਣ ਆਉਂਦੇ ਓ ਬਾਕੀਆਂ ਦੀਆਂ ਤਾਂ ਮੰਮੀਆਂ ਆਉਂਦੀਆਂ ਛੱਡਣ

ਪਾਪਾ – ਬੱਸ ਪੁੱਤ ਮੈਂ ਇਸੇ ਕਰਕੇ ਆਉਂਦਾ

😂😂🤣😝😝

ਕਿਸੇ ਵੀ ਕਲਾਸ ਵਿੱਚੋ ਪਾਸ ਹੋਣ ਦਾ
ਸਭ ਤੋ ਸੋਖਾ ਤਰੀਕਾ . . .
.
.
.
.
.
.
.
.
.
.
.
.
.
.
.
.
.
.
..
.
.
.
.
.
ਦੇਖ ਕਿੰਨਾ ਖੁਸ ਹੋ ਕੇ ਆਇਆ ਥੱਲੇ
ਦਿਲ ਲਾ ਕੇ ਪੜਿਆ ਕਰੋ ਹੋਰ ਕੋਈ ਹੱਲ ਨਹੀ ..


ਤੂੰ ਆਵੀ ਤਾ ਸਹੀ ਮੈ ਵੱਢੂ ਤੇਰੇ ਚੱਕ ਕੁੜੇ
ਜੇ ਤੂੰ ਮਾਣੌ ਬਿੱਲੀ ਮੈ ਕਿਹੜਾ ਕੁੱਤਿਆ ਨਾਲੌ ਘੱਟ ਕੁੜੇ

ਲੱਖ ਰੁਪਏ ਦੀ ਗੱਲ …
ਓਨੇ ਕੁ ..??
.
.
.

.
.
.
.
.
.
.
.
.
.
.
.
.
ਹੀ ਸਟੇਟਸ ਪਾਓ..
ਕਿ ਤੁਸੀ ਬੇਰੁਜ਼ਗਾਰ ਨਾ ਲੱਗੋ…

ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ,
ਤੇ ਸਾਨੂੰ ਪਿਆਰੀ ਸੀ ਸਰਦਾਰੀ…
ਸਾਡੇ ਲਈ ਆਉਣ ਰਿਸ਼ਤੇ ਹਜਾਰਾਂ,
ਉਹ ਹਜੇ ਵੀ ਫਿਰਦੀ Kuvari…