ਅੱਜ ਕੱਲ ਦੀ ਔਲਾਦ ਨਾਲੋਂ ਜ਼ਿਆਦਾ ਚੰਗੇ
ਤਾਂ ਮੱਛਰ ਹਨ ,
ਘੱਟ ਘੱਟ ਸ਼ਾਮ ਹੋਣ ਤੋਂ ਪਹਿਲਾਂ ਘਰ ਤਾਂ ਆ ਜਾਂਦੇ ਨੇ . . !



ਉਹ ਕੁੜੀਆ ਕਿੰਨੀਆਂ ਗਰੀਬ ਹੁੰਦੀਆਂ ਆ..!
ਜਿਹਨਾ ਦੇ ….??
.
.
.
.
.
.
..
.
.
.
.
..
.
.
.
add friend ਵਾਲਾ ਬਟਨ ਨਹੀਂ ਹੁੰਦਾ …!

ਬਠਿੰਡਾ ਜਿਲੇ ਦੇ ਪਿੰਡ ਕੋਟ ਫੱਤਾ
ਵਿੱਚ ਦਿਨ ਦਿਹਾੜੇ 20 ਲੋਕਾ ਦੇ ਵਾਲ ਕੱਟੇ.
ਵਾਲ ਕੱਟਨ ਵਾਲੇ ਦਾ ਪਤਾ ਚੱਲਿਅਾ……..
.
🤔🤔.
.
.
.
.
.
.
.
.
.
.
.
.
ਗੋਰਾ ਨਾੲੀ 😀😀😀😀😀😀ਹੱਸੋ ਨਾ
ਅੱਗੇ ਭੇਜੋ…

9000 ਕਰੌੜ ਦੇ ਕਰਜੇ ਵਾਲਾ ਅੈਸ਼ ਕਰਦਾ
2 ਲੱਖ ਦੇ ਕਰਜੇ ਵਾਲਾ ਗਲ ਫਾਂਂਹਾ ਪਾੳੁਂਦਾ ੲੇ
M.A ਪਾਸ INDIA ‘ਚ ਵਿਹਲੇ ਫਿਰਦੇ ਅਾ
ਤੇ ਚਾਹ ਵੇਚਣ ਵਾਲਾ ਦੇਸ਼ ਚਲਾੳੁਂਦਾ ੲੇ…


ਤੂੰ ਤਾ ਕਮਲੀਏ OnliNe ਹੋਕੇ ਵੀ reply ਨਹੀ ਕਰਦੀ…….
ਅਸੀ ਤਾ ਹਿਚਕੀ ਜਾਂ ਛਿੱਕ ਆਉਣ ਤੇ ਵੀ Data Connection On
ਕਰਕੇ ਵੇਖਣ ਲਗ ਜਾਂਦੇ. .

ਇਕ ਕੁੜੀ ਮੈਨੂੰ ਕਹਿੰਦੀ __________
ਤੁਸੀ “wHaTs ApP “ਤੇ ਹੇਗੇ ਉ________?
ਮੈ ਕਿਹਾ _________?
.
.
.
.
.
ਬੀਬਾ ਸਿਧਾ ਕਿਹ ਦੇ nUmBeR
ਚਾਹਿਦਾ


ਦਿਲ ਟੁੱਟਣਾ ਤਾ ਇਕ ਬਹਾਨਾ ਹੈ
ਦੁਨੀਆ ਤਾ ਉਦੋ ਵੀ ਸੂੰਨੀ ਸੂੰਨੀ ਲਗਦੀ ਆ
.
.
.
.
.
.
.
.
.
..
.
.
.
.
ਜਦੋ Net pack ਖਤਮ ਹੋਇਆ ਹੋਵੇ


ਮੈਂ ਗੁਆਂਢੀਆਂ ਦੇ ਛੋਟੇ ਜਿਹੇ ਮੁੰਡੇ ਨੂੰ 50 ਰੁਪਏ ਦਿੱਤੇ
ਕਿ ਜਾ 40 ਰੁਪਏ ਵਾਲਾ ਦੁੱਧ ਦਾ ਪੈਕੇਟ ਲੈ ਕੇ ਆ
ਤੇ ਬਾਕੀ 10 ਰੁਪਏ ਤੂੰ ਖਰਚ ਲਵੀਂ
ਉਹ 15 ਕ ਮਿੰਟਾ ਬਾਅਦ ਹੱਥ ਚ Lays ਲੈ ਕੇ
ਤੁਰਿਆ ਆਵੇ “ਕਹਿੰਦਾ ਆ ਲਓ ਆਪਣੇ 40 ਰੁਪਏ
ਦੁੱਧ ਦਾ ਪੈਕੇਟ 45 ਦਾ ਸੀ

ਕਈ ਕੁੜੀਆਂ ਤਾਂ ਏਦਾਂ ਸਕੂਟੀ ਚਲਾਉਂਦੀਆਂ ਨੇ
ਜਿਵੇਂ ਘਰ ਵਾਲਿਆਂ ਨੂੰ ਕਹਿ ਕੇ ਨਿਕਲੀਆਂ ਹੋਣ . . .
ਮਾਂ ਬਾਹਰ ਜਾ ਰਹੀ ਹਾਂ ,
ਇੱਕ ਦੋ ਲੋਕਾਂ ਨੂੰ ਪ੍ਰਧਾਨਮੰਤਰੀ ਦੁਰਘਟਨਾ ਯੋਜਨਾ
ਦਾ ਫਾਇਦਾ ਕਰਾ ਕੇ ਹੀ ਵਾਪਸ ਆਵਾਂਗੀ !

ਇਕ ਦਿਨ ਮੈਂ ਸੁਪਰ ਮਾਰਕਿਟ ਗਿਆ
ਓਥੇ ਇੱਕ ਬੱਚਾ ਰੋ ਰਿਹਾ ਸੀ ਕਿਉਂਕਿ ਉਸਦੀ ਮੰਮੀ
ਉਸਦੀ ਪਸੰਦੀਦਾ ਚੋਕਲੈਟ ਨਹੀਂ ਸੀ ਲੈ ਕੇ ਦੇ ਰਹੀ
ਮੇਰਾ ਦਿਲ ਪਸੀਜ਼ ਗਿਆ , ਮੈਂ ਓਹੀ ਚੋਕਲੈਟ
ਖਰੀਦੀਆਂ ਤੇ ਉਸ ਬੱਚੇ ਦੇ ਸਾਹਮਣੇ ਖਾਧੀਆਂ


ਇਹ ਗੱਲ ਸੋਚ ਕੇ ਮੇਰੀ ਤਾਂ ਜਾਨ ਮੁੱਠੀ ਚ
ਆਈ ਹੋਈ ਆ
ਕਿ………….
…..?
.
.
.
.
.
.
.
ਦੁਨੀਆਂ ਮੰਗਲ ਗ੍ਰਹਿ ਤੇ ਪਹੁੰਚ ਗਈ
ਤੇ ਮੈਂ ਹਜੇ ਤੱਕ ਚੰਡੀਗ੍ਹੜ ਨੀ ਦੇਖਿਆ.


ਇਕ ਆਦਮੀ ਡਾਕਟਰ ਕੋਲ ਚੈਕ ਅਪ ਕਰਵਾਉਣ ਗਿਆ
ਡਾਕਟਰ – ਤੁਹਾਨੂੰ ਆਰਾਮ ਦੀ ਸਖਤ ਜਰੂਰਤ ਆ
ਆਹ ਲੋ ਨੀਂਦ ਦੀ ਦਵਾਈ
ਆਪਣੀ ਪਤਨੀ ਨੂੰ ਖਿਲਾ ਦਿਓ

ਪਹਿਲੀ ਵਾਰ ਕਾਲਜ ਜਾਣ ਵਾਲੀ ਕੁੜੀਆਂ
ਇਹ ਸੋਚਦੀਆਂ ਕੇ ਹੁਣ ਕਲਪਨਾ ਚਾਵਲਾ
ਬਣ ਕੇ ਨਿਕਲੂੰਗੀ
ਪਰ ਨਿਕਲਦੀ ਆ ਕਿਸੇ ਦੀ ਭਾਬੀ ਬਣਕੇ


ਜਿਹੜੀ ਉਮਰ ਚ ਸਾਡੇ ਕੋਲੋਂ ਸਕੂਲ ਦੇ
Subject ਨੀਂ ਸੀ choose ਕੀਤੇ ਜਾਂਦੇ
ਉਸ ਉਮਰ ਦੇ ਨਿਆਣੇ ਅੱਜ ਕਲ ਆਪਣਾ
Life Partner Choose ਕਰੀ ਫਿਰਦੇ ਆ

ਇੱਕ ਵਾਰ ਇੱਕ ਅਮਲੀ ਮੰਦਰ ਵਿੱਚ ਚਲਿਆ ਜਾਦਾ ।
.
.
ਉਥੇ ਲੋਕ ਭਜਨ ਗਾ ਰਹੇ ਸੀ ।
.
.
ਦਰਸਨ ਦੇ ਗਰੀਬਾ ਨੂੰ ।
.
.
ਦਰਸਨ ਦੇ ਗਰੀਬਾ ਨੂੰ ।
.
.
ਅਮਲੀ ਦੀ ਨੂੰਹ ਦਾ ਨਾਮ ਦਰਸਨ ਕੌਰ ਹੁੰਦਾ ।
.
.
ਅਮਲੀ ਨੂੰ ਗੁੱਸਾ ਚੜ ਜਾਦਾ ।
.
.
ਤੇ ਉਹ ਭਜਨ ਗੁੳਣ ਲਗ ਜਾਦਾ ।
.
.
ਦਰਸਨ ਤਾਂ ਮੇਰੀ ਨੂੰਹ ਆ ।
.
.
ਉਹ ਤਾਂ ਮੇਰੇ ਮੁੰਡੇ ਦੀ ਹੀ ਰਹੂ ।
.
.
ਬਾਕੀ ਗੱਲ ਨਸੀਬਾ ਦੀ ।
.
.
ਐਵੇ ਕਿਵੇ ਹੋਜੂ ਗਰੀਬਾ ਦੀ

ਮੈਨੂੰ Kehndi ਛੱਡ ਕਲਾਸ ਨੂੰ
ਆਪਾਂ ਫਿਲਮ ਦੇਖਣ ਚੱਲਦੇ ਆਂ..
.
ਮੈਂ ਕਿਹਾ……
.
.
Aini ਸੈਲਫਿਸ਼ ਨਾ ਬਣ ਉਹਨਾਂ ਦਾ ਕੁੱਝ ਸੋਚ,
ਜੋ ਕਲਾਸ ਮੇਰੇ ਕਰਕੇ ਲਾਉਣ Aundiya aaa