ਸਕੂਲ ਦੇ ਪਿਛੇ ਨਹਰ ਵਿਚ ਪ੍ਰਿੰਸਿਪਲ ਡੁੱਬ ਰਿਹਾ ਸੀ
ਪੱਪੂ ਨੇ ਦੇਖਿਆ
ਉਚੀ ਉਚੀ ਰੋਲਾ ਪਾਉਂਦਾ ਭਜਿਆ
.
..
.
.
.
.
.
ਕਲ ਛੁੱਟੀ ਹੈ
ਕਲ ਛੁੱਟੀ



ਇੱਕ ਬੰਦੇ ਨੇ ਆਪਣੇ Facebook Status ‘ਚ ਲਿਖਿਆ . .
ਪਤਨੀ ਚਾਹੀਦੀ ਹੈ ???
.
5 ਕੁੜੀਆਂ ਨੇ ਇਸ ਨੂੰ . .. ??
.
.
.
.
. Like ਕੀਤਾ ਅਤੇ ?? …..
.
1500 ਲੋਕਾਂ ਨੇ Comment ਕੀਤਾ
.
ਮੇਰੇ ਵਾਲੀ ਲੈ ਜਾ …
.
.
.
.
.
.
ਜਵਾਬ ‘ਚ ਉਸ ਬੰਦੇ ਨੇ ਲਿਖਿਆ -‘; ਮੰਗ ਨਹੀਂ ਰਿਹਾ ਕਮੀਨਿਉ
ਪੁੱਛ ਰਿਹਾ ਹਾ

ਮੁੰਡਾ ਹੋਣਾ ਵੀ ਆਸਾਨ ਕੰਮ ਨਹੀਂ ਆ
ਜੇ ਗਰਲਫ੍ਰੈਂਡ ਦਾ ਕੁੱਤਾ ਵੀ ਮਰ ਜਾਵੇ ਤਾਂ
ਵਿਚਾਰੇ ਮੁੰਡਿਆਂ ਨੂੰ ਰੋਣਾ ਪੈਂਦਾ ਹੈ
😂😂😂

ਵਾਹ ਓਹ ਰੱਬਾ ਤੇਰੇ ਰੰਗ ਨਿਆਰੇ ਆ
.
ਕਈਆਂ ਨੂੰ ਦੋ ਦੋ ਸਹੇਲੀਆਂ ਤੇ ਕਈ ਸਾਡੇ ਵਰਗੇ ਕੱਲੇ Garmi
ਚ ਮਾਰੇ ਆ..


ਮਾਤਾ: ਭਾੲੀ 2 ਰੁਪਏ ਦੇ ਪਕੌੜੇ ਦੲੀ
.
.
.
.
.
.
.
ਭਾੲੀ: ਮਾਤਾ ਤੁਸੀ ਏਨੀ ਖੇਚਲ ਕਿਉਂ ਕੀਤੀ,
ਦੱਸ ਦਿੰਦੇ ਅਸੀ ਹੋਮ Delivery ਹੀ ਕਰ ਦੇਣੀ ਸੀ

>ਅੱਤ ਚੁਟਕੁਲਾ ਪੜੌ ਜਰੂਰ < ਮੱਖੀ ਤੇ ਮੱਛਰ ਦਾ ਵਿਆਹ ਹੋ ਗਿਆ ਅਗਲੇ ਦਿਨ ਮੱਖੀ...ਦਹਾੜਾ...ਮਾਰ ਮਾਰ ਰੋਵੇ ਉਸਦੀ ਭੈਣ ਨੇ ਪੁੱਛਿਆ... ਕੀ ਗੱਲ ਹੋ ਗਈ ਭੈਣੇ ਮੱਖੀ...ਕੀ ਦੱਸਾ ਭੈਣ... ਰਾਤੀ ਗੁੱਡਨਾਈਟ ਲਾ ਕੇ ਸੋ ਗੲੀ ਤੇਰਾ...ਜੀਜਾਂ...ਮਰ ਗਿਆ


ਮੈਨੂੰ ਕਹਿੰਦਾ ਹੋ ਗਿਆ Senty…ਨੀ ਤੇਰੀ ਤੋਰ ਤੇ,…..
ਮੈ ਕਿਹਾ ਹੱਟ ਪਿੱਛੇ……😏
ਵੇ try ਲਾ ਲੈ ਜਾ ਕੇ ਕਿਸੇ ਹੋਰ ਤੇ…


“ਸਾਡੇ ਪੰਜਾਬੀਆਂ ਦੇ ਕੋਲ
ਹਰ ਸਮੱਸਿਆ ਦਾ ਸਮਾਧਾਨ ਹੈ
.
.
ਬੱਸ “ਸਮੱਸਿਆ ਕਿਸੇ ਹੋਰ ਦੀ
ਹੋਣੀ ਚਾਹੀਦੀ ਹੈ”

ਮੈਂ ਇੱਕ ਵਾਰ 100 ਮੀਟਰ ਦੋੜ ਵਿੱਚ
ਉਸੈਨ ਬੋਲਟ ਦਾ ਰਿਕਾਰਡ ਤੋੜ੍ਹਿਆ ਸੀ
ਪਰ ਇਸਦਾ ਗਵਾਹ ਸਿਰਫ ਇੱਕ
ਕੁੱਤਾ ਸੀ ਜੋ ਮੇਰੇ ਪਿੱਛੇ ਭੱਜ ਰਿਹਾ ਸੀ

ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
. .
. .
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ ਪੇਪਰਾਂ ਵਿਚ
ਕਿਸਦੇ ਪਿਛੇ ਬੇਹਣਾ ਪੈ ਜੇ.


ਮੰਮੀ – ਨਾਲ ਵਾਲੇ ਸ਼ਰਮਾ ਜੀ ਦਾ ਮੁੰਡਾ
ਕੁੜੀ ਲੈ ਕੇ ਭੱਜ ਗਿਆ
ਮੈਂ – ਮੰਮੀ ਤੁਸੀਂ ਫਿਕਰ ਨਾ ਕਰੋ
ਮੈਂ ਏਦਾਂ ਕਦੇ ਨਹੀਂ ਕਰਾਂਗਾ
ਮੰਮੀ – ਦੱਸ ਰਹੀ ਆਂ, ਭੱਜ ਜਾ ਤੂੰ ਵੀ
ਜੇ ਕੋਈ ਮਿਲ ਜਾਵੇ ਤਾਂ , ਤੇਰੇ ਵਰਗੀ
ਸ਼ਕਲ ਲਈ ਮੈਂ ਰਿਸ਼ਤਾ ਨੀਂ ਲੱਭਣ ਵਾਲੀ


ਪੈਸਾ ਤਾਂ ਰੱਬ ਦੀ ਕਿਰਪਾ ਨਾਲ ਇੰਨਾ ਆ
ਕੀ ਅੱਗ ਲਾਇਆ ਨੀ ਮੁੱਕਣਾ
,
,
,
, ,
,
ਕਿਉਂਕਿ ਸਾਰਾ ਸਿੱਕਿਆਂ (coins ) ਚ ਆ..

ਬਾਹੂਬਲੀ ਦੀ ਹੱਤਿਆ ਦੇਖ ਕੇ ਇੱਕ ਬੱਚਾ ਏਨਾ ਡਰ ਗਿਆ
ਕਿ ਹੁਣ ਛੁੱਟੀਆਂ ਚ ਆਪਣੇ ਮਾਮੇ ਘਰ ਨੀ ਜਾਂਦਾ


20 ਤੋਂ ਘੱਟ ਸ਼ਰਾਬੀਆਂ ਵਾਲੇ ਪਿੰਡਾਂ ਨੂੰ ਚਿਤਾਵਨੀ

ਜੇ ਸ਼ਰਾਬੀ ਨਾ ਵਧੇ ਤਾਂ ਹੋਣਗੇ ਠੇਕੇ ਬੰਦ।
ਮਨਪ੍ਰੀਤ ਬਾਦਲ😂😩

ਜਦੋ ਬਹੁਤ ਪਿਆਰ ਹੋ ਚੁੱਕਾ ਸੀ
ਫੇਰ ਓਹਨੇ ਦੱਸਿਆ ਕੇ ਇਹ DP
ਮੇਰੀ ਨਹੀਂ ਆ

ਜਿੰਨੀਆਂ ਮੇਰੇ ਨਾਲ ਪੜਦੀਆਂ ਕਹਿੰਦੀਆਂ ਹੁੰਦੀਆਂ ਸੀ,
“ਮੈਂ ਵਿਆਹ ਨੀ ਕਰਾਉਣਾ,,ਮੈਂ ਵਿਆਹ ਨੀ ਕਰਾਉਣਾ”
~
ਸਾਰੀਆਂ ਤਿੰਨ ਤਿੰਨ ਜਵਾਕ ਚੱਕੀ ਫਿਰਦੀਆਂ ਹੁਣ