ਮਖਿਆਂ, ਹੇ ਡੈਡ ! ਠੰਡ ਬਹੁਤ ਵੱਧਣ ਲੱਗ ਪਈ ਹੁਣ…
ਦੇਖੋ ਧੂੰਦ ਕਿੰਨੀ ਪੈ ਰਹੀ ਆ!

ਡੈਡੀ ਕਹਿੰਦਾ, ਜੋ ਮਰਜੀ ਹੋਜੇ ‘ਮਾਈ ਸਂਨ’,
ਪਰ ਤੇਰਾ ਹੱਲੇ ਵਿਆਹ ਨੀ ਅਸੀਂ ਕਰਨਾ!



ਮੈਂ ਜੋੜਿਆ ਸੀ ਚੋਰੀ 5 ਹਜ਼ਾਰ ਬੱਲੀਏ,
ਦੇ ਗਈ ਮੌਕੇ ਤੇ ਧੋਖਾ ਸਰਕਾਰ ਬੱਲੀਏ,
ਜੇ ਹੁਣ ਦੱਸਿਆ ਮੈਂ ਬਾਪੂ ਨੂੰ ਤਾਂ ਨੀਰੀਆ ਚਪੇੜਾਂ ਨੇ,
ਹੁਣ ਸੋਚਦਾ ਮੈਂ ਫਿਰਾਂ ਕਿੱਦਾਂ ਗੱਲ ਨੂੰ ਨਬੇੜਾਂ ਮੈਂ,
ਸੁਣ ਮੋਦੀ ਦੀ ਗੱਲ ਨੂੰ ਅਟੈਕ ਹੋ ਗਿਆ,
ਤੇਰੇ ਯਾਰ ਦਾ 5 ਹਜ਼ਾਰ ਬਲੈਕ ਹੋ ਗਿਆ।।

किसी ने पूछा आप बकरे की बली क्यों देते हो शेर की क्यों नही देते

भाईजान बोले दे तो दें पर जरा सी चूक हुई तो फिर ईद तो शेर ही मनाएगा

ਮੈਂ – 22 ਨਵਾਂ ਸਾਲ ਆ ਗਿਆ ਤੂੰ ਮੈਨੂੰ ਉਹ ਮੈਸੇਜ਼ ਨਹੀਂ ਕੀਤਾ
ਦੋਸਤ – ਓਹ sorry 22 , Happy New Year
ਮੈਂ – ਇਹ ਨਹੀਂ ਯਾਰ
ਦੋਸਤ – ਫੇਰ ਹੋਰ ਕਿਹੜਾ ?
ਮੈਂ – ਕੱਲ ਤੋਂ ਪੱਕਾ Gym ਜਾਵਾਂਗੇ


ਅੱਜ ਸਵੇਰੇ ਜਿਦਾਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ
ਬਿੱਲੀ ਰਸਤਾ ਕੱਟ ਗਈ
ਮੈਂ ਓਥੇ ਹੀ ਰੁਕ ਗਿਆ
ਤੇ ਬਿੱਲੀ ਹੱਸ ਕੇ ਬੋਲੀ
ਜਾ ਨਿਕਲ ਜਾ
“ਤੇਰੇ ਤਾਂ ਵਿਆਹ ਹੋ ਗਿਆ”
ਹੁਣ ਇਸਤੋਂ ਮਾੜਾ ਕੀ ਹੋਣਾ

ਪੱਪੂ ਨੇ ਤਲਾਕ ਲਈ ਕੋਰਟ ਵਿੱਚ ਅਰਜੀ ਦਿੱਤੀ !

ਜੱਜ – ਤੈਨੂੰ ਤਲਾਕ ਕਿਉਂ ਚਾਹੀਦਾ ਹੈ ?

ਪੱਪੂ – ਮੈਂ ਆਪਣੀ ਪਤਨੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਜੱਜ ਸਾਹਿਬ !
ਰੋਜ ਰਾਤ ਨੂੰ ਉਹ ਨਿਕਲਦੀ ਹੈ ਅਤੇ ਇੱਕ ਡਾਂਸ ਬਾਰ ਤੋਂ ਦੂਜੇ ਡਾਂਸ ਬਾਰ ,
ਦੂਜੇ ਡਾਂਸ ਬਾਰ ਤੋਂ ਤੀਸਰੇ ਡਾਂਸ – ਬਾਰ . . . . . !
ਅਜਿਹੇ ਉਹ ਸਾਰੇ ਡਾਂਸ – ਬਾਰਾਂ ਦੇ ਚੱਕਰ ਲਗਾਉਂਦੀ ਹੈ ,
ਅੱਧੀ ਰਾਤ ਨੂੰ ਘਰ ਪਰਤਦੀ ਹੈ !

.
ਜੱਜ – ਪਰ ਤੁਹਾਡੀ ਪਤਨੀ ਏਦਾਂ ਕਿਉਂ ਕਰਦੀ ਆ ?

ਪੱਪੂ – ਉਹ ਮੈਨੂੰ ਲੱਭਦੀ ਹੁੰਦੀ ਆ , ਜੱਜ ਸਾਹਿਬ


ਇੱਕ ਹੁੰਦੇ ਆ ਆਸ਼ਿਕ਼
ਦੂਜੇ ਹੁੰਦੇ ਆ ਦੀਵਾਨੇ
ਫਿਰ ਆਉਂਦੇ ਆ block ਹੋਣ ਤੋਂ ਬਾਅਦ
ਆਪਣੇ ਦੋਸਤਾਂ ਨੂੰ ਪੁੱਛਣ ਵਾਲੇ
ਓਹਨੇ ਅੱਜ DP ਬਦਲੀ ਆ ?


ਪਤਨੀ : ਮੇਰੇ ਭਰਾ ਨੂੰ ਰੋਟੀ ਤਾਂ ਪੁੱਛ ਲਓ . . .
.
.
.
.
ਪਤੀ : ਸਾਲੇ ਸਾਹਿਬ ਤੁਸੀ ਰੋਟੀ ਖਾ ਕੇ ਆਏ ਹੋ
ਜਾਂ ਜਾਕੇ ਖਾਓਗੇ ?
🤣🤣🤣🤣🤣🤣

ਲੱਗੇ ਹੱਥ ਪਿਤਾ ਜੀ ਪਿਤਾ ਜੀ
ਕਹਿਣ ਵਾਲਿਆਂ ਦਾ
DNA ਵੀ check ਕਰਲੋ
ਕੀ ਪਤਾ ਪਤੰਦਰ ਸੱਚ ਹੀ
ਬੋਲਦੇ ਹੋਣ

ਇੱਕ ਮੁੰਡਾ ਬਾਇਕ ਤੇ ਜਾ ਰਿਹਾ ਸੀ..
ਸੋਹਣੀ ਜਿਹੀ ਕੁੜੀ ਨੂੰ ਦੇਖ ਕਿ ਅਚਾਨਕ ਡਿੱਗ ਜਾਦਾ… 🙁
..
ਕੁੜੀ : ਓ ਮਾਈ ਗੋਡ…….?
.
.
.
.
.
.
.
.
.
.
.
.
.
.
.
.
.
.
.
.
.
.
ਤੁਸੀ ਠੀਕ ਤਾ ਹੋ ਕਿਤੇ ਲਗੀ ਤਾ ਨਹੀ…?
.

ਮੁੰਡਾ : ਨਹੀ ਨਹੀ ਸੋਹਣਿਓ ਇਹ ਤਾ ਯਾਰਾਂ ਦੇ
ਉਤਰਣ ਦਾ ਸਟਾਇਲ ਆ.


ਜੋ ਮਜਾ Seen ਕਰ ਕੇ ਛੱਡਣ ਚ ਅਾ,
ੳੁਹ ਮਜ਼ਾ
Block ਕਰਨ ਚ ਕਿੱਥੇ


ਮੈਨੂੰ ਕਹਿੰਦੀ ਤੇਰੇ ਪੱਲੇ ਕਿ ਆ ??
ਮੈ ਕਿਹਾ ਜੋ ਤੇਰੇ ਪੱਲੇ ਹੈਨੀ
,,
ਕਹਿੰਦੀ :- ਕੀ …..??
,
,
,
.
.
.
,
ਮੈ ਕਿਹਾ :- ਬਾਬਾ ਜੀ ਕਾ ਠੁੱਲੁ…!!

ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..
SHO-ਕਿਓ?
ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਅਾ ਸੀ ..
SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਅਾ ਉਸ. ਔਰਤ ਨੂੰ …?
ਸਪਿਾਹੀ- ਨਾ ਨਾ ਜਨਾਬ. ਹਜੇ ਪੋਚਾ ਨੀ ਸੁੱਕਿਅਾ ..


Kudian da ਇਕ Dailoge
ਬਹੁਤ Populor

.
.
.
. .
.
.
.
.
. .
ਮੈ ਇਹੌ ਜਿਹੀ ਕੁੜੀ ਨੀ ?

ਮੇਰਾ ਵੀ ਦਿਲ ਕਰਦਾ❤❤❤
ਕਿ ਜੇ ਕਿਤੇ ਤੂੰ ਬੈਠਾ ਹੋਵੇ ਮੇਰੇ
ਸਾਹਮਣੇ
ਤੇ ਮੈਂ ਰੱਜਕੇ ਤੈਨੂੰ ਤੱਕਾਂ
ਸ਼ੁਕਰ ਕਰਾ ਉਸ ਰੱਬ ਦਾ
ਕਈ-ਕਈ ਵਾਰ
ਤੇਰੀਆਂ ਨਸ਼ੀਲੀਆਂ ਅੱਖਾਂ ‘ਚ
ਡੁੱਬ ਜਾਵਾਂ,
ਤੇ ਤਰੀਫ ਕਰਾਂ ਤੇਰੀ ਰੋਅਬਦਾਰ ਆਵਾਜ ਦੀ
ਕਦੀ ਤੇਰੇ ਬਰਾਬਰ ਖਲੋਕੇ
ਸੈਲਫੀ ਲਵਾਂ,
ਤੇ ਪੋਸਟ ਕਰਾਂ ਪ੍ਰੋਫਾਈਲ ਤੇ
ਉਂਝ ਤੇਰਾ ਹਾਸਾ ਵੀ ਸੱਚੀ ਬੜਾ ਈ ਸੋਹਣਾ ਏ
ਜੀ ਕਰਦਾ ਤੂੰ ਹੱਸੀ ਜਾਵੇਂ ਤੇ ਮੈਂ
ਵੇਖੀ ਜਾਵਾਂ
ਜਦੋਂ ਕਮਲੀਏ ਕਹਿਨਾ ਤਾਂ
ਜਾਨ ਕੱਢ ਲੈਨਾ ਏ
ਪਰ ਕਹਿਣਾ ਵੀ ਚਾਹੁੰਨੀ ਮੈਂ ਸਭ ਤੈਨੂੰ
ਪਰ ਕਹਿਣ ਤੋਂ ਡਰਦੀ ਆਂ
ਤੈਨੂੰ ਪਤਾ ਕਿਓਂ?
ਮੈਂ ਕਿਓਂ ਨੀ ਕਹਿੰਦੀ?
ਯਾਰ ਤੂੰ ਹਵਾ ਬੜੀ ਛੇਤੀ ਛੱਕ ਲੈਨਾ
ਤੂੰ ਫਿਰ ਬਹੁਤਾ
ਭੂਏ ਚੜ ਜਾਣਾ😂😂😂😂😂😂

ਪਰਵੀਨ ਸਰਕਾਰੀਆ🙋‍♀️🙋‍♀️🙋‍♀️

ਸਿੰਗਲ ਰਹਿਣਾ ਕਿਉਂ ਜ਼ਿਆਦਾ ਚੰਗਾ ਆ ?
ਕਿਉਂਕਿ ਕਿਸੇ ਨੂੰ ਦੱਸਣਾ ਨੀ ਪੈਂਦਾ
ਕਦੋਂ ਖਾਣਾ ਖਾਧਾ, ਕਦੋਂ ਨਹੀਂ ਖਾਧਾ
ਕੀ ਖਾਧਾ , ਜੇ ਨਹੀਂ ਖਾਧਾ ਤੇ ਕਿਉਂ
ਨਹੀਂ ਖਾਧਾ