ਮੈਂ ਨੀ ਕਦੀ ਕਿਸੇ ਕੁੜੀ ਤੇ Line ਮਾਰੀ__
.
.
.
.
.
Bass ਜਦੋ V ਮਾਰੀ ਆ
ਕਾਪੀ ਤੇ E ਮਾਰੀ ਆ
Oh V Scale ਨਾਲ
ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
.
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ
.
ਬਾਪੂ: ਤੇ ਤੇਰਾ ਰਿਜ਼ਲਟ ?
.
ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ
ਬਾਪੂ : ਤੂੰ ਆਪਣਾ ਤੇ ਦੱਸ…
ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ
.
ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ :ਤੁਸੀਂ ਕਿਹੜਾ ਬਿਲ ਕਲਿੰਟਨ ਹੋ ….
ਤੁਹਾਡਾ ਮੁੰਡਾ ਵੀ ਫੇਲ ਹੋ ਗਿਆ
45 kg. ਦੀ ਕੁੜੀ ਨੂੰ ਮੁੰਡਾ ਮੋਟੋ-ਮੋਟੋ
ਕਹਿ ਕੇ ਗੱਲ ਕਰਦਾ
ਤੇ ਕੁੜੀ 60 ਕਿਲੋ ਦੇ ਚੋਭਰ ਨੂਂ Baby baby ਕਹਿ ਕੇ ਬਲਾਂਉਦੀ ਆ …
.
.
.
ਕਮਾਲ ਏ ਕਰੀ ਜਾਂਦੇ ਆ….😂🤣😂
ਇਕ ਹੁੰਦੇ ਨੇ ਆਸ਼ਿਕ਼
ਦੂਜੇ ਹੁੰਦੇ ਨੇ ਭੂੰਡ ਆਸ਼ਿਕ
ਫੇਰ ਆਉਂਦੇ ਨੇ ਕੁੜੀ ਨੂੰ ਭੈਣ
ਬਣਾ ਕੇ ਨੰਬਰ ਲੈਣ ਵਾਲੇ
ਬਿੰਨੂ – ਸਰਗੁਣ ਵਿਆਹ ਹੋ ਗਿਆ ਤੇਰਾ ?
ਸਰਗੁਣ – ਹਾਂ
ਬਿੰਨੂ – ਕੀ ਕਰਦਾ ਮੁੰਡਾ ?
ਸਰਗੁਣ – ਅਫਸੋਸ
ਨੇਟ ਪੈਕ ਖਤਮ ਹੋਣ ਚ ਇਕ ਦੋ ਦਿਨ ਹੀ ਰਹਿ ਗਏ ਆ
ਲੱਗਦਾ ਇਕ ਦਿਨ ਫੇਰ ਦਿਹਾੜੀ ਤੇ ਜਾਣਾ ਪੈਣਾ
ਸਰਗੁਣ IDK ਦਾ ਕਿ ਮਤਲਬ ਹੁੰਦਾ ?
ਸਰਗੁਣ – i dont know
ਬਿੰਨੂ – ਲੈ ਦੱਸ ਸਾਲਾ ਕਿਸੇ ਨੂੰ ਵੀ ਨੀਂ ਪਤਾ
ਕੋਣ ਬਣੇਗਾ ਕਰੋਰਪਤੀ ਚ ਇੱਕ ਮੁੰਡਾ ਇੱਕ ਕਰੋੜ
ਦਾ ਪ੍ਰਸ਼ਨ ਹਾਰ ਗਿਆ ”
.
.
.
ਉਸਨੇ ਇਸ ਪਸ਼ਨ ਤੇ ਫੋਨ ਔ ਫਰੈੰਡ ਲਾਈਫ ਲਾਈਨ
ਇਸਤੇਮਾਲ ਕਿਤੀ
.
.
ਅਤੇ ਫੋਨ ਕਰਣ ਲਈ ਆਪਣੀ ਸਹੇਲੀ ਨੂੰ ਚੁਣੀਆ ”
.
.
.
ਅਮਿਤਾਫ ਬਚਨ ਮੁੰਡੇ ਨੂੰ ” ਹਾਂਜੀ ਥੋਡੇ ਕੋਲ 30
ਸੈਕੰਡ ਨੇ ਸਿਰਫ ਫੋਨ ਚ ਗਲ
ਕਰਣ ਲਈ ਅਤੇ ਥੋਡਾ ਸਮਾਂ ਸੂਰੁ ਹੁੰਦਾ ਏ ਹੁਣ ”
.
.
.
ਮੁੰਡਾ ਆਪਣੀ ਸਹੇਲੀ ਨੂੰ ਫੌਨ ਕਰਦਾ ਤੇ ਕਹਿੰਦਾ ”
ਹੈਲੋ ”
.
.
.
.
ਸਹੇਲੀ ਅੱਗੋ ਜਵਾਬ ਦਿੰਦੀ ” ਕੰਜਰਾ ਮਿਲ ਗ਼ਿਆ
ਸਮਾਂ ਫੋਨ ਕਰਨ ਦਾ ?
.
.
ਮੈ ਤੇਰੇ ਨਾਲ ਕੋਈ ਗੱਲ ਨੀ ਕਰਨੀ
Teacher:
ਸਭ ਤੋਂ ਜਾਇਦਾ ਮਜ਼ਾ ਕਿਸ ਚ ਹੁੰਦਾ ਆ ?
Pappu: ਹਾਂਜੀ ਮੈਮ ,
ਸਭ ਤੋਂ ਜ਼ਿਆਦਾ ਮਜ਼ਾ ਕਿਸ ਚ ਹੁੰਦਾ
Teacher:
ਦਫ਼ਾ ਹੋ ਜਾ ਕੰਜਰਾ
ਰੋਜ ਘਟ ਤੋ ਘਟ 1 ਅਜਨਬੀ ਵਿਅਕਤੀ ਨੂੰ ਦੇਖ
ਕੇ ਹੱਸੋ ਤਾ ਕਿ……..?
.
ਉਹ……..?
.
.
.
.
.
.
.
.
.
.
.
.
.
.
.
.
.
.
.
ਆਪਣੀ ਸਾਰੀਆਂ ਮੁੁਸ਼ਿਕਲਾ ਭੁਲ ਕੇ ਇਹ
ਸੋਚੇ ਕੀ ਇਹ ਹੈ ਕੋਣ ਸੀ…
ਇਕ ਪਤੀ ਸੁਖੀ ਸੀ
.
.
.
.
.
.
ਜਾਂਚ ਚੱਲ ਰਹੀ ਆ ਕੇ ਕਿਸਦਾ ਸੀ
ਅਮਲੀ ਕਪੜੇ ਦੀ ਦੁਕਾਨ ਤੇ
ਗਿਆ shirt
ਦਾ ਕਪੜਾ ਵਿਖਾੳ
ਦੁਕਾਨਦਾਰ plain ਵਿੱਚ
ਵਿਖਾਵਾ
ਅਮਲੀ ਨਹੀ ਸਾਲਿਆ
Helicopter ਵਿੱਚ ਵਿਖਾਦੇ
ਬਾਂਦਰ ਦੀ ਔਲਾਦ ਇਥੇ
ਹੀ ਵਿਖਾ
ਕਹਿੰਦੀ:-ਮੈਂ ਤਾਂ Mummy Ji ਨੂੰ ਕਹਿ ਦਿੱਤਾ ਅਾ ,
ਦਿਲ ਦੀ ਹਰ ਇੱਕ ਰੀਝ ਪਗਾਉਣੀ ਏ ,〰
ਮੁੰਡਾ Masterchef ਹੀ ਲੱਬਿੳ,
ਮੈਂ ਤਾਂ ਬਣ-ਥਣ ਕੇ ਰਹਿਣਾ , 😜
ਰੋਟੀ ਓੁਹਨੇ ਹੀ ਪਕਾਉਣੀ ਅਾ
ਮੈ ਰੋਈਆ ਇਸ ਕਦਰ ਉਸਦੀ ਲਾਸ ਨਾਲ ਚਿੰਬੜ ਕੇ
ਕੀ ਲਾਸ ਖੁਦ ਉਠ ਕੇ ਬੋਲੀ
ਤੂੰ ਮਰਜਾ ਪਹਿਲਾ ਉੱਤੇ ਚੜੀ ਜਾਨਾ ਆ
ਭੋਲਾ : ਤੇਨੁ ਐਨੀ ਮਾਰ ਕਿਓ ਪਈ?
ਪੱਪੂ : ਕਲ ਬਰਾਤ ਵਿਚ ਬੋਲੀ ਗਲਤ ਪੈ
ਗਈ ਸੀ…….?
.
ਭੋਲਾ : ਕੇਹੜੀ……?
ਪੱਪੂ : ”ਬਾਰੀ ਬਰਸੀ ਖਟਨ ਗਿਆ
ਸੀ ਖਟ ਕੇ ਲੇੰਦੀ ਤਾਰ,ਭੰਗੜਾ ਤਾ ਸਜਦਾ-
ਜੇ ਨਚੈ ਕੁੜੀ ਦਾ ਯਾਰ….?
.
ਭੋਲਾ : ਫਿਰ ਤਾ ਮਾਰ ਪੈਣੀ ਹੀ ਸੀ …..
ਪੱਪੂ : ਮੈਨੂ ਤਾ ਸਿਰਫ ਮਾਰ ਹੀ ਪਈ ,
ਜੇਹੜਾ ਨਚਿਆ ਸੀ ਊਦਾ ਪਰਸੋ ਭੋਗ
ਹੈ……
ਓਸ ਕੁੜੀ ਦੇ I Love You ਦਾ ਕੀ ਯਕੀਨ ਕਰਾਂ…!
ਜਿਹੜੀ…….?
.
.
Feeling Love ਵਾਲਾ ਸਟੇਟਸ ਵੀ 49 ਜਣਿਆਂ ਨੂੰ ਟੈਗ
ਕਰਦੀ ਆ.