ਮਰਜਾਣੀ ਫੋਨ ਕਰਕੇ
ਕਹਿੰਦੀ
.
ਅਗਲੇ ਮਹੀਨੇ ਮੇਰਾ ਵਿਆਹ ਮਿਤਰਾ
.
.
ਦਸ੍ ਫ਼ਿਕਰ ਕਰਾ ਜਾ ਚਾਅ ਮਿਤਰਾ
ਫੇਸਬੁੱਕ ਤੇ ਕੁਡ਼ੀਆਂ ਦੀਆਂ Profiles
ਦੇ ਨਾਮ ਪੜ ਕੇ ਲੱਗਦਾ ਹੈ
ਕਿ
.
.
.
.
.
.
.
.
.
.
.
.
.
.
.
ਸਾਰੀਆਂ Dolls, Princess, Angels, StYlo,
ਪੰਜਾਬ ਵਿਚ ਹੀ ਭੇਜਤੀਆਂ ਰੱਬ ਨੇ
ਕਿਸੇ ਕੋਲ ਓਹ ਏਜੇਂਟ ਦਾ ਨੰਬਰ ਹੈਗਾ
ਜਿਹੜਾ ਬੱਬੂ ਮਾਨ ਦੀ ਬਣਜ਼ਾਰਾ ਫਿਲਮ ਚ
ਕੁੜੀ ਨੂੰ 10 ਦਿਨਾਂ ਚ ਕੈਨੇਡਾ ਭੇਜ ਦਿੰਦਾ ਆ ?
ਜੇ ਅੱਜ ਰਾਤ ਨੂੰ ਫੇਸਬੁੱਕ ਬੰਦ ਹੋ ਗਈ ਤਾਂ
ਤੁਸੀਂ ਸਵੇਰ ਨੂੰ ਕਈ ਕੁੜੀਆਂ ਦੇ ਹੱਥ ਵਿੱਚ
ਉਹਨਾਂ ਦੀਆਂ ਫੋਟੋਆਂ ਫੜੀਆਂ ਦੇਖੋਗੇ
ਜੋ ਆਉਂਦੇ ਜਾਂਦੇ ਲੋਕਾਂ ਨੂੰ ਪੁੱਛਣਗੀਆਂ
ਤੁਸੀਂ ਮੇਰੀ ਫੋਟੋ ਨੂੰ ਕਿੰਨੇ like ਦਿਓਗੇ
boyfriend – ਮੈਂ ਤੇਰੇ ਬਿਨਾ ਜੀਅ ਨਹੀਂ ਸਕਦਾ
ਮਰ ਜਾਵਾਂਗਾ , ਮਿਟ ਜਾਵਾਂਗਾ , ਤੇਰੇ ਬਿਨਾ
ਜ਼ਹਿਰ ਖਾ ਲਵਾਂਗਾ
girlfriend – Hmmm
ਦੇਖਲਾ ਜਿਦਾਂ ਤੈਨੂੰ ਠੀਕ ਲੱਗੇ
ਮੈਡਮ ਕਹਿੰਦੀ ਚੰਗੀ ਕਿਤਾਬ ਪੜ੍ਹੋ , ਤੁਹਾਨੂੰ ਪ੍ਰੇਰਨਾ ਮਿਲੇਗੀ” *
ਮੈਂ 10 ਚੰਗੀਆਂ ਕਿਤਾਬਾਂ ਪੜ੍ਹ ਗਿਆ
ਫਿਰ ਵੀ … .
* ਪ੍ਰੇਰਨਾ * ਨੇ ਮਿਲਣ ਤੋਂ ਮਨਾ ਕਰ ਦਿੱਤਾ । ।
ਕੁੜੀ – ਅੱਜ ਸਵੇਰੇ ਸਵੇਰੇ ਕਿੱਧਰ ਤੁਰਿਆ ਜਾਂਦਾ ਸੀ ?
ਮੁੰਡਾ – ਓਹ ਮੈਂ ਨਵੀਂ ਚੱਪਲ ਲਈ ਆ
ਕੁੜੀ – ਹਾਂ ਫਿਰ ?
ਮੁੰਡਾ – ਦੇਖਦਾ ਸੀ ਐਵਰੇਜ਼ ਕਿੰਨੀ ਦਿੰਦੀ ਆ
ਕਮਲੀ ਕਹਿੰਦੀ – ਮੈਂ ਤੁਹਾਡੇ ਸਟੇਟਸਾ ਤੇ comment ਨੀ ਕਰਿਆ ਕਰਨੇ…..
.
.
.
ਮੈਂ ਕਿਹਾ ਕਿਓਂ….?
.
ਮੈਨੂੰ ਕਹਿੰਦੀ comment ਕੀਤੇ ਨੂੰ 2 ਸੈਕਿੰਡ ਨੀ ਹੁੰਦੇ ਤੇ ….
requesta ਇੱਦਾ ਆਉਂਦੀਆਂ …
..ਜਿਵੇਂ ਛਬੀਲ ਲੱਗੀ ਹੋਵੇ |
ਇੱਕ ਮੁੰਡਾ ਵਿਆਹ ‘ਚ ਗਿਆ…!
ਉਸਨੇ ਬਹੁਤ ਹੀ ਸੋਹਣੀ ਕੁੜੀ ਵੇਖੀ…
.
.
ਡਰਦਾ ਅੰਤ ‘ਚ ਉਹ ਕੁੜੀ ਦੇ ਕੋਲ ਗਿਆ
ਤੇ ਕਹਿੰਦਾ –
.
.
.
.
.
.
.
.
.
ਕਾਸ਼ ਤੁਸੀਂ ਮੇਰੇ ਮੰਮੀ ਹੁੰਦੇ ਫਿਰ ਮੈਂ
ਵੀ ਕਿੰਨਾ ਸੋਹਣਾ ਹੋਣਾ ਸੀ. lol
ਜਦੋਂ ਮੈਂ ਠੰਡੇ ਪਾਣੀ ਨਾਲ ਨਹਾ ਕੇ ਬਾਹਰ ਨਿੱਕਲਿਆ
ਤਾਂ ਮੈਨੂੰ ਐਦਾਂ ਮਹਿਸੂਸ ਹੋਇਆ ਜਿਵੇਂ…..?
.
.
.
.
.
.
.
.
.
‘ਟੀਪੂ ਸੁਲਤਾਨ’ ਨੇ ਪਾਣੀਪੱਤ ਦੀ ਜੰਗ ਜਿੱਤ ਲਈ ਹੋਵੇ..
ਤੂੰ ਕੀ ਜਾਣੇ,ਗਮ ਕਿਹਨੂੰ ਕਹਿੰਦੇ ਨੇ,
.
.
.
. .
.
.
.
.
.
.
.
.
.
.
ਥੁੱਕ Naal ਲਿਫਾਫੇ ਜੋੜਨ Waliye ਨੀ
ਗਮ ਗੂੰਦ Nu ਕਹਿੰਦੇ ਨ
ਦੋਸਤ – ਮੈਂ ਹੁਣ ਭੁੱਲ ਗਿਆ ਓਹਨੂੰ , ਹੁਣ ਨੀਂ ਕਦੇ ਯਾਦ ਕਰੂੰਗਾ
ਮੈਂ – ਆਹ ਲੈ ਪਾਣੀ ਪੀ ਲਾ
ਦੋਸਤ – ਯਾਰ ਉਹ ਵੀ ਪਾਣੀ ਪੀਂਦੀ ਸੀ
ਇੱਕ ਬੰਦਾ ਮੋਟਰਾਂ ਦੀ ਲਾਈਟ ਆਉਣ ਤੇ ਗਰਿੱਡ ਵਿੱਚ ਫੋਨ ਲਾਉਂਦਾ ਤੇ ਉਹਨਾਂ ਨੂੰ ਪੁੱਛਦਾ,,
22 ਘਰ ਵਾਲੀ ਕਦੋ ਛੱਡੋਗੇ,,,,?
ਗਰਿੱਡ ਵਾਲਾ ਬੋਲਦਾ
22 ਸਾਡੇ ਕੋਲ ਤਾ ਅਾਈ ਨੀ
ਸਰਸੇ ਆਲੇ ਕੋਲੋਂ ਪੁੱਛ ਲਾ,,,, 😅😂😊😂😂😉
ਬਾਪ – ਬੇਟਾ ਜੇ ਸਹੁਰੇ ਘਰ ਵਾਲੇ ਸਕੂਟਰ ਦੇਣ ਤਾਂ ਕਾਰ ਮੰਗੀ
ਕੂਲਰ ਦੇਣ ਤਾਂ AC ਮੰਗੀ
ਬੇਟਾ – ਪਾਪਾ ਜੇ ਉਹ ਕੁੜੀ ਦੇਣ ਤਾਂ ਮਾਂ ਵੀ ਮੰਗ ਲਵਾਂ ?
ਬਾਪ ਖੁਸ਼ੀ ਨਾਲ ਬੇਹੋਸ਼
ਇਕ ਨਵੇ ਵਿਆਹੇ ਦੁਹਲੇ ਨੇ ਬੜੇ
ਚਾਅ ਨਾਲ ਆਪਣੀ ਦੁਲਹਨ ਦਾ ਮੋਬਇਲ ਨੰਬਰ . .
.
ਆਪਣੇ ਮੋਬਇਲ ‘ਚ ਐਡ ਕੀਤਾ “MY LIFE” 😀
.
.
.
.
.
.
.
.
.
.
.
ਦੋ ਸਾਲ ਬਾਅਦ ਐਡਿਟ ( edit ) ਕਰਕੇ
“MY WIFE” ਕਰ ਲਿਆ 😀
.
ਚਾਰ ਸਾਲ ਬਾਅਦ ਐਡਿਟ ਕਰਕੇ
“HOME” ਕਰ ਲਿਆ . . . :O
.
.
.
ਛੇਵੇ ਸਾਲ ਹਿਟਲਰ ਕਰ ਲਿਆ 😛
.
ਦੱਸਵੇ ਸਾਲ WRONG NUMBER .
ਮੈਂ ਚਿੜੀ ਪਾਲੀ, ਓਹ ਉੱਡ ਗਈ,
ਮੈਂ ਕਾਟੋ ਪਾਲੀ, ਓਹ ਵੀ ਭੱਜ ਗਈ,
ਫੇਰ ਮੈਂ ਇੱਕ ਰੁੱਖ ਲਾਇਆ, ਦੋਵੇਂ ਵਾਪਸ ਆ ਗਏ।
.
( ਡਾ ਏ ਪੀ ਜੇ ਅਬਦੁਲ ਕਲਾਮ )
.
ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ !
ਮੈਂ ਚਿਪਸ ਲਿਆਇਆ, ਆੜੀ ਆਏ ਖਾ ਕੇ ਚਲੇ ਗਏ।
ਮੈਂ ਮੁੰਗਫਲੀ ਲੈ ਆਇਆ, ਆੜੀ ਆਏ ਖਾ ਕੇ ਚਲੇ ਗਏ।
ਫੇਰ ਮੈਂ ਬੋਤਲ ਲਿਆਂਦੀ, ਕਮੀਨੇ ਚਿਪਸ ਤੇ ਮੂੰਗਫਲੀ ਲੈ ਕੇ ਵਾਪਸ ਆ ਗਏ !!