ਹੀਰ ਅਾਖਦੀ ਜੋਗੀਅਾ ਝੂਠ ਬੋਲੇ
ਕੋਣ ਵਿਛੜੇ ਯਾਰ ਮਿਲਾਵਦਾ ੲੇ .
ਜੋਗੀ ਕਹਿਦਾ ਸੱਪ ਦੇਖਣਾ ਤੇ ਵੇਖ ਲਾ
ਹੋਰ ਨਾ ਮੇਰੇ ਤੋ ਲੱਫੜੇ ਖਾ ਲੲੀ
ਜਦੋਂ ਤੱਕ ਅਸੀਂ ਮੁੰਡੇ ਆਪਣਾ ਕੈਰੀਅਰ ਬਣਾ ਕੇ ਪੈਰਾਂ ਤੇ ਖੜੇ ਹੁੰਦੇ ਆ, –
.
ਉਦੋਂ ਤੱਕ ਸਾਡੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੇ ਨਿਆਣੇ ਵੀ . . .
.
ਆਪਣੇ ਪੈਰਾਂ ਤੇ ਚੱਲਣ ਲੱਗ ਜਾਂਦੇ ਹਨ
ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …….??
.
.
.
.
.
.
.
.
.
.
.
.
.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,,
ਉਦੋ ਮੇਰੇ ਵਰਗੇ Single ਬੰਦੇ ਨੂੰ ਗੁੱਸਾ ਬਹੁਤ ਆਉਂਦਾ ,
.
.
.
.
.
.
.
.
.
.
.
.
.
ਜਦੋਂ ਕੋਈ ਆ ਕੇ ਕਹਿੰਦਾ ਹੋਰ 22 ਭਾਬੀ ਦਾ ਕੀ ਹਾਲ
ਆ !!
ਊਸ ਬੰਦੇ ਨੂੰ ਭੁੱਲਣਾ ਬਹੁਤ
ਮੁਸ਼ਕਿਲ ਹੁੰਦਾ …..
.
ਜਿਸ . . . . . ??
.
.
.
.
.
.
.
.
.
.
.
ਕੋਲੋ ਆਪਾ ਊਧਾਰੇ ਦਿੱਤੇ ਪੈਸੇ ਲੈਣੇ ਹੁੰਦੇ ਆ
ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ
ਜਿਹੜਾ give me loan and then
leave me alone.
ਜਦੋਂ ਤੁਹਾਨੂੰ ਆਪਣੀ ਸੁੰਦਰਤਾ ਤੇ ਘਮੰਡ ਹੋਣ ਲੱਗ ਜਾਵੇ ਤਾਂ
₹
₹
₹
₹
₹
₹
₹
₹
₹
₹
₹
ਆਪਣੀ ਆਧਾਰ ਕਾਰਡ ਵਾਲੀ ਫੋਟੋ ਦੇਖ ਲੈਣਾ
3 rang nai labne biba
.
.
.
.
.
.
.
.
.
.
.
.
.
.
.
.
.
.
.
.
.
.
.
lal kala peela
hahaha
Kehnde Nakhro ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ
ਮੈਂ iphone 6s ਦਾ ਰੇਟ ਪਤਾ ਕਰਨ
ਲਈ Google ਤੇ ਸਰਚ ਮਾਰੀ
.
ਉੱਤਰ ਆਇਆ…………?
.
.
.
.
.
.
.
.
.
.
..
ਤੂੰ ਰਹਿਣ ਦੇ..
ਦਿਲ ਉੱਠ ਗਿਆ ਸੋਹਣਿਆ
ਤੋਂ
.
.
.
ਜ਼ਦੋ ਦੀ ਬਿਨਾ
Makeup ਤੋ ਦੇਖੀ
ਸਕੁਲ ਟਾਇਮ ਵਿੱਚ ਜੇਕਰ ਗਲਤੀ ਨਾਲ ਦੂਸਰੀ ਕਲਾਸ ਵਿੱਚ ਚਲੇ ਜਾਂਦੇ ਸੀ ਤਾਂ
ਅਜਿਹਾ ਲੱਗਦਾ ਸੀ ਜਿਵੇਂ ਕਿ ਕਿਸੇ ਦੂਜੇ ਗ੍ਰਹਿ ਉੱਤੇ ਆ ਗਏ ਆ
.
.
.
.
ਅਤੇ ਉਸ ਕਲਾਸ ਦੇ ਸਾਰੇ ਬੱਚੇ ਏਦਾਂ ਵੇਖਦੇ ਸਨ ਜਿਵੇਂ ਕਿ pk ਆ ਗਿਆ ਹੋਵੇ ।
ਬੱਚਾ – ਪਾਪਾ ਤੁਸੀਂ ਮੈਨੂੰ ਸਕੂਲ ਕਿਓਂ ਛੱਡਣ ਆਉਂਦੇ ਓ ਬਾਕੀਆਂ ਦੀਆਂ ਤਾਂ ਮੰਮੀਆਂ ਆਉਂਦੀਆਂ ਛੱਡਣ
√
ਪਾਪਾ – ਬੱਸ ਪੁੱਤ ਮੈਂ ਇਸੇ ਕਰਕੇ ਆਉਂਦਾ
√
😂😂🤣😝😝
ਜੇਲਰ :- ਜਨਾਬ ਕੱਲ ਰਾਤ ਸਾਰੇ ਕੈਦੀਆਂ ਨੇ
ਜੇਲ ਚ ਰਾਮ ਲੀਲਾ ਕੀਤੀ ਸੀ..
.
ਅਫਸਰ :- ਇਹ ਤਾਂ ਚੰਗੀ ਗੱਲ ਆ ……?
.
.
ਇਹਦੇ ਚ ਪਰੇਸ਼ਾਨ ਕਿਉਂ ਹੋ ਰਹੇ ਹੋ ?
…..
.
.
ਜੇਲਰ :- ਜਨਾਬ ਪਰੇਸ਼ਾਨੀ ਇਹ ਆ ਕੇ ..
ਜਿਹੜਾ ਬੰਦਾ ਹਨੂੰਮਾਨ ਬਣਿਆ ਸੀ ਉਹ ਹੁਣ ਤੱਕ ..
..
ਸੰਜੀਵਨੀ ਬੂਟੀ ਲੈ ਕੇ ਵਾਪਸ ਨੀ ਆਇਆ..
ਪਤੀ ਪਤਨੀ ਗੋਲਗੱਪੇ ਖਾ ਰਹੇ ਸੀ
ਪਤੀ ਪਤਨੀ ਵਲ ਦੇਖ ਰਿਹਾ ਸੀ
ਪਤਨੀ-ਸ਼ਰਮਾ ਕੇ ਏਦਾ ਕੀ
ਦੇਖ ਰਹੇ ਉ ਜੀ
ਪਤੀ- ਥੋੜ੍ਹਾ ਆਰਾਮ ਨਾਲ ਖਾ ਲੈ
ਮੇਰੀ ਵਾਰੀ ਨਹੀਂ ਆ ਰਹੀ
ਮੈਂ ਕਮਲੇ ਨੂੰ ਕਿਹਾ ਲਾਈਟ ਚਲੀ ਗਈ ਮੈਂ TV ਦੇਖਣਾ ਸੀ
ਹਿੱਲਿਆ ਦਿਮਾਗ ਕਹਿੰਦਾ ਬੁਗੇ ਏਹਦੇ ਚ ਕੇਹੜੀ ਗੱਲ ਆ
ਮੋਮਬੱਤੀ ਜਗ੍ਹਾ ਕੇ ਦੇਖ ਲਾ