ਗੌਰ ਫਰਮਾਓ . . . . .
ਮੰਜ਼ਿਲ ਊਹਨਾ ਨੂੰ ਮਿਲਦੀ ਏ ਜਿਹਨਾ ਦੇ ਹੌਸਲੇ ਵਿੱਚ ਜਾਨ ਹੁੰਦੀ ਏ
..?
.
.
.
.
.
.
.
.
.
ਬੰਦ ਠੇਕੇ ਤੋ ਬੋਤਲ ਵੀ ਊਹਨਾ ਨੂੰ ਮਿਲਦੀ ਆ,
ਜਿਹਨਾ ਦੀ ਠੇਕੇ ਵਾਲੇ ਨਾਲ ਪਛਾਣ ਹੁਦੀ ਆ . ?



ਕਹਿੰਦੀ ਮੈਂ ਤੇਰੀ ਬਣ ਨਈ ਸਕਦੀ ਖਾਸ
ਮੁੰਡਿਆ,
.
.
.
ਤੂੰ ਪੀਂਵੇ ਨਿੱਤ ਦਾਰੂ ਤੇ ਮੈਂ ਜਾਂਵਾ ਬਿਆਸ
ਮੁੰਡਿਆ

ਅੰਗਰੇਜ – ਗਾਂਧੀ ਦੇ ਕੰਨ ਵਡ ਦਿਓ.
ਗਾਂਧੀ – -ਨਹੀਂ, ਮੈਂ ਅੰਨਾ ਹੋ ਜਾਵਾਂਗਾ,
.
ਅੰਗਰੇਜ – ਕੰਨ ਵਡਣ ਨਾਲ ਤੂੰ ਅੰਨਾ
ਕਿਦਾਂ ਹੋਵੇਂਗਾ . . ?
.
ਗਾਂਧੀ Says . . .??
.
.
.
.
.
.
.
ਤੇ ਆਹ ਐਨਕ ਤੇਰੇ ਪਿਓ ਦੇ ਕੰਨਾ
ਤੇ ਲਾਵਾਂਗਾ

Me: Date ?
She: No
Me: Abhey aaj ka Date ?
She: aaj kya ? Kal, parso, tarso,
Kabhi nahi,,
Me: Didi, aaj tareekh kya hai ?? 😛


ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ
ਜੋ ਸੁਣ ਕੇ ਮੈਂ ਦੁਖੀ ਵੀ ਹੋਵਾ ਤੇ ਮੈਨੂੰ
ਖੁਸੀ ਵੀ ਹੋਵੇ . . .
.
.
.
.
.
.
.
.
.
.
.
.
.
.
ਮੁੰਡਾ ” ਤੁਸੀ ਬਹੁਤ ਸੋਹਣੇ ਹੋ
ਆਂਟੀ ਜੀ ”

ਇਕ ਬੱਚਾ ਪਾਰਕ ਵਿਚ ਬੈਠਾ ਟੋਫੀਆਂ ਤੇ
ਟੋਫੀਆ ਖਾਈ ਜਾਣ ਦਿਆ ਸੀ
.
ਲੱਗੇ ਬੈਠੀ ਇੱਕ ਔਰਤ ਕਹਿੰਦੀ ” ਤੈਨੰੂ
ਪਤਾ ਜਿਆਦਾ ‘ਮਿੱਠਾ ਖਾਨ ਨਾਲ
ਇਨਸਾਨ ਜਲਦੀ
ਮਰ ਜਾਂਦਾ
.
ਬੱਚਾ ” ਤੁਹਾਨੂੰ
ਪਤਾ ਮੇਰੀ ਦਾਦੀ 105 ਸਾਲ ਦੀ ਆ
.
ਔਰਤ – ਤੇਰੀ ਦਾਦੀ ਮਿੱਠਾ ਕੱਟ
ਖਾਂਦੀ ਹੋਵੇ ਗੀ !
.
ਬੱਚਾ – ਨਹੀ ਓ ਕਿਸੇ ਦੇ ਕੰਮ ਵਿੱਚ ਟੰਗ
ਨਹੀ ਅੜਾਉਦੀ ਆਪਣੇ ਕੰਮ ਨਾਲ
ਕੰਮ ਰੱਖਦੀ


ਭਾਰਤ ਦੇ ਪ੍ਰਤੀ ਰਾਹੁਲ ਗਾਂਧੀ ਦਾ ਸਭ ਤੋਂ ਵੱਧ ਯੋਗਦਾਨ
ਇਹੀ ਰਿਹਾ ਹੈ ਕਿ ਇਨ੍ਹਾਂ ਨੇ ਕੋਈ ਨਵਾਂ ਗਾਂਧੀ ਪੈਦਾ ਨਹੀ ਕੀਤਾ . . !
🤣😂🤣

ਇਹ ਦੇਸ਼ ਇਨ੍ਹਾਂ ਦਾ ਅਹਿਸਾਨਮੰਦ ਰਹੇਗਾ . .


ਅੱਜ ਦਾ ਤਾਂ ਦਿਨ ਹੀ ਮਾੜਾ ਆ
ਪਹਿਲਾਂ ਮੇਰੀ ex ਗਰਲਫ੍ਰੈਂਡ ਨੂੰ ਬੱਸ ਨੇ ਟੱਕਰ ਮਾਰ ਦਿੱਤੀ
ਤੇ ਬਾਅਦ ਚ ਮੈਨੂੰ ਬੱਸ ਮਾਲਕਾਂ ਨੇ ਨੌਕਰੀ ਤੋਂ ਕੱਢ ਦਿੱਤਾ

ਅੱਜ ਦਾ ਗਿਆਨ
ਜਿਥੇ ਤੁਹਾਡੇ ਖੜੇ ਹੋਣ ਤੇ ਠੇਕੇ ਵਾਲਾ
ਬਿਨਾਂ ਪੁੱਛੇ ਬੋਤਲ ਤੁਹਾਡੇ ਹੱਥ ਚ ਫੜਾ ਦਵੇ
ਉਸ ਠੇਕੇ ਤੇ ਆਪਣੇ ਬਾਪੂ ਨੂੰ ਲੈ ਕੇ
ਕਦੇ ਨਾ ਜਾਓ
ਗਿਆਨ ਸਮਾਪਤ

ਪੰਜਾਬੀਆਂ ਦੀ good bye ਵੀ
ਗੋਰਿਆਂ ਦੇ ਵਿਆਹ ਤੋਂ ਜ਼ਿਆਦਾ
ਲੰਬੀ ਹੁੰਦੀ ਆ


ਪੱਪੂ : ਇਹ ਕਿਸ ਚੀਜ ਦਾ ਖੇਤ ਹੈ . ?

ਕਿਸਾਨ : ਇਹ ਕਪਾਹ ਦਾ ਖੇਤ ਹੈ ,
ਜਿਸਦੇ ਨਾਲ ਕੱਪੜੇ ਬਣਾਏ ਜਾਂਦੇ ਨੇ !

ਪੱਪੂ : ਇਸ ਵਿੱਚ ਪਜਾਮੇ ਵਾਲਾ ਪੌਦਾ ਕਿਹੜਾ ਆ ?

ਕਿਸਾਨ ਬੇਹੋਸ਼

( ਪੱਪੂ ਕੌਣ ? ਸਮਝ ਹੀ ਗਏ ਹਉਗੇ )
😝😝😝😝😝😝😝😝


ਖੁਦ ਦੀ ਤਰੀਫ ਕਰਵਾਉਣ ਦਾ
ਕੁੜੀਆਂ ਦਾ ਰਾਮਬਾਣ ਤਰੀਕਾ
“ਮੈਂ ਬਹੁਤ ਬੁਰੀ ਆ ਹਨਾ” ?

ਬੱਸ ਚ ਮੈਂ ਬੈਠਾ ਸੀ , ਬਹੁਤ ਭੀੜ ਸੀ , ਇਕ ਸੋਹਣੀ ਜਹੀ ਕੁੜੀ ਖੜੀ ਦੇਖ ਕੇ ਮੈਂ ਕਿਹਾ
ਮੈਂ ਤੈਨੂੰ ਆਪਣੀ ਸੀਟ ਤਾਂ ਦੇ ਦੇਵਾਂ ਪਰ ਤੂੰ ਸੋਚਣਾ ਕਿ ਮੈਂ ਤੇਰੇ ਤੇ ਲਾਈਨ ਮਾਰਦਾ ਆ
ਕੁੜੀ ਕਹਿੰਦੀ ਨਹੀਂ ਤਾਂ ਮੈਂ ਨੀਂ ਏਦਾਂ ਸੋਚਦੀ
ਮੈਂ ਕਿਹਾ ਫੇਰ ਰਹਿਣਦੇ


ਅੱਜ ਇੱਕ ਕੁੜੀ ਮੇਰੀ ਪੱਪੀ ਲੈ ਕੇ ਭੱਜਗੀ ,
ਬੱਸ ਅੱਡੇ ਚ ਖੜੇ ਦੀ.
.
.
.
.
.
.
.
.
.
.
.
.
.
.
.
.ਬਾਕੀ ਗੱਪ ਅਗਲੀ Post ਚ ਮਾਰੂਗਾ

ਦੁਨੀਆਂ ਚ ਹਰ ਮੁਸੀਬਤ ਦਾ ਇਕ ਬਾਪ ਹੁੰਦਾ ਆ .
.
.
.
.
ਜਿਹਨੂੰ ਸਾਰੇ ਮਰਦ ਸਹੁਰਾ ਕਹਿੰਦੇ ਨੇ

ਮੈਨੂੰ ਕੰਹਿਦੀ Janu ! ਮੈਨੂੰ ਭੁੱਲ ਜੀ ,
ਮੈਂ ਬਹੁਤ ਦੂਰ ਜਾ ਰਹੀ ਆਂ…
.
.
.
ਜੱਟ ਨੇ ਵੀ ਦਿਲ ਖੋਲ ਕੇ …..
.
.
.
.
.
.
20 ਰੁਪੈ ਦਿੱਤੇ ਤੇ ਕਿਹਾ, ਜਾਂਦੀ ਹੋਈ
ਰਾਹ ਚ ਗੋਲ – ਗੱਪੇ ਖਾ ਲੀਂ.