ਇਕ ਮੁੰਡੇ ਨੇ ਕਾਲਜ਼ ਵਿੱਚ ਇੱਕਕੁੜੀ ਨੂੰ
‘I LOVE YOU’ ਕਹਿਤਾ,..
.
ਕੁੜੀ ਨੇ ਵੱਟ ਕੇ ….???
.
.
.
ਚਪੇੜ ਮਾਰੀ ਮੁੰਡੇ ਦੇ ਕਹਿੰਦੀ ਕੀ ਕਿਹਾ ਤੂੰ !!
.
Munda ਰੋਦਾਂ ਹੋਇਆ ਬੋਲਿਆ,
ਬਾਂਦਰੀਏ ਜੇ ਸੁਣੀਆ ਨੀ ਸੀ, ਤਾ ਥੱਪੜ ਕਾਤੋ ਮਾਰਿਆ.
ਮੈਨੂੰ ਨਫਰਤ😡 ਹੈ ੳੁਨ੍ਹਾ ਲੋਕਾਂ ਨਾਲ
ਜੋ Phone ਫੜ ਕੇ ਕਹਿੰਦੇ ਨੇ
Pasward😚 ਦੱਸੀ ੲਿਸ ਦਾ
ਓੲੇ ਪਤੰਦਰੋ😆 ਜੇ ਦੱਸਣਾਂ ਹੀ ਹੁੰਦਾ
ਤਾਂ ਲਗਾੳੁਣ ਦੀ ਕਿ ਜਰੂਰਤ ਸੀ😆😆
ਸੱਚ ਕਿਹਾ ਗਾਂਧੀ ਨੇ ਕਿ…
*
*
*
*
*
*
*
*
ਸਰੀਰ ਚੋ ਨਿਕਲਿਆ ਖੂਨ ਤੇ ਸਹੇਲੀ ਨੂੰ ਦਿੱਤਾ ਫੋਨ ਞਾਪਸ ਨੀ ਆਉਂਦਾ
ਅਕਾਲੀ ਪਾਰਟੀ ਕਹਿੰਦੀ
” ਅਸੀਂ ਸੜਕਾਂ ਬਣਾਈਆਂ, ਪੁੱਲ ਬਣਾਏ, ਵਿਕਾਸ ਕੀਤਾ, ਸਾਨੂੰ ਵਾਪਸ ਲਿਆਓ”
:
:
:
ਮੈਂ ਕਹਿੰਦਾ ” ਅੰਗਰੇਜ਼ਾਂ ਨੇ ਰੇਲਵੇ ਲਾਈਨ ਵਿਛਾਈ, ਉਹਨਾਂ ਨੂੰ ਵਾਪਸ ਨਾ ਬੁਲਾ ਲਈਐ
ਮੈ ਆਪਣੀ ਸ਼ਹੇਲੀ ਨੂੰ ਕਿਹਾ ਕਿ ਜੇ ਮੈ ਮਰ ਗਿਆ
ਤਾ ਫ਼ੇਰ..
.
.
.
.
.
.
.
.
.
ਕਹਿੰਦੀ ਐਵੇਂ ਕੁੱਤੇ ਵਾਂਗੂ ਭੌਂਕੀ ਨਾ ਜਾਂ..
ਮੋਬਾਇਲ ਆਇਆ, ਕੈਮਰਾ ਖਤਮ..
ਮੋਬਾਇਲ ਆਇਆ ਘੜੀਆਂ,,ਕਲੌਕ ਖਤਮ..
.
ਮੋਬਾਇਲ ਆਇਆ ……..?
.
.
ਟਾਰਚਾਂ ਖਤਮ..
ਮੋਬਾਇਲ ਆਇਆ.. ਰੇਡੀਓ ਖਤਮ..
..
ਮੋਬਾਇਲ ਆਇਆ ..ਕੈਲਕੁਲੇਟਰ ਖਤਮ..
..
ਮੋਬਾਇਲ ਆਇਆ.. Mp3 ਖਤਮ…
..
ਮੋਬਾਇਲ ਆਇਆ ..ਕੰਪਿੰਊਟਰ ਖਤਮ..
..
ਮੋਬਾਇਲ ਆਇਆ ..ਨੀਂਦ ਹਰਾਮ ਸਕੂਨ ਖਤਮ..
..
ਅਤੇ ਜੇ ਗਲਤੀ ਨਾਲ ਤੁਹਾਡਾ ਮੋਬਾਇਲ ਫੋਨ
ਘਰਵਾਲੀ ਜਾਂ ਗਰਲਫਰੈਂਡ ਦੇ ਹੱਥ ਆ ਗਿਆ…
..
ਸਮਝੋ ਤੁਸੀਂ ਖਤਮ .
ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ… 😉
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. 😀 ??
…
.
.
.
.
.
.
.
.
.
.
ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ ‘ਚ ਬੋਲੇ……………….
.
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!
ਇਕ ਬਜੁਰਗ ਦਾਦਾ ਦਾਦੀ ਨੇ ਜਵਾਨੀ ਦੇ ਦਿਨਾ ਨੂੰ
ਯਾਦ ਕਰਨ ਦਾ ਫੇਸਲਾ ਕਿੱਤਾ….
.
ਅੱਗਲੇ ਦਿਨ ਦਾਦਾ ਫੁੱਲ ਲੇਕੇ ਉਥੇ ……??
.
.
ਪਹੁੰਚਗਿਆ ਜਿੱਥੇ ਓ ਦੋਨੋ ਜਵਾਨੀ ਵਿੱਚ ਮਿਲੇ ਸੀ..
ਦਾਦਾ ਦੋ ਘੰਟੇ ਉਥੇ ਖਲੋਤਾ ਰਿਹਾ..
.
ਦਾਦੇ ਦੇ ਖੱੜੇ ਖੱੜੇ ਪੈਰ ਦੁੱਖਣ ਲੱਗ ਪਏ..
ਪਰਦਾਦੀ ਨਹੀ ਆਈ ….
…
ਦਾਦਾ ਘਰ ਗਿਆ ਤੇ ਗੁੱਸੇ ਵਿੱਚ ਕਹਿੰਦਾ …..
ਕੀ ਗੱਲ ਆਈ ਕਿਓੁ ਨਹੀ ..?
..
ਦਾਦੀ ਸ਼ਰਮਾ ਕੇ ਕਹਿੰਦੀ ਮੰਮੀ ਨੇ ਆਉਣ ਹੀ ਨਹੀ ਦਿੱਤਾ
ਕਲ ਅੱਡੇ ਤੇ ਰੋ ਪੀਂਦੇ ਨੂੰ Heart Attack
ਆਉਣ ਤੋਂ ਮਸਾਂ ਹੀ ਬਚਿਆ…..
.
ਜਦੋਂ ਇੱਕ ਕੁੜੀ Impression .??????????.
.
.
.
ਪਾਉਣ ਦੇ ਚੱਕਰ ਵਿੱਚ ਰੋ ਵਾਲੇ ਨੂੰ ਕਹਿੰਦੀ,,,
Hey brother give me ਕਾਲਾ ਲੂਣ
ਇਮਾਰਤ ਦੀ 50ਵੀ ਮੰਜਲ ਤੇ ਲੱਕੜ
ਦਾ ਕੰਮ ਚਲ
ਰਿਹਾ ਸੀ . .
.
ਇੱਕ ਬੰਦਾ ਭਜੀਆ ਭਜੀਆ ਆਈਆ
ਅਤੇ ਉੱਚੀ ਸਾਰੀ ਕਹਿੰਦਾ . . .? .
.
.
.
.
ਝੰਡੀਆ ਤੇਰਾ ਬੇਟਾ ਐਕਸੀਡੈਂਟ ਚ ਮਰ ਗ਼ਿਆ ” . .
.
ਇਹ ਸੁਣਦੇ ਈ ਝੰਡੇ ਨੇ 50ਵੀ ਮੰਜਲ
ਤੋ ਛਾਲ
ਮਾਰਤੀ . .
. .
.
.
.
35ਵੀ ਮੰਜਲ ਤੱਕ ਉਸਨੂੰ
ਇਹਸਾਸ ਹੋਈਆ . . .
.
ਔਏ , ਮੇਰਾ ਤਾਂ ਕੋਈ
ਬੇਟਾ ਈ ਨਹੀ ਏ .
.
.
20ਵੀ ਮੰਜਲ ਤੱਕ ਪਹੁੰਚਦੇ ਪਹੁੰਚਦੇ
ਉਸਨੂੰ ਖਿਆਲ
ਆਈਆ . . .
ਮੇਰਾ ਤਾਂ ਹੁਣੇ ਵਿਆਹ
ਵੀ ਨੀ ਹੋਈਆ . .
.
ਤਿਜੀ ਮੰਜਲ ਤੱਕ ਪਹੁੰਚਦੇ
ਪਹੁਂਚਦੇ ਉਹਦੇ ਮੂੰਹ ਚੋ ਨਿਕਲੀਆ . . .
ਔ ਤੇਰੀ ਦੀ ਇਹ ਸਾਲਾ
ਝੰਡਾ ਕੋਣ ਏ
ਇੱਕ ਹੁੰਦੇ ਆ ਅਮੀਰ ਲੋਕ
ਦੂਜੇ ਹੁੰਦੇ ਆ ਬਹੁਤ ਅਮੀਰ ਲੋਕ
ਫਿਰ ਆਉਂਦੇ ਆ ਮਹੀਨੇ ਦੀ ਫੀਸ
ਦੇ ਕੇ, ਦੋ ਦਿਨ ਜਿਮ ਜਾਣ ਵਾਲੇ
ਇੱਕ ਬੁਜੁਰਗ ਵਿਅਕਤੀ ..
ਪੁੱਤਰ ਕਿਵੇਂ ਹੋ ?
ਬੱਚਾ.. ਠੀਕ ਹਾਂ ..
.
ਬੁਜੁਰਗ � ਪੜਾਈ ਕਿਵੇਂ ਦੀ….??
ਚੱਲ ਰਹੀ ਹੈ ?
.
.
ਬੱਚਾ � ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ..
..
ਬੁਜੁਰਗ � ਮਤਲੱਬ ?..
..
.
.
.
.
.
.
.
.
.
ਬੱਚਾ � ਭਗਵਾਨ ਭਰੋਸੇ✅
ਕੁੜੀ – ਬੇਬੀ ਅੱਜ ਮੇਰੇ ਮੰਮੀ ਪਾਪਾ ਘਰ ਨਹੀਂ ਹਨ
ਕ੍ਰਾਈਮ ਪੈਟਰੋਲ ਦਾ ਫੈਨ ਬੋਇਫਰੈਂਡ
ਤੁਸੀਂ ਉਹਨਾਂ ਨੂੰ ਆਖ਼ਿਰੀ ਵਾਰ ਕਦੋਂ ਤੇ ਕਿਹਦੇ ਨਾਲ ਦੇਖਿਆ ਸੀ ? ਥਾਣੇ ਚ ਰਿਪੋਰਟ ਲਿਖਵਾਈ ਕ ਨਹੀਂ ਹਾਲੇ ?
ਮੈਂ ਇੱਥੇ ਨਹੀਂ ਰਹਾਂਗਾ ! ਇੰਨਾ ਛੋਟਾ ਜਿਹਾ ਕਮਰਾ ।
ਨਾ ਤਾਂ ਕੋਈ ਖਿਡ਼ਕੀ ਹੈ ਨਾ ਬਾਥਰੂਮ !
ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਨੇ
ਵੇਟਰ : ਪਰ ਸਰ ਇਹ ਤਾਂ…
ਮੈਂ : ਨਹੀਂ – ਨਹੀਂ , ਮੈਨੂੰ ਪੈਸੇ ਵਾਪਸ ਦੇ ਦੋ !
ਵੇਟਰ : ਓਏ ਪੇਂਡੂਆਂ ਉੱਤੇ ਰੂਮ ਵਿੱਚ ਤਾਂ ਚੱਲ ,
ਇਹ ਤਾਂ
ਲਿਫਟ ਆ
She – ਮੈਂ ਮਾਂ ਬਨਣ ਵਾਲੀ ਹਾਂ
”
”
”
”
”
He – ਅਤੇ ਮੈਂ 😍
”
”
”
”
”
She – ਤੂੰ ਮਾਮਾ
ਨੋਟ : ਕੋਈ ਇਹ ਨਹੀਂ ਪੁਛੇਗਾ ਕਿ ਇਸ ਵਿੱਚ ‘He’ ਕੌਣ ਹੈ ? ?
ਕੁੜੀ – ਕੱਲ ਮੇਰਾ ਵਿਆਹ ਆ , ਆਓਗੇ ਨਾ ?
ਮੁੰਡਾ – ਮੈਂ ਤਾਂ 20 – 20 ਕਿਲੋਮੀਟਰ ਤੱਕ ਕਦੇ
ਲੰਗਰ ਨੀਂ ਛੱਡਿਆ
ਤੂੰ ਤਾਂ ਫੇਰ ਵੀ ਗਵਾਂਢਣ ਆ ਮੇਰੀ