ਏਨੀ ਆਕੜ ਤਾਂ #Modi ਚ ਨੀ ਹੋਣੀ
.
.
.
.
.
.
.
.
ਜਿੰਨੀ Fake ID ਵਾਲੀਆ Ch ਆ :/
ਮੁੰਡਾ : ਮੈਂ ਤੁਹਾਡੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ . . !
ਅੰਕਲ : ਕੀ ਕਰਦੇ ਹੋ ?
ਮੁੰਡਾ : ਬਾਬੂ ਹਾਂ . . ! !
ਅੰਕਲ : ਅੱਛਾ , ਕਿਸ ਵਿਭਾਗ ਵਿੱਚ ?
ਮੁੰਡਾ : ਤੁਹਾਡੀ ਕੁੜੀ ਦਾ ਬਾਬੂ ਹਾਂ
ਪਤਨੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ
ਇੱਕ ਉਹ ਜੋ ਉਸ ਦੇ ਪਤੀ ਦੀ ਜਰ ਗੱਲ ਸੁਣਦੀ ਹੈ,
ਉਸ ਦੇ ਵਿਚਾਰ ਸਮਝਦੀ ਹੈ,
ਹਮੇਸ਼ਾਂ ਪਿਆਰ ਨਾਲ ਪੇਸ਼ ਆਉਂਦੀ ਹੈ,
ਅਤੇ ਭਾਵੇਂ ਪਤੀ ਗੁੱਸੇ ਹੋਵੇ, ਮੁਸਕਰਾਉਂਦੀ ਰਹਿੰਦੀ ਹੈ.
ਦੂਜੀ ਕਿਸਮ
ਓਹ ਹੈ ਜੋ ਹਰ ਕਿਸੇ ਕੋਲ ਹੈ
ਮੁੰਡਿਅਾ ਦਾ ਤੇ ੳੁਦੋ ਮਰਨ ਹੋ ਜਾਦਾ….
ਜਦੋ ਪੰਪ ⛽ ਤੇ …….???
.
.
.
.
.
.
.
ਵੀਹ ਰੁਪੲੇ ਦਾ ਪੈਟਰੋਲ ਪਵਾੳੁਣ ਜਾਣ ਤੇ….
ੳੁਸੇ ਟਾੲਿਮ ਸੋਹਣੀ ਜਹੀ ਕੁੜੀ ਅਾ ਜਾਵੇ…
.
ਤਾ ਪੰਪ ਵਾਲਾ ਦੋ ਤਿੰਨ ਵਾਰ ੳੁੱਚੀ ੳੁੱਚੀ ਪੁੱਛੇ …
ਹਾ ਦੱਸ ਬੲੀ ਕਿੰਨੇ ਦਾ ਪਾਵਾ
ਪਿਆਰ ਵਿਆਰ ਵਿੱਚ ਦਿਲ ਨਹੀਂ ਟੁੱਟਦਾ, ਦਿਲ ਤਾ ਓਦੋਂ ਟੁੱਟਦਾ ਹੈ
.
.
.
.
.
.
.
ਜੱਦ ਲੰਗਰ ਵਾਲੀ ਲਾਈਨ ਵਿਚ ਬੈਠੇ ਹੋਈਏ ਤੇ ਬਾਬਾ ਕਹੇ ਪੁੱਤ ਖੀਰ ਤਾ ਮੁੱਕ ਗਈ …
ਟ੍ਰੈਫਿਕ ਸਿਗਨਲ ਤੇ ਤੁਸੀਂ
1 ਮਿੰਟ ਦੀ ਵੀ Wait ਨਹੀਂ ਕਰ ਸਕਦੇ
ਪਰ ਕੁੜੀ ਦੇ Reply ਲਈ 15 ਮਿੰਟ
ਤੱਕ Wait ਕਰਦੇ ਹੋ , ਮਿਲਦਾ ਸਿਰਫ
Hmm ਆ
ਦੱਸੋ ਦੇਸ਼ ਕਿੱਦਾਂ ਅੱਗੇ ਵਧੂਗਾ
ਜਿਹਨਾਂ ਬੰਦਿਆ ਦੀ ਘਰ ਵਿੱਚ ਬਿਲਕੁਲ ਨਹੀਂ ਚਲਦੀ
ਉਹ ਵਟਸਐਪ ਤੇ 50 ਬੰਦਿਆ ਦਾ ਗਰੁੱਪ ਬਣਾ ਕੇ ਖੁਦ ਸਰਪੰਚ ਬਣ ਜਾਂਦੇ ਨੇ
ਦੋ ਚਾਰ ਦਿਨ ਫੇਸਬੁੱਕ ਤੇ ਨਹੀ
ਆਇਆ ਕਮੀਨਿਆ ਨੇ ..
.
ਅਫਵਾਹ ਫੈਲਾ ਦਿੱਤੀ ਕੇ………………???
.
.
.
.
.
.
ਹਨੀਪ੍ਰੀਤ ਨੂੰ ਲੈ ਕੇ ਫਰਾਰ ਹੋ ਗਿਆ ..
TeRe nAAlo taaN saADa “ANTIVIRUS” cHaNGa…
JeHda sAadi CaRe taaN kARdA :p 🙂
ਰੱਬ ਨਾ ਕਰੇ ਜੇ ਕੈਨੇਡਾ ਦਾ ਜਹਾਜ਼ ਹਾਈ ਜੈਕ ਹੋ ਗਿਆ ਤਾਂ
ਪੁਲਿਸ ਨੇ ਸਿੱਧਾ ਮੂਸੇ ਵਾਲਾ ਅੰਦਰ ਕਰਨਾ
ਫੇਰ ਮੂਸੇ ਵਾਲਾ ਦਾ ਗਾਣਾ ਏਦਾਂ ਹੋਣਾ
ਕਿੱਦਾਂ ਦੱਸ ਟੱਪ ਜਾਂ ਫਲਾਈ ਕਰਕੇ
ਉੱਚੀਆਂ ਨੇ ਕੰਧਾਂ ਹਵਾਲਾਤ ਦੀਆਂ
ਟੀਚਰ… ਲੜਕੇ ਨੂੰ
ਤੂੰ ਕੱਲ ਸਕੂਲ ਕਿਉ ਨੀ ਆਇਆ
.
.
.
.
.
ਲੜਕਾ… ਕਿਉ ਕੱਲ ਜਿਹੜੇ ਆਏ
ਸੀ ਉਹਨਾਂ ਨੂੰ…DC…ਬਣਾ ਦਿੱਤਾ.?.
ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇ
ਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇ
ਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ ।
ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ
😂😂😂😂😂😂😂
ਅੱਜ ਦਾ ਗਿਆਨ
ਪਤਨੀ ਦੇ ਤਾਅਨੇ ਜਦੋਂ ਹੱਦ ਤੋਂ ਬਾਹਰ ਹੋ ਜਾਣ ਤਾਂ
ਤੁਰੰਤ ਜੁੱਤੀ ਚੁੱਕੋ
ਪਾਓ ਅਤੇ ਘਰੋਂ ਬਾਹਰ ਨਿਕਲ ਜੋ
LIC ਏਜੇਂਟ ਵਾਲਿਆਂ ਕੋਲ ਬਸ 10 ਮਿੰਟ ਬੈਠ ਜਾਓ
ਓਹ ਤੁਹਾਨੂੰ ਅਹਿਸਾਸ ਦਿਵਾ ਦੇਵੇਗਾ ਕੇ
ਜੀਉਣ ਤੋਂ ਜ਼ਿਆਦਾ ਮਰਨ ਵਿੱਚ ਫਾਇਦਾ ਆ
ਦੁਖੀ ਲੜਕੀ ਦਾ ਗੀਤ
ਆਪਣੇ BF ਲਈ
.
ਚੰਨਾਂ ਵੇ ਕਿਹੜੇ ਨਸ਼ਿਆਂ ਚ ਖੋ ਗਿਐ
.
.
.
..
.
.
.
.
ਹਾਏ ਵੇ ਅਮਲੀ ਹੀ ਹੋ ਗਿਐ.
ਇੱਕ ਕੁੜੀ ਮੈਨੂੰ ਕਹਿੰਦੀ ਆਪਣੇ ਵਾਲ ਦੇਖ
ਜਿਵੇਂ ਘਾਹ ਉੱਗਿਆ…ਹੋਵੇ..
.
ਮੈਂ ਕਿਹਾ…….??
.
.
.
.
.
.
.
.
.
.
.
.
ਤਾਂਹੀ ਮੈਂ ਇੰਨੀ ਦੇਰ ਤੋਂ ਸੋਚ ਰਿਹਾ,
ਮੇਰੇ ਕੋਲ ਮੱਝ
ਕਾਂਤੋ ਖੜੀ ਆ.