nona te usdi gf resturant ch gye….
jdde hi ik hor kuri ne none nu hello boli…..
none di gf : kon c ehe?
nona: tu hun mera dimaag na chatt…
hun oho v mere ton ehi swaal puchhegi.



ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
😂😂😂

ਕਹਿੰਦੀ ਤੇਰੇ ਵਰਗੇ 36 ਤੁਰੇ ਫਿਰ ਦੇ ਆ
,,
ਆਪਾ ਵੀ ਕਹਿੰਤਾ ਫਿਰ
,,
,,
,,
,,
,,
,,
,,
,,
,,
,,
ਤੇਰੇ ਵਰਗੀਆ ਦਾ ਕਿਹੜਾਂ ‪‎StOcK‬
ਬੰਦ ਕਰਤਾ ਰੱਬ ਨੇ ਬਣਾਂਉਣਾਂ!

ਦਾਊਦ ਨੂੰ ਫੜ੍ਹਨ ਦੀਆਂ ਗੱਲਾਂ ਕਰਦੇ ਨੇ
ਫੜੀ ਸਾਲਿਆਂ ਤੋਂ ਹਨੀਪ੍ਰੀਤ ਵੀ ਨਹੀਂ ਜਾਂਦੀ


ਕੋਈ Like ਈ ਨੀ ਕਰਦਾ ਸਾਡੇ status ..
.
.
.
.
.
.
.
ਮੈਨੂੰ ਲਗਦਾ ਸਭ ਕੋਲ China maDe
ਫੌਨ ਆ .. ਜਿਹੜੇ ਪੰਜਾਬੀ sHOw
ਨੀ ਕਰਦੇ

ਟੀਚਰ – ਬੱਚਿੳੁ ਕੀ ਤਹਾਨੂੰ ਪਤਾ ਹੈ ਸਾਡੇ ਵੱਡੇ ਵਡੇਰੇ ਕਿਸੇ ਟਾੲਿਮ ਬਾਂਦਰ ਸੀ .
ਜੱਟ – ਤੁਹਾਡੇ ਹੋਣ ਗੇ ਸਾਡੇ ਤਾ ਜਿੰਮੀਦਾਰ ਸੀ .


ਤੂੰ ਬਨਿਅਾ ਫਿਰਦਾ ਹਿਟਲਰ ਤੇ
ਰਾਖੀ ਕਰਦਾ ਹੀਰ ਦੀ
ਹੁਣ ਛਡ ਰਾਖੀ ੳੁਸ ਹੀਰ ਦੀ
ਕਿੳੁਕੀ ੳੁਹ ਹੀਰ ਹੋਗੀ ਤੇਰੇ ਵੀਰ ਦੀ


ਮੁੰਡਾ :- ਸੋਹਣਿਓ ਤੁਹਾਡੀ ਜ਼ੁਲਫ ਨੂੰ ਜ਼ੁਲਫ ਆਖਾ
ਕੇ
ਜ਼ੰਜੀਰ ਆਖਾ,,, ??
















ਕੁੜੀ :- ਤੂੰ ਲੱਗਦਾ ਮੇਰੀ ਭੂਆ ਦੇ ਪੁਤ ਵਰਗਾ …
ਤੈਨੂੰ ਭਰਾ
ਆਖਾ ਕੇ ਵੀਰ ਆਖਾ.

ਅਰਜ ਕੀਤਾ ਹੈ
.
ਜਿੰਨੇ ਕੀਤਾ ਕਾਹਲੀ ਵਿੱਚ ਵਿਆਹ
ਉਹਨੇ ਆਪਣਾ ਜੀਵਨ ਵਿਗੜ ਲਿਆ
.
.
.
ਵਾਹ ਵਾਹ
.
.
ਜਿੰਨੇ ਸੋਚ ਕੇ ਕੀਤੀ ਉਹਨੇ ਕਿਹੜਾ ਤੀਰ ਮਾਰ ਲਿਆ

ਕਈ ਮੁੰਡਿਆਂ ਦਾ ਵਸ ਚੱਲੇ ਤਾਂ
ਕੁੜੀਆਂ ਦੀ ਕਬਰ ਤੇ ਵੀ ਜਾ ਕੇ ਵੀ
ਲਿਖ ਆਉਣ
“Nice ਕਬਰ Dear”


ਦੁਬਈ ਜਾਣ ਵਾਲੀ ਫਲਾਇਟ ਵਿੱਚ ਤਿੰਨ ਬੰਦਿਆਂ ਵਾਲੀ ਸੀਟ ਤੇ ਦੋ ਪਾਕਿਸਤਾਨੀ ਅਤੇ ਇਕ ਪੰਜਾਬੀ ਬੈਠਾ ਸੀ,,😁😄
.
.
.
.
.
ਨਾਲ ਹੀ ਸੀਟ ਤੇ ਆਰਾਮ ਨਾਲ ਬੂਟ ਉਤਾਰ ਕੇ ਪੰਜਾਬੀ ਚੌਂਕੜੀ ਮਾਰਕੇ ਬੈਠ ਗਿਆ ,,⛩😁
.
ਉਦੋਂ ਹੀ ਪਹਿਲਾ ਪਾਕਿਸਤਾਨੀ ਬੋਲਿਆ ਯਰ ਮੈਨੂੰ ਪਿਆਸ ਲੱਗੀ ਹੈ ਅਤੇ 😢
ਕੋਕ ਪੀਣ ਨੂੰ ਜੀਅ ਕਰ ਰਿਹਾ ਹੈ
ਪੰਜਾਬੀ ਨਾਲ ਹੀ ਬੈਠਾ ਇਹ ਸਬ ਸੁਣ ਰਿਹਾ ਸੀ ਅਤੇ ਉਹ ਬੜੀ ਨਿਮਰਤਾ ਨਾਲ ਬੋਲਿਆ
ਭਾਈ ਜਾਨ ਜੀ
ਭਾਈ ਸਾਬ ਜੀ
ਤੁਸੀਂ ਬੈਠੋ
ਇਹ ਕਹਿਕੇ ਪੰਜਾਬੀ ਨੰਗੇ ਪੈਰੀ ਬਿਨਾਂ ਬੂਟ ਪਾਏ ਏਅਰ ਹੋਸਟੇਜ, ਕੋਲ ਕੋਕ ਲੈਣ ਚਲਾ ਗਿਆ 😊
.
ਦੋਵੇਂ ਪਾਕਿਸਤਾਨੀ ਮੁਸਕਰਾਏ ਅਤੇ ਉਹਨਾਂ ਨੇ ਪੰਜਾਬੀ ਦੇ ਬੂਟਾਂ ਵਿੱਚ ਥੁੱਕ ਸੁੱਟ ਦਿੱਤਾ ,,😬😡😢
.
ਪੰਜਾਬੀ ਥੋੜ੍ਹੀ ਦੇਰ ਬਾਅਦ ਕੋਕ ਲੈ ਆਇਆ ਅਤੇ ਉਹਨੂੰ ਦੇ ਦਿੱਤਾ 😣😊
🕔 ਥੋੜੀ ਦੇਰ ਬਾਅਦ 🕔
.
ਦੂਸਰਾ ਪਾਕਿਸਤਾਨੀ ਬੋਲਿਆ ” ਮੈਨੂੰ ਪਿਆਸ ਲੱਗੀ ਹੈ ਕੀ ਕੋਈ ਮੈਨੂੰ ਕੋਕ ਲਿਆ ਦੇਵੇਗਾ “😯😉
ਪੰਜਾਬ ਵਾਲਾ ਫਿਰ ਉੱਠਿਆ ਅਤੇ ਉਹਦੇ ਲਈ ਕੋਕ ਲੈਣ ਚਲਾ ਗਿਆ ,😇😇😀
.
ਉਹਦੇ ਜਾਣ ਬਾਅਦ ਪਾਕਿਸਤਾਨੀ ਨੇ ਮੌਕਾ ਵੇਖਕੇ ਉਹਦੇ ਬੂਟ ਵਿੱਚ ਥੁੱਕ ਦਿੱਤਾ ,,😬😢😢
.
ਜਦੋਂ ਦੁਬਈ ਪਹੁੰਚਦੇ ਹੀ ਪੰਜਾਬ ਵਾਲੇ ਨੇ ਬੂਟ ਪਾਏ ਤਾਂ ਉਹਨੂੰ ਸਾਰੀ ਗੱਲ ਸਮਝ ਆ ਗਈ ਕਿ ਇਹ ਕੰਮ ਉਹਨਾਂ ਦੋਵਾਂ ਪਾਕਿਸਤਾਨੀਆਂ ਦਾ ਹੈ
ਦੋਵੇਂ ਪਾਕਿਸਤਾਨੀ ਪੰਜਾਬ ਵਾਲੇ ਤੇ ਹੱਸਣ ਲੱਗ ਪਏ ਅਤੇ ਉਹਦਾ ਮਜ਼ਾਕ ਉਡਾਉਣ ਲੱਗ ਪਏ,,😂😂
.
ਭਾਰਤੀ ਪੰਜਾਬੀ ਬਹੁਤ ਦੁਖੀ ਹੋ ਕੇ ਬੋਲਿਆ ,😇
.
” ਆਖਿਰ ਇਹ ਦੁਸ਼ਮਣੀ ਕਦੋਂ ਤੱਕ ਚੱਲੇਗੀ ,😕
.
ਪਤਾ ਨਹੀਂ ਆਪਾਂ ਦੋਵਾਂ ਦੇ ਦੇਸ਼ ਨੂੰ ਕਦੋਂ ਤੱਕ ਇਹ ਸਹਿਣਾ ਪਵੇਗਾ ,😁
ਆਖਿਰ ਕਦੋਂ ਤੱਕ ਇਹ ਕੰਮ ਚਲਦਾ ਰਹੇਗਾ 😀😆😃😃
ਆਖਿਰ ਕਦੋਂ ਤੱਕ ਤੁਸੀਂ ਬੂਟਾਂ ਵਿੱਚ ਥੁੱਕਦੇ
ਅਤੇ ਅਸੀਂ ਕੋਕ ਵਿੱਚ ਮੂਤਦੇ ਰਹਾਂਗੇ💦 .-·.?……
😂😜😝
ਪਾਕਿਸਤਾਨੀ ਬੇਹੋਸ਼
😂😂😂😂😂
.ਅਸਲੀ ਪੰਜਾਬੀ ਸ਼ੇਅਰ ਜਰੂਰ ਕਰੇਗਾ


ਨੀ ਤੂੰ ‘ਬਾਲਿਕਾ-ਵਧੂ’ ਦੀ ਆਨੰਦੀ
ਵਰਗੀ …!
.
.
.
.
.
.
.
.
.
.
.
.
.
.
.
ਗੱਲ-ਗੱਲ ਤੇ ਰੋਂਦੀ ਰਹਿਣੀ ਏ ,

ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅

》》》》》

Kulbir Singh Turban Coach ●●●●●●


ਵਟਸੈਪ ਵੀ ਮੁਰਗੀਆ ਦੇ ਖੁੱਡੇ ਵਾਂਗ ਹੈ

ਵਾਰ ਵਾਰ ਖੋਲ ਕੇ ਦੇਖਣਾ ਪੈਂਦਾ

ਕਿਸਨੇ ਆਂਡਾ ਦਿੱਤਾ

😂😂😂

1 ਲੁਹਾਰ ਦੀ 101 ਬੇਟੀਆਂ ਸੀ
ਕਿਸੇ ਨੇ ਪੁੱਛਿਆ ਇਹ ਸਾਰੀਆਂ ਤੁਹਾਡੀਆਂ ਹਨ ?
ਲੁਹਾਰ ਦੀ ਪਤਨੀ ਮੁਸਕੁਰਾ ਕੇ ਬੋਲੀ
100 ਸੁਨਿਆਰ ਦੀ 😕
1 ਲੁਹਾਰ ਦੀ 😉
ਸੁਣਦੇ ਹੀ ਲੁਹਾਰ ਬੇਹੋਸ਼

ੲਿਕ ਸਿਪਾਹੀ ਨੇ ਮੌਕੇ ਦੇ SHO ਨੂੰ ਫੌਨ ਕੀਤਾ ਤੇ ਕਹਿੰਦਾ -ਜਨਾਬ ੲਿਥੇ ੲਿਕ ਔਰਤ ਨੇ ਆਪਣੇ ਪਤੀ ਨੂੰ ਗੋਲੀ ਮਾਰ ਤੀ ..
SHO-ਕਿਓ?
ਸਿਪਾਹੀ- ਉਹ ਦਰਅਸਲ ਪੋਚਾ ਲਾਏ ਹੋਏ ਫਰਸ਼ ਤੇ ਚੜ ਗਿਅਾ ਸੀ ..
SHO- ਤਾਂ ਫ਼ਿਰ ਗਿਰਫ਼ਤਾਰ ਕਰ ਲਿਅਾ ਉਸ. ਔਰਤ ਨੂੰ …?
ਸਪਿਾਹੀ- ਨਾ ਨਾ ਜਨਾਬ. ਹਜੇ ਪੋਚਾ ਨੀ ਸੁੱਕਿਅਾ ..