ਸ਼ਹਿਰਾਂ ਵਾਲੇ Purpose ਕਰਦੇ, ਪਰ ਪਿੰਡਾਂ ਵਾਲੇ ਸੰਗਦੇ ਆ…
ਉਝ ਭਾਂਵੇ ਸਾਥੋਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ…

Loading views...



ਜਦੋਂ ਤੂੰ ਹੱਸਦੀ ਆ ਤਾਂ ਮੇਰਾ ਦਿਲ ਕਰਦਾ
ਤੈਨੂੰ ਨਾਲ ਆਪਣੀ ਜਗ੍ਹਾ ਤੇ ਲੈ ਕੇ ਜਾਵਾਂ
ਕੁੜੀ – awwww , ਤੂੰ ਸਿੰਗਲ ਆ ?
ਮੁੰਡਾ – ਨਹੀਂ ਦੰਦਾਂ ਦਾ ਡਾਕਟਰ

Loading views...

ਇੱਕ ਮਾਸੂਮ ਮੋਦੀ ਭਗਤ ਪੁੱਛ ਰਿਹਾ ਸੀ
ਜੇ ਲਾਕ ਡਾਊਨ ਚ ਮੋਮਬੱਤੀ , ਦੀਵਾ ਜਾਂ
ਟਾਰਚ ਵਿਚੋਂ ਕੁਝ ਵੀ ਨਾ ਮਿਲੇ ਤਾਂ
ਬੀੜੀ ਨਾਲ ਵੀ ਕੰਮ ਚਲਾ ਸਕਦੇ ਹਾਂ ਜਾਂ ਨਹੀਂ ?

Loading views...

ਅੱਜ ਦਾ ਗਿਆਨ
ਜਦੋਂ ਕੋਈ ਕੁੜੀ ਕਹੇ ਮੈਨੂੰ ਤੇਰੀ ਮਦਦ ਚਾਹੀਦੀ ਆ
ਤਾਂ ਤੁਰੰਤ ਫੋਨ ਕੱਟ ਦਿਓ , ਨਾਲ ਹੀ ਫੋਨ ਬੰਦ ਕਰ ਦਿਓ
ਬੈਟਰੀ ਤੇ ਸਿਮ ਕਾਰਡ ਕੱਢ ਲਵੋ , ਚਾਰਜਰ ਲਾਹ ਲਵੋ
ਤੇ ਘਰ ਦਾ ਮੈਨ ਸਵਿੱਚ ਬੰਦ ਕਰ ਦਿਓ
ਧੰਨਵਾਦ ਕਹਿਣ ਦੀ ਲੋੜ ਨਹੀਂ ਹੁਣ

Loading views...


ਉਹ ਮੈਨੂੰ “ਹਾਂ” ਜਾਂ “ਨਾਂ” ਈ ਨੀ
ਕਰਦੀ ਪਈ .. 🙁
.
.
.
.
. .
ਤੇ ਇਧਰ ਮੈ ਜਵਾਕਾਂ ਦੇ ਨਾਮ ਵੀ ਸੋਚੀ ਬੈਠਾ ਆਂ 😛

Loading views...

ਆਵਦੀ ਸਰੀਫੀ ਤੇ ਕਾਰਨਾਮਿਆ ਉਤੇ ਇੰਨਾ ਕੁ
ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . . ? .
.
.
.
.
. .
.
.
.
..
. .
.
.
.
.
. ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ
ਨੀ ਦੇਣੀ

Loading views...


ਸੁਣ ਰਹੀ ਆ ਨਾ ਤੂ ….
??
.
ਨਵੀ ਫਸਾ ਲੀ ਹੁਣ ਮੈਂ !!

Loading views...


ਡੇਰਾ ਚੇਲਿਆਂ ਦੇ ਏਦਾਂ ਪੈਣੀਆਂ ਚਾਹੀਦੀਆਂ
ਜਿਦਾਂ ਵਿਆਹ ਵਾਲੇ ਘਰ ਕੁੱਤੇ ਦੇ ਪੈਂਦੀਆਂ

Loading views...

ਦਹੇਜ਼ ਚ ਗੱਡੀਆਂ ਲੈਣ ਵਾਲਿਓ
ਚਲਾਨ ਲਈ ਪੈਸੇ ਕਿਥੋਂ ਲਵੋਗੇ ?

Loading views...

Facebook ਤੇ ਕੁੜੀ ਨਾਲ Chat ਕਰਨ
ਨਾਲੋ ਤਾ ਚੰਗਾ ਏ__
.
.
.
ਪਿੰਡ ਦੇ ਕਿਸੇ ਕੁਤੇ ਦੇ ਇੱਟ ਮਾਰੋ
ਸਾਲਾ ਅੱਗੇ ਤੋ Reply ਤਾ ਕਰਦਾ___
.
.
.
ਬੋਂ ਬੋ ਬੋ ਬੋ

Loading views...


ਸਰਗੁਣ – ਬਿੰਨੂ ਕੱਲ ਮੂੰਹ ਕਿਦਾਂ ਸੁਜਾਇਆ ਸੀ
ਬਿੰਨੂ – ਉਹ ਕੁਛ ਨੀ ਯਾਰ ਨੈਟ ਬੰਦ ਹੋ ਗਿਆ ਸੀ ਹਨ
ਸਰਗੁਣ – ਹਾਂ ਫੇਰ ?
ਬਿਨੂੰ – ਫੇਰ ਕੀ , ਲੋਕਾਂ ਦੀਆਂ ਫੋਟੋਆਂ ਤੇ ਘਰ ਘਰ ਜਾ ਕੇ
ਲਾਇਕ ਤੇ ਕੰਮੈਂਟ ਕਰਦਾ ਪਿਆ ਸੀ

Loading views...


ਲਗਦੈ ਮੇਰੇ ਗਰਿਹ ਵੀ ਹੁਣ ਮਾੜੇ ਚੱਲਦੇ ਆ
ਤਾਹੀ ਤਾਂ …??
.
ਹੁਣ Fake Id .. :O :O ?
.
.
.
.
.
.
ਵਾਲੀਆ ਕੁੜੀਆ ਵੀ ..
Massage ਨੀ ਕਰਦੀਆ…. 🙁
.
Real Id ਵਾਲੀਆ ਕੁੜੀਆ ਦਾ ਤਾਂ ਚਲੋ
ਪਹਿਲਾ ਹੀ ਮੇਰੇ ਨਾਲ ਇੱਟ ਕੁੱਤੇ ਦਾ ਵੈਰ ਸੀ .. 😀

Loading views...

ਸਨੀ – ਕੀ ਗੱਲ ਦੀਪੂ , 2 ਮਹੀਨੇ ਪਹਿਲਾ ਤੇਰੀ
Nameplate ਤੇ B.A. ਲਿਖਿਆ ਸੀ , ਤੇ ਹੁਣ M.A. ਲਿਖਿਆ ਹੈ..?
.
ਦੋ ਸਾਲ ਦੀ ਡਿਗਰੀ 2 ਮਹੀਨੇ ਚ ਕਿੱਦਾਂ?
.
.
.
.
ਦੀਪੂ :- 2 ਮਹੀਨੇ ਪਹਿਲਾ ਮੇਰੀ ਪਤਨੀ ਪੇਕੇ ਗਈ ਸੀ
ਤਾਂ ਮੈਂ Bachelor Again (B.A.) ਲਿਖਿਆ ਸੀ..
.
ਹੁਣ ਵਾਪਸ ਆ ਗਈ ਹੈ ਤਾਂ
(M.A) Married Again ਲਿਖਿਆ ਹੈ

Loading views...


Exam ਤੋਂ ਬਾਅਦ ਬੱਚੇ ਤੇ
ਆਪਰੇਸ਼ਨ ਕਰਨ ਤੋਂ ਬਾਅਦ ਡਾਕਟਰ
ਇਕ ਹੀ ਚੀਜ਼ ਕਹਿੰਦੇ ਆ
“ਕੁਝ ਨਹੀਂ ਕਹਿ ਸਕਦੇ, ਬਸ ਦੁਆ ਕਰੋ”

Loading views...

ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…

Loading views...

ਮਿੱਤਰੋ
ਅੱਜ ਰਾਤ 12 ਵਜੇ ਤੋਂ
9 ਨਵੰਬਰ ਚਾਲੂ ਹੋ ਜਾਵੇਗਾ ।
ਘਬਰਾਓ ਨਹੀ । ।
– ਨਰਿੰਦਰ ਮੋਦੀ

Loading views...