ਲਿੱਖੀਆਂ✍ ਸੀ ਚਿੱਠੀਅਾ ਤੈਨੂੰ ਪਾੳੁਣ ਵਾਸਤੇ…
ਹੁਣ ਕੰਮ ਅਾਂੳੁਦੀਅਾ ਨਿਅਾਣੀਅਾ ਨੂੰ ੳ ਅ ਸਿਖੳੁਣ ਵਾਸਤੇ
ਜਦੋਂ ਤੱਕ ਜਿੰਦਾ ਹਾਂ ਸਾਥ ਨਿਭਾਵਾਂਗਾ ਦੋਸਤ
ਜਿੱਥੇ ਬੁਲਾਓਗੇ ਉੱਥੇ ਆਵਾਂਗਾਂ ਦੋਸਤ
ਜੇਕਰ ਨਹੀਂ ਆ ਪਾਇਆ ਤਾਂ . . .
ਇਹ ਸਮਝ ਲੈਣਾ
ਘਰਵਾਲੀ ਨਹੀਂ ਆਉਣ ਦਿੰਦੀ ਪਈ ।
ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅
》》》》》
Kulbir Singh Turban Coach ●●●●●●
ਅੱਜ ਸਵੇਰੇ ਇੱਕ ਸੋਹਣੀ ਜਿਹੀ ਕੁੜੀ
ਖਿੜਕੀ ਚ ਖੜੀ ਹੋ ਕੇ ਹੱਥ ਹਿਲਾ ਰਹੀ ਸੀ
ਮੈਂ ਵੀ 15 ਮਿੰਟ ਤੱਕ ਖੜਾ ਹੱਥ ਹਿਲਾਉਂਦਾ ਰਿਹਾ
ਫਿਰ ਮੈਨੂੰ ਪਤਾ ਲੱਗਿਆ ਉਹ ਤੇ
ਖਿੜਕੀਆਂ ਸਾਫ ਕਰ ਰਹੀ ਸੀ
ਦੀਵਾਲੀ ਆਉਣ ਵਾਲੀ ਆ
ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ ਤੂੰ
ਮੇਰੇ ਨਾਲ ਗੱਲ ਨਾਂ ਕੀਤੀ ਤਾੰ ਮੈੰ ਆਤਮਹੱਤਿਆ ਕਰ
ਲੈਣੀ ਆ,,,,
•
•
•
•
•
•
•
•
•
•
•
•
•
•
•
•
•
•
•
•
•
•
•
•
ਅੱਗੋਂ ਬਾੰਦਰੀ ਜਈ ਕਹਿੰਦੀ,,,,
ਮਰਨ ਤੋੰ ਪਹਿਲਾੰ ਆਪਣੇ ਘਰ ਦਿਆੰ ਨੂੰ ਕਿਹ ਜਾਈ ਕੇ ਮੈਨੰੂ ਤੇਰੇ
ਭੋਗ ਤੇ ਸੱਦ ਲੈਣ,,,,
ਵਾਹਵਾ ਦਿਨ ਹੋਗੇ ਮੈੰ ਜਲੇਬੀਆੰ ਨੀ ਖਾਦੀਆੰ,,,
ਮਰਜਾਣੀ ਫੋਨ ਕਰਕੇ
ਕਹਿੰਦੀ
.
ਅਗਲੇ ਮਹੀਨੇ ਮੇਰਾ ਵਿਆਹ ਮਿਤਰਾ
.
.
ਦਸ੍ ਫ਼ਿਕਰ ਕਰਾ ਜਾ ਚਾਅ ਮਿਤਰਾ
ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ…
,
,
,
,
.
.
.
ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ
ਤਾ ਪੱਕਾ ਕਿਸੇ Single ਦੇ ਹੀ ਵੱਜੂ..
ਜੇ ਕਦੇ ਕੋਈ ਤੁਹਾਨੂੰ ਕਹੇ ਕੇ ਤੁਸੀਂ
ਬਿਲਕੁਲ ਬੇਕਾਰ ਹੋ ਕਿਸੇ ਕੰਮ ਦੇ ਨਹੀਂ
ਯਾਦ ਰੱਖੋ ਏਦਾਂ ਦੇ ਵੀ ਲੋਕ ਆ ਜਿਹਨਾਂ ਨੂੰ
ਬਿਗ ਬੌਸ ਪਸੰਦ ਆ
ਇਹ ਸਹੀ ਗੱਲ ਆ, ਜਦੋ ਕਿਸੇ ਨਾਲ ਪਿਆਰ ਹੁੰਦਾ ਆ__
.
.
.
.
.
.
.
.
.
ਉਦੋ ਸਾਲਾ ਖਰਚਾ ਬੁਹਤ ਹੁੰਦਾ__:P
ਕੁੜੀ,, ਇਕ ਖੈਰ ਮੰਗਾ ਸੋਹਣੀਆ ਮੈ ਤੇਰੀ
ਮੂੰਡਾ,, ਦੂਜਾ ਕੀ ਮੰਗੇ ਗੀ
ਕੁੜੀ ਦੂਜਾ ਮੈ Net pack ਮੰਗਦੀ
ਬੱਚ ਰਿਹਾ ਕਰੋ ਵੀਰੋ ਹੁਣ ਪਹਿਲਾ ਵਾਲੀਆ
ਹੀਰਾ ਨਹੀ ਰਹਿਆ
ਨਵਾਂ ਨਵਾਂ ਵਿਅਾਹ ਹੋਿੲਅਾ ….
ੳੁਹ ਬਹੁਤ ਸ਼ਰਮਾ ਰਿਹਾ ਸੀ ..
..
ਸਮਝ ਨੲੀ ਸੀ…??
.
ਅਾ ਰਹੀ ਕਿਦਾ ਗੱਲ ਸ਼ੁਰੂ ਕਰੇ …
ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ ..
ਤੁਹਾਡਾ ਨਾਮ ਕੀ ੲੇ ਜੀ …..?
.
ਵੋਹਟੀ ਵੀ ਸ਼ਰਮਾੳੁਦੀ ਹੋੲੀ ਬੋਲੀ……
.
.
ਵਿਅਾਹ ਦੇ ਕਾਰਡ 📃 ਤੇ ਭੂਅਾ ਦਾ ਨਾਮ
ਲਿਖਵਾਿੲਅਾ ਸੀ,,,,😂😂😂😂
ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..
ਪਤੀ ਦੀ ਪੰਜ Miss call ਆਈ ਹੋਵੇ ਤਾਂ ਪਤਨੀ ਸੋਚਦੀ ਹੈ
ਪਤਾ ਨਹੀ ਕੀ ਹੋਇਆ ਹੋਵੇਗਾ , , , ! ! ! 😏
ਪਤਨੀ ਦੀ ਪੰਜ Miss call ਹੋਵੇ ਤਾਂ ਪਤੀ ਸੋਚਦਾ ਹੈ
ਪਤਾ ਨਹੀ ਅੱਜ ਮੇਰੇ ਨਾਲ ਕੀ ਹੋਵੇਗਾ , ! !
ਮੈਂ ਚਿੜੀ ਪਾਲੀ, ਓਹ ਉੱਡ ਗਈ,
ਮੈਂ ਕਾਟੋ ਪਾਲੀ, ਓਹ ਵੀ ਭੱਜ ਗਈ,
ਫੇਰ ਮੈਂ ਇੱਕ ਰੁੱਖ ਲਾਇਆ, ਦੋਵੇਂ ਵਾਪਸ ਆ ਗਏ।
.
( ਡਾ ਏ ਪੀ ਜੇ ਅਬਦੁਲ ਕਲਾਮ )
.
ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ !
ਮੈਂ ਚਿਪਸ ਲਿਆਇਆ, ਆੜੀ ਆਏ ਖਾ ਕੇ ਚਲੇ ਗਏ।
ਮੈਂ ਮੁੰਗਫਲੀ ਲੈ ਆਇਆ, ਆੜੀ ਆਏ ਖਾ ਕੇ ਚਲੇ ਗਏ।
ਫੇਰ ਮੈਂ ਬੋਤਲ ਲਿਆਂਦੀ, ਕਮੀਨੇ ਚਿਪਸ ਤੇ ਮੂੰਗਫਲੀ ਲੈ ਕੇ ਵਾਪਸ ਆ ਗਏ !!
ਚਾਹ ਛੱੜੇ ਦੀ ..
ਤੇ …??
.
.
.
.
.
.
.
.
.
.
.
.
.
.
ਕੁਲਫ਼ੀ ਘੜੇ ਦੀ ….
ਦਾ ਸਵਾਦ ਹੀ ਵੱਖਰਾ ਏ.
ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ ਕਰੀ