ਅੱਜਕੱਲ੍ਹ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਹੈ ਉਹ ਵੀ ਆਪਣਾ ਵੱਖਰਾ Whatsapp ਗਰੁਪ ਬਣਾਉਣ ਲੱਗੇ ਨੇ ! ! 😍

ਚਾਹ ਬਣ ਗਈ ਹੈ , ਸਭ ਆ ਜਾਓ !

ਫੇਰੇ ਚਾਲੂ ਹੋ ਗਏ !

ਮਾਸੜ ਜੀ ਸਟੇਜ ਤੇ ਪਹੁੰਚੋ ।

ਮਾਮਾ ਜੀ . ! ! ! ਲਾੜੇ ਦਾ ਕੋਟ ਕਿੱਥੇ ਹੈ . . ? ? ?

ਇਸ ਵਿੱਚ… . ! !
ਫੁਫੜ ਜੀ Left …… . ! ! ! 😂😂

ਕਿਉਂ ਕਿ , ਉਨ੍ਹਾਂ ਨੂੰ ਕਿਸੇ ਨੇ ਹੁਣ ਤੱਕ ਪੁੱਛਿਆ ਨਹੀਂ… .



ਆਸਟ੍ਰੇਲੀਆ ਚ ਲੱਗੀ ਅੱਗ ਕਾਰਨ
ਉਥੋਂ ਦੇ PM ਨੇ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਤੇ
ਸਾਡੇ ਵਾਲਾ ਸਾਰੇ ਦੇਸ਼ ਨੂੰ ਅੱਗ ਲਾ ਕੇ ਹੀ ਵਿਦੇਸ਼ ਜਾਂਦਾ

ਦੂਸਰਾ ਵਿਆਹ ਕਰਵਾਉਣ ਦੇ 4 ਤਰੀਕੇ
.
.
.
.
.
.
.
.
.
.
.
.
.
.
.
.
ਵੇਖ ਖਾਂ ਕਿਵੇ ਫਟਾ ਫਟ ਪੜਨ ਲੱਗੇ ਨੇ,
ਪਿਹਲਾ ਤਾਂ ਕਰਾ ਲਉ ਅਜੇ…

ਕੇਜਰੀਵਾਲ ਕੇਜਰੀਵਾਲ .. ਅਾਹ ਕੀ ਹੋਇਆ ਤੇਰੇ ਨਾਲ ..
ਸਾਰਾ ਪੰਜਾਬ ਕਲੋਲ ਕਰਗਿਆ ਤੇਰੇ ਨਾਲ


ਅਗਲੇ ਦਿੜ੍ਹਬੇ ਕੱਪ ਚ ਦੋ ਹੋਰ Legends ਦਾ ਹੋਵੇਗਾ ਮੁਕਾਬਲਾ
ਹਰਮਨ ਚੀਮਾ ਅਤੇ ਨੀਟੂ ਸ਼ਟਰਾਂਵਾਲਾ
ਦੇਖਦੇ ਆ ਹੁਣ ਕਿਹਦੇ ਸ਼ੋ ਤੇ ਇਕੱਠ ਜਿਆਦਾ ਹੁੰਦਾ

ਰਿਸ਼ਤੇਦਾਰ – ਪੁੱਤਰ ਵੱਡਾ ਹੋ ਕੇ ਕਿ ਬਣੇਂਗਾ ?
ਬੱਚਾ – ਕੁਛ ਵੀ ਬਣਾ
ਪਰ ਏਦਾਂ ਦੇ ਬੇਹੂਦਾ ਸਵਾਲ ਕਰਨ ਵਾਲਾ
ਰਿਸ਼ਤੇਦਾਰ ਨੀਂ ਬਣੂੰਗਾ


🙁 ਸਾਲੇ 50 – 50 ਹਜਾਰ ਦੇ
ਮੋਬਾਇਲ ਬਣਾ ਦਿੰਦੇ ਆ !!
.
.
.
.
.
.
.
.
.
.
.
ਕੰਜਰੋ ਘੱਟੋ ਘੱਟ 2 ਮੀਟਰ ਚਾਰਜਰ
ਦੀ ਤਾਰ ਵੀ ਲਾ ਦਿਆ ਕਰੋ..


ਨਹੀ ਹੁਣ ਖੁਸ਼ ਜੇ ਨਵਾ ਸਾਲ ਚੜਾ ਕੇ….?

ਭਲਾਂ ਪੁਰਾਣਾ ਤੁਹਡੇ ਦੰਦੀਅਾ ਵੱਡਦਾ ਸੀ।

ਇਕ ਮਹੀਨਾ ਹੋ ਗਿਆ ਸੀ Happy New Year Happy Hew Year ਕਰਦਿਆਂ ਨੰੂ।

ਆਹ ਚੱਕੋ ਹੁਣ ਮੇਰੇ ਵੱਲੋ
Happy Lohrhi

ਹੁਣ 13 ਤਰੀਕ ਤੱਕ ਇਹਦੇ ਦੁਆਲੇ ਰਿਹੋ

ਡਾਕਟਰ ” ਤੁਹਾਡੀ ਕਿਡਨੀ ਫੈਲ
ਹੋਗੀ ਵਾ ”


” ਪੱਪੂ ” ਡਾਕਟਰ ਸਾਬ ਤੁਸੀਂ ਵੀ ਬਹੁਤ
ਮਜਾਕ ਕਰਦੇ ਓ ”
” ਮੇਰੀ ਕਿਡਨੀ ਤਾ ਕਦੇ ਸਕੂਲ
ਹੀ ਨਹੀ ਗਈ ”
” ਫਿਰ ਫੈਲ ਕਿਦਾ ਹੋ ਸਕਦੀ “


ਮੁਸਲਮਾਨਾਂ ਨੂੰ ਕਹਿੰਦੇ ਹਨ ਇਨ੍ਹਾਂ ਦੀ ਸਮਝ ਵਿੱਚ
CAA ਨਹੀਂ ਆਇਆ, ਵਪਾਰੀਆਂ ਨੂੰ ਕਹਿੰਦੇ ਹਨ
ਇਨ੍ਹਾਂ ਦੀ ਸਮਝ ਵਿੱਚ GST ਨਹੀਂ ਆਇਆ,
ਕਸ਼ਮੀਰੀਆਂ ਨੂੰ ਕਹਿੰਦੇ ਹਨ ਇਨ੍ਹਾਂ ਨੂੰ ਧਾਰਾ 370
ਹਟਾਉਣ ਦਾ ਫਾਇਦਾ ਸਮਝ ਨਹੀਂ ਆਇਆ…
ਜਨਤਾ ਨੂੰ ਕਹਿੰਦੇ ਹਨ ਲੋਕਾਂ ਨੂੰ ਨੋਟਬੰਦੀ ਦੇ ਫਾਇਦੇ
ਸਮਝ ਨਹੀਂ ਆਏ, ਹੁਣ ਕਿਸਾਨਾਂ ਨੂੰ ਕਹਿ ਰਹੇ ਹਨ
ਕਿ ਇਨ੍ਹਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝ ਨਹੀਂ
ਆ ਰਹੇ, ਇਹ ਬੀਜੇਪੀ ਵਾਲੇ ਪਤਾ ਨੀ ਕਿਹੜੇ ਗ੍ਰਹਿ
ਤੋਂ ਆਏ ਹਨ, ਜਿਨ੍ਹਾਂ ਦੀਆਂ ਗੱਲਾਂ ਉਨ੍ਹਾਂ ਤੋਂ ਬਿਨਾਂ
ਹੋਰ ਕਿਸੇ ਨੂੰ ਵੀ ਸਮਝ ਨਹੀਂ ਆਉਂਦੀਆਂ..


अचानक Wi-Fi सिग्नल बंद हो गये…
लगता है कि…
पडोसी ने बिल नहीं भरा…!!

ਅੱਜ ਗੱਡੀ ਚਲੳੁਂਦੇ ਨੇ ਅਾਪਣਾ ਗਾਣਾ ਰੀਕੋਰਡ ਕਿੱਤਾ..
ਫਿਰ ਜਦ ਸੁਣਿਅਾ ਤਾ ਸੱਚੀ ਲੱਗਾ ਕਿ
ਚੀਮਾ ਬਹੁਤ ਵਧੀਅਾ ਗੳੁਂਦਾ.


ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ,
ਤਾਂ Customer_Care ਨੂੰ ਸ਼ਿਕਾਇਤ ਕਰ ਕੇ,
ਆਪਣਾ ਇੰਟਰਨੈੱਟ ਬੰਦ ਕਰਵਾ ਲੋ
ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ… #ਸਰੋਆ

Kehnde ‪Nakhro‬ ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ

ਇਕ ਗੱਲ ਅਨੋਖੀ Aa ਇਕ
ਦਰਦ ਅਵੱਲਾ Aa . .
.
ਤੁਸੀ ਸਾਰੇ . . .?
.
.
.
.
.
.
.
.
ਸਹੇਲੀਆ ਲਈ ਫਿਰਦੇ ਹੋ ਇਧਰ admin
ਤੁਹਾਡਾ ਇਕਲਾ ਏ