ਸਾਲੀ Boring Life
ਨਾ Saheli ਨਾ Wife
ਸਾਨੂੰ ਕਰੋਨਾ ਵਾਇਰਸ ਨੇ ਕੁਛ ਨਹੀਂ ਕਹਿਣਾ ਸਾਨੂੰ ਤਾਂ ਸਾਡੀ ਮੂਰਖਤਾ ਨੇ ਹੀ ਲੈ ਬਹਿਣਾ
ਚੰਨ ਦੀ ਕੁੜੀ ਬੱਦਲਾਂ ਦੀ ਭੈਣ ਸਾਰੇ ਤੈਨੂੰ ਬਿਜਲੀ ਬਿਜਲੀ ਕਹਿਣ ਇਸ ਵਿਚ ਚੰਨ ‘ਤੇ ਬੱਦਲਾਂ ਦਾ ਕੀ ਰਿਸ਼ਤਾ ਆ????😜😜😜
ਡੇਟ ਅਤੇ ਤਰੀਕ ਵਿੱਚ ਫਰਕ . .?? ਦਿੱਲੀ , ਮੁੰਬਈ , ਗੋਆ , ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ Continue Reading..
ਲਿਖਿਆ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ ਤੇਰੇ ਤੋਂ ਕੁੜੀ ਸੈੱਟ ਨੀ ਹੋਣੀ ਸਾਲਾ ਵੇਟਰ ਵੀ ਇਹ ਗੱਲ ਕਹਿ Continue Reading..
ਅੱਜ ਦਾ ਗਿਅਾਨ.. ਜਿੱਥੇ ਅਾਪਣੀ ਦਾਲ ਗਲਦੀ ਨਜਰ ਨਾ ਅਾਵੇ ੳੁੱਥੇ ਅੱਗ ਤੇਜ ਕਰਕੇ ਦਾਲ ਹੀ ਸਾੜ ਛੱਡੋ…😋
Twitter ਚਲਾਓਣ ਵਾਲੇ ਨੂੰ ਦਿਹਾੜੀ ਦੇਣੀ ਚਾਹੀਦੀ ਏ,, . . ਮਿਸਤਰੀ ਨਾਲੋਂ ਵੱਧ ਦਿਮਾਗ ਖਰਾਬ ਹੁੰਦਾ,. 😛
ਮੈਂ ਸਟੋਰ ਰੂਮ ਚ ਮੰਮੀ ਏਨਾ ਪੁਰਾਣਾ ਸਮਾਨ ਸੁੱਟਦੋ ਹੁਣ ਮੰਮੀ – ਨਹੀਂ , ਪਿਆ ਰਹਿਣਦੇ ਤਾਂ ਮੈਂ – ਪਰ Continue Reading..
ਮੇਰੀ ਰੀਸ ਕਿਥੇ ਕਰ ਲਵੇਗੀ 😛 . . . . . . . Mai ਤਾ ਚਾਹ ਨਾਲ ਵੀ ਅਮਰੂਦ ਖਾ Continue Reading..
Your email address will not be published. Required fields are marked *
Comment *
Name *
Email *