ਇੰਟਰਵਿਊ ਲੈਣ ਵਾਲਾ – ਤੁਹਾਡੇ ਸ਼ੋਂਕ ਕੀ ਨੇ ?
ਮੁੰਡਾ – Music.ly ਤੇ ਵੀਡੀਓ ਬਣਾਉਂਦਾ
ਇੰਟਰਵਿਊ ਲੈਣ ਵਾਲਾ – ਫੇਰ ਸਾਲਿਆ gender ਚ
male ਕਿਉਂ ਲਿਖਿਆ ਆ
ਅਮਰੀਕਾ ਦੇ ਲੋਕ
ਜਿੰਨੀ ਮਰਜ਼ੀ ਤਰੱਕੀ ਕਰ ਲੈਣ !!!
ਪਰ INDIA ਦੇ ਲੋਕਾਂ ਵਾਂਗ……?
.
.
.
ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz 😀 😛
ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ
ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ…
.
ਦਿਲ ਨੇ ਕਹਿਆ ….??
.
.
.
.
.
.
.
.
.
.
.
ਇਕ ਵਾਰ ਹੋਰ ਟਰਾਈ ਮਾਰ, ਉਨੇ
ਜੂੱਤੀ ਲਾਹਲੀ, ਮੈਂ ਮੁੱਕਾ ਧਰਤਾ
ਅੱਜ ਤਾਂ ਹੱਦ ਹੋਗੀ,
ਹੱਦੋਂ ਵੀ ਵੱਧ ਹੋਗੀ,
ਕੁੜੀ ਨੰਬਰ ਦੇ ਕੇ ਗਈ ਸੀ,
ਚਾਅ ਚਾਅ ਚ ਪ੍ਰਤੀ ਚੱਬ ਹੋ ਗੀ
Pappu ਦੇ ਸਿਰ ਚੋਂ ਕਾਫੀ ਖੂਨ ਵਗ ਰਿਹਾ ਸੀ..
ਕੋਲੋ ਲੰਘਦੇ ਬੰਦੇ ਨੇ ਪੁੱਛਿਆ…
.
ਕੀ ਗੱਲ ਹੋ ਗੀ ਬਾਈ, ਸਿਰ ਕਿਵੇਂ ਪਾਟਾ…..?
.
.
.
ਮੋਹਰਿਓਂ Pappu ਕਹਿੰਦਾ,
…
ਕੁਸ਼ ਨੀ ਜਾਰ, ਮੈਂ ਚੰਗਾ ਭਲਾ ਚੱਪਲ ਨਾਲ
ਪੱਥਰ ਤੋੜ ਰਿਹਾ ਸੀ…
.
ਇੱਕ ਬੰਦੇ ਨੇ ਪੁੱਠੀ ਸਲਾਹ ਦੇ ਤੀ,
ਅਖੇ ਦਿਮਾਗ ਦਾ ਵੀ ਇਸਤੇਮਾਲ ਕਰ ਲਿਆ ਕਰ..
ਇਕ ਵਾਰ ਪੱਪੂ ਉਹਨਾ ਦੇ ਘਰ ਸੱਪ ਵੜ ਗਿਆ …
ਫੇਰ ਉਹਨਾ ਨੇ ਸਪੇਰੇ ਨੂੰ ਭੁਲਿਆ ..
.
ਜਿਉ ਹੀ ਸਪੇਰਾ…??
.
.
.
.
.
ਬੀਣ ਬਜੋਣ ਲਗਾ, ਪੱਪੂ ਸਪੇਰੇ ਨੂੰ ਕਹਿੰਦਾ,,,,,,, ਭਾਜੀ ..
…
ਸਪੇਰਾ ਕਹਿੰਦਾ ਚੁੱਪ
ਪੱਪੂ ਚੁੱਪ…
.
ਸਪੇਰੇ ਫੇਰ ਬੀਣ ਬਜੋਣ ਲਗਾ
ਪੱਪੂ ਫੇਰ ਬੋਲ ਪਿਆ ………….. ਭਾਜੀ …
.
ਸਪੇਰਾ ਗੁਸੇ ਚ, ਕੀ ਆ ..??
.
.
ਅੱਗੋ ਪੱਪੂ ਕਹਿੰਦਾ ਆ ਬੀਣ ਤੁਸੀ ਸੱਪ
ਫੜਣ ਨੂੰ ਰੱਖੀ ਆ ..?
.
.
ਅਗੋ ਸਪੇਰਾ ਕਹਿੰਦਾ ਹੋਰ ਸਾਲਿਆ ਮੈ
ਇਹ ਚਾਹ ਠੰਡੀ ਕਰਨ ਨੂੰ ਰੱਖੀ
ਜਿਹਦੇ ਪਿਛੇ ਹੋ ਗਿਆ ਸ਼ੁਦਾਈ
ਦਿਲਾ ਮੇਰੀਆ
.
.
.
.
.
.
.
.
ਉਹ Already ਕਈਆਂ ਨੇ Fsayi
ਦਿਲਾ ਮੇਰੀਆ
ਓਸ ਕੁੜੀ ਦੇ I Love You ਦਾ ਕੀ ਯਕੀਨ ਕਰਾਂ…!
ਜਿਹੜੀ…….?
.
.
Feeling Love ਵਾਲਾ ਸਟੇਟਸ ਵੀ 49 ਜਣਿਆਂ ਨੂੰ ਟੈਗ
ਕਰਦੀ ਆ.
ਪਹਿਲਾਂ ਮੇਰਾ ਸਹੁਰਾ ਹਾਰਿਆ ,
ਫਿਰ ਹਾਰਿਆ ਸਾਡਾ ਜਵਾਈ
ਅੰਤ ਵਿੱਚ ਮੇਰਾ ਭਾਈ ਹਾਰਿਆ
ਨਾਲੇ ਹਾਰ ਗਿਆ ਸਿਰ ਦਾ ਸਾਈਂ
ਬੁੱਝੋ ਕੌਣ ??
ਇਕ ਬੰਦਾ ਵਾਲਾ ਕੰਜੂਸ ਹੁੰਦਾ ।
ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।
ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !
ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !
ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ਵੀ ਰੋਟੀ ਖਾ ਲੀ ?
ਮੁੰਡਾ : ਹਾਂ । ਡੈਡੀ ਖਾ ਲੀ ।
ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।
ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।
ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।
ਮੁੰਡਾ ਬੇਹੋਸ਼!
ਲੜਕੇ ਵਾਲੇ : ਤੁਹਾਡੀ ਬੇਟੀ ਕੀ ਕੀ ਬਣਾ ਲੈਂਦੀ ਆ ?
ਲੜਕੀ ਦੀ ਮਾਂ: ਜੀ Selfie ਲਈ ਤਰਾਂ ਤਰਾਂ ਦੇ ਮੂੰਹ ਬਣਾ ਲੈਂਦੀ ਆ .. 😛
ਕਹਿੰਦੀ Status ਆਪ ਲਿਖਦੇ ਹੋ,
.
.
.
.
.
.
ਮੈਂ ਕਿਹਾ ਨਹੀਂ, ਪੰਜਾਬੀ ਆਲੇ ਮਾਸਟਰ ਤੋਂ
ਲਿਖਵਾਈ ਦੇ ਨੇਂ
ਇੱਕ ਤਾਇਆ ਮਰਨੇ ਵਾਲਾ ਸੀ
ਘਰ ਵਾਲਿਆਂ ਨੇ ਕਿਹਾ :
ਹੁਣ ਤਾਂ ਰੱਬ ਦਾ ਨਾਮ ਲੈ ਲਓ
ਤਾਇਆ ਬੋਲਿਆ : ਹੁਣ ਕੀ ਨਾਮ ਲੈਣਾ
10 – 15 ਮਿਨਿਟ ਬਾਅਦ ਤਾਂ
ਆਹਮਣਾ – ਸਾਹਮਣਾ ਹੋ ਜਾਣਾ
ਪੰਜਾਬ ਦੇ ਮੁੰਡੇ ਏਨੀ ਕ ਵਧੀਆ ਕਾਰ ਚਲਾਉਂਦੇ ਆ ਕੇ
ਸਾਹਮਣਿਓਂ siren ਵਜਾਉਂਦੀ Ambulance ਨੂੰ ਵੀ
ਲਾਈਟਾਂ ਦਈ ਜਾਣਗੇ ਕੇ ਤੂੰ ਰੁਕ ਜਾ ਪਹਿਲਾਂ
ਸਾਨੂੰ ਲੰਘ ਲੈਣ ਦੇ
ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ…
ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ…
ਬਸ ਵਿੱਚ ਮੈਂ ਆਰਾਮ ਨਾਲ ਬੈਠਾ ਹੋਇਆ ਸੀ ਕੇ
ਇੱਕ ਖੂਬਸੂਰਤ ਕੁੜੀ ਆਈ ਅਤੇ ਬੋਲੀ
ਤੁਸੀ ਇੱਥੋਂ ਉਠੋ ਇਹ ਔਰਤਾਂ ਲਈ ਸੀਟ ਹੈ । . .
ਮੈਂ ਇਹ ਕਹਿੰਦੇ ਹੋਏ ਉਠ ਗਿਆ ਕਿ ਤੁਸੀ ਔਰਤ ਹੋ ?
ਮੈਂ ਕੁੜੀ ਸਮਝ ਰਿਹਾ ਸੀ🤔 . . . . .
ਕਸਮ ਨਾਲ ਪੂਰਾ ਰਸਤਾ ਸੀਟ ਖਾਲੀ ਰਹੀ
ਪਰ ਮਾਂ ਦੀ ਧੀ ਬੈਠੀ ਨਹੀ . .