Breaking News ਸਾਰੇ ਧਿਆਨ ਦਿਓ ਆਪਣੇ ਦੋਸਤਾ
ਮਿੱਤਰਾ ਤੇ ਦੂਰ ਨੇਡ਼ੇ ਦੇ ਰਿਸ਼ਤੇਦਾਰਾਂਨੂੰ ਇਤਲਾਹ ਕਰ ਦਓ…!
ਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਰੇਲਵੇ ਸਟੇਸ਼ਨ
ਬਸ ਅੱਡੇ ਤੇ ਭੀਡ਼ ਵਾਲਿਆਂ ਇਲਾਕਿਆਂ ਦੇ ਕਰੀਬ…?
.
.
.
.
.
ਮੂੰਗਫਲੀ ਆ ਚੁੱਕੀ ਹੈ..



ਜਦੋ ਵੀ ਮੈਂ ਉਸਦਾ ਮੁੱਖ ਦੇਖ਼ਦਾ
ਤਾ ਮੇਰਾ ਦਿਲ ਕਹਿੰਦਾ ਹੈਂ ?
.
.
.
.
.
.
.
..
.
.
ਚਾਰ ਚਪੇੜਾਂ ਮਾਰ
ਸਾਲ਼ੀ ਦੇਂ

ਵਿਆਹ ਚ
ਪੰਡਿਤ – ਪੂਜਾ ਦੀ ਥਾਲੀ ਲੈ ਕੇ ਆਓ
ਮੁੰਡਾ – ਲੈ ਆਇਆ
ਪੂਜਾ – ਕੀ ਆ ਯਾਰ , ਮੇਰੀ ਰੋਟੀ ਵਾਲੀ ਥਾਲੀ
ਕਿਉਂ ਚੁੱਕ ਲਿਆਇਆ ?

ਦਾਰੂ ਦਾ ਆਰਡਰ ਦੇਣ ਤੋਂ ਪਹਿਲਾਂ ਜੇਕਰ ਕੋਈ ਦੋਸਤ
ਅਜਿਹਾ ਕਹੇ . . . .
ਕੀ ਮੈਂ ਤਾਂ ਸਿਰਫ ਇੱਕ ਪੈਗ ਲਾਊਂਗਾ
ਇਸਦਾ ਮਤਲਬ ਇਹ ਹੁੰਦਾ ਹੈ ਕੇ
.
.
ਮੈਂ ਪੀਊਂਗਾ ਤਾਂ ਜਰੂਰ ਪਰ
ਪੈਸੇ ਨਹੀਂ ਦੇਵਾਂਗਾ . .


ਦੁਨੀਆਂ ਭਰ ਦਾ make up ਲਗਾਉਣ ਤੋਂ ਬਾਅਦ
ਕੁੜੀਆਂ ਇੱਕ ਦੂਜੀ ਨੂੰ ਪੁੱਛਦੀਆਂ
ਮੇਰਾ ਮੂੰਹ white white ਤਾਂ ਨੀ ਲੱਗ ਰਿਹਾ ?

ਕੁੜੀ – ਕੇ ਮੈਂ ਮਰ ਗਈ ਤਾਂ ਤੂੰ ਕੀ ਕਰੇਂਗਾ ?
ਮੁੰਡਾ – ਮੈ ਵੀ ਮਰ ਜਾਣਾ ।

ਕੁੜੀ – ਕਿਉਂ , ਤੂੰ ਕਿਉਂ ਮਰਨਾ ?
ਮੁੰਡਾ – ਤੇਰੇ ਲਈ ਉਧਾਰ ਹੀ ਬਹੁਤ ਲਿਆ ਹੋਇਆ ਆ
ਹੈ ਜਿਉਂਦਾ ਰਿਹਾ ਤਾਂ ਇੰਨੇ ਪੈਸੇ ਕਿਥੋਂ ਲਈ ਕੇ ਆਉਂ
ਬੇਇਜਤੀ ਨਾਲੋ ਤਾਂ ਮੈਂ sucide ਹੀ ਕਰ ਲੈਣਾ !!!!!

😂😂😂😂😂😂😂😂😂😂


ਵਿਆਹ ਤਾ ਤੇਰੇ ਨਾਲ
ਹੀ ਕਰਾਉਣਾ ..
.
.
.
. . .
ਨਹੀ ਤਾ ਤੇਰਾ v ਨਹੀ ਹੋਣ
ਦੇਣਾ


ਮਕਾਨ ਮਾਲਿਕ – ਪੂਰਾ ਸਾਲ ਤੇਰੀਆਂ ਭੈਣਾਂ ਆਉਂਦੀਆਂ ਰਹੀਆਂ
ਜੇ ਰੱਖੜੀ ਤੇ ਇਕ ਵੀ ਭੈਣ ਨਾ ਆਈ ਤਾ ਮਕਾਨ ਖਾਲੀ ਕਰ ਦੇਵੀਂ

ਇਕ ਹੁੰਦੇ ਆ hollywood ਵਾਲੇ actor
ਦੂਜੇ ਹੁੰਦੇ ਆ ਬਾਲੀਵੁੱਡ ਵਾਲੇ actor
ਫੇਰ ਆਉਂਦੇ ਆ ਬਾਹਰੋਂ ਟੱਲੀ ਹੋ ਕੇ
ਘਰਦਿਆਂ ਸਾਹਮਣੇ ਸੋਫੀ ਹੋਣ ਦੀ
acting ਕਰਨ ਵਾਲੇ

ਅਗਲੇ ਨੇ status ਚਾਹੇ sad ਈ ਪਾਇਆ ਹੋਵੇ

ਆ ManDeer ਨੇ comment ਚ ਤਾ “att” ਈ ਲਿਖਨਾ


ਗਾਂਧੀ ਨੇ ਵਿਆਹ ਤੋਂ ਪਹਿਲਾਂ ਆਪਣੀ
ਘਰਵਾਲੀ ਕਸਤੂਰਬਾ ਗਾਂਧੀ ਨੂੰ
ਚਿੱਠੀ ਲਿਖੀ
.
ਪਿਆਰੀ ਕਸਤੂਰਬਾ,
I LOVE YOU
.
.
.
.
ਤੇਰਾ ਪਿਆਰਾ …….. “ਬਾਪੂ” ….


ਤੁਹਾਡੇ ਦਿਲ ਦੀਆਂ ਤਾਰਾਂ ਜੁੜੀਆਂ ਨੇ ਕਿਤੇ ਜਾਂ
ਮੇਰੇ ਦਿਲ ਵਾਂਗ ਜੋੜ ਨੰਗੇ ਹੀ ਆ ਹਲੇ 🤣🤣

ਮੈਡਮ = ਸਾਰੇ ਬੱਚੇ ਆਪਣੀ ਡਰਾਇੰਗ ਦੀ ਕਾਪੀ ਤੇ
ਟਰੈਨ ਬਣਾਓ ” ਮੈ ਪੰਜ ਮਿੰਟ ਬਾਅਦ ਆ ਕੇ ਚੈਂਕ ਕਰਦੀ ਆ …
.
ਅਮਲੀ ਨੂੰ ਟਰੈਨ ਬਨੋਨੀ ਨਹੀ ਆਉਂਦੀ ਸੀ
ਮੈਡਮ ਅਮਲੀ ਕੋਲ 10 ਮਿੰਟ ਬਾਅਦ ਆਈ ਤੇ
.
ਕਹਿੰਦੀ
ਤੇਰੀ ਕਾਪੀ ਖਾਲੀ ਏ ‘ ਟਰੈਨ ਕਿਥੇ ਆ ਤੇਰੀ …
.
“ਅਮਲੀ ਕਹਿੰਦਾ ” ਮੈਡਮ ਜੀ ਟਰੈਨ ਤੁਹਾਡੇ ਪਿਓ ਦੀ
ਥੋੜੀ ਏ” ਜਿਹੜੀ ਤੁਹਾਨੂੰ ਉਡੀਕ ਦੀ ਰਹਿੰਦੀ…
.
ਤੁਸੀ ਲੈਟ ਆਏ ੳ ਟਰੈਨਪੰਜ ਮਿੰਟ
ਪਿਹਲਾ ਨਿਕਲ ਗਈ ਏ …


ਲੋਕਾਂ ਦੀ ਰਾਤ
ਅਪਣੀਆਂ Girlfriends ਨਾਲ
ਫੋਨ ਤੇ ਗੱਲ ਕਰਦੇ ਲੰਘ ਜਾਂਦੀ ਆ ….
.
ਇੱਥੇ ਸਾਡੀ ..??
.
.
.
.
.
.
.
.
ਸਾਲੀ ਸਾਰੀ ਰਾਤ ਮੱਛਰ ਮਾਰਦੇ
ਦੀ ਲੰਘਦੀ ਆ..

ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ
ਕੀਤਾ ਹੈ ਕਿ …..??

.
ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ
ਹੋਇਆ ਹੀ ਮੰਨਿਆ ਜਾਵੇਗਾ,,, 😛 😀

ਬਾਪੂ ਪੁੱਤ ਨੂ phone krdaa-:.
ਬਾਪੂ..- : ਪੁੱਤ ਕਿਥੇ ਆ?
ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ? ਪੇਪਰ ਆ ਗਏ ਨੇੜੇ
ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ…
ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ?
ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ
ਵਿੱਚ ਠੇਕੇ ਤੇ ਖੜਾ ..