ਦੋਸਤ – ਹੋਰ ਦੱਸ ਵੀਰੇ ਕਿਦਾਂ ਚੱਲ ਰਹੀ ਆ ਜ਼ਿੰਦਗੀ ?
ਮੈਂ – ਕੀ ਦੱਸਾਂ ਯਾਰ ਥਾਣਾ ਥਾਣੇ ਦੀ ਉਮਰ ਚ ਖਾਣਾ ਖਾ ਰਿਹਾ ਆ
ਜੇ ਕੋਈ 10 ਬਜੇ ਉੱਠੇ ਤਾਂ
ਜਰੂਰੀ ਨਹੀਂ ਕੇ ਉਹ ਆਲਸੀ ਹੋਵੇ
ਹੋ ਸਕਦਾ ਕੇ ਅਗਲੇ ਦੇ ਸੁਪਨੇ ਵੱਡੇ ਹੋਣ
ਸਕੂਲ ਚ’ Admission ਲਈ interview
Madam ::ਤੇਰੇ Papa ਕੀ ਕਰਦੇ ਆ ???
.
.
.
.
.
.
.
.
.
.
.
ਬੱਚਾ : ਜੋ ਮੰਮੀ ਕਹਿਂਦੀ ਆ.
ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਆ ਤੇ ਮੇਰੇ ਕੋਲੋ ਖੇਤ ਖੋਦੇ
ਨਹੀ ਜਾਣੇ, ਜੇ ਤੂੰ ਹੁੰਦਾ ਤਾ ਤੇਰੀ ਮਦੱਦ
ਮਿਲ ਜਾਂਦੀ ।
.
ਪੱਪੂ
ਚਿੱਠੀ ਲਿਖਦਾ ਬਾਪੂ
ਖੇਤ ਖੋਦੀ ਵੀ ਨਾ ਮੈ ਉਸ ਵਿਚ ਆਪਣੇ ਹਥਿਆਰ ਲੁੱਕਾ ਕੇ
ਰਖੇ ਆਂ ।
.
.
.
police ਵਾਲੇ ਚਿੱਠੀ ਪੱੜ
ਲੇਦੇ, ਅਗਲੇ ਦਿਨ ਸਾਰੀ police ਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ, ਬਾਪੂ ਜੇਲ ਵਿਚੋ ਮੈ ਜਿੱਨੀ ਮਦੱਦ
ਕਰ ਸਕਦਾ ਸੀ ਮੈ lolz
ਮੋਦੀ ਸਰਕਾਰ ਦਾ ਵੱਡਾ ਫੈਸਲਾ
ਜੇ ਕਿਸੇ ਪੇਜ ਐਡਮਿਨ ਨੇ ਚੀਮੇ , ਪੂਜਾ ਤੇ ਗੁਰਜੰਟ ਦੀ ਵੀਡੀਓ ਸ਼ੇਅਰ ਕੀਤੀ ਤਾਂ ਉਸਨੂੰ ਉਮਰ ਕੈਦ ਦੀ ਸਜਾ ਸੁਣਾਈ ਜਾਵੇਗੀ
ਜੇ ਉਸ ਵੀਡੀਓ ਨੂੰ ਲੋਕਾਂ ਨੇ ਟੈਗ ਜਾਨ ਸ਼ੇਅਰ ਕੀਤਾ ਤਾਂ 10 ਸਾਲ ਦੀ ਸਜਾ ਹੋਵੇਗੀ
ਇਹ ਅੱਜ ਰਾਤ 12 ਤੋਂ ਲਾਗੂ ਹੋਣਗੇ
ਕਹਿੰਦੀ- ਤੁਸੀਂ ਮੇਰਾ ਦਿਲ ਤਾਂ ਨੀ ਤੋੜੋਂਗੇ
ਮੈ ਕਿਹਾ ਕਮਲਿਏ ..
.
.
.
.
.
.
.
.
.
.
.
.
.
.
.
.
ਅਸੀਂ ਸਾਰਾ ਦਿਨ ਡੱਕਾ ਨੀ ਤੋੜਦੇ
ਤੇਰਾ ਦਿਲ ਕਿਵੇਂ ਤੋੜਦਾਂਗ
ਸਹੇਲੀ ਕਹਿੰਦੀ :ਮੈਨੂੰ iPhone
ਲੈ ਦਿਉ………?
..
ਮੈ ਕਿਹਾ .. :O ??ㅤㅤ
.
.
.
.
.
.
.
.
.
ㅤㅤ
ਬਾਂਦਰੀਏ ਮੈ ਤਾਂ ਪਹਿਲਾਂ ਈ 10 Rs. Airtel
Loan ਲਿਆ ਹੋਇਆ.
ਜਦੋ ਅਸੀ ਫੇਲ ਹੋ ਜਾਈਏ ਤਾਂ
.
.
ਬੇਬੇ ਤਿੰਨ ਸ਼ਬਦ ਕਹਿੰਦੀ ਏ ” ਹੋਰ ਜਾ ਘੁੰਮਣ ”
.
.
.
ਸਹੇਲੀ ਵੀ ਤਿੰਨ ਸ਼ਬਦ ਕਹਿੰਦੀ ” ਸ਼ਰਮ
ਨੀ ਆਈ ? ”
.
.
.
.
ਦੋਸਤ ਵੀ ਤਿੰਨ ਸ਼ਬਦ ਕਹਿੰਦੇ ਨੇ ਪਰ ਦਿਲ
ਜਿਤ ਲੈਂਦੇ ਆ
.
.
.
” ਸਾਲਿਆ ਤੂੰ ਵੀ ? ? ? ?
ਮੈਂ – ਸਰ attendence ਦੇ ਦੋ
ਸਰ – ਸਿੱਧਾ attendence ? ਲੈਕਚਰ
ਕਿਹਨੇ ਸੁਣਨਾ ?
ਮੈਂ – ਸਰ ਉਹ ਤਾਂ ਮੈਂ ਘਰੋਂ ਮੰਮੀ ਕੋਲੋਂ
ਸੁਣ ਕੇ ਆਇਆ ਹਾਂ
ਇਕ ਥੱਪੜ ਮਾਰ ਕੇ ਸਿੱਧਾ ਕਰ ਦਊਂਗੀ
ਇਹ ਕਹਿਣ ਵਾਲੀਆਂ ਕੁੜੀਆਂ
Activa ਦਾ ਵੱਡਾ ਸਟੈਂਡ
ਤਿੰਨ ਚਾਰ ਕੁੜੀਆਂ ਨੂੰ ਬੁਲਾ ਕੇ ਲਵਾਉਂਦੀਆਂ ਨੇ
New Business Opportunity
6 ਕਰੋੜ ਗਾਹਕ ਨਵੇਂ ਬਾਬੇ ਦੀ ਤਲਾਸ਼ ਚ ਨੇ
ਮਹਾਨ ਅਵਸਰ , ਕੋਈ ਆਪਣਾ ਜੌਹਰ ਦਿਖਾਓ
ਸਾਲੀ ਏਨੀ ਖੁਸ਼ੀ ਤਾਂ ਮੁੰਡਾ ਜੰਮਣ
ਤੇ ਨੀਂ ਹੁੰਦੀ
ਜਿੰਨੀ ਨੈਟ ਚਲਣ ਤੇ ਹੋਈ ਆ
ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮ੍ਹਾਂ ਕਰਵਾਵਾਂ ਤਾਂ ਕਦੋ
ਤੱਕ ਕਲੀਅਰ ਹੋਜੂ….???
..
ਕਲਰਕ : 2 ਦਿਨਾਂ ਚ…..?
.
.
.
.
ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..
ਦੋਵੇਂ ਬੈਂਕਾਂ ਆਹਮਣੇ-ਸਾਹਮਣੇ ਆ ਫਿਰ ਵੀ ਇੰਨ੍ਹਾਂ ਟੈਮ ਕਿਉਂ …?
.
ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾਂ ..
ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ …
..
ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ
ਜਾਣਗੇ ਜਾ ਸਿੱਧਾ ਫੂਕ ਦੇਣਗੇ..?
.
.
.
ਗਾਹਕ ਬੇਹੋਸ਼ ..
ਮੰਨਿਅਾ ਕਿ ਤੇਰੀ ਨਜ਼ਰ ਚ ਅਸੀਂ ਕੁਝ
ਖਾਸ ਨਹੀਂ ਹਾਂ….
.
ਸਾਡੀ ਕੀਮਤ ਤਾਂ ਉਹਨਾ ਤੋਂ ਜਾ ਕੇ ਪੁੱਛ ..?
..
.
.
.
.
.
ਜਿਹਨਾ ਤੋਂ ਮੈਂ ਪੈਸੇ ਉਧਾਰ ਲਏ
ਹੋਏ ਨੇ.
ਕੱਲ ਉਹਨੂੰ ਭਾਂਡੇ ਮਾਂਜਦੀ ਨੂੰ ਦੇਖਿਆ
ਜਿਹਨੇ fb profile ਤੇ ਲਿਖਿਆ ਸੀ
.
.
.
. .
.
.
.
.
princess never do the work.
ਤੇਰੇ ਤੋਂ ਸਵਾਹ ਨਹੀਓਂ ਉੱਡਣੀ ਮੈਨੂੰ ਕਰਨਾ ਪੈਣਾ ਏ ਕੁੱਝ ਮੱਖਣਾ… ????
ਵੇਖੀਂ ਜਦੋਂ ਆ ਗਈ ਜੱਟੀ ਆਈ ਤੇ ਤੈਨੂੰ ਰਲ ਕੇ ਸਹੇਲੀਆਂ ਨਾਲ ਚੱਕਣਾ.