ਸੰਤਾ – ਗੁਆਂਢ ਚ ਕੀ ਚੱਲ ਰਿਹਾ ਆ ?
ਬੰਤਾ – ਜਨਮ ਦਿਨ ਆ
ਸੰਤਾ – ਕਿਸਦਾ ?
ਬੰਤਾ – “ਟੂਯੂ” ਦਾ
ਸੰਤਾ – “ਟੂਯੂ” ਕੌਣ ਆ ?
ਬੰਤਾ – ਪਤਾ ਨਹੀਂ , ਆਵਾਜ਼ ਤਾਂ ਏਦਾਂ ਹੀ ਆ ਰਹੀ ਆ
ਹੈਪੀ ਬਰਥਡੇ “ਟੂਯੂ”


Related Posts

Leave a Reply

Your email address will not be published. Required fields are marked *