ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ
ਕਰਵਾਉਣਾ ਸੀ,
.
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ,
ਤੇ ਹੱਥ ਜੋੜ ਕੇ ਖੜ ਗਿਆ, .
.
.
.
.
ਅਸੀਂ ਵੀ ਹੱਥ ਜੋੜ ਕੇ ਖੜ ਗਏ
10 ਮਿੰਟ Lang Gaye,15 Lang Gaye
ਹਾਰ ਕੇ 20 ਕੁ ਮਿੰਟ ਬਾਅਦ
.
ਮੈਂ ਕਿਹਾ ਮਿਸਤਰੀ ਸਾਹਬ
ਅਰਦਾਸ ਮੁੱਕੀ ਨੀ ?
.
ਅੱਗੋਂ ਮਿਸਤਰੀ ਕਹਿੰਦਾਂ :-
ਸਰਦਾਰ ਜੀ ਮੈਂ ਤੇ ਸਮਝਿਆ ਕੇ ਤੁਸੀ ਕਰ
Rahe Ho



ਮੁੰਡਾ ਕੁੜੀ ਨੂੰ :- ਮੈਨੂੰ ਤੇਰੀ ਅੱਖਾਂ ਵਿਚ
ਸਾਰਾ ਜਹਾਨ ਦਿਸਦਾ ਏ
.
.
.
. .
.
.
ਕੋਲੋ ਦੀ ਇਕ ਬੰਦਾ ਲੰਘਿਆ…
ਤੇ ਕਹਿੰਦਾ ਭਾਈ ਸਾਬ ਮਾੜਾ ‘ਕ ਵੇਖੀਓ
ਆਹ ਆਪਣੇ ਉਚੇ ਪੁਲ ਤੇ ਮਾਮਿਆਂ (police) ਨੇ
ਨਾਕਾ ਤਾਂ ਨੀ ਲਾਇਆ

ਐਨਾ ਤਾਂ ਕੋਈ Doctor ਵੀ ਅਾਪਣੇ ਮਰੀਜ ਨੂੰ
ਨਹੀ ਚੈਕ ਕਰਦਾ ….
.
.
.
.
.
.
ਜਿੰਨਾ ਅਸੀ ਆਪਣੇ Phone ਨੂੰ Charging ਲਾ
ਕੇ ਚੈੱਕ ਕਰਦੇ
ਹਾਂ ਕਿ ਕਿੰਨਾ ਕੁ ਹੋਇਆ ਏ..

ਕਰਫਿਊ ਚ ਔਖਾ ਤਾਂ ਉਹਨਾਂ ਪਤੀਆਂ ਦਾ ਹੋ ਗਿਆ
ਜਿਹੜੇ ਆਪਣੀਆਂ ਪਤਨੀਆਂ ਤੋਂ ਚੋਰੀ ਸ਼ਾਮ ਨੂੰ
ਬਹਾਨੇ ਨਾਲ ਬਾਹਰ ਜਾ ਕੇ ਪੈਗ ਲਗਾ ਆਉਂਦੇ ਸੀ


ਪੈਰੇੰਟ੍ਸ ਮੀਟਿੰਗ ਵਾਲੇ ਦਿਨ ਇੱਕ ਪਿਤਾ
ਮੈਡਮ ਵੱਲ ਬਹੁਤ ਧਿਆਨ ਨਾਲ ਦੇਖ ਰਿਹਾ ਸੀ
ਮੈਡਮ ਬੋਲੀ – ਬੱਸ ਏਨਾ ਹੀ ਧਿਆਨ ਤੁਸੀਂ
ਆਪਣੇ ਬੱਚੇ ਵੱਲ ਦੇਣਾ ਹੈ

Boss ਨੇ ਸਾਰੇ employees ਦੇ ਸਾਹਮਣੇ ਪਾਣੀ ਵਿੱਚ ਪੱਥਰ ਸੁੱਟਿਆ
ਤੇ ਪੁੱਛਿਆ ਕਿ ਪੱਥਰ ਕਿਉਂ ਡੁੱਬ ਗਿਆ ।
ਇੱਕ ਹੀ ਜਵਾਬ ਹਰ ਵਾਰ ਮਿਲਿਆ
Sir ਪੱਥਰ ਭਾਰੀ ਸੀ ਤਾਂ ਡੁੱਬ ਗਿਆ ।
ਫਿਰ Boss ਨੇ ਆਪਣੇ ਪਿਆਰੇ ਚੇਲੇ
ਨੂੰ ਪੁੱਛਿਆ ।
ਉਸਨੇ ਬਹੁਤ ਸੁੰਦਰ ਜਵਾਬ ਦਿੱਤਾ
Sir , ਮੈਨੂੰ ਤਾਂ ਸਿਰਫ ਇੱਕ ਹੀ ਗੱਲ ਸਮਝ ਆਈ
ਕਿ ਤੁਸੀਂ ਜਿਸਨੂੰ ਛੱਡ ਦਿੱਤਾ , ਉਹ ਡੁੱਬ ਗਿਆ … .

ਨੋਟ – * ਅਜਿਹੇ ਹੀ ਹਰਾਮਖੋਰ ਨੌਕਰੀ ਵਿੱਚ ਤਰੱਕੀ ਕਰਦੇ ਹਨ *


Love Marriage ਤੋਂ ਡਰ ਨਹੀਂ ਲਗਦਾ ਸਾਹਿਬ
ਇਹ ਸੁਣਨ ਚ ਲਗਦਾ ਆ ਕੇ
ਏਨੀਂ ਸ਼ਕਲ ਭੈੜੀ ਸੀ ਕੇ ਕਿਸੇ ਨੇ
ਕੁੜੀ ਵੀ ਨਹੀਂ ਦਿੱਤੀ


ਸਰਗੁਣ – ਬਿੰਨੂ ਕੱਲ ਨਾ ਤਾਂ 15 ਅਗਸਤ ਸੀ
ਨਾ 26 ਜਨਵਰੀ
ਫੇਰ ਤੂੰ ਕੋਠੇ ਤੇ ਤਿਰੰਗਾ ਕਿਉਂ ਲਾਇਆ ਸੀ
ਬਿੰਨੂ – ਉਹ ਕੱਲ ਮੇਰੀ ਘਰਵਾਲੀ
ਪੇਕੇ ਗਈ ਸੀ

ਗਵਾਂਡੀਆਂ ਨੇ ਤਾਂ ਹੱਦ ਹੀ ਕਰਤੀ ਕਹਿੰਦੇ ਜੇ ਤੂੰ ਜਾਨ ਮੰਗੇਂਗਾ
ਤਾਂ ਓਹ ਵੀ ਹਾਜ਼ਰ ਆ ਤੇਰੇ ਲਈ…!
..
ਪਰ….?
.
.
.
.
.
.
ਕੈਪਟਨ ਆਲੇ ਫੋਨ ਦਾ ਚਾਰਜਰ ਨਾ ਮੰਗਿਆ ਕਰ ਯਾਰ….

ਪੱਪੂ ਦਾ ਪਿਓ ਪੱਪੂ ਨੂੰ
ਜੇਲ ਵਿਚ ਚਿੱਠੀ
ਲਿਖਦਾ ।
.
ਪੁੱਤਰ ਆਲੂ ਖੇਤ ਵਿਚ
ਬਿਜਣੇ ਆ ਤੇ ਮੇਰੇ ਕੋਲੋ
ਖੇਤ ਖੋਦੇ
ਨਹੀ ਜਾਣੇ, ਜੇ ਤੂੰ
ਹੁੰਦਾ ਤਾ ਤੇਰੀ ਮੱਦਦ
ਮਿਲ
ਜਾਂਦੀ ।
.
ਪੱਪੂ ਚਿੱਠੀ ਲਿਖਦਾ
ਬਾਪੂ ਖੇਤ ਖੋਦੀ ਵੀ
ਨਾ ਮੈ
ਉਸ ਵਿਚ ਆਪਣੇ
ਹਥਿਆਰ ਲੁੱਕਾ ਕੇ ਰਖੇ
ਆਂ ।
.
.
.
ਪੁਲਸ ਵਾਲੇ ਚਿੱਠੀ
ਪੜ ਲੇਦੇ, ਅਗਲੇ ਦਿਨ
ਸਾਰੀ ਪੁਲਸ ਖੇਤ
ਖੋਦ ਮਾਰਦੀ
ਪੁਲਸ ਵਾਲਿਆ ਨੂੰ
ਇੱਕ ਵੀ ਹਥਿਆਰ
ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ
ਲਿਖਦਾ, ਬਾਪੂ ਜੇਲ
ਵਿਚੋ ਮੈ
ਜਿੱਨੀ ਮਦੱਦ ਕਰ
ਸਕਦਾ ਸੀ ਮੈ ਕਰਤੀ
ਹੁਣ ਤੂੰ ਦਿਲ ਖੋਲ ਕੇ
ਆਲੂ ਬੀਜ ਲਾ!!!!!!


ਚੀਨ ਹਮਲੇ ਦੀ ਤਿਆਰੀ ਕਰ ਰਿਹਾ
India ਗੁੱਤਾਂ ਕੱਟਣ ਵਾਲੇ ਲੱਭਦਾ ਪਿਆ


ਕਹਿੰਦੇ ਸੁਖਬੀਰ ਬਾਦਲ ਨੇ ਸਾਰਿਆਂ ਚ ਖੜਕੇ ਕਿਹਾ…
.
.
ਗਾਲ ਆ ਜਿਹੜਾ Proud to be Akali ਦਾ ਪੋਸਟਰ ਤਾਰੂ ਗਡੀ ਤੋਂ।।

ਅਧੂਰੀ ਜਾਣਕਾਰੀ ਨਾਲ ਕਿਸੇ ਨਾਲ
ਪੰਗਾ ਨਾ ਲਵੋ
.
.
.
.
ਕਈ ਵਾਰੀ ਲੱਸੀ ਹੋ ਜਾਦੀ ਹੈ !!


ਲਿੱਖੀਆਂ✍ ਸੀ ਚਿੱਠੀਅਾ ਤੈਨੂੰ ਪਾੳੁਣ ਵਾਸਤੇ…
ਹੁਣ ਕੰਮ ਅਾਂੳੁਦੀਅਾ ਨਿਅਾਣੀਅਾ ਨੂੰ ੳ ਅ ਸਿਖੳੁਣ ਵਾਸਤੇ

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ……

ਤੇਰੇ ਪਿਆਰ ਚ ਪਏ ਵਿਛੋੜੇ ਨੀ…..
ਮੁੰਡਾ ਟੋਭੇ ਚ ਮਾਰੇ ਰੋੜੇ ਨੀ…
.
ਨਾਲ 3-4 ਕਮਲੇ..??
.
ਰਲਾਈ ਫਿਰਦਾ……
ਹਾਏ ਨੀ ਹਿਲ ਗਿਆ ਦਿਮਾਗ ਤੇਰੇ…
.
ਯਾਰ ਦਾ ਸੋਟੀ ਦੀ ਰਫਲ…..
ਬਨਾਈ ਫਿਰਦਾ