ਧੋਖਾ ਮਿਲੇ ਜੇ ਪਿਆਰ ਚ’
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ,,,,
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,,,,,
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ
ਕਦੇ ਕਦੇ ਜਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ
ਬਹੁਤੇ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਲਦੇ..
ਅੱਜ ਤਾਂ ਹੱਦ ਈ ਹੋ ਗਈ
___________
ਮੈ ਬੱਸ ਵਿੱਚ ਖਾਲੀ ਸੀਟ ਦੇਖ ਕੇ ਬੈਠ ਗਿਆ ਇਕ ਕੁੜੀ ਅਾਈ ਤੇ ਕਹਿੰਦੀ ਸੀਟ ਛੱਡ ਇਹ ਮੇਰੀ ਸੀਟ ਆ,
~~ ਕਿਉਂ ਤੇਰੀ ਕਿਵੇਂ ਆ ???…
ਕਹਿੰਦੀ ਆਹ ਦੇਖਲਾ ਮੈਂ ਰੁਮਾਲ ਰੱਖ ਕੇ ਗਈ ਸੀ…
… ਮੈ ਕਿਹਾ ….ਹੂੰ … ਕੱਲ ਨੂੰ ਤਰਪਾਲ ਪਾ ਕੇ ਕਹੇਂਗੀ ਬੱਸ ਈ ਮੇਰੀ ਆ..
ਕੁੜੀ ਮੁੰਡੇ ਨੂੰ ਤੂੰ ਮੈਨੂੰ ਕਿੰਨਾ ਪਿਆਰ
ਕਰਦਾ ਏ ??
.
.
.
ਮੁੰਡਾ.. ਜਿੰਨਾਂ ਤੂੰ ਮੈਨੂੰ ਕਰਦੀ ਏ…..??
.
.
.
ਕੁੜੀ…….ਕੁੱਤੇ ਹਰਾਮਜਾਦੇ ,
.
ਮੈਨੂੰ ਲ਼ਗੀਆ ਕਿਤੇ ਤੂੰ ਮੈਨੂੰ ਸੱਚਾ ਪਿਆਰ
ਕਰਦਾ ਹੋਣਾ…
Lol zzz
ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ
ਰੱਸੀ ਲਵੋ ਤੇ ਇੱਕ ਦੱਰਖਤ ਨਾਲ
ਬੰਨ ਦਿਉ.. ??
.
.
.
.
.
.
.
.
.
ਨਾਂ… ਨਾਂ… ਨਾਂ… ਖੁਦਕੁਸ਼ੀ ਨਹੀਂ ਕਰਨੀ,
..
ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ
ਤੇ ਝੂਟੇ – ਮਾਟੇ ਲਵੋ … 😀
.
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀ.
train-ਵਿੱਚ ਖੜੀ ਕੁੜੀ ਨੇ ਮੁੰਡੇ ਨੂੰ ਪੁਛਿਆ ਜੇ ਕੋਨਸਾ station ਹੈ
munda-ਪਹਿਲਾਂ no. ਦੇ ਫੇਰ ਦੱਸਾਂਗਾ
kuri- ਹੇ! ਭਗਵਾਨ (ਪੰਜਾਬ) ਆ ਗਿਆ
hahahahaah
ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ
ਟੋਏ ਵਿੱਚ ਡਿੱਗ ਪਿਆ . .
.
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ . .
.
ਉਹ ਬੋਲਿਆ . . .??
.
.
.
.
ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ
ਬਣਿਆ ਫਿਰਦਾ ..
.
ਅੱਜ ਆਇਆ ਲੋਟ ਐ, ਹੁਣ
ਤੈਨੂੰ ਲੱਗੂ ਪਤਾ .. . .
.
ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ,
ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ . .
.
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ,
ਅੱਜ ਸਾਲਿਆ ਤੈਨੂੰ ਲੱਗੂ
ਪਤਾ . . .
.
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ
ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ . .
.
ਤੇ ਬੋਲਿਆ, . .?
.
.
.
.
.
ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ ..
ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ . .
ਇੱਕ ਵਾਰ ਕੀ ਹੁੰਦਾ ਇੱਕ ਬੰਦਾ ਕਿਸੇ
ਦੇ ਘਰ ਮੰਜ਼ਾ ਮੰਗਣ ਜਾਂਦਾ !
.
ਉਨਾ ਦਾ ਮੁੰਡਾ ਕਹਿੰਦਾ ਕਿ ਸਾਡੇ
ਘਰੇ ਸਿਰਫ ਦੋ ਹੀ ਮੰਜ਼ੇ ਆ, ਇੱਕ ਤੇ ਮੈ ਤੇ
ਮੇਰਾ ਬਾਪੂ ਸੌਦੇ ਹਾ !
.
ਤੇ
.
ਇੱਕ ਤੇ ਮੇਰੀ ਮਾਂ ਤੇ ਮੇਰੀ ਘਰਵਾਲੀ,
.
ਬੰਦਾ ਕਹਿੰਦਾ ਸਾਲਿਉ ਮੰਜ਼ਾ ਨਹੀ ਦੇਣਾ
ਨਾ ਦਿਉ ਸਾਉਣਾ ਤਾ ਸਿੱਖ ਲਉ
ਚਲਾਨ ਦੇ rate ਵੱਧਣ ਨਾਲ ਘਰਵਾਲੀਆਂ ਦੀਆਂ
ਧਮਕੀਆਂ ਵੀ ਬਦਲ ਗਈਆਂ
ਕਾਰ ਚ ਜਾਂਦੇ ਸਮੇਂ
ਘਰਵਾਲੀ – ਮੈਨੂੰ ਨਵਾਂ ਸੂਟ ਲੈ ਕੇ ਦੇਣਾ ਜਾਂ ਫਿਰ ਮੈਂ ਖੋਲਾਂ ਬੈਲਟ
ਬੜੇ ਵਕਤ ਬਾਅਦ ਅੱਜ Phone ਤੇਉਸਦੀ ਅਵਾਜ਼ ਸੁਣੀ
.
ਤਾਂ
.
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ .. 😛
ਮੰਮੀ – ਪੇਪਰ ਕਿਦਾਂ ਦਾ ਹੋਇਆ ?
ਮੈਂ – 50 % chance ਆ ਪਾਸ ਹੋਣ ਦੇ
ਮੰਮੀ – ਘਰ ਚ ਰਹਿਣ ਦੇ ਵੀ ਫੇਰ ਏਨੇ ਹੀ ਰੱਖੀਂ
ਸਰਗੁਣ – ਬਿੰਨੂ ਕੱਲ ਮੂੰਹ ਕਿਦਾਂ ਸੁਜਾਇਆ ਸੀ
ਬਿੰਨੂ – ਉਹ ਕੁਛ ਨੀ ਯਾਰ ਨੈਟ ਬੰਦ ਹੋ ਗਿਆ ਸੀ ਹਨ
ਸਰਗੁਣ – ਹਾਂ ਫੇਰ ?
ਬਿਨੂੰ – ਫੇਰ ਕੀ , ਲੋਕਾਂ ਦੀਆਂ ਫੋਟੋਆਂ ਤੇ ਘਰ ਘਰ ਜਾ ਕੇ
ਲਾਇਕ ਤੇ ਕੰਮੈਂਟ ਕਰਦਾ ਪਿਆ ਸੀ
ਬਰਬਾਦ ਹੋਏ ਇਕ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ..
.
ਪਹਿਲੀ ਬੋਤਲ ਸੁੱਟ ਕੇ ਬੋਲਿਆ, …?
.
.
.
.
”ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ”..!
ਦੂਜੀ ਬੋਤਲ ਸੁੱਟ ਕੇ ਬੋਲਿਆ,..
.
”ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ”..!!
ਤੀਜੀ ਬੋਤਲ ਸੁੱਟ ਕੇ ਬੋਲਿਆ, ..
.
”ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ”..!!!
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ, ..
.
”ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ”.
ਓਹ ਡੋਲੀ ਚੜਦੀ
ਤਿਲਕ ਗਈ
.
.
.
.
.
.
.
ਨਾ ਹੱਸ ਹੋਇਆ
ਨਾ ਰੋ hOYa lol
ਸਾਲੀ ਇੱਕ ਗੱਲ ਹਾਲੇ ਤੱਕ ਸਮਝ ਨੀ ਆਈ ਕਿ ??. . .
.
.
.
.
.
.
.
.
.
ਕੁੜੀਆਂ ਨੱਕ ਤੇ ਹੱਥ ਰੱਖ ਕੇ ਕਿਉਂ ਹੱਸਦੀਆਂ
ਮਾਸਟਰ ਪੱਪੂ ਨੂੰ … ਤੈਨੂੰ ਮੈ 10 ਸਵਾਲ ਸੋਖੇ ਪੁੱਛਾ ਜਾ.
ਇਕੋ ਸਵਾਲ ਆਉਖਾ …?
..
ਪੱਪੂ… ਮਾਸਟਰ ਜੀ ਇੱਕੋ ਸਵਾਲ ਆਉਖੇ ਵਾਲਾ?
.
ਮਾਸਟਰ… ਦੱਸ ਫਿਰ ਦਿਨ ਪਹਿਲਾ ਆਉਂਦਾ
ਜਾ ਰਾਤ …..?
.
.
.
.
.
ਪੱਪੂ …………….. ਦਿਨ ..
ਮਾਸਟਰ ਓ ਕਿਵੇ “……….?
..
ਪੱਪੂ … sorry ਮਾਸਟਰ ਜੀ ਹੁਣ ਤੁਸੀਂ ਦੂਜਾ ਸਵਾਲ ਪੁੱਛ ਲਿਆ