ਇੱਕ ਬੁਜੁਰਗ ਵਿਅਕਤੀ ..
ਪੁੱਤਰ ਕਿਵੇਂ ਹੋ ?
ਬੱਚਾ.. ਠੀਕ ਹਾਂ ..
.
ਬੁਜੁਰਗ � ਪੜਾਈ ਕਿਵੇਂ ਦੀ….??
ਚੱਲ ਰਹੀ ਹੈ ?
.
.
ਬੱਚਾ � ਬਿਲਕੁਲ ਤੁਹਾਡੀ
ਜਿੰਦਗੀ ਦੀ ਤਰ੍ਹਾਂ..
..
ਬੁਜੁਰਗ � ਮਤਲੱਬ ?..
..
.
.
.
.
.
.
.
.
.
ਬੱਚਾ � ਭਗਵਾਨ ਭਰੋਸੇ✅



ਇੱਕ ਆਦਮੀ ਨੇ IPhone
ਵੇਚਕੇ ਇੱਕ ਪਿਸਤੋਲ ਲੈ ਲਿਆ
ਤੇ ਹੁਣ ਤੱਕ ਉਸ ਪਿਸਤੋਲ ਨਾਲ
10 IPhone ਲੈ ਚੁੱਕਿਆ ਹੈ . .

ਮੈਂ – ਯਾਰ ਆਪਣੀ DP ਬਦਲ ਲੈ ਹੁਣ
ਕੁੜੀ – ਕਿਉਂ ?
ਮੈਂ – ਕਿੰਨੇ ਦਿਨ ਹੋ ਗਏ ਯਾਰ
ਚੰਗੀ ਤਰਾਂ ਹਾਸਾ ਨਹੀਂ ਆਇਆ

jio ਵਾਲਿਆਂ ਦੀ ਕਾਲ ਆਈ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦਾ ਮੈਸਜ
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
Jio ਵਾਲਿਆਂ ਦੀ E – Mail
– ਸਰ ਤੁਹਾਡਾ ਡਾਟਾ ਪਲਾਨ
expire ਹੋ ਗਿਆ ਹੈ
ਫੇਰ ਮੈਂ ਛੱਤ ਤੇ ਕਬੂਤਰ ਬੈਠਾ ਦੇਖਿਆ
ਮੈਂ – ਤੈਨੂੰ ਵੀ ਸਾਲਿਆ Jio ਵਾਲਿਆਂ
ਨੇ ਭੇਜਿਆ ?


ਇਕ ਹੁੰਦੇ ਆ ਬੇਰੋਜ਼ਗਾਰ
ਦੂਜੇ ਹੁੰਦੇ ਆ ਨਿਕੰਮੇ
ਫੇਰ ਆਉਂਦੇ ਆ ਬਿਗ ਬੌਸ ਦੇਖਣ ਵਾਲੇ

ਸ਼ਰਮਾ ਜੀ ਦਾ ਤੋਤਾ ਰੋਜ ਝੰਡੇ ਨੂੰ ਜਾਂਦੇ ਹੋਏ
ਵੇਖਦਾ ਤੇ ਕਹਿੰਦਾ …
.
ਹੋਰ ਵਈ ਫੂਦੁਆ ਕੀ ਹਾਲ ਚਾਲ ਨੇ.. ??
.
.
.
ਬਹੁਤ ਦਿਨ ਇਹ ਸਿਲਸਿਲਾ ਚਲਦਾ ਰਿਹਾ ਪਰ ਅੰਤ
ਵਿੱਚ ਝੰਡੇ ਨੇ ਤੰਗ਼ ਆ ਕੇ ਸ਼ਰਮੇ ਨੂੰ ਤੋਤੇ ਦੀ ਸਿਕਾਈਤ ਕੀਤੀ…
.
.
.
ਸ਼ਰਮਾ ਜੀ ਨੇ ਤੋਤੇ ਨੂੰ ਬਹੁਤ ਝਿੜਕੀਆ ਤੇ ਕਿਹਾ…
ਅੱਗੇ ਤੋ ਇਦਾਂ ਨਹੀ ਕਿਹਣਾ..??
.
.
ਅੱਗਲੇ ਦਿਨ ਜਦੋ ਝੰਡਾ ਤੋਤੇ ਦੀ ਕੋਲੋ ਦੀ ਲੰਘੀਆ
ਤਾਂ ਤੋਤੇ ਨੇ ਕੁੱਝ ਨਾ ਕਿਹਾ..
.
.
.
.
ਹੁਣ ਝੰਡਾ ਥੋੜਾ ਜਿਹਾ ਅੱਗ਼ੇ ਗਿਆ ਈ ਸੀ ਕੀ ਉਸ ਨੇ
ਮੁੜ ਕੇ ਤੋਤੇ ਵੱਲ ਵੇਖੀਆ…
.
ਇਹ ਵੇਖ ਕੇ ਤੋਤਾ ਕਹਿੱਦਾ…. ਸਾਲੀਆ ਸਮੱਝ ਤਾਂ ਤੂੰ ਗਿਆ ਈ ਏ !!


ਇੱਕ ਫਿਲਮ ਦੇਖੀ ਓਸ ਵਿਚ ਹੀਰੋ ਮਰਨ ਦੀ ਗੱਲ ਕਰਦਾ ਤੇ
ਓਸਦੀ ਸਹੇਲੀ ਓਸਦੇ ਮੂੰਹ ਤੇ ਹੱਥ ਰੱਖ ਕੇ ਰੋਣ ਲੱਗ ਜਾਂਦੀ…
.
ਤੇ ਕਹਿੰਦੀ ਜਾਨ ……??
.
.
ਇੱਦਾਂ ਦੀ ਗੱਲ ਨਾ ਕਰਿਓ ਕਦੇ ਨਹੀ ਤਾਂ ਮੈਂ ਵੀ ਮਰ ਜਾਵਾਂਗੀ …
ਮੈ ਸੋਚਿਆ ਯਾਰ ਕਿਉਂ ਨਾ ਆਪਣੇ ਵਾਲੀ ਨਾਲ ਵੀ ਕੁਝ
ਇੱਦਾਂ ਹੀ ਕੀਤਾ ਜਾਵੇ …
.
.
..
ਮੈ ਕਿਹਾ ਜਾਂਨ ਜੇ ਮੈ ਕੱਲ ਨੂੰ ਮਰ ਜਾਵਾਂ ਫੇਰ…?
ਅੱਗਿਓਂ ਮੇਰੇ ਵਾਲੀ ਕਹਿੰਦੀ,,..?
.
.
.
.
.
ਐਵੇ ਨਾ ਕੁੱਤੇ ਵਾਂਗੂ ਭੌਂਕੀ ਜਾਇਆ ਕਰ,
ਜੇ ਬੂਥੀ ਨੀ ਚੱਜ ਦੀ ਗੱਲ ਤਾਂ ਚੱਜ ਦੀ ਕਰਲਾ


ਮਾਸਟਰ: ਸਮੂੰਦਰ ‘ਚ ਨਿਬੁੰ ਦਾ ਦਰਖਤ ਹੋਵੇ
ਤਾਂ ਤੁਸੀ ਨਿਬੁੰ ਕਿਵੇਂ ਤੋੜੋਗੇ..?
.
ਬੱਚਾ: ਚਿੜੀ ਬਣਕੇ !
.
.
.
.
.
.
ਮਾਸਟਰ: ਆਦਮੀ ਨੂੰ ਚਿੜੀ ਤੇਰਾ ਬਾਪ ਬਣਾਉ..?
.
.
.
.
.
ਬੱਚਾ : ਫੇਰ ਸਮੂੰਦਰ ‘ਚ ਦਰਖਤ ਤੇਰਾ ਬਾਪ ਲਾਉ

ਅੰਗਰੇਜ਼ ਆਪਣੇ ਬਿਮਾਰ ਦੋਸਤਾਂ ਨੂੰ ਫੁੱਲ ਦੇ ਕੇ ਮਿਲਦੇ ਨੇ ਤੇ ਕਹਿੰਦੇ ਨੇ……

Get well soon bro.. ,
ਤੇ ਆਪਣੇ ਬੜੀ ਸੁਹਣੀ ਨਰਸ ਹੈ। ਕੰਜਰਾਂ ਹੋਲੀ ਹੋਲੀ ਠੀਕ ਹੋਈ ਕੱਲ ਫੇਰ ਆਵਾਂਗੇ
😜😜😂😂

ਜਦੋਂ ਕਿਸੇ ਕੁੜੀ ਦੀ ਈਦ ਤੋਂ ਕੁੱਝ ਜ਼ਿਆਦਾ ਹੀ ਰੋਮਾਂਟਿਕ ਪੋਸਟ ਆਉਣ ਲੱਗ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ . . . . .

.
.
.
.
.
.

ਦੁਪੱਟਾ ਲੈ ਕੇ ਕੋਈ ਆਪਣਾ ਹੀ ਭਰਾ ਖਡ਼ਾ ਆ


ਮੇਰੀ 1 ਗੱਲ ਹਮੇਸ਼ਾ ਧਿਆਨ ਚ ਰੱਖੋ
ਕਿ ……..
.
.
.
.
.
.
.
.
.
.
.
.
ਰੇਲ ਗੱਡੀ ਕਦੇ ਪੈਂਚਰ ਨਹੀਂ ਹੁੰਦੀ.


ਦੁਨੀਆਂ ਚ ਦੋ ਨੈਟਵਰਕ ਸੱਭ ਤੌਂ ਤੇਜ਼ ਨੇ ”
.
.
.
. .
. .
.
.
.
.
1. ਇ ਮੇਲ ( E mail ) .
.
.
2. ਫਿਮੇਲ (Female)
.
.
.
.
ਇੱਕ ਮਿੰਟ ਦੀ ਗ਼ੱਲ ਇੱਧਰ ਤੌਂ ਉੱਧਰ ਕਰ ਦਿੰਦੇ ਆ

ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ


🙁 ਸਾਲੇ 50 – 50 ਹਜਾਰ ਦੇ
ਮੋਬਾਇਲ ਬਣਾ ਦਿੰਦੇ ਆ !!
.
.
.
.
.
.
.
.
.
.
.
ਕੰਜਰੋ ਘੱਟੋ ਘੱਟ 2 ਮੀਟਰ ਚਾਰਜਰ
ਦੀ ਤਾਰ ਵੀ ਲਾ ਦਿਆ ਕਰੋ..

ਦੋ ਕੁ ਸਾਲ ਪਹਿਲਾਂ ਤੱਕ ਇੰਜ ਹੁੰਦਾ ਸੀ ਬੀ ,,
ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ ਸੀ ਤਾਂ ਹਾਲ ਚਾਲ ਪੁਸ਼ ਕੇ
ਅਕਸਰ ਸਵਾਲ ਕਰਦਾ ਸੀ ਕੇ ………??
.
.
.
ਬਰੀਕ ਪਿੰਨ ਵਾਲਾ ਚਾਰਜਰ ਹੈਗਾ ??
ਹੁਣ ਲੋਕ ਕਿਸੇ ਦੇ ਘਰ ਜਾ ਕੇ
ਪਹਿਲਾਂ ਪੁਸ਼ਦੇ ਆ..?
.
.
.
.
.
.
.
.
.
.
.
.
.
.
.
.
ਜੀ ਵਾਈ-ਫਾਈ ਦਾ ਪਾਸਵਰਡ ਦੱਸਿਓ ਜਰਾ !!
ਜਮਾਨਾ ਬਦਲ ਰਿਹਾ ਜੀ

ਜਿੰਨੀ ਕੁ ਪਾਕਿਸਤਾਨ ਦੀ ਕੁੱਲ
ਆਬਾਦੀ ਆ ..!!
.
ਊਨੇ ਕੁ ਤਾਂ . . . ??
.
.
.
.
.
.
.
ਪੰਜਾਬ ‘ਚ ਇੱਕ ਤਰਫਾ ਪਿਆਰ ਕਰਨ
ਵਾਲੇ ਹੀ ਹੁਣੇ ਆ .. ?