ਪੰਜਾਬੀ ਔਰਤ ਆਪਣੇ ਨਾਲ 10 ਪਰਿਵਾਰਾਂ ਦਾ ਫਿਕਰ ਲੈ ਕੇ ਚਲਦੀ ਆ
ਇਕ ਆਪਣੇ ਖੁਦ ਦਾ
7 ਟੀਵੀ ਸੀਰੀਅਲ
ਤੇ 2 ਗਵਾਂਢੀਆਂ ਦਾ



ਮੰਮੀ ਨੇ ਅੱਜ ਸਵੇਰੇ ਸਵੇਰੇ ਜਗਾਉਂਦੇ ਸਮੇਂ ਇਕ ਥੱਪੜ ਜਿਆਦਾ ਮਾਰ ਦਿੱਤਾ
ਮੈਂ – ਅੱਜ ਇਕ ਥੱਪੜ ਜਿਆਦਾ ਕਿਉਂ ਮਾਰਿਆ ?
ਮੰਮੀ – ਅੱਜ ਇਕ ਜੁਲਾਈ ਤੋਂ GST ਲਾਗੂ ਹੈ

PTC ਤੇ ਤਾਜਾ ਖ਼ਬਰ ਆਪ ਨੂੰ ਝਟਕਾ
ਭਗਵੰਤ ਮਾਨ ਅਕਾਲੀ ਦਲ ਚ ਸ਼ਾਮਲ..
ਸੁਖਬੀਰ ਬਾਦਲ ਨੂੰ ਆਇਆ ਸੁਪਨਾ……….
….ਕਲੋਲਾਂ..

ਮੇਰੀ ਆਖਰੀ ਵਸੀਅਤ… :O ???
.
.
.
.
.
.
.
.
.
.
.
ਮੇਰੇ ਮਰਣ ਤੋ ਬਾਦ ਮੇਰਾ ਪੇਜ ਮੇਰੀ ਹੋਣ
ਵਾਲੀ Gf ਨੂੰ ਦੇ ਦਿੱਤਾ ਜੇਵੇ…
.
ਤੇ ਜੇ ਉਹ ਮੇਰੀ Wife ਬਣਦੀ ਹੈ ਤੇ
ਮੇਰੇ ਬੱਚਿਆ ਦਾ ਵੀ ਪੁਰਾ ਹੱਕ
ਹੋਵੇਗਾ ਏਸ ਪੇਜ ਤੇ


ਕੱਲ ਅਪਣੀ ਅਧੂਰੀ ਮੁਹਬਤ ਦੀ ਯਾਦ
ਪੁਰਾਣੀ ਤਾਜ਼ਾ ਕੀਤੀ . . .
.
ਜੱਟੀਏ ਤੇਰੇ ਪਿੰਡ ਵਾਲੇ ਠੇਕੇ ਤੇ
ਮੈਂ ਬਹਿ ਕੇ ਦਾਰੂ ਪੀਤੀ . .

ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
.
.
.
.
.
.
.
.
.
.
.
.
.
.
.
.
.
.
.
.
Net Pack ਖਤਮ ਹੋ ਗਿਆ
ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ Hoyaaa


ਐਂਟੀ ਕਰੱਪਸ਼ਨ ਵ੍ਹੱਟਸਐਪ ਨੰਬਰ ਜਾਰੀ ਹੋ ਗਿਆ ਬਹੁਤ ਸ਼ਲਾਘਾਯੋਗ ਕਦਮ ਹੈ
ਹੁਣ ਇਸ ਤੇ ਗੁੱਡ ਮਾਰਨਿੰਗ ਤੇ ਗੁੱਡ ਈਵਨਿੰਗ
ਵਾਲੇ ਮੈਸੇਜ ਨਾ ਭੇਜਣ ਲੱਗ ਜਾਇਓ 😁😁


ਲੋਕਾਂ ਦਾ ਭਵਿੱਖ ਦੱਸਣ ਵਾਲੇ ਵੀ ਪੁੱਛ ਰਹੇ ਨੇ
ਇਹ ਲਾਕਡਾਊਨ ਕਦੋਂ ਖਤਮ ਹੋਣਾ ?

ਆਦਮੀ ਦੀ ਜ਼ਿੰਦਗੀ ਦੀਆਂ ਪੰਜ ਸਟੇਜਾਂ ਹੁੰਦੀਆਂ ਨੇ
– ਜਨਮ
– ਪੁੱਤ ਧਨੀਆ ਲੈ ਆਵੀਂ
– ਸੁਣੋ ਧਨੀਆ ਲੈ ਆਇਓ
– ਪਾਪਾ ਧਨੀਆ ਲੈ ਆਇਓ
– ਮੌਤ

ਆਪਣੇ ਦੋਸਤ ਦੇ ਘਰ ਖਾਣਾ ਖਾਣ ਤੋਂ ਬਾਅਦ
ਓਥੇ ਕਿੰਨਾ ਚਿਰ ਹੋਰ ਰੁਕਣਾ ਚਾਹੀਦਾ ਹੈ ਤਾਂ ਕੇ
ਉਹਨਾਂ ਨੂੰ ਇਹ ਨਾ ਲੱਗੇ ਕੇ ਤੁਸੀਂ ਸਿਰਫ ਖਾਣਾ ਖਾਣ ਹੀ ਆਏ ਸੀ


* ਪਤੀ – ਪਤਨੀ * 👱👸
ਕਾਰ ਵਿਚ ਕਿਸੇ ਵਿਆਹ ਵਿੱਚ ਜਾ ਰਹੇ ਸਨ . ਰਸਤੇ ਵਿੱਚ ਕਾਰ ਪੰਕਚਰ ਹੋ ਗਈ .
ਪਤੀ ਉਤੱਰਿਆ ਅਤੇ ਟਾਇਰ ਬਦਲਣ ਲੱਗ ਗਿਆ .
ਪਤਨੀ ਵੀ ਉਤਰੀ ਅਤੇ ਖੁਸਰ ਫੁਸਰ ਕਰਨ ਲੱਗੀ .
ਪੜ੍ਹੋ ਉਸਦਾ ਖੁਸਰ ਫੁਸਰ :-
ਵੇਖ ਕੇ ਤਾਂ ਚਲਾ ਹੀ ਨਹੀ ਸਕਦੇ ,
ਨੁਕੀਲੇ ਪੱਥਰ ਉੱਤੇ ਹੀ ਗੱਡੀ ਚੜ੍ਹਾ ਦਿੱਤੀ
ਪੰਕਚਰ ਤਾਂ ਹੋਇਆ ਹੀ ਡੇਂਟ ਵੀ ਲਗਾ ਦਿੱਤਾ
ਪਤਾ ਨਹੀ ਕਿਦਾਂ ਦੇ ਡਰਾਈਵਰ ਹੋ
ਪਤਨੀ ਨੂੰ ਬਿਠਾਕੇ ਵੀ ਰਫ ਚਲਾਂਦੇ ਹੋ
ਜਰੂਰ ਨਜ਼ਰ ਏਧਰ ਉੱਧਰ ਹੋਵੇਗੀ
ਪਤਾ ਨਹੀ ਕਿਸਨੇ ਤੁਹਾਨੂੰ ਲਾਈਸੇਂਸ ਦਿੱਤਾ
ਇੱਕ ਕੰਮ ਠੀਕ ਤਰਾਂ ਨਾਲ ਨਹੀਂ ਕਰ ਸਕਦੇ
ਪਤਾ ਨਹੀਂ ਸਟੇਪਨੀ ਠੀਕ ਹੈ ਵੀ ਕਿ ਨਹੀਂ
ਹੁਣ ਵਿਆਹ ਵਿੱਚ ਵੀ ਦੇਰ ਨਾਲ ਪਹੁੰਚਾਂਗੇ
ਸੋਚਿਆ ਸੀ ਮੇਰੀ ਨਵੀਂ ਸਾੜ੍ਹੀ ਨਾਲ ਸਭ ਜਲਣਗੇ
ਹੁਣ ਤਾਂ ਵਰਮਾਲਾ ਦੇ ਬਾਅਦ ਹੀ ਪਹੁੰਚਾਂਗੇ
ਤੁਹਾਡੇ ਤੋਂ ਤਾਂ ਮੇਰੀ ਕੋਈ ਖੁਸ਼ੀ ਵੇਖੀ ਨਹੀ ਜਾਂਦੀ
ਬੜੇ ਅਜੀਬ ਆਦਮੀ ਹੋ
ਕੁੱਝ ਕਹੋਗੇ ਵੀ ਕਿ ਗੂੰਗੇ ਹੀ ਬਣੇ ਰਹੋਗੇ
ਮੇਰੀ ਤਾਂ ਕਿਸਮਤ ਹੀ ਫੁੱਟੀ ਸੀ ਕਿ ਤੁਸੀਂ ਮਿਲੇ
ਇਨ੍ਹੇ ਵਿੱਚ ਇੱਕ ਸਾਇਕਿਲ ਸਵਾਰ ਆਕੇ ਰੁਕਿਆ ਅਤੇ ਪੁੱਛਿਆ –
* ਭਰਾ ਕੁੱਝ ਮਦਦ ਕਰਾਂ ? *
ਪਤੀ – * ਮੇਰੇ ਭਰਾ , ਤੂੰ ਇਸ ਮੈਡਮ ਨਾਲ ਥੋੜ੍ਹੀ ਦੇਰ ਗੱਲ ਕਰ ਲੈ * *
ਜਦ ਤਕ ਮੈਂ ਟਾਇਰ ਬਦਲ ਲਵਾ


Science ਦੀ ਮੈਡਮ :- ਪਾਣੀ ਦਾ Formula ਦੱਸੋ ??
ਪੇਂਡੂ ਮੁੰਡਾ – ਮੈਡਮ ਜੀ
.
H2MgCl.Nacl HNO3. HCLO
.
ਮੈਡਮ :- ਆਹ ਕੀ ਆ?
.
.
.
.
.
.
.
.
ਮੁੰਡਾ:- ਭੈਣ ਜੀ !!
ਇਹ ਸਾਡੇ “ਪਿੰਡ ਆਲੇ ਟੋਭੇ” ਦੇ ਪਾਣੀ ਦਾ ਫਾਰਮੁਲਾ

ੲਿੱਕ ਵਾਰੀ ੲਿੱਕ ਪਿੰਡ ਵਿੱਚ ੲਿੱਕ ਬੰਦਾਂ ਰਹਿੰਦਾ ਸੀ
.
.
.
.
.
.
ਅਜੇ ਵੀ ਓਥੇ ਹੀ ਰਹਿੰਦਾਂ ਯਰ……
ਤੁਸੀ ਨਾ ਜੀਣ ਦਿਓ ਕਿਸੇ ਨੂੰ


ਠੰਡ ਜਿੰਨੀ ਮਰਜ਼ੀ ਪਈ ਜਾਵੇ …..!!
ਪਰ ਪੰਜਾਬ ਦੀ ਜਨਤਾ ……??
..
ਵਾਲ ਖਰਾਬ ਹੋ ..??
.
.
.
.
.
ਜਾਣ ਦੇ ਡਰ ਤੋਂ ਟੋਪੀ ਨੀ ਲੈਂਦੀ

ਆਵਦੀ ਸਰੀਫੀ ਤੇ ਕਾਰਨਾਮਿਆ ਉਤੇ ਇੰਨਾ ਕੁ
ਯਕੀਨ ਤਾ ਹੈ ਕਿ , . .
.
ਨੇੜੇ ਤੇੜੇ . . . ? .
.
.
.
.
. .
.
.
.
..
. .
.
.
.
.
. ਪਿੰਡੋ ਮਿੱਤਰਾ ਨੂੰ ਕਿਸੇ ਨੇ ਕੁੜੀ
ਨੀ ਦੇਣੀ

ਇੱਕ ਬੰਦੇ ਨੇ ਅਸਮਾਨ ਵਿੱਚ ਉੱਡਦੇ ਇੱਕ
ਪਰਿੰਦਾ ਵੱਲ ਦੇਖਿਆ ਤੇ ਉਸਨੂੰ ਸਵਾਲ ਪੁੱਛਿਆ …
.
ਤੈਨੂੰ ..??
.
.
ਅਸਮਾਨ ਵਿੱਚ ਉੱਚੀਆਂ-ਉਡਾਰੀਆ ਲਗਾਉਂਦੇ
ਸਮੇਂ ਹੇਠਾਂ ਡਿੱਗਣ ਦਾ ਡਰ ਨੀ ਲਗਦਾ..
.
ਪਰਿੰਦੇ ਨੇ ਉਸ ਵੱਲ ਗਹਿਰੀ ਨਜ਼ਰ ਨਾਲ ਤੱਕਿਆ
ਤੇ ਕਿਹਾ..?
.
.
ਸਾਲਿਆ… !
.
ਜੇ ਸ਼ਕਲ ਨੀ ਚੱਜ ਦੀ ਘੱਟੋ ਘੱਟ ਗੱਲ ਤਾਂ
ਚੱਜ ਦੀ ਕਰ ਸਕਦਾ