ਮੈਂ ਇੱਕ ਕੁੜੀ ਨੂੰ ਕਿਹਾ ਕਿ
ਮੈਂ ਤੁਹਾਡੇ ਨਾਲ ਦੋਸਤੀ ਕਰਨੀ ਚਾਹੁੰਦਾ ਆ . . . .
.
ਕਮਲੀ ਅੱਗੋ ਕਹਿੰਦੀ . . . .??
.
.
.
.
.
.
.
.
.
.
.
.
.
.
.
.
.
ਅਪਣੀ ਦੁਸ਼ਮਣੀ ਕਦੋਂ ਸੀ Veer G ..??
ਰੱਬਾ ਮੇਰਾ ਵੀ ਲਵਾ ਦੇ ਕਨੇਡਾ ਦਾ ਵੀਜਾ ll
ਮੈ ਕਿਹੜਾ ਗੋਰੀਆ ਨੂੰ ਨਜਰ ਲਾਉਦਾ ll
ਕੁੜੀ: ਮੰਮੀ ਮੈਂ ਓਹਦੇ ਨਾਲ ਵਿਆਹ ਨਹੀਂ ਕਰਵਾਉਣਾ,,,
ਮੰਮੀ : ਕਿਉਂ ?
ਕੁੜੀ : ਓਹਦੇ ਪਿੰਡ ਚ 4G ਨਹੀਂ ਆਉਂਦਾ
😂😂😂😂😂😂😂
ਇੱਕ ਬੰਦਾ ਆਪਣੇ ਦੋਸਤ ਨੂੰ ਆਪਣਾ
ਨਵਾਂ ਘਰ ਦਿਖਾਣ ਲਈ ਲੈ ਕੇ ਆਇਆ….!
.
ਕਹਿੰਦਾ…. ਆਹ ਦੇਖ ਮੇਰਾ ਨਵਾਂ ਘਰ,
ਆਪਣੀ ਮਿਹਨਤ ਨਾਲ ਬਣਾਇਆ
.
ਦੇਖ ਕੰਧਾਂ ਕਿੰਨੀਆਂ ਪੱਕੀਆਂ, ਛੱਤ ਦਾ ਲੈਂਨਟਰ
ਵੀ ਦੇਖ ਕਿੰਨਾ ਪੱਕਾ ਤੇ ਘਰ ਦੇ ਥਮਲੇ ਦੇਖ
ਕਿੰਨੇ ਪੱਕੇ ਆ
.
ਅੱਗੋਂ ਉਸਦਾ ਦੋਸਤ ਬੋਲਦਾ, “ਆਹੋ…!
ਪਰ ਜ਼ਿੰਨਾਂ ਮਰਜ਼ੀ ਪੱਕਾ ਹੋਵੇ,
ਬੰਬ ਅੱਗੇ ਤਾਂ ਕੁੱਛ ਨੀ:p
ਸਾਡੇ ਗਵਾਂਢ ਚ ਮਕਾਨ ਪੈਣ ਲਈ ਲੈਂਟਰ ਦੀ ਤਿਆਰੀ ਹੋਵੇ ਠੇਕੇਦਾਰ ਥੱਲੇ ਖੜਾ ਉਚੀ ਅਵਾਜ ਚ ਮਿਸਤਰੀਆਂ ਤੇ ਲੇਬਰ ਨੂੰ ਨਿਰਦੇਸ਼ ਦੇਵੇ ।ਅਚਾਨਕ ਪਿੰਡੋਂ ਸ਼ਰੀਕੇ ਚ ਭਾਬੀ ਜੀ ਦਾ ਫੂਨ ਆ ਗਿਆ ।ਹੁਣ ਦੁਖੜੇ ਭਾਬੀ ਸੁਣਾਵੇ ਜਵਾਬ ਠੇਕੇਦਾਰ ਦਈ ਜਾਵੇ ਲਉ ਸੁਣੋ।
ਪਰਮਜੀਤ ਤੇਰੇ ਭਾਅ ਜੀ ਦਾ ਸਿਰ ਦੁਖਦੈ ਹਫਤਾ ਹੋ ਗਿਆ ਬਹੁਤ ਬੁਰਾ ਹਾਲ ਆ
ਠੇਕੇਦਾਰ- ਦੋ ਟੋਪੀ ਆਲੇ ਕਿਲ ਠੋਕ ਵੇਖੀ ਕਿਵੇ ਕੰਮ ਸੂਤ ਆਉਦਾ
ਭਾਪਾ ਜੀ ਵੀ ਮੰਜੇ ਤੇ ਪਏ ਹਨ ਨਾ ਬੁਖਾਰ ਉਤਰਦਾ ਨਾ ਖਾਂਦੇ ਪੀਂਦੇ ਆ ਕੁਝ
ਠੇਕੇਦਾਰ- ਬਸ ਨਿਬੜਿਆ ਲਉ ਕੰਮ ਮੋਟੀਆਂ ਲੱਕੜਾ ਪਾਉ ਹੁਣ ਉਤੇ
ਹਾਂ ਸੱਚ ਪਰਮ ਮੇਰੀਆਂ ਤੇ ਆਪ ਬਾਹਵਾਂ ਈ ਦਰਦ ਕਰਨੋਂ ਨੀ ਹਟਦੀਆਂ
ਠੇਕੇਦਾਰ- ਉਏ ਵਾਧੂ ਚੀਜ ਐਵੇਂ ਅੜਿੱਕੇ ਈ ਪਾਉਦੀ ਆ ..ਫੜ ਆਰੀ ਤੇ ਵੱਢ ਕੇ ਥੱਲੇ ਮਾਰੋ
ਆਹ ਸੋਨੀ ਦੇ ਕਾਕੇ ਦੀਆਂ ਟੱਟੀਆਂ ਨਹੀ ਹਟਦੀਆਂ ..ਕੀ ਕਰੀਏ
ਠੇਕੇਦਾਰ- ਤੈਨੂੰ ਸਮਝ ਕਿਉਂ ਨਹੀਂ ਆਉਂਦੀ ..ਛੋਟਾ ਜਿਹਾ ਰੋੜਾ ਫਸਾ ਦੇ ..ਨਹੀ ਤੇ ਇਥੋਂ ਮਾਲ ਕਿਰਦਾ ਈ ਰਹਿਣਾ
ਨਵੇਂ ਸਾਲ ਦੀ ਬੱਸ ਏਨੀ ਕ ਕਹਾਣੀ ਆ
ਕੈਲੰਡਰ ਤਾਂ ਨਵਾਂ ਆ
ਪਰ ਕਿੱਲ ਪੁਰਾਣੀ ਆ
ਗ਼ੰਦੀ ਆਲੀ ਬੇਜਤੀ
ਮੁੰਡਾ ਆਪਣੀ ਸਹੇਲੀ ਨੂੰ ਕੱਲ ਤੂੰ ਮੇਰੇ ਸੁਪਨੇ ਚ ਆਈ ਸੀ …
.
ਤੂੰ ਬਹੁਤ ਹੀ ਸੋਹਣੀ ਲਗ ਰਹੀ ਸੀ…….??
.
ਸਹੇਲੀ ਖੂਸ ਹੋ ਕੇ …… ਅੱਛਾ ਸੱਚੀ?
.
ਮੁੰਡਾ…. ਆਹੋ ਜਾਨੂੰ ਮੁਚੀ 😉
.
.
.
.
ਕੁੜੀ .. ਅੱਛਾ ਸੁਪਨੇ ਚ ਅਸੀ ਦੋਵੇ ਕੀ
ਕਰ ਰਹੇ ਸੀ ??
.
.
ਮੁੰਡਾ…. ਮੈ ਚਾਕਲੇਟ ਖਾ ਰਿਹਾ ਸੀ , ਤੇ ਮੈ
ਕਲਾ ਹੀ ਖਾ ਰਿਹਾ ਸੀ..
.
ਊਸੇ ਵੇਲੇ ਤੂ ਪਤਾ ਨੀ ਕਿਵੇਂ ਆ ਗ਼ਈ ਅਤੇ ਰੋ ਰੋ ਕੇ
ਕਹਿਣ ਲਗੀ …ਪਲੀਜ਼ ਬੇਸ਼ਕ ਚਾਕਲੇਟ ਨਾ ਦੇਈਂ….
.
ਪਰ??
.
..
ਚਾਕਲੇਟ ਦਾ ਕਾਗਜ ਚੱਟਨ ਨੂੰ
ਤਾਂ ਪੱਕਾ ਮੈਨੂੰ ਈ ਦੇਣਾ ਜੇ
ਮਾਸਟਰ – ਜੀਹਨੂੰ ਸੁਣਦਾ ਨੀ ..
ਉਸਨੂੰ ਕੀ ਕਹਿੰਦੇ ਨੇ ?
.
.
.
.
.
.
ਜਵਾਕ – ਜੋ ਮਰਜ਼ੀ ਕਹੀ ਜਾਓ ਮਾਸਟਰ ਜੀ ,
ਉਹਨੂੰ ਕਿਹੜਾ ਸਾਲੇ ਨੂੰ ਕੁਝ ਸੁਣਨਾ
ਰੱਬਾ ਤੇਰੀ ਲੀਲਾ ਨਿਆਰੀ ਏ
:
….
.
.
.
.
.
.
.
.
.
.
.
.
.
ਕੀ ਗੱਲ, ਸਾਨੂੰ ਸਹੇਲੀ ਨੀ ਦਿਤੀ
ਸਾਡੀ ਬੂਥੀ ਐਨੀ ਮਾੜੀ ਏ
ਕਾਸ਼ ਅੱਜ ਜੇ ਮੇਰੀ ਵੀ ਕੋਈ ਸਹੇਲੀ ਹੁੰਦੀ ਤਾ
.
ਓਹਦਾ ਫੋਨ ਆਉਂਦਾ ਤੇ ਕਹਿੰਦੀ . .?
Mere mithe ji ! ਠੰਡ ਬਹੁਤ ਆ ,
.
ਮੋਟੇ ਕੱਪੜੇ ਪਾ ਕੇ ਬਾਹਰ ਘੁੰਮਿਆ ਕਰੋ.
ਨੀ ਚੜ ਗਈ ਜ਼ਹਾਜ ਟਿਕਟ ਕਟਾ
ਤੂੰ ਕਾਹਲੀ ਚ’ ………..
.
.
.
.
.
.
.
.
.
.
.
.
.
.
.
.
.
.
.
.
ਫੇਰ ਕਿੱਥੇ ਦਿਖਣਾ ਸੀ
ਟੱਲੀ ਯਾਰ ਪਿਆ ਪਰਾਲੀ ਚ
ਮੈਨੂੰ ਲੱਗਦਾ ਆ ਕਿ
ਬਹਤ ਜਲਦੀ ਮੇਰੇ ਘਰਵਾਲੇ ਮੈਨੂੰ . . . . .
.
.
.
.
.
.
ਮੋਬਾਇਲ ਅਤੇ ਚਾਰਜਰ ਫੜ੍ਹਾ ਕੇ ਘਰੋਂ ਕੱਢ ਦੇਣਗੇ
ਪੱਪੂ – ਤੇਰਾ ਨਾਮ ਕੀ ਆ,
ਕੁੜੀ – ਤਮੰਨਾ . . ?
.
ਪੱਪੂ – ਕੀ ਤੇਰੇ ਬਾਪੂ ਦਾ ਨਾਮ “ਸਰਫਰੋਸੀ” ਆ ?
;
;
;
;
;;
;
;
;
;
;
;;
;
;
;
;
;
;
.
ਕੁੜੀ – ਕਿਉਂ . . .?
.
ਪੱਪੂ :- ਕਿਉਂਕਿ “ਸਰਫਰੋਸੀ ਕੀ ਤਮੰਨਾ” ਅਬ ਹਮਾਰੇ
ਦਿਲ ਮੈਂ ਹੈ . . ?
5 ਪ੍ਰਕਾਰ ਦੇ ਸ਼ਾਕਾਹਾਰੀ ਲੋਕ ਨੇ ਸਾਡੇ ਦੇਸ਼ ਵਿੱਚ
1 : ਸ਼ੁੱਧ ਸ਼ਾਕਾਹਾਰੀ
2 : ਆਂਡੇ ਵਾਲਾ ਕੇਕ ਖਾ ਲੈਂਦਾ ਹਾਂ ਪਰ ਆਮਲੇਟ ਨਹੀ
3 : ਆਂਡਾ ਖਾਂਦਾ ਹਾਂ ਪਰ ਚਿਕਨ ਨਹੀਂ ਖਾਂਦਾ
4 : ਬਾਹਰ ਖਾ ਲੈਂਦਾ ਹਾਂ ਪਰ ਘਰ ਉੱਤੇ ਨਹੀ ਖਾਂਦਾ
5 : ਜਦੋਂ ਪੀਂਦਾ ਹਾਂ ਤਾਂ ਖਾ ਲੈਂਦਾ ਹਾਂ
ਨਹੀ ਪੀਂਦਾ ਤੱਦ ਨਹੀ ਖਾਂਦਾ
😷😷😂
ਜਦੋਂ ਵੀ ਘਰ ਚ ਵੜੋ ਤਾਂ ਮੂੰਹ ਲਟਕਾ ਕੇ ਵੜੋ
ਨਹੀਂ ਤਾਂ ਘਰਵਾਲੀ ਸਮਝੂਗੀ ਕਿ ਤੁਸੀਂ
ਉਸਦੇ ਹੱਥ ਚੋਂ ਨਿਕਲ ਗਏ
ਜਿਹੜੀ ਮੇਰੇ ਤੋਂ ਅੰਗ੍ਰੇਜੀ ਦਾ ਪੇਪਰ
ਵੇਖ ਕੇ ਕਰਦੀ ਹੁੰਦੀ ਸੀ..
.
ਅੱਜਕਲ ਓਹ….?
.
.
.
.
.
ਕੁੜੀ ਅੰਗ੍ਰੇਜੀ
ਤੋ ਬਿਨਾ ਗਲ ਹੀ ਨਈ ਕਰਦੀ..