ਇੱਕ ਦੁਖੀ ਮੁੰਡਾ ਰੱਬ ਨੂੰ ਕਹਿੰਦਾ
SINGLE LIFE ਨਾਲੋਂ
ਤਾ ਬੰਦਾ ਮਰਿਆ ਚੰਗਾ unsure emoticon
.
.
ਇੰਨੇ ਵਿੱਚ ਯਮਦੂਤ ਆ ਕੇ ਬੋਲਿਆ …
.
Hhahahahaah Hhahaahah Hhahaah
.
ਤੁਹਾਡੀ ਜਾਨ ਲੈਣ ਦਾ ਹੁਕਮ ਹੈ ?:
.
.
.
.
.
ਮੁੰਡਾ – ਲੈ ਯਾਰ ਹੁਣ ਦੁਖੀ ਬੰਦਾ ਮਜਾਕ
ਵੀ ਨਹੀ ਕਰ ਸਕਦਾ

Loading views...



ਕੁੱਝ ਕੁੜੀਆਂ ਨੂੰ ਗੁੱਸੇ ਵਿੱਚ ਗੁੱਸਾ ਘੱਟ

ਤੇ ਅੰਗਰੇਜ਼ੀ ਜਿਆਦਾ ਆਉਣ ਲੱਗਦੀ ਆ 😜😍

Loading views...

ਟੀਚਰ – ਇਹ ਟੌਪਿਕ ਖਤਮ ਹੋ ਗਿਆ
ਕਿਸੇ ਨੇ ਕੁਝ ਪੁੱਛਣਾ ਹੋਵੇ ਤਾ ਪੁੱਛ ਲਵੋ
ਕੁੜੀ – ਸਰ ?
ਟੀਚਰ – ਹਾਂਜੀ ?
ਕੁੜੀ – ਕੀ ਮੈਂ ਮੋਟੀ ਲੱਗ ਰਹੀ ਆ ?

Loading views...

ਅਮਰੀਕਾ ਦੇ ਲੋਕ ਜਿੰਨੀ ਮਰਜ਼ੀ ਤਰੱਕੀ ਕਰ ਲੈਣ…..!
ਪਰ ਇੰਡੀਆਂ ਦੇ ਲੋਕਾਂ ਵਾਂਗ……?
.
.
.
.
.
ਮੋਟਰਸਾਇਕਲ ਚਲਾਉਦੇਂ ਚਲਾਉਂਦੇ
ਜਰਦਾ ਨੀ ਮਲ ਸਕਦੇ Lolz

Loading views...


ਕੁਝ ਭਗਤਾਂ ਦਾ ਤਾਂ ਇਥੇ ਤੱਕ ਕਹਿਣਾ ਹੈ ਕਿ
ਭਾਰਤ ਪਹਿਲਾਂ ਸੀ ਹੀ ਨਹੀਂ
ਇਹ ਤਾਂ ਮੋਦੀ ਜੀ ਨੇ 2014 ਚ ਖੁਦਾਈ
ਕਰਕੇ ਲੱਭਿਆ ਆ

Loading views...

ਆ ਜਿਹੜੇ ਮੇਰੇ ਵੀਰ ਫੇਸਬੁੱਕ ਤੇ ਕੁੜੀਆ ਦੇ ਨਾਮ ਦੀਆਂ ਫ਼ੇਕ ID ਚਲਾਦੇ ਆ
ਇਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ
.
. .
ਕਿ
.
.
.
. ਸਾਲਿਓ ਵਿਆਹ ਵਾਲ਼ੇ ਦਿਨ ਵੀ ਲਹਿੰਗੇ ਪਾ ਲਿਓ…..

Loading views...


FB ਤੇ ਦੋ ਤਰਾਂ ਦੇ ਲੋਕ ਹੁੰਦੇ ਹਨ ਇਕ
ਉਹ ਜੋ ਤਨਹਾਈ ਵਿੱਚ ਰੋਂਦੇ ਹਨ
.
.
ਅਤੇ ਦੂਸਰੇ ਜੋ 99 ਲੋਕਾਂ ਨੂੰ ਟੈਗ ਕਰਕੇ ਰੋਂਦੇ ਹਨ..

Loading views...


Gangadar(ਗੰਗਾਦਰ) ਹੀ shaktiman ਸੀ ਇਹ ਪਤਾ ਲੱਗਦਿਆ
ਬਚਪਨ ਲੰਘ ਗਿਆ…………….
.
.
.
. .
ਹੁਣ ਆਹ big boss ਕੋਣ ਏ
ਇਹ ਪਤਾ ਕਰਦਿਆ ਜਵਾਨੀ ਲੰਘ ਜਾਣੀ..

Loading views...

ਜਿੰਨੀਆਂ ਮਰਜ਼ੀ ਸਟੋਰੀਆਂ ਲੈ ਲਓ
Insta , Whatsapp , Fb ਤੇ
ਮੁੰਡਿਆਂ ਨੇ ਤਾਂ ਕਾਰਾਂ ਚ ਗਾਣੇ ਲਾ ਕੇ ਵੀਡੀਓ ਹੀ ਪਾਉਣੀ ਆ
ਤੇ ਕੁੜੀਆਂ ਨੇ ਗਾਣੇ ਲਾ ਕੇ ਮੂਹਰੇ ਮੂੰਹ ਹੀ ਹਿਲਾਉਣਾ ਆ

Loading views...

ਸਿੰਗਲ ਰਹਿਣਾ ਕਿਉਂ ਜ਼ਿਆਦਾ ਚੰਗਾ ਆ ?
ਕਿਉਂਕਿ ਕਿਸੇ ਨੂੰ ਦੱਸਣਾ ਨੀ ਪੈਂਦਾ
ਕਦੋਂ ਖਾਣਾ ਖਾਧਾ, ਕਦੋਂ ਨਹੀਂ ਖਾਧਾ
ਕੀ ਖਾਧਾ , ਜੇ ਨਹੀਂ ਖਾਧਾ ਤੇ ਕਿਉਂ
ਨਹੀਂ ਖਾਧਾ

Loading views...


ਇਕ ਮੋਟਰਸਾਈਕਲ ਵਾਲਾ ਸੰਤਾ ਦੇ ਕੋਲ ਰੁਕਿਆ ਤੇ ਪੁੱਛਣ ਲੱਗਾ
excuse me ਮੈਂ ਲਾਲ ਕਿਲੇ ਜਾਣਾ ਆ
ਸੰਤਾ – ਹਾਂ ਤੇ ਜਾ ਨਾ ਭਰਾ ਕਿਸਨੇ ਰੋਕਿਆ ਆ ?
ਏਦਾਂ ਸਾਰਿਆਂ ਨੂੰ ਦੱਸਦਾ ਗਿਆ ਤਾਂ ਕਦ ਤੱਕ ਪਹੁੰਚੇਗਾ ?

Loading views...


ਜੁਆਕ ਦਾ ਦਿਮਾਗ ਜੇ ਤੇਜ਼ ਚਲਦਾ ਹੋਵੇ ਤਾਂ
ਉਸਦਾ ਦੁੱਖ ਮੁਲਾਇਮ ਸਿੰਘ ਤੋਂ ਪੁੱਛ ਲਓ !..
.
ਜੇ…??
.
.
.
ਘੱਟ ਚਲਦਾ ਹੋਵੇ ਤਾਂ ਸੋਨੀਆ ਗਾਂਧੀ
ਤੋਂ ਪੁੱਛ ਲਓ..
.
ਜੇ ਦਿਮਾਗ ਹੋਵੇ ਨਾ ਤਾਂ ਵੱਡੇ ਬਾਦਲ ਤੋਂ ਪੁੱਛ ਲਓ !!!

Loading views...

ਬਾਰੀ ਬਰਸੀ ਖਟਣ ਗਿਅਾ ਸੀ
ਖਟ ਕੇ ਲਿਂਅਾਂਦਾ ਪਟਾਕਾ
.
.
.
.
.
.
.
.
.
ੲੇਧਰ ਛੜਿਅਾਂ ਦੀ ਅਗ ਨਾ ਬਲੇ
ਤੇ ਤੂੰ ਚਕੀ ਫਿਰਦੀਂ ੲੇਂ ਕਾਕਾ

Loading views...


ਜਿਥੇ ਵੀ ਜਾਓ ਪਤਨੀ ਦੇ ਹੀ ਕਿੱਸੇ ਨੇ
ਕੋਈ ਲਿਆ ਕੇ ਰੋ ਰਿਹਾ ਤੇ ਕੋਈ
ਲਿਆਉਣ ਦੇ ਲਈ ਰੋ ਰਿਹਾ

Loading views...

ਮੈਨੂੰ ਸਮਝ ਨੀਂ ਆਉਂਦੀ ਸਰਕਾਰੀ ਦਫਤਰ ਦੇ ਬਾਹਰ
ਸਕਿਉਰਿਟੀ ਗਾਰਡ ਕਿਉਂ ਖੜੇ ਹੁੰਦੇ ਆ
ਜਦਕਿ ਚੋਰ ਤਾਂ ਪਹਿਲਾਂ ਹੀ ਅੰਦਰ ਹੁੰਦੇ ਆ

Loading views...

ਬਾਪੂ ਕਹਿੰਦਾ , “ਜੇ ਤੂੰ
ਮੋਬਾਇਲ ਨਾਂ ਛੱਡਿਆ
ਮੈਂ ਤੇਰੀ ਲੱਤ ਵੱਡ
ਦੂੰ “……..
.
.
.
.
.
.
ਤੇ ਸਹੇਲੀ ਕਹਿੰਦੀ
” ਜੇ ਤੂੰ Online ਨਾ
ਹੋਇਆ ਤਾਂ ਮੈਂ ਤੈਨੂ
ਛੱਡ ਦੂੰ

Loading views...