ਆਉਣ ਵਾਲੇ ਸਮੇ ਵਿਚ ਲੋਕ ਕਿਸੇ ਦੀ ਮੌਤ ਤੋ ਵਾਅਦ ਅਫਸੋਸ ਇਸ ਤਰਾ ਕਰਿਆ ਕਰਨਗੇ
ਬਹੁਤ ਚਂਗਾ ਬਂਦਾ ਸੀ ਹਮੇਸਾ online ਰਹਿਦਾ
ਸੀ
ਹਰ ਕਿਸੇ ਦੀ friend reguest Accept ਕਰਦਾ ਸੀ
ਕਦੇ ਵੀ ਅਪਨੇ ਕਮੇਂਟ ਨਾ ਦੂਜੇ ਬਂਦੇ ਨੂ ਦੁਖ ਨੀ ਸੀ ਦਿਂਦਾ
ਕਦੀ ਵੀ ਕਿਸੇ ਨੂਂ ਬਲੋਕ ਨਹੀ ਸੀ ਕਰਦਾ
ਦਿਲ ਖੋਲ ਕੇ ਲਾਇਕ ਕਰਦਾ ਸੀ
ਅਮੀਰੋ ਸੇ ਸ਼ੇਅਰ ਅਤੇ ਗਰਿਬੋ ਕੋ ਟੈਗ ਕਰਦਾ ਸੀ
ਜਦੋ ਉਸਦੀ ਮੌਤ ਆਈ ਤਾ ਵੀ ਫਸੇਬੂਕ ਤੇ ਹੀ ਵੇਠਾ ਸੀ
ਬਹੁਤ ਚਂਗਾ ਆਦਮੀ ਸੀ
ਸਾਲੀ ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ
.
..
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ
ਨਾ ਪਾਸ ਹੋ ਜਾਣ
ਪੰਜਾਬ ਦੇ ਹਰ ਬੰਦੇ ਚ ਇਕ ਡਾਕਟਰ ਤੇ ਇਕ ਵਕੀਲ ਛੁਪਿਆ ਹੁੰਦਾ ਹੈ
ਬੱਸ ਤੁਸੀਂ ਆਪਣੀ problem ਦੱਸਣੀ ਹੁੰਦੀ ਆ
ਇਕ ਪੇਂਡੂ ਮੁੰਡਾ ਮੁੰਬਈ ਗਿਆ,
ਉਥੇ ਜਾ ਕੇ ਸਮੁੰਦਰ ਦੇ ਨਜ਼ਾਰੇ ਲੈਣ ਗਿਆ…
.
ਮੁੰਡਾ ਸਮੁੰਦਰ ਕੰਡੇ ਤੇ ਖੜਾ ਸਾਰਿਆਂ ਨੂੰ ਤੈਰਦੇ
ਵੇਖੀ ਜਾ ਰਿਹਾ ਸੀ ”
.
ਅਚਾਨਕ ਇਕ ਕੁੜੀ ਉਸ ਕੋਲ਼ ਆਈ ਤੇ ਉਸ ਤੋਂ ਪੁਛਿਆ
“ਕੀ ਥੋਨੂੰ ਤੈਰਨਾ ਨੀ ਆਉਂਦਾ ” ?
ਮੁੰਡਾ := ਜੀ ਨਹੀ ”
.
ਕੁੜੀ := ਹਾਹਾਹਾ ਤੈਰਨਾ ਤਾਂ ਕੁੱਤੇ ਨੂੰ ਵੀ ਆਉਂਦਾ !!!
.
ਮੁੰਡਾ := ਅੱਛਾ ਤੈਨੂੰ ਆਉਂਦਾ ਤੈਰਨਾ ? ”
ਕੁੜੀ := ਆਹੋ , ਚੰਗੀ ਤਰਾਂ ਆਉਂਦਾ
.
ਮੁੰਡਾ := ਫਿਰ…
ਤੇਰੇ ‘ਚ ਤੇ ਕੁੱਤੇ ‘ਚ ਕੀ ਫਰਕ ਰਹਿ ਗਿਆ !!
ਅੱਜ ਦਾ ਸਭ ਤੋਂ ਵੱਡਾ ਝੂਠ
ਬੇਬੀ ਜੇ ਤੂੰ ਰੋਟੀ ਨੀਂ ਖਾਧੀ
ਤਾਂ ਮੈਂ ਵੀ ਨੀਂ ਖਾਣੀ
ਜਦੋਂ ਦਾ ਪਤੰਦਰ ਕੋਰੋਨਾ ਆਇਆ
ਕਿਸੇ ਨੇ ਵੀ ਨਾਟ ਫੀਲਿੰਗ ਵੈੱਲ ਵਾਲੀ ਪੋਸਟ ਨਹੀਂ ਪਾਈ…
ਇੱਕ ਮਾਸੂਮ ਮੋਦੀ ਭਗਤ ਪੁੱਛ ਰਿਹਾ ਸੀ
ਜੇ ਲਾਕ ਡਾਊਨ ਚ ਮੋਮਬੱਤੀ , ਦੀਵਾ ਜਾਂ
ਟਾਰਚ ਵਿਚੋਂ ਕੁਝ ਵੀ ਨਾ ਮਿਲੇ ਤਾਂ
ਬੀੜੀ ਨਾਲ ਵੀ ਕੰਮ ਚਲਾ ਸਕਦੇ ਹਾਂ ਜਾਂ ਨਹੀਂ ?
1 ਅਪ੍ਰੈਲ ਨੂੰ ਮੇਰਾ ਫੋਨ “Battery Low” ਦੱਸਦਾ ਪਿਆ ਸੀ
ਪਰ ਮੈਂ ਵੀ ਚਾਰਜ ਨੀ ਲਾਇਆ , ਮੈਨੂੰ ਪਤਾ
ਸਾਲਾ ਅਪ੍ਰੈਲ ਫੂਲ ਬਣਾਉਂਦਾ ਸੀ ਮੈਨੂੰ
ਸ਼ਾਦੀ ਸ਼ੁਦਾ ਆਦਮੀ ਦੀ ਸਭ ਤੋਂ ਛੋਟੀ ਪਰਿਭਾਸ਼ਾ
“ਏਕ ਥਾ ਟਾਈਗਰ”
ਤੇ ਜਦੋਂ ਪਤਨੀ ਪੇਕੇ ਗਈ ਹੋਵੇ
“ਟਾਈਗਰ ਜ਼ਿੰਦਾ ਹੈ”
ਸਾਲੀ ਬੱਤੀ ਰੋਜ ਹੀ ਨੀ ਹੁੰਦੀ ….
.
.
.
.
ਹਨੇਰੇ ਚ ਮੱਛਰ ਸਾਲੇ ਨਾਜਾਇਜ਼
ਫਾਇਦਾ ਚੁੱਕੀ ਜਾਂਦੇ ਆ .
ਜਿਹੜੀਆਂ ਕੁੜੀਆਂ ਬਹੁਤ ਸਾਰੀਆਂ
Friend Requests ਤੋ ਪਰੇਸ਼ਾਨ ਨੇ ਉਹਨਾਂ ਲਈ ਸੁਝਾਅ
.
.
ਇਕ ਵਾਰ ਆਪਣੀ ਅਸਲੀ
Profile Picture ਲਾ ਕੇ ਵੇਖੋ
.
.
80% ਕੁੜੀਆਂ ਨੂੰ
Requests ਘੱਟ ਜਾਣਗੀਆਂ.
ਮੈਂ ਇੱਕ ਕੁਡ਼ੀ ਨੂੰ ਪੁੱਛਿਆ whatsapp ਚਲਾਉਣੀ ਅਾ
ਕਮਲੀ ਕਹਿੰਦੀ ਮੈਂ ਤਾਂ ਕਦੀ ਸਾਈਕਲ???????
.
.
.
.
.
ਨੀ ਚਲਾਇਆ whatsapp
ਕੀ ਚਲਾਉਣੀ ਅਾ.
ਬਸ ਇੰਨਾ ਹੀ ਕਿਹਾ ਸੀ ਕੇ
ਤੇਰੇ ਪਿਆਰ
ਦਾ ਪਿਆਸਾ ਹਾਂ
.
.
ਸਾਲੀ ਨੇ ਪਾਈਪ ਮੂੰਹ ਚ ਪਾਕੇ
ਮੋਟਰ ਚਲਾ ਤੀ
ਫੇਸਬੁੱਕ ਤੇ ਕਈ ਲੋਕਾਂ ਦੀ ਫ੍ਰੈਂਡ request
ਫ੍ਰੈਂਡ request ਨਹੀਂ ਸਗੋਂ
cctv ਕੈਮਰਾ ਹੁੰਦੀ ਹੈ
ਤੇਰੇ ਸੁਪਨਿਆਂ ਦੇ ਵਿਚ ਆਉਂਦਾ ਏ, ਤੇਰੇ ਹਾਸਿਆਂ ਦੇ ਵਿਚ ਹਸਦਾ ਏ,
ਸਾਬਤ ਕਰਦੇ ਨਾਰੇ ਨੀ, ਅਜੇ ਵੀ ਦਿਲ ਵਿਚ ਵਸਦਾ ਏ,
.
ਤੋੜਕੇ ਤੇਰੇ ਲਈ ਲਿਆਉਂਦਾ ਸੀ, ਚੇਤੇ ਕਰਕੇ ਕੱਲੇ ਕੱਲੇ ਆੜੂ ਨੂੰ,
ਮਾਣ ਰਖਲੀਂ ਐਤਕੀ , ਤੂੰ ਵੋਟ ਪਾ ਦਈ ਝਾੜੂ ਨੂੰ..
.
Xgf ਤੇਰਾ ਕਿਹਾ ਨਾ ਮੋੜਾਂ ਵੇ,ਸੌਂਹ ਵੇ ਤੇਰੇ ਛੱਲੇ ਦੀ,
ਨਿੱਤ ਵੇ ਚਰਚਾ ਹੁੰਦੀ ਆ,ਤੇਰੀ ਬੱਲੇ ਬੱਲੇ ਦੀ,
.
ਚੇਤੇ ਆ ਮੈਨੂੰ ਆੜੂਆਂ ਪਿੱਛੇ, ਕੁੱਟਿਆ ਸੀ
ਤੈਨੂੰ ਮਾਲੀ ਨੇ,
.
ਮੈਂ ਵੋਟ ਪਾਊਂਗੀ ਝਾੜੂ ਨੂੰ,ਭਾਵੇਂ ਸਹੁਰੇ ਮੇਰੇ ਅਕਾਲੀ ਨੇ.
ਪੱਤਰਕਾਰ ਰਾਮ ਰਹੀਮ ਨੂੰ
ਆਪਣੇ ਪ੍ਰੇਮੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ?
ਰਾਮ ਰਹੀਮ – ਮੇਰੇ ਪ੍ਰੇਮੀ ਕਿਹੜੇ ?
ਮੈਨੂੰ ਤਾਂ ਹੁਣ ਪਤਾ ਲੱਗਿਆ
ਪ੍ਰੇਮੀ ਤਾਂ ਸਾਲੇ ਹਨੀਪ੍ਰੀਤ ਦੇ ਸੀ