Airtel 4G ਜਿੰਨਾ ਮਰਜ਼ੀ ਤੇਜ਼ ਹੋਵੇ…!
ਪਰ….?
…
.
.
.
.
.
.
.
.
ਮੇਰੀ ਮੰਮੀ ਦੀ ਮਾਰੀ ਹੋਈ ਹਵਾਈ ਚੱਪਲ
ਨਾਲੋਂ ਤੇਜ਼ ਨੀ ਹੋ
ਸਕਦਾ..
ਬਚਪਨ ਚ ਸਭ ਤੋ ਜਿਆਦਾ ਦਿਲ ਕਦ
ਟੁੱਟਦਾ ਸੀ,…
.
ਜਦੋ,…
.
.
.
ਕੋਈ ਰਿਸਤੇਦਾਰ ਆਪਾ ਨੂੰ 100 ਦਾ ਨੋਟ ਦੇਣ
ਲਗਦਾ ਸੀ,…
ਤੇ ਮੰਮੀ ਕਹਿੰਦੀ ਸੀ,..
ਐਨੇ ਇਹਨੇ ਕੀ ਕਰਨੇ ਆ 10 ਰੁਪੇ ਦੇਦੇ ਬਸ,
ਕੁੜੀ : ਆਹ ਹਿਪਨੋਟਾਈਜ਼ ਕੀ ਹੁੰਦਾ ?
ਮੁੰਡਾ : ਕਿਸੇ ਨੂੰ ਵਸ ‘ਚ ਕਰਕੇ ਉਸ ਤੋ ਮਰਜੀ ਦਾ ਕੰਮ ਕਰਵਾਉਣਾ…
ਕੁੜੀ : ਚੱਲ ਝੂਠਾ, ਉਸ ਨੂੰ ਤਾਂ BoyFriend ਬਣਾਉਣਾ ਕਹਿੰਦੇ ਆ….
ਸੱਚ ਕਿਹਾ . .
ਮੇਰੇ ਵਰਗੇ ਕਿਸੇ ਸਿਆਣੇ ਨੇ . …
.
.
.
.
.
.
.
.
.
.
ਬਾਂਟੇ (ਗੋਲੀਆ ) ਖੇਡਣ ਦੀ
ਤੇ ਪਿਆਰ ਕਰਣ ਦੀ ਕੋਈ ਉਮਰ ਨੀ ਹੁੰਦੀ . . .
.
ਨਿਸਾਨਾ ਸਹੀ ਹੋਣਾ ਚਾਹੀਦਾ eh
ਰਿਸਤੇ ਆਲੇ ਸੋਡੇ ਘਰੇ ਆਉਦੇਂ ਹੋਣਗੇ
ਸਾਡੇ ਤਾਂ . . . . .
.
.
.
. .
.
.
.
.
. .
.
.
.
.
. ਜਦੋਂ ਕੋਈ ਆਉਦਾਂ . . . .
ਉਲਾਂਬਾ ਲੈ ਕੇ ਈ ਆਉਦਾਂ ..
ਅੱਜ ਦਾ Ranjha ਹੀਰ ਨੂੰ ਨੀ ਹੀਰੇ
ਮੇਰੀਏ ਤੂੰ ਮੇਰਾ ਇੰਨਾ ਖਰਚ ਨਾ ਕਰਵਾਇਆ
ਕਰ
.
Heer – ਵੇ ਰਾਙਿਆ ਜੇ ਆਸਕੀ ਕਰਨੀ
ਆ
ਤਾ ਕਿੱਤੇ ਦਿਹਾੜੀ ਤੇ
ਵੀ ਜਾਇਆ ਕਰ
ਟੀਚਰ ਨੇ ਪੱਪੂ ਨੂੰ ਪੁੱਛਿਆ : –
ਤੂੰ ਕਦੇ ਕੋਈ ਨੇਕ ਕੰਮ ਕੀਤਾ ਹੈ ?
ਪੱਪੂ – ਹਾਂ ਸਰ . . .
ਇੱਕ ਬੁਜੁਰਗ ਪੈਰਾਂ ਵਿੱਚ ਤਕਲੀਫ ਦੀ
ਵਜ੍ਹਾ ਕਰਕੇ ਹੌਲੀ – ਹੌਲੀ ਘਰ ਜਾ ਰਿਹਾ ਸੀ .
ਮੈਂ ਕੁੱਤਾ ਪਿੱਛੇ ਲਗਾ ਦਿੱਤਾ . . . !
ਜਲਦੀ ਪਹੁੰਚ ਗਏ . . .
ਕੁੜੀ – ਯਾਰ ਮੈਨੂੰ ਬਾਜ਼ਾਰ ਛੱਡ ਆਓ
ਮੇਰੀ ਸਕੂਟੀ ਖ਼ਰਾਬ ਹੋ ਗਈ ਆ
ਮੁੰਡਾ – ਫੇਰ ਕੀ ਹੋ ਗਿਆ ,
ਤੂੰ ਤਾਂ ਆਪਣੇ ਪਾਪਾ ਦੀ ਪਰੀ ਆ ,
ਉੱਡ ਕੇ ਚਲੀ ਜਾ
ਜਿਹੜੀਆਂ ਕੁੜੀਆਂ ਆਪਣੇ BF ਨੂੰ
ਬੇਬੀ , ਬਾਬੂ , ਸ਼ੋਨਾ , ਸਵੀਟੂ ਕਹਿ ਕੇ
ਬੁਲਾਉਂਦੀਆਂ ਨੇ ਹਨਾ
ਤਾਂ ਐਤਵਾਰ ਨੂੰ ਉਹਨਾਂ ਨੂੰ ਪੋਲੀਓ
ਦੀਆਂ ਦੋ ਬੂੰਦਾਂ ਵੀ ਪਿਲਾ ਦਿਆ ਕਰੋ
ਧਰਮਰਾਜ :–ਸੇਠਾ ! ਤੂੰ ਦੁਨੀਅਾਂ ਚ ਚੰਗੇ ਕੰਮ ਵੀ ਬਹੁਤ ਕੀਤੇ ਹੈ ਅਤੇ ਮਾੜੇ ਵੀ
ਹੁੁਣ ਤੂੰ ਦੱਸ ਕਿ ਸਵਰਗ ਚ ਜਾਣਾ ਕਿ ਨਰਕ ਚ ?
ਸੇਠ ;–ਸਵਰਗ ਨਰਕ ਵਾਲੇ ਮੋੜ ਤੇ ਹੀ ਛੱਡ ਦਿੳੁ ,
ਦੋਵੇਂ ਰਾਹ ਲੱਗਦੇ ਹਨ ਦੁਕਾਨ ਵਧੀਅਾ ਚੱਲੇਗੀ 😂
ਮੇਨੂੰ ਕਹਿੰਦੀ ਨਵੇ ਸਾਲ ਤੇ ਕੀ
ਲੈਕੇ ਦਉਗੇ??
.
.
.
.
.
.
ਮੈ ਕਿਆ 2018 ਦਾ ਕਲੰਡਰ
ਜਿੱਦਾਂ ਖਬਰਾਂ ਵਾਲੇ ਚੈਨਲ ਤੇ ਚੀਨ ਨੂੰ ਕੇ ਕੇ ਬਹਿਸ ਹੁੰਦੀ ਆ
ਮੈਨੂੰ ਲਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ
ਖਬਰਾਂ ਵਾਲੀ ਨੇ ਚੀਨ ਤੇ ਹਮਲਾ ਕਰ ਦੇਣਾ
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ
ਲੱਗ ਜਾਂਦਾ. ਤਿੰਨ ਕੰਧਾਂ ਠੀਕ
ਬਣਾ ਦਿੰਦਾ ..?
.
.
.
.
.
ਪਰ ਚੌਥੀ ਕੰਧ ਉਪਰੋਂ ਬਾਹਰ ਨੂੰ
ਨਿਕਲ ਜਾਂਦੀ ਆ. ਜਦੋਂ ਛੱਤ
ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ
ਛੋਟਾ ਰਹਿ ਜਾਂਦਾ..
.
ਜੱਟ ਥਲਿਓਂ ਕਹਿੰਦਾ,” ਓਏ, ਇਹ ਕੀ ਹੋਇਆ..??”
.
.
.
.
.
.
.
ਮਰਾਸੀ ਕਹਿੰਦਾ,” ਵਧਾਈ ਹੋਵੇ ਸਰਦਾਰਾ,
ਉਪਰੋਂ ਤੇਰੀ ਜਗਾ ਵਧ ਗਈ
ਗਧਾ ਜਦੋਂ mood ਚ ਹੋਵੇ ਤਾ ਲੱਤ ਮਾਰਦਾ
ਸੁੱਖਾ ਜਦੋਂ mood ਚ ਹੋਵੇ ਤਾਂ ਗੱਪ ਮਾਰਦਾ
ਹਰ ਮਾਂ ਦੀ ਇੱਕ ਦੁਆ :O
.
.
.
.
.
.
.
ਅੱਗ ਲੱਗ ਜੇ ਤੇਰੇ Phone ਨੂੰ , 24 ਘੰਟੇ ਟੁਕ
ਟੁਕ
ਲਾਈ ਰੱਖਦਾ
ਦੁਨੀਆ ਦੀ ਸਭ ਤੋ ਛੋਟੀ
‘LOVE STORY’
ਮੁੰਡਾ : ਕੁੜੀ ਨੂੰ ਗਲ ਸੁਣੀ.
ਕੁੜੀ : ਹਾਂਜੀ ਵੀਰ ਜੀ. THE END