iPhone Store ਆਲੇ ਨੂੰ ਪੂਰਾ ਲੱਖ ਰੁਪਈਆ ਗਿਣ ਕੇ ਫੜਾਇਆ
ਓਹਦੀ ਦੁਕਾਨ ਤੇ ਹੀ ਡੱਬਾ ਖੋਲਿਆ,
iPhone 7 ਚ SIM ਪਾਉਣ ਹੀ ਲੱਗਾ ਸੀ ਕੇ……..
ਅਲਾਰਮ ਵੱਜ ਪਿਆ🕔…….
ਬੱਸ ਫੇਰ…….
ਅੱਖ ਖੁੱਲਗੀ ਮੈਂ ਤਾਂਵੀ ਸੌਵਾਂ ਜਾਣਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ😍 !!
😂😂😃😃😛😛😅😅😜
iPhone Store ਆਲੇ ਨੂੰ ਪੂਰਾ ਲੱਖ ਰੁਪਈਆ ਗਿਣ ਕੇ ਫੜਾਇਆ
ਓਹਦੀ ਦੁਕਾਨ ਤੇ ਹੀ ਡੱਬਾ ਖੋਲਿਆ,
iPhone 7 ਚ SIM ਪਾਉਣ ਹੀ ਲੱਗਾ ਸੀ ਕੇ……..
ਅਲਾਰਮ ਵੱਜ ਪਿਆ🕔…….
ਬੱਸ ਫੇਰ…….
ਅੱਖ ਖੁੱਲਗੀ ਮੈਂ ਤਾਂਵੀ ਸੌਵਾਂ ਜਾਣਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ😍 !!
😂😂😃😃😛😛😅😅😜
ਰੱਬ ਕਰੇ ਮਨਜੂਰ ਅਸੀਂ ਇੱਕੋ ਗੱਲ ਚਾਹੀਏ
ਤੂੰ ਰੋਵੇ Airport ਤੇ ਜਦੋ ਅਸੀਂ Canada ਨੂੰ ਜਾਈਏ_
ਟਿ੍ੰਗ ਟਿ੍ੰਗ
ਟਿ੍ੰਗ ਟਿ੍ੰਗ
ਹੈਪੀ ਦੀ ਘਰਵਾਲੀ : ਹੈਲੋ!
ਹੈਪੀ : ਅੱਜ ਰਾਤ ਨੂੰ ਖਾਣ ਲਈ ਕੀ ਬਣਿਆ ਹੈ|
ਹੈਪੀ ਦੀ ਘਰਵਾਲੀ : ਜਹਿਰ,,😂
ਹੈਪੀ : ਚੱਲ ਮੈ ਇਹ ਦੱਸਣ ਲਈ ਫੋਨ ਕਿਤਾ ਸੀ ਕੇ ਮੈ ਲੇਟ ਹੋ ਜਾਣਾ ਤੇ ਤੂੰ ਖਾ ਕੇ ਸੋ ਜਾਈ,,
ਇੱਕ ਖੂਬਸੂਰਤ ਕੁੜੀ Exam ਹਾਲ ਵਿੱਚ ਆਕੇ ਬੈਠੀ ,
ਉਸਨੂੰ ਯਾਦ ਆਇਆ ਕਿ ਪੈਨ ਲਿਆਉਣਾ ਤਾਂ ਭੁੱਲ ਹੀ ਗਈ . . ! !
ਇਨ੍ਹੇ ਵਿੱਚ ਇੱਕ ਛੋਟੀ ਜਿਹੀ ਕੁੜੀ ਭੱਜਦੀ ਹੋਈ
ਉਸਦੇ ਵੱਲ ਆਉਂਦੀ ਹੈ ਅਤੇ ਹੱਥ ਅੱਗੇ ਕਰ ਕੇ
ਕਹਿੰਦੀ ਹੈ . . . ਮਾਂ ਪੈਨ . . ! !
ਕਲਾਸ ਦੇ ਸਾਰੇ ਬੱਚੇ ਹੈਰਾਨ ਹੋਕੇ . . . ਓਹ ਮਾਂ . . . ! !
ਨਾ ਨਾ ਸਾਬਣ ਦਾ ਕੋਈ ਕਮਾਲ ਨਹੀਂ ਆ . . . ! !
ਫੇਲ ਹੋਈ ਸੀ 8 ਵਾਰ . . . . ! !
ਗੁਫਾ ਏਨੀ ਬਦਨਾਮ ਹੋ ਗਈ,
ਸ਼ੇਰ ਵੀ ਬਾਹਰ ਹੀ ਸੌਂਦੇ ਆ ਹੁਣ………
.
ਬੇਸ਼ੱਕ ਮੱਛਰ ਲੜੀ ਜਾਵੇ..
ਪੰਜਾਬੀ ਸਾਰੇ ਈ ਮੋਬਾਇਲ
Expert ਹੁੰਦੇ ਆ….
.
.
.
.
.
.
.
.
.
.
.
.
.
..
ਕੋਈ ਵੀ soLution ਦੱਸ ਸਕਦਾ ਆ….
ਬਾਈ ਫੋਨ ਨੂੰ off ਕਰਕੇ On ਕਰ ਠੀਕ ਹੋ ਜਾਣਾ … 👌🤣🤣
ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
.
.
.
.
.
.
.
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ
ਮੈ ਦੁਕਾਨ ਆਲੇ ਨੂੰ ਕਿਹਾ ਕਿ
5 ਦੀਆ ਗਿਰਿਆ ਦੇਈ..
.
ਕਹਿੰਦਾ 22 ??
.
.
.
.
.
.
.
.
.
.
.
.
.
.
.
.
.
.
.
.
.
.
ਪੱਲੀ ਲਿਆ ਲਫਾਫੇ ਚ
ਤਾ ਪੈਣੀਆ ਨੀ |
ਕੁੜੀ ਦੀਅਂ ਗਲਾਂ ਜਦੋ ਉਹਨਾਂ ਦਾ ਕੋਈ
ਬਵਾਯਫਰੈਂਡ ਨਹੀ ਹੁੰਦਾ ”
.
.
1. ਮੈਂ ਨਹੀ ਪੈਂਦੀ ਇਹਨਾਂ ਚਕਰਾਂ ਚ
. .2. .ਘਰਆਲੇ ਜਿਆਦਾ ਜਰੂਰੀ ਨੇ ਉਹਨਾਂ ਦੇ
ਸਾਹਮਣੇ ਬਵਾਯਫਰੈਂਡ ਕੁੱਝ ਵੀ ਨਹੀ ”
.
.
3. ਸਾਰੇ ਮੁੰਡੇ ਇਕੋ ਜਿਹੇ ਈ ਹੁੰਦੇ ਨੇ
. _______________ _______________
.
ਉਹੀ ਕੁੜੀ ਦਾ ਜਦੋ ਬਵਾਯਫਰੈਂਡ ਬਣ ਜਾਂਦਾ ਹੈ
ਤਾਂ ਕਿਵੇਂ ਦਿਆਂ ਗਲਾਂ ਕਰਦੀ ਏ ”
.
. 1) ਯਾਰ ਪਤਾ ਨੀ ਕਿਦਾਂ ਪਿਆਰ ਹੋ ਗਿਆ ,
ਹੁਣ ਤਾਂ ਉਸਦੇ ਬਿਨਾਂ ਜੀਅ ਈ ਨੀ ਲਗਦਾ ”
.
2) ਘਰਆਲੀਆਂ ਨੂੰ ਮਨਾਉਣਾ ਪੈਣਾ ਯਾਰ , ਉਸਦੇ
ਬਿਨਾਂ ਨੀ ਰਹੀ ਹੁੰਦਾ ”
. .
.
3) ਉਹ ਬਾਕੀ ਮੁੰਡੀਆਂ ਵਾਂਗ ਨਹੀ..
Mummy kehndi viah krva lai kudiye…
Main keha jd o mnda hi nai ta hun main chuk k lai aa laavan…
ਇੱਕ ਹੁੰਦੀਆਂ ਚਲਾਕ ਕੁੜੀਆਂ
ਦੂਜੀਆਂ ਹੁੰਦੀਆਂ ਸ਼ਾਤਿਰ ਕੁੜੀਆਂ
ਫਿਰ ਆਉਂਦੀਆਂ ਉਹ ਕੁੜੀਆਂ ਜੋ
ਬੱਚਿਆਂ ਨੂੰ ਪਿਆਰ ਕਰਨ ਦੇ ਬਹਾਨੇ
ਉਹਨਾਂ ਦੇ ਚਿਪਸ ਤੇ ਚੌਕਲੇਟ ਖਾ
ਜਾਂਦੀਆਂ ਨੇ
ਜਿਹਨਾਂ ਜਿਹਨਾਂ ਦਾ ਵੀ ਅੱਜ ਜਨਮ ਦਿਨ ਆ
ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ
ਇਹ ਪੋਸਟ ਦੀ ਵੈਧਤਾ 31 ਦਸੰਬਰ 2019 ਤੱਕ ਰਹੇਗੀ
ਮੈਂ ਥੱਕ ਗਿਆ ਰੋਜ਼ ਰੋਜ਼ wish ਕਰਕੇ
ਪੂਰੇ ਸਾਲ ਆਪਣੇ ਆਪਣੇ ਜਨਮ ਦਿਨ ਤੇ ਪੋਸਟ ਦੇਖ ਲਿਓ
ਜਦੋਂ ਜ਼ਿੰਦਗੀ ਵਿਚ ਹਨੇਰਾ ਹੋਵੇ ਤਾਂ ਸਮਝ ਲਓ ਕੇ ਰਾਤ ਆ ਹੁਣ ਹਰ ਗੱਲ ਚ ਗਿਆਨ ਕਿਥੋਂ ਲੈ ਕੇ ਆਵਾਂ ?
ਕਈ ਕੁੜੀਆਂ ਤਾ ਏਨੀ ਅੰਗਰੇਜ਼ੀ ਬੋਲਦੀਆਂ
ਕੇ ਸਾਹਮਣੇ ਜੇ ਕੁੱਤਾ ਵੀ ਆ ਜਾਵੇ ਤਾਂ ਕਹਿਣਗੀਆਂ
Excuse Me , Side Please
ਪਤਨੀ ਰਸਗੁੱਲੇ ਖਾ ਰਹੀ ਸੀ
ਪਤੀ ਬੋਲਿਆ ਮੈਨੂੰ ਵੀ taste ਕਰਾ
ਪਤਨੀ ਨੇ ਇੱਕ ਰਸਗੁੱਲਾ ਦੇ ਦਿੱਤਾ
ਪਤੀ : ਬਸ ਇੱਕ ?
ਪਤਨੀ ਹਾਂ , ਬਾਕੀਆਂ ਦਾ ਵੀ ਏਦਾਂ ਦਾ ਹੀ Taste ਆ ।
ਮਾਰਵਾੜੀ ਨੇ ਆਪਣੇ ਦਾਦੇ ਦੀ ਮੌਤ ਦਾ ਇਸ਼ਤਿਹਾਰ ਦੇਣ ਲਈ ਅਖਬਾਰ ਦੇ ਦਫਤਰ ਚ ਫੋਨ ਕੀਤਾ
ਕਲਰਕ – 50 ਰੁਪਏ ਪ੍ਰਤੀ ਸ਼ਬਦ
ਮਾਰਵਾੜੀ – ਛਾਪ ਦਿਓ , “ਦਾਦਾ ਮਰ ਗਿਆ”
ਕਲਰਕ – ਸਾਰੀ ਸਰ , ਘੱਟੋ ਘੱਟ ਛੇ ਸ਼ਬਦ
ਮਾਰਵਾੜੀ – ਫੇਰ ਛਾਪ ਦਿਓ , “ਦਾਦਾ ਮਰ ਗਿਆ , ਵ੍ਹੀਲਚੇਅਰ ਵਿਕਾਊ ਹੈ