ਅੱਜ ਦੇ ਲੋਕਾਂ ਦੀ ਸੋਚ
ਬਾਕੀ ਜੋ ਮਰਜੀ ਹੋ ਜਾਵੇ ਵੀਰੇ…
ਪਰ ਦਾਰੂ ਨੀ ਛੱਡਣੀ…
ਛੌਟੇ ਹੁੰਦੇ ਮੰਮੀ ਡਰਾੳਂਦੀ ਹੁੰਦੀ ਸੀ*
ਬਾਬਾ ਫੜ ਕੇ ਲੈ ਜਾਉਗਾ।।।
*ਸਾਲਾ ,ਬਾਬਾ ਈ ਫੜਿਆ ਗਿਆ😂😂😂
ਲੋ ਬਈ ਤਿਆਰ ਹੋ ਜੋ
ਹੁਣ ਆਪਣੀ ਆਪਣੇ
janu
shona
motto
baby ਦੇ
recharge ਕਰਾਉਣ ਲਈ
jio ਦਾ ਭੰਡਾਰਾ ਮੁੱਕਣ ਵਾਲਾ ਹੁਣ
ik bande ne Punjabi Jawak nu
puchyaaa……??
.
K billi poonch kyon hilandi hai .???
.
.
.
.
.
.
Punjabi jawak : Kyuki poonch billi di hai……tere peyo di nai
Moral – Dont mess with Punjabi kids
ਲੜਕੇ ਵਾਲੇ : ਤੁਹਾਡੀ ਬੇਟੀ ਕੀ ਕੀ ਬਣਾ ਲੈਂਦੀ ਆ ?
ਲੜਕੀ ਦੀ ਮਾਂ: ਜੀ Selfie ਲਈ ਤਰਾਂ ਤਰਾਂ ਦੇ ਮੂੰਹ ਬਣਾ ਲੈਂਦੀ ਆ .. 😛
ਸਹੇਲੀ ਦੇ ਵਿਆਹ ਦਾ ਕਾਰਡ ਮਿਲਿਆ
ਫੇਰ ਸੋਚਿਆ ਜਾਵਾਂਗਾ ਤਾਂ ਜਰੂਰ ਪਿਆਰ ਆਪਣੀ ਜਗ੍ਹਾ ਤੇ
ਪਨੀਰ ਵਾਲੇ ਪਕੌੜੇ ਆਪਣੀ ਜਗ੍ਹਾ
Ajj bade chirr badd ik kudi di friend request aai c……….
.
.
.
.
.
.
.
.
.
.
.
.
.
.
.
.
.
.
.
.
.
.
.
.
.
Sala khushi khushi che Not Now te click ho gya…….
ਕੋਈ
ਤਾਂ ਕਰਮਾਂ ਵਾਲੀ ਕੁੜੀ ਮੇਰੇ
ਬਾਰੇ ਜਰੂਰ
ਸੋਚਦੀ ਹੋਓ
.
. .
.
.
.
.
. ਕੇ
.
.
.
.
ਵਿਚਾਰਾ ਸਿੰਗਲ ਹੀ ਤੁਰਿਆ ਫਿਰਦਾ.
ਮੁਕੇਸ ਅੰਬਾਨੀ – ਜੇ ਮੈਂ ਸਵੇਰ ਤੌ ਆਪਣੀ ਕਾਰ ਚ ਨਿੱਕਲਾਂ
ਤਾਂ ਸ਼ਾਮ ਤੱਕ ਆਪਣੀ ਅੱਧੀ ਜਮੀਨ
ਵੀ ਨਹੀ ਦੇਖ ਸਕਦਾ !!
.
.
.
ਅਮਲੀ – ਸਾਡੇ ਕੋਲ ਵੀ ਪਹਿਲਾ ਇਹੋ ਜਹਿ
ਖਟਾਰਾ ਕਾਰ ਸੀ ਵੇਚ ਤੀ ਹੁਣ
ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਇਹ ਕਹਿ ਕੇ
reject ਕਰ ਦਿੰਦਿਆਂ ਨੇ ਕੇ
ਤੂੰ ਮੇਰੇ type ਦਾ ਨੀਂ ਆ
ਭੈਣ ਤੈਨੂੰ ਕੀ ਬੋਇਫਰੈਂਡ ਚਾਹੀਦਾ ਜਾਂ ਖੂਨਦਾਨ ਕਰਨ ਵਾਲਾ ?
ਸਵੇਰੇ ਸਰਪੰਚ ਸਾਹਿਬ ਨੇ ਪੌਦਾ 🌴🌳 ਲਗਾਇਆ,,
ਦੁਪਹਿਰੇ ਉਸ ਨੂੰ ਬੱਕਰਾ 🐐 ਖਾ ਗਿਆ..
.
ਸ਼ਾਮ ਨੂੰ ਬੱਕਰਾ…..??
.
.
.
.
.
.
.
.
ਸਰਪੰਚ ਸਾਹਿਬ ਖਾ ਗਏ .. 😋😋
ਫੜਲੋ ਵਾਤਾਵਰਨ …
ਬੱਚਾ-ਮੰਮੀ ਮੈ ਇਸ ਜਗਾ ਤੋ ਪਟਾਕੇ ਲੈ
ਲਵਾਂ…
.
ਮੰਮੀ – ਬੇਟਾ ਇਹ ਦੁਕਾਨ ਨਹੀ ਗਰਲਜ ਹੋਸਟਲ ਹੈ…??
:
ਬੱਚਾ:ਮੰਮੀ ਪਰ ਪਾਪਾ ਤਾ ਕਹਿੰਦੇ
ਸੀ ਇਥੇ ਬਹੁਤ ਫੁੱਲ ਝੜੀਆਂ ਨੇ ,,
ਕਿਹਾ ਸੀ ਹਨਾ ਸਾਨੂੰ ਵੋਟ ਪਾਓ
ਕੱਲੇ ਕੱਲੇ ਘਰ WIFI ਲਗਵਾ ਦੇਣਾ ਸੀ
ਸੁਖਬੀਰ ਬਾਦਲ
ਡਾਕਟਰ – ਸ਼ਰਾਬ ਪੀਂਦੇ ਹੋ ਤਾਂ ਕਸਰਤ ਵੀ ਜਰੂਰੀ ਹੈ
ਸ਼ਰਾਬੀ – ਠੇਕੇ ਤੱਕ ਤਾਂ ਪੈਦਲ ਹੀ ਜਾਂਦਾ ਆ
ਔਰਤ ਨੇ ਆਪਣੇ ਪਤੀ ਦੀ ਕਬਰ ਤੇ ਜਾ ਕੇ ਰੋ ਕੇ ਕਿਹਾ 🙁
ਵੱਡੇ ਪੁੱਤਰ ਦੀ ਸਕੂਲ ਦੀ ਫੀਸ ਦੇਣੀ 🙁
ਛੋਟੀ ਕੁੜੀ ਦੀ dress ਨਵੀਂ ਲੈਣੀ 🙁
ਮੇਰੇ ਕੋਲ ਵੀ ਕੋਈ suit ਨਹੀਂ ਹੈਗਾ ਕੋਈ ਨਵਾ
ਕਬਰ ਵਿੱਚੋ ਪਤੀ ਹੋਲੀ ਜਹੀ ਅਵਾਜ ਵਿਚ ਕਹਿੰਦਾ
ਮੈ ਮਰ ਗਿਆ ਹਾ.. ਇਟਲੀ Shopping ਲਈ ਨੀ ਗਿਆ
ਹੁਣ ਤਾਂ ਪਿੱਛਾ ਛੱਡ ਦੋ ਮੇਰਾ
ਅੱਜਕਲ ਪੰਜਾਬ ਚ Single ਮੁੰਡੇ ਏਨੇ ਵਧ ਗਏ ਨੇ ਕਿ…
,
,
,
,
.
.
.
ਜੇ ਆਪਾ ਹਨੇਰੇ ਚ ਵੀ ਨਿਸ਼ਾਨਾ ਮਾਰੀਏ
ਤਾ ਪੱਕਾ ਕਿਸੇ Single ਦੇ ਹੀ ਵੱਜੂ..