ਜ਼ਖਮੀ ਏ ਦਿਲ ਤੁਹਾਡੇ aDmiN ਦਾ :'(
.
??
.
.
.
.
.
MummY ਨੇ ਮਾਰਿਆ



ਕੁੜੀ – ਕੀ ਕਰਦਾ ਸੀ ?
ਮੈਂ (ਰੋਮਾੰਟਿਕ) – ਤੇਰਾ ਇੰਤਜ਼ਾਰ
ਕੁੜੀ – ਚੱਲ ਥੋੜੀ ਦੇਰ ਹੋਰ ਕਰਲਾ
ਜਦ ਤੱਕ ਮੈਂ ਆਪਣੇ BF ਨਾਲ ਗੱਲ ਕਰ ਲਵਾਂ

ਕੁੜੀ ਨੇ ਮੈਨੂੰ Block ਕਰਤਾ
ਮੈਂ ਓਹਨੂੰ ਫੋਨ ਕਰਕੇ ਮਿਨਤਾਂ ਕੀਤੀਆਂ
Please ਮੈਨੂੰ Unblock ਕਰਦੇ
ਫੇਰ ਓਹਨੂੰ ਮੈਂ Block ਕਰਤਾ
ਬਦਲਾ

ਨੂੰਹ – ਮੰਮੀ ਜੀ ਇਹ ਹਾਲੇ ਤੱਕ ਵੀ ਨਹੀਂ ਆਏ
ਕਿਤੇ ਕੋਈ ਕੁੜੀ ਦਾ ਚੱਕਰ ਤਾਂ ਨਹੀਂ ਆ ਉਹਨਾਂ ਦਾ
ਮੰਮੀ – ਇਹ ਕਲਮੂਹੀ ਤੂੰ ਹਮੇਸ਼ਾਂ ਗਲਤ ਹੀ ਸੋਚਦੀ ਆ
ਹੋ ਸਕਦਾ ਕਿਸੇ ਟਰੱਕ ਥੱਲੇ ਆ ਗਿਆ ਹੋਵੇ


ਬਿੰਨੂ ਤੂੰ ਇੰਜੀਨਿਅਰ ਕਿਦਾਂ ਬਣਿਆ ?
ਬਿੰਨੂ – ਓਹਦੇ ਲਈ ਬਹੁਤ ਦਿਮਾਗ ਚਾਹੀਦਾ
ਸਰਗੁਣ – ਹਾਂ ਤਾਂ ਹੀ ਤਾਂ ਪੁੱਛ ਰਹੀ ਆ
ਤੂੰ ਕਿਦਾਂ ਬਣਿਆ

ਦੁਕਾਨਦਾਰ – ਕਿੱਦਾਂ ਦਾ ਸੂਟ ਦਿਖਾਵਾਂ ਮੈਡਮ
ਔਰਤ – ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ
ਮਰ ਜਾਵੇ ਏਦਾਂ ਦਾ


ਤੁਹਾਨੂੰ ਪਤਾ ਏ :O ??
..
ਸੋਹਰੇ ਘਰ ਜਵਾਈ ਦੀ ਇੱਜਤ ਕਿਓੁ ਹੁੰ ਦੀ ਏ
ਕਿਓੁ ਕੀ ਸੋਹਰੇ ਵਾਲਿਆ ਨੂੰ ਪਤਾ ਹੁੰਦਾ..?
.
.
. .
..
.
ਕੇ ਸਾਡੇ ਜਵਾਈ ਨੇ ਸਾਡੇ ਘਰ ਦਾ ਤੂਫਾਨ
ਕਿੱਦਾ ਸਾਭ ਕੇ ਰੱਖਿਆ ਏ.


ਬੰਦੇ ਦੇ ਸਬਰ ਨੂੰ ਸਭ ਤੋਂ ਵਧੀਆ .
..?
.
.
.
.
.
.
.
.
.
.
2G ਨੈਟ ਹੀ ਪਰਖ ਸਕਦਾ ਹੈਂ

ਅੱਜ ਇਕ ਕੁੜੀ ਮੇਰੇ Kol ਆਈ Te ਕਹਿੰਦੀ
ਤੁਸੀਂ ਓਹੀ ਓਂ ਨਾ ਜਿਹੜੇ
ਮੇਰੀ ਸਹੇਲੀ ਤੇ Senti ਸੀ
.

ਫਿਰ ????
.
.
.
ਫਿਰ ਕੀ !
.
ਸਾਲਾ ਮੈਨੂੰ ਯਾਦ ਨਾ ਆਵੇ ਵੀ ਇਹ ਗੱਲ
ਕਿਹੜੀ ਦੀ ਕਰਦੀ ਆ…

Ik ਪੰਜ ਸਾਲ ਦੇ ਬੱਚੇ ਨੇ ਅਪਨੇ ਗੁਆਂਡੀਆਂ
ਦੀ ਜਵਾਨ ਕੁੜੀ ਦੀ ਗੁਤ ਨੂੰ ਅੱਗ ਲਾ ਤੀ
ਬੱਚੇ ਨੂੰ ਪੁਛਿਅਾ ਕਿੳ ਲਾਈ ???
.
. .
.
.
.
.
. .
.
.
.
.
. .
.
.
ਬੱਚਾ -: ਕੱਲ ਗਲੀ ਚ ਖੜੇ ਮੁੰਡੇ ਕਹਿੰਦੇ ਸੀ
ਆਹ ਕੁੜੀ ਬੰਬ ਆ ਯਾਰ


ਕਹਿੰਦੇ ਦਾਰੂ ਪੀਣ ਨਾਲ ਪੱਥਰੀ ਨਹੀਂ ਹੁੰਦੀ
ਜਦ ਸਾਲਿਓ ਗੁਰਦੇ ਹੀ ਨਹੀਂ ਬਚਣੇ
ਪੱਥਰੀ ਕਿੱਥੇ ਹੋਣੀ ਆ


ਲੋਕੀ ਕਿਦਾਂ ਅਲਾਰਮ ਲਗਾਉਂਦੇ ਆ
7:00 AM
ਮੈਂ – 6:30 AM , 6:45 AM , 6:50 AM
6:55 AM , 7:00 AM
ਉੱਠਦਾ ਫਿਰ ਵੀ 8 ਵਜੇ ਆਂ

ਕਦੇ ਕਦੇ ਮੈਂ ਸੋਚਦਾ ਹਾਂ ਕਿ . . .

ਮਰਨ ਦੇ ਬਾਅਦ ਆਪਣੀਆਂ ਅੱਖਾਂ
ਕਾਨੂੰਨ ਨੂੰ ਦਾਨ ਕਰ ਦੇਵਾਂ

ਕਦੋਂ ਤੱਕ ਵਿਚਾਰ ਅੰਨਾ ਹੀ ਘੁੰਮਦਾ ਰਹੂਗਾ


ਫੋਨ ਕਾਲ
ਹੈਲੋ ਮੈਂ ਕਵਿਤਾ ਬੋਲ ਰਹੀ ਹਾਂ
ਮੈਂ – ਮੈਂ ਨਹੀਂ ਸੁਣਨੀ , ਕਿਸੇ ਹੋਰ ਨੂੰ ਸੁਣਾ

ਜਿਹਨਾਂ ਲੋਕਾਂ ਦੀ ਜ਼ਿੰਦਗੀ ਚ ਬਹੁਤ ਸਮਸਿਆਵਾਂ ਹੁੰਦੀਆਂ
ਹਮੇਸ਼ਾਂ ਉਹਨਾਂ ਦੇ ਕੋਲ ਰਿਹਾ ਕਰੋ
ਕਿਉਂਕਿ ਅਜਿਹੇ ਲੋਕਾਂ ਕੋਲ
ਦਾਰੂ ਪੱਕਾ ਮਿਲ ਜਾਂਦੀ ਆ

TV ਏਡ ਵਾਲੀਆਂ ਮਾਵਾਂ ਕਿੰਨੀਆਂ ਚੰਗੀਆਂ ਹੁੰਦੀਆਂ ਨੇ ,
ਬੱਚੇ ਕੱਪੜੇ ਗੰਦੇ ਕਰਕੇ ਆਏ ਤਾਂ ਵੀ ਹੱਸ ਕੇ ਧੋਂਦੀਆਂ ਨੇ , ਬਚਪਨ ਵਿੱਚ ਜਦੋਂ ਅਸੀ ਕੱਪੜੇ ਗੰਦੇ ਕਰਕੇ ਆਉਂਦੇ ਸੀ . . . ਪਹਿਲਾਂ ਮਾਂ ਸਾਨੂੰ ਧੋਂਦੀ ਸੀ ਫਿਰ ਕਪੜਿਆਂ ਨੂੰ . . 😧