ਕਿਸੇ ਵੀ ਕਲਾਸ ਵਿੱਚੋ ਪਾਸ ਹੋਣ ਦਾ
ਸਭ ਤੋ ਸੋਖਾ ਤਰੀਕਾ . . .
.
.
.
.
.
.
.
.
.
.
.
.
.
.
.
.
.
.
..
.
.
.
.
.
ਦੇਖ ਕਿੰਨਾ ਖੁਸ ਹੋ ਕੇ ਆਇਆ ਥੱਲੇ
ਦਿਲ ਲਾ ਕੇ ਪੜਿਆ ਕਰੋ ਹੋਰ ਕੋਈ ਹੱਲ ਨਹੀ ..
ਪਹਿਲਾਂ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਰੋਟੀ , ਕੱਪੜਾ ਤੇ ਮਕਾਨ
ਹੁਣ –
ਮਨੁੱਖ ਨੂੰ ਜ਼ਿੰਦਗੀ ਚ ਕੀ ਚਾਹੀਦਾ
ਬਸ ਲਾਈਕ , ਕੰਮੈਂਟ ਅਤੇ ਸ਼ੇਅਰ
ਕਹਿੰਦੀ ਮੈਨੂੰ ਪਿਆਰ ਕਰਨ ਦੀ ਸ਼ਜਾ ਦੇ?
ਮੈਂ ਜਾ ਕੇ ਉਹਦੇ ਬਾਪੂ ਨੂੰ ਦੱਸਤਾ।
ਕੁੜੀ – ਅੰਕਲ 20 ਰੁਪਏ ਵਾਲਾ Lays ਦਾ ਪੈਕੇਟ ਦਿਓ
ਦੁਕਾਨ ਵਾਲਾ – ਇਹ ਲਓ ਬੇਟਾ
ਕੁੜੀ – ਅੰਕਲ ਕਿੰਨੇ ਦਾ ਆ ?
ਦੁਕਾਨ ਵਾਲਾ – 😩😩😩
ਜਦੋਂ ਸੁਖਬੀਰ ਬਾਦਲ ਜਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਹੈ ਤਾਂ ਅਾਏਂ ਲਗਦਾ,..
.
ਜਿਵੇਂ ……??
.
.
.
.
.
Sunny Leone ਪੰਜਾਬ ਦੀਅਾਂ ਕੁੜੀਅਾਂ ਨੂੰ
ਕਹਿ ਰਹੀ ਹੋਵੇ ਕਿ ਭੈਣੋ ਸਿਰ ਤੇ ਚੁੰਨੀ ਲੈ ਕੇ ਰੱਖਿਅਾ ਕਰੋ,
..
ਸ਼ਰਮ ਹੀ ਔਰਤ ਦਾ ਗਹਿਣਾ ਹੁੰਦੀ ਅੈ
ਟੀਚਰ : – ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
ਇਸ ਮੁਹਾਵਰੇ ਦਾ ਕੀ ਮਤਲਬ ਹੈ . . . ? ? ?
ਪੱਪੂ : – ਖੁਸ਼ੀ ਘਰ ਵਾਲਿਆਂ ਤੋਂ ਚੋਰੀ ,
ਰੋਜਾਨਾ ਆਪਣੇ ਬਾਇਫਰੇਂਡ ਨੂੰ ਮਿਲਣ ਜਾਂਦੀ ਸੀ
ਇੱਕ ਦਿਨ ਉਸਦੇ ਪਾਪਾ ਨੇ ਬਾਇਫਰੇਂਡ ਦੇ ਨਾਲ
ਵੇਖ ਲਿਆ ਅਤੇ ਖੁਸ਼ੀ ਨੂੰ ਘਰ ਤੋਂ ਕੱਢ ਦਿੱਤਾ . . . .
ਹੁਣ ਬੇਚਾਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ
kudi ਆਪਣੇ BF ਨੂੰ…
.
ਜੀ ਆਹ ਚਾਕਲੇਟ ਤੁਸੀਂ ਆਪਣੇ ਹੱਥਾਂ ਤੇ ਕਿਉਂ ਮਲੀ ਜਾਂਦੇ ਹੋ
ਖਾਂਦੇ ਕਿਉਂ
.
ਨਹੀਂ….?
.
.
.
.
.
.
.
.
.
ਮੁੰਡਾ :- ਬਾਂਦਰੀਏ ਇਹ ਚਾਕਲੇਟ ਨੀਂ ਜਰਦਾ ਮਲਦਾ.
Wife–ਓਹ ਸਾਹਮਣੇ ਸ਼ਰਾਬੀ ਦੇਖ ਰਹੇ ਹੋ
ਨਾ !
ਮੈਂ ਓਸਨੂੰ ਅੱਜ ਤੋਂ ਦਸ ਸਾਲ
ਪਹਿਲਾ ਮਨਾ ਕੀਤਾ ਸੀ onu ਵਿਆਹ ਤੋਂ
.
.
ਦੇਖਲੋ ਓਹ ਅੱਜ ਤੱਕ ਦਾਰੂ ਪੀ ਰਿਹਾ !
.
.
.
.
.
.
Husband–ਓਹ ਤੇਰਾ ਭਲਾ ਹੋਜੇ
ਇੰਨਾ ਲੰਬਾ ਜਸ਼ਨ
ਜੇ ਤੂੰ ਰੁਸੇਂਗੀ ਤਾਂ ਮੈਂ ਤੈਨੂੰ
ਮਨਾ ਲਵਾਂਗਾ .. :*
.
ਪਰ . . :O ??
.
.
.
.
.
.
.
.
ਇਸਦਾ ਮਤਲਬ ਇਹ ਨਈ ਕੇ ਰੋਜ
ਬਾਦਰੀਆ ਵਾਗੂੰ ..
.
ਮੂੰਹ ਚੱਕ ਕੇ ਬੈਠੀ ਰਹੇ.
ਇੱਕ ਸਰਵੇ ਚ ਪਤਾ ਚਲਿਆ ਹੈ ਕਿ
ਜਿਸ ਇਨਸਾਨ ਦੇ ਗਲ ਵਿੱਚ ਸੋਨੇ ਦੀ ਚੈਨ
ਹੁੰਦੀ ਹੈ ਉਸਦੀ ਸ਼ਰਟ ਦੇ ਉੱਪਰ ਦੇ ਦੋ
ਬਟਨ ਖੁੱਲੇ ਰਹਿੰਦੇ ਹਨ
ਮੈਂ – ਹੋਰ ਸਭ ਠੀਕ ਆ ?
ਕੁੜੀ – ਬਸ ਤੁਹਾਡੀ ਦੁਆ ਆ
ਮੈਂ – ਪਰ ਮੈਂ ਤਾਂ ਕੋਈ ਕੀਤੀ ਨੀਂ
ਕੁੜੀ – ਤੂੰ ਮੇਰੇ ਲਈ ਕੀ ਕਰ ਸਕਦਾ ਆ ?
ਮੈਂ – ਕੁਛ ਵੀ
ਕੁੜੀ – ਇੱਕ iphone ਹੀ ਲੈ ਦੇ
ਮੈਂ – ਭੈਣ ਪੂਰਾ ਤਾਂ ਸੁਣ ਲੈ
“ਕੁਛ ਵੀ ਨਹੀਂ”
ਅੱਜ ਬਸ ਵਿਚ ਆ ਰਿਹਾ ਸੀ ।
ਮੇਰੇ ਨਾਲ ਵਾਲੀ ਸੀਟ ਉੱਤੇ ਇੱਕ ਕੁੜੀ ਅਤੇ ਮੁੰਡਾ ਬੈਠੇ ਸਨ ।
ਦੋਨੋ ਇੱਕ ਦੂੱਜੇ ਲਈ ਅਜਨਬੀ ਸਨ ।
ਥੋੜ੍ਹੇ ਸਮਾਂ ਬਾਅਦ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ।
ਗੱਲਬਾਤ ਉਸ ਮੁਕਾਮ ਤੱਕ ਪਹੁੰਚ ਗਈ ਜਿਥੇ
ਮੋਬਾਈਲ ਨੰਬਰ ਦਾ ਅਦਾਨ ਪ੍ਰਧਾਨ ਹੁੰਦਾ ਹੈ
ਮੁੰਡੇ ਦਾ ਮੋਬਾਇਲ ਕਿਸੇ ਵਜ੍ਹਾ ਨਾਲ ਆਫ ਸੀ ।
ਤਾਂ ਉਸਨੇ ਆਪਣੀ ਜੇਬ ਵਲੋਂ ਇੱਕ ਕਾਗਜ ਕੱਢਿਆ ,
ਪਰ ਲਿਖਣ ਲਈ ਉਸਦੇ ਕੋਲ ਪੇਨ ਨਹੀਂ ਸੀ ।
ਨਾਲ ਦੀ ਸੀਟ ਉੱਤੇ ਬੈਠੇ ਹੋਏ ਮੇਰਾ ਸਾਰਾ ਧਿਆਨ ਉਨ੍ਹਾਂ ਦੋਨਾਂ ਦੀ ਤਰਫ ਸੀ ।
ਮੈਂ ਸਮਝ ਗਿਆ ਕਿ ਕੁੜੀ ਦਾ ਮੋਬਾਇਲ ਨੰਬਰ ਲਿਖਣ ਲਈ ਮੁੰਡੇ ਨੂੰ ਪੇਨ ਦੀ ਜ਼ਰੂਰਤ ਹੈ ।
ਉਸਨੇ ਵੱਡੀ ਆਸ ਨਾਲ ਮੇਰੇ ਵੱਲ ਵੇਖਿਆ . . .
ਮੈਂ ਆਪਣੀ ਸ਼ਰਟ ਦੀ ਜੇਬ ਵਿੱਚ ਲਗਾ ਆਪਣਾ ਪੇਨ ਕੱਢਿਆ
ਅਤੇ . .
.
.
.
. .
.
ਚੱਲਦੀ ਹੋਈ ਬਸ ਵਲੋਂ ਬਾਹਰ ਸੁੱਟ ਦਿੱਤਾ ।
ਅਤੇ ਮਨ ਵਿੱਚ ਮੋਦੀ ਜੀ ਦੇ ਸ਼ਬਦ ਯਾਦ ਕੀਤੇ ਕਿ . .
* ਨਾ ਖਾਵਾਂਗਾ , ਨਾ ਖਾਣ ਦੇਵਾਂਗਾ * .
ਪੱਪੂ ਦਾ ਸਿਰ ਪਾਟ ਗਿਆ ।
ਨਰਸ – – ਨਾਮ ਕੀ ਹੈ ?
ਪੱਪੂ – – ਪੱਪੂ ।
ਨਰਸ – – ਉਮਰ ? ?
ਪੱਪੂ – – 26 ਸਾਲ ।
ਨਰਸ – – ਸ਼ਾਦੀਸ਼ੁਦਾ ਹੋ ?
ਪੱਪੂ – – ਓਹ ਗੱਲ ਨਹੀਂ ਆ ।
ਤਿਲਕ ਕੇ ਡਿੱਗਣ ਨਾਲ ਲੱਗੀ ਆ ।
ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ…..
.
.
.
.
.
.
.
.
.
.
.
.
.
..
.
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ ਨਾ ਪਾਸ ਹੋ ਜਾਣ.
ਉਸ ਦੇਸ਼ ਨੇ ਤਰੱਕੀ ਛਿੱਕੂ ਕਰਨੀ ਆ….!
ਜਿੱਥੇ……? . . . . . . . . . .
ਕੂਲਰ ਦੀਆਂ ਪੱਤੀਆਂ ਘੁਮਾਣ ਪਿੱਛੇ ਲੜਾਈ ਹੋ ਜਾਂਦੀ ਆ