ਕਿਸੇ ਨੇ ਸੱਚ ਹੀ ਕਿਹਾ ਹੈ
ਮਿਹਨਤ ਕਰੋ ਤਾਂ ਨੀਂਦ ਚੰਗੀ ਆਉਂਦੀ ਹੈ
ਮੈਂ ਵੀ ਕੱਲ ਕੂਲਰ ਵਿੱਚ 2 ਬਾਲਟੀ ਪਾਣੀ ਪਾਇਆ ਅਤੇ ਸੋ ਗਿਆ . . . . .
ਮਸਤ ਨੀਂਦ ਆਈ
Loading views...
ਕਿਸੇ ਨੇ ਸੱਚ ਹੀ ਕਿਹਾ ਹੈ
ਮਿਹਨਤ ਕਰੋ ਤਾਂ ਨੀਂਦ ਚੰਗੀ ਆਉਂਦੀ ਹੈ
ਮੈਂ ਵੀ ਕੱਲ ਕੂਲਰ ਵਿੱਚ 2 ਬਾਲਟੀ ਪਾਣੀ ਪਾਇਆ ਅਤੇ ਸੋ ਗਿਆ . . . . .
ਮਸਤ ਨੀਂਦ ਆਈ
Loading views...
ਮੰਮੀ ਨੂੰ ਮੌਂਮ ਡੈਡੀ ਨੂੰ ਡੈਡ ਕਹਿਣ ਵਾਲੇ
ਸੱਸ ਨੂੰ ਸੌਸ ਆਖ ਸਕਦੇ ਨੇ
ਗਿਆਨ ਸਮਾਪਤ 🙂🙏
Loading views...
ਸੀਤਾ….. ਰਾਮ ਜੇ ਤੂੰ ਮੈਨੂੰ ਸੱਚਾ ਪਿਆਰ😘
ਕਰਦਾ ਤਾ ਸਕੂਟਰੀ ਦੀ ਟੈਂਕ ਫੁੱਲ ਕਰਾ😌
ਰਾਮ….. ਸੀਤਾ ਭੈਣ ਰੱਖੜੀ ਤੇ ਕਿ ਗਿਫਟ
ਚਾਹੀਦਾ ਦਸ ਆਪਣੇ ਭਰਾ ਨੂੰ 😂👈
Loading views...
ਭਾਰਤ ਦੀਆਂ ਕੁੜੀਆਂ ਰੀਉ ਉਲੰਪਿਕ ਚ ਮੈਡਲ ਲਿਆ ਰਹੀਆਂ ਨੇ
ਤੇ ਮੁੰਡੇ ਹਜੇ ਵੀ JIO ਸਿਮ ਲੈਣ ਦੇ ਜੁਗਾੜ ਪਿੱਛੇ ਲੱਗੇ ਹੋਏ ਆ ।
Loading views...
ਕੋੲੀ ਵੀ ਰੁਕਾਵਟ ਪੰਜਾਬੀਅਾਂ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੀ …..
ਬਸ ਰੱਸਤੇ ਵਿੱਚ ਕਿਤੇ ਲੰਗਰ ਨਾ ਲੱਗਾ ਹੋਵੇ …!
Loading views...
ਬੰਦਾ ਮਰ ਗਿਆ,
ਪਿੱਟ ਸਿਆਪਾ ਰੋਣ-ਧੋਣ ਹੋਇਆ, ..
.
ਦੁਪਹਿਰੇ 2 ਕ ਵਜੇ ਚੁੱਕ ਕੇ ..?
.
.
.
.
ਤੁਰ ਪਏ ਸਮਸ਼ਾਨ ਵੱਲ ਨੂੰ,
ਲੱਕੜਾਂ ਪਾ ਦਿੱਤੀਆਂ ਦੇਹ ਉੱਪਰ,
ਬਸ ਅੱਗ ਲਾਉਣ ਲੱਗੇ ਸੀ ਕਿ 22 ਕੁ ਸਾਲ ਦਾ ਮੁੰਡਾ ਭੱਜਿਆ ਆਵੇ, ਹੱਥ ‘ਚ ਮਰਨ ਵਾਲੇ ਦਾ ਫੋਨ ਚੁੱਕੀ,..
.
ਕਹਿੰਦਾ ਖੜ ਜੋ ਤਾਏ ਦਾ ਫੋਨ ਫਿੰਗਰ ਟੱਚ ਨਾਲ ਖੁੱਲਦਾ।
ਇਕ ਵਾਰ ਖੋਲ੍ਹ ਲੈਣ ਦਿਓ ਨਹੀਂ ਤਾਂ
.
ਫੇਰ ਕਨੇਡਾ ਆਲੀ ਭੂਆ ਤੋਂ ਹੋਰ ਮੰਗਾਉਣਾ ਪੈਣਾ
Loading views...
ਸ਼ੇਰ – ਬਹਾਦਰੀ ਦਾ ਪ੍ਰਤੀਕ🐅
ਗਾਂ – ਸ਼ਰਧਾ ਦਾ ਪ੍ਰਤੀਕ🐄
ਕਬੂਤਰ – ਸ਼ਾਂਤੀ ਦਾ ਪ੍ਰਤੀਕ🕊
ਮੁਰਗਾ – ਪਾਰਟੀ ਦਾ ਪ੍ਰਤੀਕ🐓🐓🐓
Loading views...
She: (2:00AM) ਕੀ ਕਰਦਾ ?
Me: ਸੌਣ ਲੱਿਗਆ…
She: ਅੱਛਾ ਨੀਂਦ ਆ ਗਈ ?
Me: ਨਹੀਂ Phone Low Batt ਹੋ ਿਗਆ.. 😛
Loading views...
2 – 4 ਪੌਦੇ ਲਾਏ ਸੀ ਟਮਾਟਰ ਦੇ
ਸਾਲਾ ਕੋਈ ਗਮਲਾ ਹੀ ਚੱਕ ਕੇ ਲੈ ਗਿਆ
Loading views...
ਅੱਜ ਸਵੇਰੇ ਜਿਦਾਂ ਹੀ ਘਰ ਤੋਂ ਬਾਹਰ ਨਿਕਲਿਆ ਤਾਂ
ਬਿੱਲੀ ਰਸਤਾ ਕੱਟ ਗਈ
ਮੈਂ ਓਥੇ ਹੀ ਰੁਕ ਗਿਆ
ਤੇ ਬਿੱਲੀ ਹੱਸ ਕੇ ਬੋਲੀ
ਜਾ ਨਿਕਲ ਜਾ
“ਤੇਰੇ ਤਾਂ ਵਿਆਹ ਹੋ ਗਿਆ”
ਹੁਣ ਇਸਤੋਂ ਮਾੜਾ ਕੀ ਹੋਣਾ
Loading views...
ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
ਕੁੜੀ :- ਸਿੱਧਾ ਕਹਿ ਖੇਤੀ ਕਰਦਾ.
ਮੁੰਡਾ ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆ
ਮੁੰਡਾ :- ‘ਸਿੱਧਾ ਕਹਿ ਦਰਜੀ ਏ…
Loading views...
ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…
Loading views...
ਮੈਨੂੰ ਇੰਗਲਿਸ਼ ਸਮਝ ਸਾਰੀ ਆ ਜਾਂਦੀ ਆ
ਪਰ ਸਾਲੀ ਬੋਲਣੀ ਨੀ ਆਉਂਦੀ
Loading views...
ਜੇ ਮੈਂ ਆਸੇ ਪਾਸੇ ਹੋ ਜਾਂਵਾ ਤਾਂ ਹਰ ਥਾਂ ਲੱਭਦੀ ਏ
ਮੈਨੂੰ ਸਾਰੀ ਦੁਨੀਆ ਤੋਂ ਚੰਗੀ ਮੇਰੀ ਮਾਂ ਲੱਗਦੀ ਏ…
Loading views...
ਮੈਂ ਜੱਦ ਵੀ ਕਿਸੇ ਨੂੰ ਕਹਿੰਦਾ ਹਾਂ
ਕਿ .. ??
.
.
.
.
.
ਮੈਂਨੂੰ ਪਿਆਰ ਕਿਉਂ ਨਹੀਂ ਮਿਲ਼ਦਾ ??
ਤਾਂ
,
ਹਰ ਕੋਈ ਕਹਿ ਜਾਦਾਂ ਕਿ…
ਸ਼ਬਰ ਕਰੋ ਸਬਰ ਦਾ ਫ਼ਲ਼ ਮਿੱਠਾ ਹੁੰਦਾ
,
ਪਰ..?
,
,
ਮੈਂ ਹੁਣ ਏਨਾਂ ਸਬਰ ਕਰ ਲ਼ਿਆ
,
ਕਿ ??
..
ਮੈਂਨੂੰ ਸਾਲ਼ੀ ਮਿੱਠੇ ਤੋਂ ਈ ਨਫ਼ਰਤ ਹੋ ਗਈ
Loading views...
Madam :- ਤੂੰ ਲੇਟ ਕਿਉਂ ਆਇਆ..
Happy :- ਮੈਡਮ ਇੰਨੀ ਫਿਕਰ ਨਾਂ ਕਰਿਆ
ਕਰੋ…? B-)
.
.
.
.
.
.
.
.
.
.
ਯਾਰ ਦੋਸਤ ਸ਼ੱਕ ਕਰਦੇ Ne.
Loading views...