ਸੰਤਾ – ਡਾਕਟਰ ਸਾਹਿਬ 2 ਸਾਲ ਪਹਿਲਾਂ ਮੈਨੂੰ ਬੁਖਾਰ ਆਇਆ ਸੀ ।
ਡਾਕਟਰ – ਤਾਂ ਹੁਣ ?
ਸੰਤਾ – ਤੁਸੀਂ ਨਹਾਉਣ ਤੋਂ ਮਨਾ ਕੀਤਾ ਸੀ ,
ਅੱਜ ਏਧਰ ਤੋਂ ਗੁਜਰ ਰਿਹਾ ਸੀ ਤਾਂ ਸੋਚਿਆ ਕਿ ਪੁੱਛ ਲਵਾਂ . .
”ਹੁਣ ਨਹਾ ਲਵਾਂ ” ? ?

Loading views...



ਤੇਰੀ ਕਮਲੀਏ ਪਤਾ ਨਈਂ FB id
ਹੈਗੀ ਆ. ਕਿ ਨਈ ??
.
ਪਰ Yarr . . . . .?
.
.
.
.
.
.
.
.
.
.
.
.
ਤੇਰੇ ਨਾਂਮ ਵਾਲੀਆਂ ਸਾਰੀਆ
ADD ਕਰੀ ਬੈਠਾ :d

Loading views...

ਹੁਣ ਇਹ ਕੌਣ ਕਹਿ ਰਿਹਾ ਕੇ
ਜੋ ਔਰਤਾਂ ਲਾਲ ਬਿੰਦੀ ਲਗਾਉਂਦੀਆਂ ਨੇ
ਉਹ recording ਕਰ ਲੈਂਦੀਆਂ ਨੇ
ਤਾ ਹੀ ਉਹਨਾਂ ਨੂੰ ਘਰਵਾਲੇ ਦੀਆਂ
20 ਸਾਲ ਪੁਰਾਣੀਆਂ ਗਲਤੀਆਂ ਵੀ ਯਾਦ ਰਹਿੰਦੀਆਂ ਨੇ

Loading views...

ਸਭ ਕੁੱਝ ਬਦਲ ਗਿਆ ਪਰ . . .??
.
.
.
.
.
.
.
.
.
.
.
.
.
.
.
.
.
.
.
.
.
.
DD National ਚੈਂਨਲ
ਨੀ ਬਦਲਿਆ

Loading views...


ਜਿਨ੍ਹਾਂ ਕੋਲੇ net ਬੰਦ ਆ ਸਓ ਰੱਬ ਦੀ ਬਾਬਾ ਜੀ ਨੂੰ
ਬੜੀਆਂ ਗੰਦੀਆਂ ਗਾਲਾਂ ਕੱਢ ਹੋਣਗੇ

Loading views...

ਟਾਈਮ ਦੇਖਣ ਲਈ ਜਦੋਂ ਵੀ ਮੋਬਾਈਲ ਚੁੱਕਦਾ ਹਾਂ
ਫੇਸਬੁੱਕ , ਇੰਸਟਾਗ੍ਰਾਮ ਚਲਾ ਕੇ ਵਾਪਿਸ ਰੱਖ ਦਿੰਦਾ ਹਾਂ
ਟਾਈਮ ਦੇਖਣਾ ਹੀ ਭੁੱਲ ਜਾਂਦਾ ਹਾਂ

Loading views...


ਸਰਗੁਣ – ਬਿੰਨੂ ਕੱਲ ਮੂੰਹ ਕਿਦਾਂ ਸੁਜਾਇਆ ਸੀ
ਬਿੰਨੂ – ਉਹ ਕੁਛ ਨੀ ਯਾਰ ਨੈਟ ਬੰਦ ਹੋ ਗਿਆ ਸੀ ਹਨ
ਸਰਗੁਣ – ਹਾਂ ਫੇਰ ?
ਬਿਨੂੰ – ਫੇਰ ਕੀ , ਲੋਕਾਂ ਦੀਆਂ ਫੋਟੋਆਂ ਤੇ ਘਰ ਘਰ ਜਾ ਕੇ
ਲਾਇਕ ਤੇ ਕੰਮੈਂਟ ਕਰਦਾ ਪਿਆ ਸੀ

Loading views...


ਅਗਰ ਕੋਈ ਬੰਦਾ ਚੁੱਪ ਬੈਠਾ ਤੇ
ਸਮਝ ਲਿਉ ਕੋਈ ਗੱਲ ਹੋ
ਜਿਸ ਨੂੰ ਲੈ ਕੇ ਚਿੰਤਾ_ਦੁਖੀ ਆ..








ਅਗਰ ਕੋਈ ਕੁੜੀ__ਚੁੱਪ
ਬੈਠੀ ਤੇ ਸਮਝ ਲੋ
ਇਹ ਕੋਈ ਨਵਾਂ ਸਿਆਪਾ_ਪਾਉਣ
ਦੀ ਤਿਆਰੀ ਕਰ ਰਹੀ ਆ.

Loading views...

ਤੁਸੀਂ ਕਰਨੀ ਤਾਂ ਮਰਜ਼ੀ ਹੀ ਆ
ਵੋਟਾਂ ਆ ਰਹੀਆਂ ਨੇ
ਮਹਿੰਗੀ ਸ਼ਰਾਬ ਮੰਗਿਓ , ਮੋਟੇ ਸੰਤਰੇ
ਤੇ ਨਾ ਮਰ ਜਾਇਓ
ਜ਼ਮੀਰਾਂ ਤਾਂ ਮਰ ਗਈਆਂ , ਲੀਵਰ ਹੀ ਬਚਾ ਲਓ

Loading views...

ਵਿਆਹ ਤੋਂ ਬਾਅਦ ਪੈਲੇਸ ਚੋਂ ਨਿਕਲਣ ਵੇਲੇ
ਮੰਗਣ ਵਾਲੇ – ਵੀਰੇ ਸਾਨੂੰ ਵੀ ਵਧਾਈ ਦੇ ਦੇ
ਮੈਂ – ਮੈਂ ਤਾਂ ਸਾਲਾ ਜੋੜ੍ਹੀ ਨੂੰ ਸ਼ਗਨ ਵੀ ਨੀਂ
ਪਾ ਕੇ ਆਇਆ , ਵਧਾਈ ਕਿਥੋਂ ਦੇ ਦੂੰ

Loading views...


ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

Loading views...


ਸ਼ਹਿਰਾਂ ਵਾਲੇ Purpose ਕਰਦੇ, ਪਰ ਪਿੰਡਾਂ ਵਾਲੇ ਸੰਗਦੇ ਆ…
ਉਝ ਭਾਂਵੇ ਸਾਥੋਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ…

Loading views...

ਕਿਸੇ ਨੇ ਪੱਥਰੀ ਦਾ ਆਪਰੇਸ਼ਨ
ਕਰਵਾਉਣਾ ਹੋਵੇ ਤਾਂ ਦੱਸਿਓ
ਮੈਂ ਹਾਲੇ ਕੱਲ ਹੀ ਸਿੱਖਿਆ
YouTube ਤੋਂ ਦੇਖ ਕੇ

Loading views...


ਮੰਮੀ ਕਹਿੰਦੇ ਕੁੜੀ ਸੋਹਣੀ ਹੋਣੀ ਚਾਹੀਦੀ ਆ , ਅਸੀਂ ਦਾਜ
ਨਈ ਲੈਣਾ..
.
.
.
ਰਿਸ਼ਤੇਦਾਰ ਕਹਿੰਦੇ
.
.
.
ਇਹਨੀ ਵੀ ਸੋਹਣੀ ਨਹੀ ਹੋਣੀ ਚਾਹੀਦੀ ਕੀ ਸਾਰੇ
ਅਖਾਂ ਪਾੜ-ਪਾੜ ਵੇਖੀ ਜਾਨ

Loading views...

ਕੁੜੀਆਂ ਦੀ ਫੋਟੋ ਤੇ ਅੰਗਰੇਜ਼ੀ ਚ “Nice DP”
ਲਿਖਣ ਵਾਲੇ ਮੁੰਡੇ Atm ਚੋਂ ਪੈਸੇ ਕੱਢਣ ਵੇਲੇ
ਪੰਜਾਬੀ ਭਾਸ਼ਾ ਚੁਣਦੇ ਨੇ

Loading views...

ਮੋਦੀ ਜੀ ਕਹਿ ਰਹੇ ਸਨ ਕੇ
ਨਾ ਖਾਵਾਂਗਾ ਨਾ ਖਾਣ ਦੇਵਾਂਗਾ
ਲੋਕੀ ਪੈਕ ਕਰ ਕੇ ਲੈ ਗਏ

Loading views...