ਡਾਕਟਰ – ਹਾਂਜੀ ਕੀ ਪ੍ਰੋਬਲਮ ਆ ?
ਸਿੱਧੂ ਮੂਸੇਵਾਲਾ –
ਲੱਤ ਝੱਲਦੀ ਨਾ ਭਾਰ
ਲੱਤ ਝੱਲਦੀ ਨਾ ਭਾਰ



ਇਕ ਮਾਂ ਆਪਣੇ ਪੁੱਤਰ ਨੂੰ ਸਮਝਦਾਰ ਬਨਾਉਣ ਲਈ
20 ਸਾਲ ਲਗਾ ਦਿੰਦੀ ਹੈ ,
.
.
.
.
.
ਪਰ ਇਕ ਲੜਕੀ ਉਸ
ਨੂੰ ਮੂਰਖ ਬਨਾਉਣ ਲਈ ਮਸਾਂ 2 ਮਿੰਟ
ਲਗਾਦੀ ਹੈ ….

ਕਈ ਮੁੰਡਿਆਂ ਦਾ ਵਸ ਚੱਲੇ ਤਾਂ
ਕੁੜੀਆਂ ਦੀ ਕਬਰ ਤੇ ਵੀ ਜਾ ਕੇ ਵੀ
ਲਿਖ ਆਉਣ
“Nice ਕਬਰ Dear”

ਕਹੰਦੇ ਕੁੜੀਆਂ ਮੁੰਡਿਆ ਦੇ ਬਰਾਬਰ ਆ
.
.
. .
.
.
.
.
. .
.
.
.
.
. .
.
.
.
.
. .
.
.
.
.
ਕੁੜੀਆਂ ਤੋਂ ਦੋ ਕਿਲੋ ਵਾਲਾ ਦੁਧ ਦਾ ਡੋਲੂ
ਤਾਂ ਚੱਿਕਆ ਨੀ ਜਾਂਦਾ…!


ਜਦ ਆਉਂਦਾ ਤੇਰਾ ਚੇਤਾ ਨੀ
ਫਿਰ ਲਭਣਾ ਪੈਂਦਾ ਠੇਕਾ ਨੀ
ਨਾਲ ਕੁਕੜ ਦੀ ਲੱਤ ਨੂੰ ਦੰਦੀਆ ਵੱਡੀ ਦੀਆ
ਫਿਰ ਹੋ ਕੇ ਟੱਲੀ ਤੈਨੂੰ
ਅੰਗ੍ਰੇਜ਼ੀ ਵਿਚ ਗਾਲਾ ਕੱਢੀ ਦੀਆ

A k ਨੇ ਜੇ ਬਾਲ ਲਾਲ ਕਰਾ ਲੲੇ
ਬਾੲੀ ਤੁਸੀ ਨਾ ੳੁਸ ਦੇ ਪਿੱਛੇ ਲੱਗੇੳੁ..
ਧੁੱਪ ਅੱਗੇ ਬਹੁਤ ਪੈਦੀ ਅਾ.


ਜ਼ਰੂਰੀ ਨੀ ਕੁੜੀ ਹੱਸੀ ਤੇ ਫਸੀ
ਹੋ ਸਕਦਾ ਥੋਡੀ ਬੂਥੀ ਈ ਦੇ ਕੇ ਹੱਸਦੀ ਹੋਵੇ


ਸਰਦੀ ਗਰਮੀ ਲੰਘ ਜਾਂਦੀ ਹੈ, ਯਾਦਾਂ ਦੇ ਮੌਸਮ ਨਹੀ ਮੁੱਕਦੇ
.
WaH..WaH WaH .. WaH
.
.
.
.
.
.
.
.
.
.
.
.
.
.
.
.
.
.
.
.
ਅਸੀ ਚੰਨ ਤੇ ਕੀ ਜਾਣਾ !!
ਸਾਡੇ ਤਾਂ ਘਰ ਦੇ ਕੰਮ ਨਹੀ ਮੁੱਕਦੇ.

BJP ਵਿੱਚ ਵੀ ਅਜੀਬ ਨਮੂਨੇ ਆ,ਕੋਈ
ਸ਼ਮਸ਼ਾਨ ਘਾਟ ਦੀ ਕੰਧ ਤੇ ਲਿਖ ਆਇਆ
ਮੋਦੀ ਜੀ ਆਉਣ ਵਾਲੇ ਆ


ਪਤੀ – ਦੁਬਈ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਜਿਊਲਰੀ” ਲੈਣੀ ਆ
ਪਤੀ – ਸਿੰਗਾਪੁਰ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਕਾਸਮੈਟਿਕਸ” ਲੈਣੀ ਆ
ਪਤੀ – ਲੰਡਨ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ , ਮੈਂ “ਪਰਫਿਊਮ” ਲੈਣੀ ਆ
ਪਤੀ (ਖਿਝ ਕੇ) – ਨਰਕ ਜਾ ਰਿਹਾ ਹਾਂ
ਪਤਨੀ – ਰੱਬ ਦਾ ਦਿੱਤਾ ਹੋਇਆ ਸਭ ਕੁਛ ਆ
ਬਸ ਆਪਣਾ ਖ਼ਿਆਲ ਰੱਖਣਾ


ਮੈਂ – ਪੰਡਿਤ ਜੀ ਹਲਵਾ ਲੈ ਕੇ ਆਵਾਂ ਕੇ ਖੀਰ ?
ਪੰਡਿਤ – ਕਿਉਂ ਘਰ ਚ ਇਕੋ ਹੀ ਕੌਲੀ ਆ ਬਸ ?

ਵੋ ਸ਼ਰੀਫ ਸਾ ਬਰਫ ਕਾ ਟੁਕੜਾ
ਜਾਮ ਮੇਂ ਕਿਆ ਗਿਰਾ,,

ਫਿਰ ਖੁਦ ਕਾ ਖੁਦ
ਧੀਰੇ ਧੀਰੇ ਸ਼ਰਾਬ ਹੋ ਗਿਆ__


2019 ਵੀ ਆ ਗਿਆ , ਪਰ ਸਾਲਾ ਕਿਸੇ ਦਾ
ਮਾਫੀ ਮੰਗਣ ਵਾਲਾ ਮੈਸੇਜ਼ ਤਾਂ ਆਇਆ ਨੀਂ

ਬਚਪਨ ਵਿੱਚ Cricket ਖੇਡਣ
ਦੇ Rule:-
.
.
.
1. ਨੌ ਇੱਟਾ ਦੀ Wicket
ਹੋਉਗੀ ,,
ਜਾਂ ਕਈ ਵਾਰੀ 2 ਇੱਟਾ ਖੱਬੇ
ਸੱਜੇ ਰੱਖ ਕੇ
ਵੀ ਖੇਡ ਲੈਂਦੇ ਸੀ ,,
2. ਪਹਿਲੀ ਗੇਂਦ “Try Ball”
ਹੋਉਗੀ ,,
3. Batting ਟੀਮ ਦਾ ਕੌਈ
ਖਿਡਾਰੀ ਅੰਪਾਇਰ
ਬਣੂਗਾ ,,
4. ਜੇ ਕੰਧ ਤੇ ਬਾਲ
ਉੱਡਦੀ ਲੱਗੀ ਤਾਂ ਛੱਕਾ (six)
,,
5.. ਆਖਰੀ player
ਇਕੱਲਾ ਖੇਡ ਸਕਦਾ ਹੈ ,,
6. ਜੀਹਨੇ ਬਾਲ
ਗੁਮਾ ਤੀ ਓਹੀ ਨਵੀ ਖਰੀਦ
ਕੇ
ਲਿਆਉ ,,
7. ਛੌਟੇ ਬੱਚੇ ਸਿਰਫ fielding
ਕਰਨਗੇ ,, ਤੇ ਇੱਕ
ਓਵਰ
ਓਹਨਾ ਨੂੰ
ਵੀ ਖਿਡਾਇਆ ਜਾਉਗਾ ,,
8. ਜੇ ਕੰਧ ਨੂੰ ਲੱਗ ਕੇ catch
ਕੀਤਾ ਤਾਂ Not
Out
9. ਦਮੂੜੀਏ ਨੂੰ 2
ਵਾਰੀ batting
ਦਿੱਤੀ ਜਾਉਗੀ ,,
.
.10. ਤੇਜ ਬਾਲ No
ਮੰਨੀ ਜਾਵੇਗੀ….
….
ਜੇ ਕੋਈ ਲਿਖਣਾ ਰਹਿ ਗਿਆ
ਤਾਂ ਤੁਸੀ Add ਕਰ ਦਵੋ

ਕੋਈ ਟਾਈਮ ਸੀ …….
ਜਦ ਸਕੂਲ ਕੱਚੇ ਸੀ , ਬੱਚੇ ਸੱਚੇ ਸੀ…
ਤੇ ਟੀਚਰ ਪੱਕੇ ਸੀ…..?
.
.
.
.
ਪਰ ਹੁਣ…..
…………….ਝੂਠੇ ਸਾਰੇ ਬੱਚੇ ਹੋ ਗੇ ..
.
.
ਸਕੂਲ ਸਾਰੇ ਪੱਕੇ ਹੋ ਗੇ ,
………..ਤੇ ਟੀਚਰ ਸਾਰੇ ਕੱਚੇ ਹੋ ਗੇ !!