ਕੁੜੀਆ ਤਾਂ ਬੱਸ
Facebook ਤੇ ਹੀ ਆਕੜ ਦਿਖਾਉਦੀਆ
ਘਰੇ ਤਾਂ ਭਾਡੇ ਹੀ ਮਾਂਜਦੀਆ ਨੇ
ਕੁੜੀਆ ਤਾਂ ਬੱਸ
Facebook ਤੇ ਹੀ ਆਕੜ ਦਿਖਾਉਦੀਆ
ਘਰੇ ਤਾਂ ਭਾਡੇ ਹੀ ਮਾਂਜਦੀਆ ਨੇ
ਇੱਕ ਵਾਰ ਇੱਕ ਦੁਬਈ ਦਾ ਕੁੱਤਾ ਭਾਰਤ ਆ ਗਿਆ
ਕੁੱਤਿਆਂ ਨੇ ਉਸ ਨੂੰ ਹੈਰਾਨੀ ਨਾਲ ਦੇਖਿਆ ਅਤੇ ਪੁੱਛਿਆ :-
ਬਹੁਤ ਸੁੰਦਰ ਦਿਸ ਰਹੇ ਹੋ ਭਰਾ, ਕਿਥੋਂ ਆਏ ਹੋ ?
ਕੁੱਤੇ ਨੇ ਕਿਹਾ :- ਦੁਬਈ ਤੋਂ !
ਤੂੰ ਦੁਬਈ ਛੱਡ ਕੇ ਕਿਉਂ ਆ ਗਿਆ ?
ਤਾਂ ਕੁੱਤੇ ਨੇ ਜਵਾਬ ਦਿੱਤਾ :
ਉਥੇ ਦੀ ਹਵਾ, ਪਾਣੀ , ਮੌਸਮ , ਰਹਿਣ ਖਾਣ ਦੀਆਂ ਸਾਰੀਆਂ
ਸੁਵਿਧਾਵਾਂ ਬਹੁਤ ਵਧੀਆ ਹਨ ਪਰ ਭੌਕਣ ਦੀ ਜੋ ਆਜ਼ਾਦੀ
ਭਾਰਤ ਚ ਹੈ , ਉਹ ਦੁਨੀਆ ਚ ਕਿਤੇ ਵੀ ਨਹੀਂ ਹੈ
ਮੈਨੂੰ ਕਲ ਮੋਦੀ ਦਾ ਮੈਸੇਜ ਆਇਆ ਕਹਿੰਦਾ 100 ਬੂਟੇ ਲਗਾਓ ਤੇ 10,000 ਰੁਪਏ ਮਿਲਣਗੇ
ਮੈ ਭੰਗ ਦੇ 250 ਬੂਟੇ ਲਗਾ ਦਿੱਤੇ ਤੇ
ਹੁਣ ਥਾਣੇ ਵਾਲੇ ਮੈਨੂੰ 20,000 ਜ਼ੁਰਮਾਨਾ ਭਰਨ ਨੂੰ ਕਹਿ ਰਹੇ ਅਾ ।
ਏਦੇ ਚ ਮੇਰੀ ਕੀ ਗਲ਼ਤੀ ਅਾ ਦੱਸੋ ਯਾਰ
😂😂😂😂😂😂😂
ਹੰਸ ਰਾਜ ਹੰਸ ਕੱਲ ਦਿੱਲੀ ਦਾ ਸਕੂਲ ਦੇਖਣ ਗਿਆ
ਓਥੇ ਲੱਗੇ ਵਾਟਰ ਕੂਲਰ ਨੂੰ ਦੇਖ ਕੇ ਕਹਿੰਦਾ
ਸਕੂਲ ਵਿੱਚ ਕੀ ਲੋੜ ਸੀ ATM ਮਸ਼ੀਨ ਦੀ
ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ,
ਤਾਂ Customer_Care ਨੂੰ ਸ਼ਿਕਾਇਤ ਕਰ ਕੇ,
ਆਪਣਾ ਇੰਟਰਨੈੱਟ ਬੰਦ ਕਰਵਾ ਲੋ
ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ… #ਸਰੋਆ
ਜੇਕਰ ਅੱਜ ਦੇ ਜ਼ਮਾਨੇ ਚ ਕਿਦਰੇ ਰੱਬ ਵੀ
ਕਿਸੇ ਦੇ ਸਾਹਮਣੇ ਆ ਜਾਵੇ…
.
.
.
.
.
.
.
.
ਤਾਂ…..
.
.
.
.
.
.
.
.
.
.
ਆਹੀ ਕਹਿਣਗੇ ਅੱਜ ਦੇ ਨੌਜਵਾਨ ਸਰ ਸਰ ਸਰ….
.
ਪਲੀਜ਼ ਇੱਕ ਸੇਲਫੀ
ਵਟਸਅੈਪ,ਫੇਸਬੁੱਕ ਦੀ Dp ਲਈ
ਮੈਨੂੰ ੲਿਹ ਸੋਚ ਕੇ ਹਾਸਾ ਈ ਨਿਕਲ ਜਾਂਦਾ 😀😀😃😄
ਜਦੋ ਕੋਈ ਕਹਿੰਦਾ………..???
.
.
.
.
.
.
.
.
.
.
plz trust me…
ਮੈ ਹੋਰਾਂ ਮੁੰਡਿਅਾ ਵਰਗਾ ਨਹੀ….
ਜਦ ਕੋਈ ਦੋਸਤ ਬਹੁਤ ਚਿਰ ਬਾਅਦ ਮੈਸਜ ਕਰੇ
ਦੋਸਤ – ਕਿਦਾਂ ? ਕੀ ਹਾਲ ਆ ?
ਮੈਂ – ਉਹ ਸਭ ਛੱਡ , ਇਹ ਦੱਸ ਕੰਮ ਕੀ ਆ ?
ਮੁੰਡਾ������ਡੈਡੀ ਉਹ ਸਾਮਣੇ ਘਰ ਵਿਚ ਜਿਹੜੀ ਕੁੜੀ ਆ ਉਹ ਆਮ ਪਾਰਟੀ ਦੀ ਆ
😜ਡੈਡੀ_ਤੈਨੂੰ ਕਿਵੇਂ ਪਤਾ
ਮੁੰਡਾ_ਮੈਂ ਉਹਨੂੰ ਹੱਥ ਖੜਾ ਕਰ ਕੇ ਸਮਾਇਲ ਦਿੱਤੀ ਤਾ ਓਹਨੇ ਅੱਗਿਓ ਝਾੜੂ ਚੱਕ ਲਿਆ
Copied Share On Whatsapp
ਕੈਨੇਡਾ, ਅਮਰੀਕਾ, ਤੇ ਭਾਰਤ ਨੇ ਰਲਕੇ ਚੋਰ ਫੜਣ ਵਾਲੀ ਮਸ਼ੀਨ ਤਿਆਰ ਕੀਤੀ,
ਪੈਲ੍ਹਾਂ ਕੈਨੇਡਾ ਚ ‘ ਚੈੱਕ ਕੀਤੀ ਕਾਫੀ ਚੋਰ ਫੜੇ ਗਏ,
ਫੇਰ ਅਮਰੀਕਾ ਚ ਲਾਈ ਉੱਥੇ ਵੀ ਬਹੁਤ ਚੋਰ ਫੜੇ ਗਏ
ਫੇਰ ਭਾਰਤ ਚ ‘ਲਾਈ ਗਈ ਜਦੋਂ ਭਾਰਤ ਕੋਲੋਂ ਰਿਪੋਰਟ ਮੰਗੀ ਗਈ ਤਾਂ
ਭਾਰਤ ਦਾ ਜਵਾਬ ਸੀ, ਜੀ ਸਾਡੀ ਤੇ ਮਸ਼ੀਨ ਹੀ ਚੋਰ ਲੈ ਗਏ
ਵੈਸੇ ਭਾਰਤ ਏਨਾ ਵੀ ਮਾੜਾ ਨੀ, ਇੰਡੀਆ ਜ਼ਿੰਦਾਬਾਦ ਜੈ ਭਾਰਤ
ਪੁਰਾਣੀ ਕਹਾਵਤ
ਹਾਣ ਨੂੰ ਹਾਣ ਪਿਆਰਾ ਹੁੰਦਾ
ਨਵੀਂ ਕਹਾਵਤ
ਸ਼ਰਾਬੀ ਨੂੰ ਸ਼ਰਾਬੀ ਪਿਆਰਾ ਹੁੰਦਾ
whatsapp ਨੇ ਇਨਾ ਦਿਮਾਗ khraab ਕਰ ਦਿੱਤਾ ਸਭ ਦਾ
ਅੱਜ ਮੈ Dr. ਕੋਲ ਗਿਆ
ਉਸ ਨੇ ਮੈਨੂੰ ਪੁੱਛਿਆ ਕੀ ਤੇਰਾ ਗਰੁੱਪ ਕਿਹੜਾ ਏ
ਮੈ ਕਿਹਾ ਕੀ dukhi boy’s
Dr. ਨੇ ਕਿਹਾ ਮੈ blood group ਪੁਛਿਆ
ਅੱਜ ਪੱਠਿਆਂ ਵਾਲੀ ਖੁਰਲੀ’ਚ ਸੱਪ ਆ
ਗਿਆ,
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ
ਛਾਲ
.
… . .
.
.
.
ਮੈਂ ਕਿਹਾ ਬਾਪੂ ਜ਼ਜਬਾਤਾਂ ਤੇ ਕਾਬੂ ਰੱਖ
ਸੱਪ ਆ ਕੁੜੀ ਨੀ
ਡਾਕਟਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ
ਉਹ ਮਰੀਜ਼ ਨੂੰ ਕਿਵੇਂ ਦੱਸੇ ਕਿ ਉਹ ਸੀਰੀਅਸ ਹੈ ,
ਬਹੁਤ ਸੋਚ ਵਿਚਾਰ ਕਰਕੇ ਉਹ ਮਰੀਜ਼ ਨੂੰ ਬੋਲਿਆ :
“ਮੋਬਾਈਲ ਵਿੱਚ ਕੁਝ ਡਿਲੀਟ ਕਰਨ ਵਾਲਾ ਹੋਵੇ
ਤਾਂ ਕਰਦੋ”
Girlfriend ਦੀ sister ਜੇ ਤੁਹਾਨੂੰ Miss ਕਾਲ
ਕਰੇ
ਤਾ
ਤੁਹਾਨੂੰ ਕਿਵੇ ਲਗੇਗਾ ..
.
.
.
.
.
.
.
.
.
.
.
.
.
.
..
……………ਬੇਟਾ !!!
……………ਮਨ Mai ਦੂਜਾ ਲੱਡੂ ਫੁਟਿਆ
ਪੱਪੂ ਪਹਿਲੇ ਦਿਨ ਕਾਲਜ ਗਿਆ ਤਾਂ ਖੁਸ਼ੀ ਦੇ ਮਾਰੇ ਉਛਲਣ ਲਗਾ . . .
ਦੋਸਤ : ਓਏ ਪੱਪੂ ਇੰਨਾ ਕਿਉਂ ਖੁਸ਼ ਹੋ ਰਹੇ ਹੋ . . ?
ਪੱਪੂ : ਅੱਜ ਪਹਿਲੀ ਵਾਰ ਕਿਸੇ ਕੁੜੀ ਨੇ ਮੇਰੇ ਨਾਲ ਗੱਲ ਕੀਤੀ . .
ਦੋਸਤ : ਓਏ ਵਾਹ ! ਕੀ ਕਿਹਾ ਉਸਨੇ . . .
ਪੱਪੂ : ਮੈਂ ਮੇਟਰੋ ਵਿੱਚ ਬੈਠਾ ਸੀ , ਉਹ ਬੋਲੀ ਉੱਠੋ ਇਹ ਲੇਡੀਜ ਸੀਟ ਹੈ