ਦੁਨੀਆ ਦੇ ਸਾਰੇ ਦੁੱਖ ਇੱਕ ਪਾਸੇ
ਤੇ …. 😎 ??
.
.
.
.
.
.
.
.
.
.
.
ਪੇਪਰ ਚ ਅੱਗੇ ਬੈਠਣ ਦਾ ਦੁੱਖ ਇੱਕ ਪਾਸੇ ।।



ਓਹ ਅੱਜ ਵੀ ਚੇਤੇ ਆਉਂਦੀ ਆ
ਭਾਵੇ ਵਿਛੜੀ ਨੂੰ ਕਈ ਸਾਲ ਹੋ ਗਏ..
.
ਅੱਧੀ ਰਾਤ ਨੂੰ ਓਸਦੀ ਯਾਦ
ਆਈ….
.
ਅੱਖਾ ਵਿਚੋਂ ਹੰਝੂ ਚੋ ਗਏ
ਸੋਚਿਆ ਰੋਣ ਨਾਲ ਕਿਹੜਾ ਓਹ ਮਿਲਣੀ ਆ..

ਯਾਰ ਸੂਸੁ ਕਰਕੇ ਫੇਰ ਸੋ ਗਏ

ਮੁੰਡਾ – Whatsapp ਅਪਡੇਟ ਕਰਲਾ
ਕੁੜੀ – ਕਿੱਦਾਂ ਹੁੰਦਾ ?
ਮੁੰਡਾ – Play Store ਚ ਜਾ ਕੇ ਕਰਲਾ
ਕੁੜੀ – ਸਾਡੇ ਪਿੰਡ ਚ Play Store ਨਹੀਂ
ਹੈਗਾ, General Store ਆ
ਓਥੇ ਕਰ ਲਵਾਂ ?

–ਇੱਕ ਅਮਲੀ ਅੱਖਾਂ ਦੇਣ ਡਾਕਟਰ ਕੋਲ ਿਗਆ
ਡਾਕਟਰ ਨੇ ਪੁੱਿਛਆ ਤੂੰ ਕੁੱਝ ਕਹਿਣਾ ਚਾਹੁੰਦੈ
– ਅਮਲੀ ਨੇ ਕਿਹਾ ਤੁਸੀਂ ਜਿਹਨੂੰ ਮੇਰੀਆਂ ਅੱਖਾਂ ਦੇਵੋਗੇ ਇੱਕ ਗੱਲ ਜ਼ਰੂਰ ਦੱਸ ਦਿਉ
ਇਹ 2 ਕਾਰਡ ਭੁੱਕੀ ਦੇ ਲਾਉਣ ਤੋਂ ਬਾਅਦ ਹੀ ਖੁੱਲਦੀਆ ਨੇ


ਮੈਂ 20 ਸਾਲਾਂ ਵਿੱਚ ਇੱਕ
ਗੱਲ ਨੋਟ
ਕੀਤੀ ਹੈ,
ਕਿ ਜਦੋਂ ਫਾਟਕ ਬੰਦ ਹੁੰਦੇ ਆ
ਤਾਂ,,
: :
:
:
:
:
:
:
:
:
:
:
:
:
ਰੇਲ ਗੱਡੀ jrur aundi ਹੈ

ਚੱਲ ਗਰਮੀ ਦਾ ਇੱਕ ਤਾਂ ਫਾਇਦਾ ਹੈਗਾ..
ਸਾਲੀ ਠੰਡ ਤਾਂ ਨੀ ਲੱਗਦੀ


ਇਹ ਮੈਸੇਜ ਸਾਰਿਆਂ ਨੂੰ Send ਕਰੋ ਜੀ-
ਅਸੀ ਰੋਜ ਕਿੰਨੇ ਫਾਲਤੂ ਮੈਸੇਜ ਕਰਦੇ ਆਂ,
ਇਸ ਨੂੰ ਜਰੂਰ-ਜਰੂਰ forward ਕਰੋ ਜੀ
Plz plz dont ignore
.
.
.
.
.
.
.
.
.
.
.
.
.
ਮੈਂ Rs.650 ਦਾ ਇੱਕ ਨਵਾ ਸਵੈਟਰ ਲੀਤਾ ਏ..
ਅਰਦਾਸ ਕਰੋ ਕੀ ਉਸ ਤੇ ਬੂਰ ਨਾ ਆਵੇ ….
ਪਲੀਜ


ਇਕ ਹੁੰਦੇ ਨੇ ਬਦਕਿਸਮਤ ਮੁੰਡੇ
ਦੂਜੇ ਹੁੰਦੇ ਨੇ ਬਹੁਤ ਬਦਕਿਸਮਤ ਮੁੰਡੇ
ਫੇਰ ਆਉਂਦੇ ਨੇ ਉਹ ਮੁੰਡੇ
ਜਿਹਨਾਂ ਦੇ ਦਾੜ੍ਹੀ ਨੀਂ ਆਉਂਦੀ

ਬਚਪਨ ਵੇਲੇ ਭੂਤਾਂ ਦੇ..
ਤੇ…
..
..
..
.
.
.
..
.
.
.
.
ਜਵਾਨੀ ਵੇਲੇ ਮਸ਼ੂਕ਼ਾਂ ਦੇ ਸੁਪਨੇ
ਬੜੇ ਤੰਗ ਕਰਦੇ …

ਇੱਕ ਹੁੰਦੇ ਆ ਝੂਠ ਬੋਲਣ ਵਾਲੇ
ਦੂਜੇ ਹੁੰਦੇ ਆ ਬਹੁਤ ਝੂਠ ਬੋਲਣ ਵਾਲੇ
ਫਿਰ ਆਉਂਦੇ ਆ “ਬੇਬੀ ਜੇ ਤੂੰ ਰੋਟੀ ਨੀਂ
ਖਾਧੀ ਤਾਂ ਮੈਂ ਵੀ ਨੀਂ ਖਾਣੀ” ਕਹਿਣ ਵਾਲੇ


ਪਤਨੀ – ਮੈਂ 2 ਘੰਟੇ ਲਈ ਬਾਜ਼ਾਰ ਜਾ ਰਹੀ ਹਾਂ ,
ਤੁਹਾਨੂੰ ਕੁਝ ਚਾਹੀਦਾ ?
ਪਤੀ – ਨਾ , ਐਨਾ ਹੀ ਬਹੁਤ ਆ


ਪੇਪਰ ਦੇਣ ਗਿਆ ਇੱਕ ਬੱਚਾ ਗੁੰਮਸੁੰਮ ਬੈਠਾ ਸੀ,,,
ਮੈਡਮ”- ਕੀ ਗੱਲ ਬੇਟੇ,, ਪੈਨ ਭੁੱਲ ਆਏ ?
ਬੱਚਾ,,, ਚੁੱਪ
ਮੈਡਮ”-ਪੇਪਰ ਯਾਦ ਨਹੀਂ ?
ਬੱਚਾ,,, ਚੁੱਪ
ਮੈਡਮ”-ਬਾਥਰੂਮ ਜਾਣਾ ?
ਬੱਚਾ,,, ਚੁੱਪ
ਮੈਡਮ”-ਕੈਲਕੁਲੇਟਰ ਘਰ ਭੁੱਲ ਆਏ ?
ਬੱਚਾ ਚੀਕ ਕੇ,,, ਬਸ ਕਰ ਭੈਣੇ,,,,,,ਏਥੇ ਸਾਲੀਆਂ ਪਰਚੀਆਂ ਗਲਤ ਆਗੀਆਂ,,, ਤੈਨੂੰ ਪੈਨ-ਪੈਨਸਲਾਂ ਦੀ ਪਈ ਆ

ਪੱਕੇ ਦੋਸਤ ਉਹ ਹੁਦੇ ਆ
ਜਿਹਨਾ ਨੂੰ 2 ਦਿਨ ਗਾਲਾ ਨਾ ਕੱਢੋ
.
ਤੇ ਉਹ ..??
.
.
.
.
.
ਪੁਛਣ ਲੱਗ ਪੈਦੇ ਆ
ਕੀ ਗੱਲ ਨਾਰਾਜ ਆ


ਬਸ ਇਕੋ ਹੈ ਖਵਾਇਸ ਤੇਰੀ ਆਦਤ ਮੈ ਬਣ ਜਾਵਾ
ਤੂੰ ਭੁੱਲ ਕੇ ਵੀ ਮੈਨੂੰ ਭੁੱਲ ਨਾ ਪਾਵੇ
ਇਕ ਨਸ਼ਾ ਦੀ ਤਰ੍ਹਾ ਤੇਰੀ ਨਸ ਨਸ ਚ ਵਸ ਜਾਵਾਂ

ਜਦ ਮੈਂ ਛੋਟਾ ਸੀ ਤਾਂ ਮੈਨੂੰ
ਲੱਗਦਾ ਹੁੰਦਾ ਸੀ ਕੇ ਜੋ ਕਾਰਾਂ ਨੂੰ
ਪੇਂਟ ਕਰਦਾ ਉਸਨੂੰ ਕਾਰਪੇਂਟਰ ਕਹਿੰਦੇ ਨੇ
ਹੋਰ ਕਿਸੇ ਨੂੰ ਲੱਗਦਾ ਸੀ ਏਦਾਂ ?

ਲੋਕਾਂ ਨੂੰ ਕਨੇਡਾ PR ਦੀ ਪਈ ਆ

ਸਾਨੂੰ ਸਾਲਾ ਕੋਈ ਰਾਸ਼ਨ-ਕਾਰਡ ਨੀ ਬਣਾ ਕੇ ਦਿੰਦਾ