‪ਸਰਕਾਰੀ‬ ਸਕੂਲ ਦੀ ‪ਮੈਡਮ‬ ..?
. . . .ਕੁੱਤੇ ਦਾ ‪ਲਿੰਗ‬ ਬਦਲੋ . . . . ??
.
..
ਪਪੂ – ‪‎ਸਾਲੀਏ‬ ਮੈਂ ਇਹੋ ਜਿਹੇ ‪ਫੁੱਦੂ‬ ਕੰਮ
ਨੀ ਕਰਦਾ.



ਕਈ ਲੋਕ ਰਾਤ ਨੂੰ ਏਨੇ Sad Stories
ਪਾਉਂਦੇ ਆ ਕੇ
ਏਦਾਂ ਲੱਗਦਾ ਜਿਵੇਂ Dinner ਚ ਵੀ
ਧੋਖਾ ਖਾ ਕੇ ਆਏ ਹੋਣ

ਹੁਣ ਇਹ ਅਫ਼ਵਾਹ ਕੌਣ ਫੈਲਾ ਰਿਹਾ ਕਿ AAP WALE ਵਾਲੇ
ਅੱਧੇ ਮੁੱਲ ਚ ਲੱਡੂਆਂ ਵਾਲੇ ਡੱਬੇ CONGRESS ਨੂੰ ਵੇਚ ਰਹੇ ਨੇ

ਮੈਂ 18 ਸਾਲਾਂ ਵਿੱਚ ਇੱਕ ਗੱਲ ਨੋਟ ਕੀਤੀ ਹੈ,…
.
.
.
.
.ਕਿ ਜਦੋਂ…??.
.
.
ਫਾਟਕ ਬੰਦ ਹੁੰਦੇ ਆ ਤਾਂ ਰੇਲ ਗੱਡੀ
ਜਰੂਰ ਆਉਦੀ ਆ


ਮੈਂ ਕਈ ਦਿਨਾਂ ਬਾਅਦ ਘਰ ਗਿਆ
ਮੰਮੀ – ਮੇਰਾ ਰਾਜਾ ਆ ਗਿਆ
ਦੂਜੇ ਦਿਨ ਮੈਂ ਜਦ 11 ਵਜੇ ਤਕ ਵੀ ਸੁੱਤਾ ਰਿਹਾ
ਮੰਮੀ – ਕੋਈ ਜਗਾਓ ਮਹਾਰਾਜੇ ਨੂੰ ,
ਕਾਲੇ ਮੂੰਹ ਵਾਲਾ ਦੁਪਹਿਰ ਤਕ ਸੁੱਤਾ ਪਿਆ

ਸਾਡੇ ਨਾਮ ਦਾ ਵਰਤ ਰੱਖਣ ਵਾਲੀ ,
.
.
.
.
. .
.
.
ਪਤਾ ਨੀ ਕਿੱਥੇ ਬਹਿ ਕੇ ਲੰਗਰ ਛੱਕਦੀ ਹੋਣੀ ਆ


ਇਕ ਹੁੰਦੇ ਆ hollywood ਵਾਲੇ actor
ਦੂਜੇ ਹੁੰਦੇ ਆ ਬਾਲੀਵੁੱਡ ਵਾਲੇ actor
ਫੇਰ ਆਉਂਦੇ ਆ ਬਾਹਰੋਂ ਟੱਲੀ ਹੋ ਕੇ
ਘਰਦਿਆਂ ਸਾਹਮਣੇ ਸੋਫੀ ਹੋਣ ਦੀ
acting ਕਰਨ ਵਾਲੇ


ਲਾਈਨ ਮਾਰਨ ਦੇ ਤਿੰਨ ਤਰੀਕੇ…………..
.
.
.
.
. .
.
.
.
….
.
.
.
.
.,.,.
.
.
.
.
.
. _____________
.
1) ਪੈਨਸਿਲ ਨਾਲ
2) ਪੈੱਨ ਨਾਲ
3) ਮਾਰਕਰ ਨਾਲ..
.
ਸੋਚ ਬਦਲੋ ਦੇਸ਼ ਬਦਲੇਗਾ
ਕੱਲਾ ਮੋਦੀ ਕੀ ਕਰੇਗਾ…

ਗੁਆਂਢਣ – ਭੈਣਜੀ ਤੁਹਾਡੀ ਕੁੜੀ ਦਾ ਵਿਆਹ fix ਹੋਇਆ ਸੀ
ਓਹਦਾ ਕੀ ਬਣਿਆ ?
ਕੁੜੀ ਦੀ ਮਾਂ – ਕੀ ਦੱਸਾਂ ਭੈਣਜੀ , ਮੁੰਡਾ ਵਕੀਲ ਆ
ਜਿਦਾਂ ਹੀ ਵਿਆਹ ਦੀ ਤਰੀਖ fix ਕਰਦੇ ਆ
ਉਹ ਅਗਲੀ ਤਰੀਖ ਲੈ ਲੈਂਦਾ

ਸੰਤਾ ਘਰ ਆ ਕੇ ਖ਼ੂਨ ਨਾਲ ਲਿੱਬੜੇ ਕੱਪੜੇ ਬਦਲਣ ਲੱਗਾ
੍ਘਰਦਿਆ ਨੇ ਪੁੱਛਿਆਂ ਕੀ ਗੱਲ ਹੋ ਗਈ?
ਸੰਤਾ ਕਹਿੰਦਾ ਮੈਂ ਅਲਮਾਰੀ ਬਣਾਉਣ ਲਈ ਫੱਟੇ ਲੈ ਕੇ ਬੱਸ ਦੀ ਛੱਤ ਤੇ ਰੱਖ ਦਿੱਤੇ
ਇੱਕ ਜ਼ਨਾਨੀ ਫੱਟਿਆਂ ਉੱਪਰ ਲੱਤਾਂ ਰੱਖ ਕੇ ਬੈਠ ਗਈ
ਜਦੋਂ ਮੇਰਾ ਪਿੰਡ ਆਇਆ ਤਾਂ ਮੈਂ ਬੱਸ ਇਹ ਹੀ ਕਿਹਾ
ਚੱਲ ਬੀਬਾ ਲੱਤਾਂ ਚੱਕ ਫੱਟੇ ਚੱਕੀਏ
ਸਾਲੇ ਲੋਕਾਂ ਨੇ ਕੁੱਟ-ਕੁੱਟ ਕੇ ਬੁਰਾ ਹਾਲ ਕਰਤਾ
😂😂😂😂😂😂😂😂😂😂😂😂🤣


ਗਰਮੀਆਂ ਚ ਜਿਨਾ ਲੰਘਣਾ ਸੀ ਲੰਘਿਆ…
ਪਰ ਹੁਣ ਆਉਣ ਵਾਲਾ….???
.
.
.
.
.
.
.
.
.
.
.
.
.
.
ਟਾਇਮ ਹੈ ਰਜਾਈ ਦਾ


ਪਿੰਡ ਦੇ ਬਜ਼ੁਰਗ ਸਾਰਾ ਦਿਨ
ਅੱਗ ਮੂਹਰਿਉਂ ਨਹੀਂ ਉੱਠਣਗੇ ,
ਅਤੇ
ਬਾਅਦ ਚ ਕਹਿਣਗੇ ਕੇ ਇਹ ਤਾਂ
ਠੰਡ ਕੁੱਝ ਵੀ ਨਹੀਂ ਜੋ
ਸਾਡੇ ਜਮਾਨੇ ਚ ਪੈਂਦੀ ਸੀ . . . . 😂

ਕੋੲੀ ਵੀ ਰੁਕਾਵਟ ਪੰਜਾਬੀਅਾਂ ਨੂੰ ਅੱਗੇ ਵੱਧਣ ਤੋਂ ਰੋਕ ਨਹੀਂ ਸਕਦੀ …..

ਬਸ ਰੱਸਤੇ ਵਿੱਚ ਕਿਤੇ ਲੰਗਰ ਨਾ ਲੱਗਾ ਹੋਵੇ …!


ਇਕ ਵਿਆਹ ਵਿਚ ਪਲੇਟ ਵਿਚ ਨੈਪਕਿਨ ਪੇਪਰ ਰੱਖੇ
ਦੇਖ
ਕੇ,
ਇਕ ਅਮਲੀ ਨੂੰ ਲੱਗਾ ਕਿ ਸ਼ਾਇਦ.. ਇਹ ਵੀ ਕੁਝ
ਖਾਣ ਵਾਲੀ ਚੀਜ ਹੋਣੀ ਆ…
ਜਦੋ ਓਹ ਚਕ ਕੇ ਮੂੰਹ ਚ ਪਾਉਣ ਲੱਗਾ ਤਾਂ ਦੂਰੋ ਦੂਜੇ
ਅਮਲੀ ਦੀ ਅਵਾਜ ਆਈ,–
‘ਓਹ ਕੰਜਰਾ ਖਾਈ ਨਾ ,ਜਮਾਂ ਫਿੱਕਾ ਏ…!_

ਜਦੋਂ ਮੈਂ ਸਾਰਾ ਦਿਨ ਘਰ ਬੈਠਾ ਰਹਾਂ
ਮੰਮੀ – ਸਾਰਾ ਦਿਨ ਘਰ ਹੀ ਬੈਠਾ ਰਿਹਾ ਕਰ
ਕਦੇ ਬਾਹਰ ਨਾ ਨਿਕਲੀਂ
ਜਦੋਂ ਮੈਂ ਸਾਰਾ ਦਿਨ ਬਾਹਰ ਰਹਾਂ
ਮੰਮੀ – ਸਾਰਾ ਦਿਨ ਕੁੱਤਿਆਂ ਵਾਂਗੂ ਫਿਰਦਾ ਰਿਹਾ ਕਰ
ਕਦੇ ਘਰ ਨਾ ਬੈਠੀਂ

PB…..

………………72
NA,,,,,,,,,,,,,
KAGJJ…………
NA……………

Patttrrrrr,,,,,,,,,,,,