ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅
》》》》》
Kulbir Singh Turban Coach ●●●●●●
ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅
》》》》》
Kulbir Singh Turban Coach ●●●●●●
ਪਾਣੀ ਨੂੰ ਦਾਰੂ ਬਣਾ ਦਿੰਦੇ___ ਦਾਰੂ ਦੇ Tanker ਲਵਾ ਦਿੰਦੇ, ਸਾਲੀ ਮੈ ਪੀਣੀ ਈ ਛੱਡ
ਦਿੱਤੀ
ㅤㅤㅤ
ㅤㅤㅤ
ㅤㅤㅤ
ㅤਨਹੀ _ ਤਾਂ ㅤㅤㅤ
ㅤㅤㅤ
ㅤㅤㅤ
ㅤㅤㅤ
ㅤㅤㅤ
ㅤㅤㅤਤਾਜ ਮਹਿਲ ਨੂੰ Beer Bar ਤੇ ਮੁਮਤਾਜ ਨੂੰ Bar Girl ਬਣਾ ਦਿੰਦੇ !!
ਇੱਕ ਪਾਕਿਸਤਾਨੀ ਨੇ ਪੰਜਾਬੀ ਆਦਮੀ ਨੂੰ ਕਿਹਾ :ㅤਭਾਰਤ ਦੇ ਝੰਡੇ ਵਿੱਚ
ਹਰਾ ਰੰਗ ਮੁਸਲਮਾਨਾਂ ਦਾ,
ਚਿੱਟਾ ਰੰਗ ਈਸਾਈਆ ਦਾ,
ਕੇਸਰੀ ਰੰਗ ਹਿੰਦੂਆਂ ਦਾ,
ਤੇ ਫਿਰ ਤੁਹਾਡਾ ਕੀ ਹੈ?.ㅤㅤㅤ.ㅤㅤㅤㅤㅤ
ਪੰਜਾਬੀ : ਨਾ ਹੋਰ ਡਾਂਗ ਤੇਰੇ ਬੁੜੇ ਦੀ ਆ
ਡਾਕਟਰ – ਹੁਣ ਕੀ ਹਾਲ ਆ ?
ਮਰੀਜ਼ – ਠੀਕ ਆ ਡਾਕਟਰ ਸਾਹਬ
ਡਾਕਟਰ – ਫੇਰ ਏਥੇ ਕੀ ਅੰਬ ਲੈਣ ਆਇਆ
ਘਰੋ , ਘਰਵਾਲੀ ਗੋਭੀ ਲੈਣ ਭੇਜਦੀ ਆ !!!
ਬਾਹਰ ਆ ਕੇ ਪਤੰਦ਼ਰ !!! ਲੋਕਾ ਚ ਐਵੇਂ ਸਿਆਸਤ ਕਰਨਗੇ , ਜਿਵੇ Trump ਨਾਲ ਸਿੱਧੀ ਗੱਲ ਹੋਵੇ 😜😝
ਕੁੜੀ ਦਾ ਫੋਨ ਆਉਂਦਾ ਮੁੰਡੇ ਨੂੰ
ਮੁੰਡਾ : ਹਾਂ ! ਕਿੰਨੇ ਦਾ recharge ਕਰਵਾਵਾਂ ?
ਕੁੜੀ : ਤੈਨੂੰ ਕੀ ਲੱਗਦਾ ਕਿ ਮੈਂ ਹਰ ਵਾਰ recharge ਕਰਵਾਉਣ ਲਈ ਹੀ ਫੋਨ ਕਰਦੀ ਹਾਂ ?
ਮੁੰਡਾ : ਹਾਂ ਫੇਰ ?
ਕੁੜੀ : 2 ਨਵੇਂ ਸੂਟ ਹੀ ਲੈ ਦੇ
ਮਰੀਜ :- ਡਾਕਟਰ ਸਾਹਿਬ ਜਿਹੜੀ ਦਵਾਦੀ ਤੁਸੀ ਪਰਚੀ ਦੇ ਪਿੱਛੇ ਲਿਖੀ ਆਂ ਓੁਹ ਪੂਰੇ ਸ਼ਹਿਰ ਵਿੱਚੋ ਕਿਤੇ ਨੀ ਮਿਲੀ |😔😔
ਡਾਕਟਰ :- Mama, O ਤਾਂ ਮੈਂ ਪੈਂਨ ਚਲਾ ਕੇ ਦੇਖਿਆਂ ਸੀ.!
ੲਿਕ ਰਾਜੇ ਨੇ ਅਨਾਉਸ ਕੀਤਾ ਕਿ ਜਿਹੜਾ ਇਹ ਤਲਾਬ
ਪਾਰ ਕਰੇਗਾ ਉਸ ਨਾਲ ਆਵਦੀ ਕੁੜੀ ਦਾ ਵਿਆਹ ਕਰਾਗਾ
ਸਾਰੇ ਇੱਕਠੇ ਹੋ ਜਾਦੇ ਆ,..
..
ਰਾਜਾ ਬੋਲਦਾ ਇਸ ਚ ਮਗਰਮੱਛ ਨੇ ?
ਸਾਰੀ ਜਨਤਾ ਡਰ ਜਾਦੀ..
.
ਫਿਰ ਇੱਕ ਜਵਾਨ ਛਾਲ ਮਾਰ ਕੇ ਦੋ ਮਿੰਟਾ ਚ ਪਾਰ ਕਰ ਜਾਦਾ
ਲੋਕ ਆ ਕੇ ਘੇਰ ਲੈਦੇ ਆ ਪੁਛਨ ਲਗ ਜਾਦੇ ਆ…
.
ਤੁਸੀ ਐਨੀ ਦਲੇਰੀ ਕਿਵੇ ਦਖਾਈ
ਤਹਾਨੂੰ ਡਰ ਨੀ ਲੱਗਾ,…
…
ਮੁੰਡਾ ਬੋਲਦਾ: ਉੲੇ ਪਰਾ ਹਟੋ
ਪਹਿਲਾ ਇਹ ਦੱਸੋ ਮੈਨੂ ਧੱਕਾ ਕਿਹਨੇ ਮਾਰਿਆ ਸੀ
ਅਸੀਂ ਗਿੱਲੇ ਬੰਬ ਜਹੇ.
.
.
.
.
..
.
.
.
.
.
.
.
.
.
.
.
.
.
.
…
.
.
.
.
ਸੋਣੀਏ ਸਾਡੀ ਕਾਹਦੀ ਦਿਵਾਲੀ
750 ਕਰੋੜ ਦੇ ਮਹਿਲ ਚ ਰਹਿਣ ਵਾਲੀ
ਤੈਮੂਰ ਦੀ ਮਾਂ ਇਹ ਸੁਣ ਕੇ ਖੁਸ਼ ਹੋ ਗਈ
ਕੇ Lux ਸਾਬਣ ਤੇ 14 ਰੁਪਏ ਦੀ ਛੂਟ ਹੈ
ਵਾਹ ਮਸ਼ਹੂਰੀ ਬਣਾਉਣ ਵਾਲਿਓ
ਸੋਚੀਦਾ ਕਿ ਖੁਦ ਨੂੰ ਖਤਮ
ਕਰ ਦੇਈਏ ??
..
ਪਰ ਫ਼ੇਰ…..?
.
.
.
.
.
.
ਖਿਆਲ ਆਉਂਦਾ ਕਿ dunia ‘ਚ
ਤਾਂ ਪਹਿਲਾਂ ਹੀ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਆ
ਫਰੈਂਡਸ਼ਿਪ ਦੀਆਂ 5 ਸਟੇਜ਼ਾਂ
1. ਬੋਲੋ ਜੀ
2. ਬੋਲੋ
3. ਬੋਲ
4. ਬਕ
5. ਭੋਂਕ
ਮਿੰਨਤਾਂ ਨਹੀਂ ਹੁੰਦੀਆਂ ਕਿਸੇ ਦੀਆਂ
ਜੀਹਦੇ ਨਾਲ ਸੰਯੋਗ ਹੋਏ
ਅਗਲਾ ਧੱਕੇ ਨਾਲ ਲੈਜੂ
ਅੱਜ ਤਾਂ ਖਰੀ ਹੋ ਗਈ..
ਮੈ ਇਕ ਕੁੜੀ ਵੱਲ ਦੇਖਿਆ……..
.
ਉਹਨੂੰ ਚਾਅ ਈ …….??
.
.
.
.
.
.
.
.
.
ਇੰਨਾ ਚੜਿਆ..
ਨੰਬਰ ਦਸ ਹੁੰਦੇ Per ਨੌ ਲਿਖ ਕੇ ਹੀ ਫੜਾ ਗਈ..
ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ 🤓
ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ
ਅੱਜ ਦਾ ਗਿਆਨ
ਕੁੜੀਆਂ ਜਿੰਨਾ ਮਰਜ਼ੀ ਕੁੱਤੇ ਬਿੱਲੀ ਵਾਲੇ
ਫਿਲਟਰ ਲਾ ਲੈਣ ਸਨੈਪਚੈਟ ਤੇ
ਪਰ ਕਦੇ ਉਹਨਾਂ ਵਾਂਗੂ ਵਫ਼ਾਦਾਰ ਨੀ ਬਣ ਸਕਦੀਆਂ