ਕੱਲ ਉਹਨੂੰ ਭਾਂਡੇ ਮਾਂਜਦੀ ਨੂੰ ਦੇਖਿਆ
ਜਿਹਨੇ fb profile ਤੇ ਲਿਖਿਆ ਸੀ
.
.
.
. .
.
.
.
.
princess never do the work.

Loading views...



ਬਿੰਨੂ ਮੈਂ ਤੈਨੂੰ ਥੱਪੜ ਮਾਰਿਆ
ਇਹਦਾ ਭਵਿੱਖ ਕਾਲ ਦੱਸ
ਬਿੰਨੂ – ਮੈਡਮ ਛੁੱਟੀ ਤੋਂ ਬਾਅਦ ਤੁਹਾਡੀ
ਐਕਟਿਵਾ ਪੰਕਚਰ ਮਿਲੂਗੀ

Loading views...

ਦੋਸਤ – ਆਪਣੀ EX ਨਾਲ ਕਿੰਨੀ ਕ ਨਫਰਤ ਕਰਦਾ ਆ ?
ਮੈਂ – ਇੱਕ ਵਾਰ YouTube ਦੀ ਸਾਰੀ Ad ਦੇਖ ਲਊਂਗਾ
ਪਰ ਉਸਦੀ ਸ਼ਕਲ ਨਹੀਂ

Loading views...

ਇੱਕ ਸਰਵੇ ਚ ਪਤਾ ਚਲਿਆ ਹੈ ਕਿ
ਜਿਸ ਇਨਸਾਨ ਦੇ ਗਲ ਵਿੱਚ ਸੋਨੇ ਦੀ ਚੈਨ
ਹੁੰਦੀ ਹੈ ਉਸਦੀ ਸ਼ਰਟ ਦੇ ਉੱਪਰ ਦੇ ਦੋ
ਬਟਨ ਖੁੱਲੇ ਰਹਿੰਦੇ ਹਨ

Loading views...


ਕਹਿੰਦੀ- ਤੁਸੀਂ ਮੇਰਾ ਦਿਲ ਤਾਂ ਨੀ ਤੋੜੋਂਗੇ
ਮੈ ਕਿਹਾ ਕਮਲਿਏ ..
.
.
.
.
.
.
.
.
.
.
.
.
.
.
.
.
ਅਸੀਂ ਸਾਰਾ ਦਿਨ ਡੱਕਾ ਨੀ ਤੋੜਦੇ
ਤੇਰਾ ਦਿਲ ਕਿਵੇਂ ਤੋੜਦਾਂਗ

Loading views...

ਦੁਨੀਆਂ ਚ ਕਦੇ ਚੰਗੇ ਇਨਸਾਨ ਦੀ
ਤਲਾਸ਼ ਚ ਨਾ ਨਿਕਲਣਾ
ਕਿਉਂਕਿ
ਗਰਮੀ ਬਹੁਤ ਜਿਆਦਾ ਆ ਇਸ ਲਈ
“ਮੈਂ ਬਾਹਰ ਘੱਟ ਹੀ ਨਿਕਲਦਾ ਆ”

Loading views...


ਮੈਂ ਸੋਸ਼ਲ ਮੀਡੀਆ ਤੇ –
ਕੁਝ ਨੀ ਰੱਖਿਆ ਪਿਆਰ ਵਿਆਰ ਚ
ਮੈਂ (ਅੰਦਰੋਂ) – ਯਾਰ ਉਹ ਅੱਜ ਰੇਪਲੀ
ਕਰੂਗੀ ਜਾਂ ਨਹੀਂ ?

Loading views...


ਮੈਂ ਗੁਗਲ ਤੇ Search ਮਾਰੀ…….”
HOW TO IMPRESS A GIRL IF WEAK IN ENGLISH ?…””.
ਅੱਗਿਓਂ GOOGLE ਕਹਿੰਦਾ………???????????
..
.
.
.
ਸੁਧਰ ਜਾ ਜੱਟਾ
ਖੇਤੀ ਕਰਲਾ ਪੈਲੀ ਵਿਕ ਜੁ ਇਹਨਾਂ ਦੇ ਚੱਕਰ ਚ

Loading views...

ਕਹਿੰਦੇ ਸੁਖਬੀਰ ਬਾਦਲ ਨੇ ਸਾਰਿਆਂ ਚ ਖੜਕੇ ਕਿਹਾ…
.
.
ਗਾਲ ਆ ਜਿਹੜਾ Proud to be Akali ਦਾ ਪੋਸਟਰ ਤਾਰੂ ਗਡੀ ਤੋਂ।।

Loading views...

ਤਲਵਾਰਬਾਜੀ ਦੇ ਮੁਕਾਬਲੇ ਵਿੱਚ :
ਇੱਕ ਚਾਇਨੀਜ ਨੇ ਬਾਲ ਦੇ ਦੋ ਟੁਕੜੇ ਕਰ ਦਿੱਤੇ …
.
.
.
.
.
.
.
.
ਇੱਕ ਜਾਪਾਨੀ ਨੇ ਉਡਦੀ ਹੋਈ ਮੱਖੀ ਦੀ ਗਰਦਨ ਕੱਟ ਦਿੱਤੀ … .
.
.
.
.
.
.
.
.
ਪੰਜਾਬੀ ਨੇ ਮੱਛਰ ਉੜਾਇਆ … ਤਲਵਾਰ ਘੁਮਾਈ …
.
.
.
.
ਮੱਛਰ ਉੱਡਦਾ ਹੀ ਰਿਹਾ … .
.
.
.
ਜਾਪਾਨੀ : ਮੱਛਰ ਤਾਂ ਉੱਡ ਰਿਹਾ ਹੈ …
.
.
.
.
ਪੰਜਾਬੀ – ਚੀਤੇ ਦੀ ਚਾਲ ਬਾਜ ਦੀ ਨਜ਼ਰ
ਅਤੇ ਬਾਜੀਰਾਵ ਦੀ ਤਲਵਾਰ ਤੇ ਸ਼ੱਕ ਨਹੀ ਕਰਦੇ
ਮੱਛਰ ਉੱਡ ਤਾਂ ਰਿਹਾ ਹੈ ਪਰ
.
.
.
ਕਦੇ ਬਾਪ ਨਹੀਂ ਬਣ ਪਾਵੇਗਾ । ।

Loading views...


ਸਾਲ-2025
ਪ੍ਰਸ਼ਨ ਪੱਤਰ
ਵਿਸ਼ਾ- ਗਣਿਤ
ਪ੍ਰਸ਼ਨ: 7G ਨੈੱਟ ਦੀ ਸਪੀਡ ਪ੍ਰਤੀ ਸੈਕਿੰਡ 5GB ਹੋਵੇ, ਤੇ ਤੁਹਾਡੇ ਕੋਲ 350 WHATSAPP GROUP ਹੋਣ , ਤਾਂ ਇਕ ਮਹੀਨੇ ਦਾ NET PACK ਖਰੀਦਣ ਲਈ , ਕਿੰਨੇ ਮਰਲੇ ਜ਼ਮੀਨ ਵੇਚਣੀ ਪਵੇਗੀ ?

Loading views...


ਟੀਚਰ – ਤੁਹਾਡੇ ਪਿਤਾ ਜੀ ਦੀ ਉਮਰ ਕਿੰਨੀ ਹੈ ?
ਪੱਪੂ – 6 ਸਾਲ
ਟੀਚਰ – ਕੀ ? ਇਹ ਕਿਵੇਂ ਹੋ ਸਕਦਾ ?
ਪੱਪੂ – ਉਹ ਉਦੋਂ ਹੀ ਪਿਤਾ ਬਣੇ ਜਦੋਂ ਮੇਰਾ ਜਨਮ ਹੋਇਆ ਸੀ

Loading views...

ਕੋਈ ਵੀ ਮਾਂ ਦੇ ਪੇਟ ਚੋ ਅੱਤਵਾਦੀ
ਪੈਦਾ
ਨਹੀ ਹੁੰਦਾ
.
ਜਦੋ ਤੁਹਾਡੇ ਵਰਗੇ Status ਪੜ ਕੇ
Like ਨੀ ਕਰਦੇ ਉਦੋ
ਅੱਤਵਾਦੀ ਬਣਦਾ

Loading views...


ਜਪਾਨ ਚ 17 ਸਾਲ ਦਾ ਲੜਕਾ ਡਾਕਟਰ ਆ
ਬ੍ਰਾਜ਼ੀਲ ਚ 17 ਸਾਲ ਦਾ ਲੜਕਾ ਫੁੱਟਬਾਲਰ ਆ
ਚਾਈਨਾ ਚ 17 ਸਾਲ ਦਾ ਲੜਕਾ ਇੰਜੀਨਿਅਰ ਆ
ਇਰਾਕ ਚ 17 ਸਾਲ ਦਾ ਲੜਕਾ ਫੌਜੀ ਆ
ਅਮਰੀਕਾ ਚ 17 ਸਾਲ ਦਾ ਲੜਕਾ ਸਿੰਗਰ ਆ
ਇੰਡੀਆ ਚ 17 ਸਾਲ ਦਾ ਲੜਕਾ
Whatsapp ਗਰੁੱਪ ਐਡਮਿਨ ਆ

Loading views...

ਅੱਜ ਦਾ ਗਿਆਨ ; ਗਰਮੀਆਂ ਚ ਦਾਰੂ ਦੁਪਹਿਰ
ਨੂੰ ਹੀ ਪੀਓ ..
.
ਜੇਕਰ ਬੰਦਾ ਡਿੱਗ ਵੀ ਪਿਆ ਤਾਂ…….?
.
.
.
ਲੋਕ ਕਹਿਣਗੇ ਚੱਕਰ ਆ ਗਿਆ

Loading views...

ਅੱਜ ਤਾਂ ਹੱਦ ਹੋਗੀ, ਹੱਦ ਨਾਲੋ ਵੱਧ ਹੋਗੀ,
ਕੁੜੀ ਨੰਬਰ ਦੇਗੀ, ਚਾਅ ਚਾਅ ਚ ਪਰਚੀ ਚੱਬ ਹੋਗੀ…..

Loading views...