ਇਕ ਮੁੰਡਾ ਇਕ ਕੁੜੀ ਨਾਲ Facebook ਤੇ Chat ਕਰ ਰਿਹਾ ਸੀ
ਕੁੜੀ ਮੁੰਡੇ ਨੂੰ :- ਤੂੰ ਕੀ ਕਰਦਾ ਏ
ਮੁੰਡਾ :- ਕੁਝ ਨੀ ਬੱਸ ਵਿਹਲਾ
ਕੁੜੀ :-ਸਿੱਧਾ ਕਹਿ ਖੇਤੀ ਕਰਦਾ
.
ਮੁੰਡਾ ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆਂ
ਮੁੰਡਾ :- ‘ਸਿੱਧਾ ਕਹਿ ਦਰਜੀ ਏ..

Loading views...



ਅਜ ਕੱਲ ਜਮਾਨਾ ਏਦਾਂ
ਦਾ ਆ ਗਿਆ, :O :O
.
ਜਦੋ Online……?
.
.
.
.
ਹੋਈਏ
ਕੁੜੀਆ ਕਹਿਦੀਆ…
.
.
.
.
.
. .
ਕਿਦਾਂ ਪਟੋਲਿਆ ਕੀ
ਕਰਦਾ ਸੀ

Loading views...

ਹੁਣ ਤਾਂ ਕੁੜੀਆਂ ਵੀ ਸਾਡੇ ਵੱਲ ਉਂਗਲੀ
ਕਰ ਕਰਕੇ ਕਹਿੰਦੀਆ
.
.
.
.
ਉਹ ਜਾਂਦੇ ਨੇ ਛੜੇ

Loading views...

ਸਰਕਾਰੀ ਕਰਮਚਾਰੀਆਂ ਦਾ ਹੋਵੇਗਾ ਡੋਪ ਟੈਸਟ -ਇਕ ਖਬਰ

ਤੇ ਕਈ ਡਾਕਟਰਨੀ ਕੋਲ ਜਾ
ਕੱਲ ਦੇ ਆਹੀ ਗਾਈ ਜਾ ਰਹੇ ਆ- – –

ਤੇਰੇ ਗੁੱਟ ਨੂੰ ਕੜਾ ਸਰਦਾਰਨੀਏ,
ਡਾਇਮੰਡ ਦੀ ਝਾਂਜਰ ਪਾ ਦਾਂ ਗੇ 😂😂🤣

Loading views...


ਜੇ ਰੂਸ ਯੂਕਰੇਨ ਦਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ
ਚੰਨੀ ਸਾਬ ਨੂੰ ਭੇਜ ਕੇ ਵੇਖ ਲੋ
ਘਰ ਘਰ ਚੱਲੀ ਗੱਲ
ਚੰਨੀ ਸਾਬ ਕਰਦੇ ਮਸਲੇ ਹੱਲ
😂😂😂

Loading views...

ਕੁੜੀ – ਕੱਲ ਮੇਰਾ ਵਿਆਹ ਆ , ਆਓਗੇ ਨਾ ?
ਮੁੰਡਾ – ਮੈਂ ਤਾਂ 20 – 20 ਕਿਲੋਮੀਟਰ ਤੱਕ ਕਦੇ
ਲੰਗਰ ਨੀਂ ਛੱਡਿਆ
ਤੂੰ ਤਾਂ ਫੇਰ ਵੀ ਗਵਾਂਢਣ ਆ ਮੇਰੀ

Loading views...


ਮਾਂ ਬਾਪਲਈ ਸਲਾਹ…
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ ..
.
.
.
.
.
ਆਪਣੇ ਮੁੰਡੇ ਨੂੰ net pack ਪਵਾਕੇ ਦਿਓ
ਸਾਰੀ ਰਾਤ ਜਾਗਕੇ ਘਰ ਦੀ ਰਖਵਾਲੀ ਕਰੂਗਾ.

Loading views...


ਹੋਈ ਮੈਥੋਂ ਦੂਰ ਕਿਉਂ
ਤੇਰੀ ਸਹੇਲੀ ਸਭ ਦੱਸ ਗਈ
.
.
ਪਤੀਸਾ ਖਾਣ ਦੀ ਮਾਰੀ ਸਾਲੀਏ
ਹਲਵਾਈ ਨਾਲ ਫਸ ਗਈ

Loading views...

Enna V Ni Sohna Bnaya Tenu Rabb Ne,,,,,,..
Jinna Tenu ‪Pump dita‬ hoya sab Ne,,,

Loading views...

ਕਹਿੰਦੀ ਲਾ ਕੇ ਤੇਰੇ ਨਾਮ ਦਾ ‪‎Password‬ ਮੈਂ
ਸਿਆਪਾ ਪਾ ਲਿਆ . …
.
ਲੋਕਾਂ ਨੇ ਤੇਰੇ …????????
.
.
.
.
.
.
.
.
.
.
ਨਾਮ ਦਾ ਪਤਾ ਲਗਾ ਲਿਆ ਵੇ . . .

ਤੇਰੇ ਚੱਕਰਾ ਚ੍ ਮੈਂ ਆਪਣਾ ‪‎fb_Account‬ Hack ਕਰਵਾ ਲਿਆ*

Loading views...


ਕੁੜੀ ਨੇ ਬੱਸ ਵਿੱਚ ਰੋਲਾ ਪਾ ਦਿੱਤਾ
ਬੱਸ ਰੋਕੋ, ਜਲਦੀ ਬੱਸ ਰੋਕੋ

ਡਰਾਈਵਰ ਨੇ ਬੱਸ ਰੋਕ ਦਿੱਤੀ

ਕੰਡਕਟਰ ਨੇ ਆ ਕੇ ਪੁਛਿਆ ਕਿ ਹੋਇਆ!

ਕਹਿੰਦੀ ਟਿਕਟ ਬਾਹਰ ਉੱਡ ਗਈ ਜਿਸ ਤੇ ਤਿੰਨ ਰੁਪਏ ਬਕਾਇਆ ਲਿਖਿਆ ਸੀ

Loading views...


ਿੲੱਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ..
ਸੱਸ ਕਹਿੰਦੀ ਜਵਾੲੀ ਰਾਜਾ ਿੲੱਕ ਮਹੀਨਾ ਹੁਣ ਤੂੰ
ਸਾਡੇ ਕੋਲ ਰੁੱਕ ਜਾ ..??
.
.
ਦੁੱਧ, ਦਹੀਂ ਖਾ ਅਾਰਾਮ ਨਾਲ ਅੈਸ਼ ਕਰ.. .😂
..
ਜਵਾੲੀ – ਸੱਸ ਜੀ ਅੱਜ ਬੜਾ ਪਿਅਾਰ ਅਾੳੁਂਦਾ
ਜਵਾੲੀ ਰਾਜੇ ਤੇ..
.
ਸੱਸ- ਪਿਅਾਰ ਪਿੳੂਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..😂
..
ਸਾਡੀ ਮੱਝ ਦਾ ਕੱਟਾ ਮਰ ਗਿਅਾ ..
ਘੱਟੋ-ਘੱਟ ਤੇਰੀ ਕਾਲੀ ਬੂਥੀ ਦੇਖ ਕੇ ਦੁੱਧ ਤਾਂ ਦਿੰਦੀ ਰਹੇਗੀ
Copied

Loading views...

ਹਾਥੀ ਦੇ ਉੱਤੇ ਤੋਤਾ ਬੈਠਾ
ਤੇ ਹਾਥੀ ਮਰ ਗਿਆ
.
ਕਿੱਦਾਂ ?
.
Socho?
.
.
.
.
.
ਹਾਥੀ ਦਾ ਨਾਂ ਤੋਤਾ ਸੀ
ਤੇ ਤੋਤੇ ਦਾ ਨਾਂ ਹਾਥੀ ਸੀ hahaha

Loading views...


ਮੇਰੀ ਮੰਮੀ ਨੂੰ ਲਗਦਾ ਕੇ ਮੈਨੂੰ
ਦੋਸਤ ਵਿਗਾੜ ਰਹੇ ਆ
ਦੋਸਤਾਂ ਦੀ ਮੰਮੀ ਨੂੰ ਲਗਦਾ ਕੇ
ਮੈਂ ਉਹਨਾਂ ਨੂੰ ਵਿਗਾੜ ਰਿਹਾ ਆ

Loading views...

ਅਸੀ ਉਸ ਦੇਸ਼ ਦੇ ਵਾਸੀ ਹਾਂ

ਜਿੱਥੇ 56 ਸਾਲ ਦੀ ਜੈ ਲਲਿਤਾ ਨੂੰ ਮਾਂ

60 ਸਾਲ ਦੀ ਮਮਤਾ ਬਨਰਜੀ ਨੂੰ ਦੀਦੀ

65 ਸਾਲ ਦੀ ਮਾਇਆਵਤੀ ਨੂੰ ਭੈਣਜੀ

45 ਸਾਲ ਦੇ ਰਾਹੁਲ ਨੂੰ ਨੋਜਵਾਨ

ਅਤੇ

30 ਸਾਲ ਦੀ ਖੂਬਸੂਰਤ ਕੁੜੀ ਨੂੰ ਰਾਧੇ ਮਾਂ ਕਹਿੰਦੇ ਨੇ .

Loading views...

ਕਿਹਾ ਸੀ ਹਨਾ ਸਾਨੂੰ ਵੋਟ ਪਾਓ
ਕੱਲੇ ਕੱਲੇ ਘਰ WIFI ਲਗਵਾ ਦੇਣਾ ਸੀ
ਸੁਖਬੀਰ ਬਾਦਲ

Loading views...