ਜਵਾਈ ਸਸੁਰ ਨੂੰ
ਤੁਹਾਡੀ ਕੁੜੀ ਨੇ ਮੇਰੇ
ਨੱਕ ਚ ਦਮ ਕਰ ਰੱਖਿਆ ਆ
ਸਹੁਰਾ –
ਪੁੱਤ ਮੇਰੇ ਬਾਰੇ ਵੀ ਸੋਚ
ਮੇਰੇ ਕੋਲ ਤਾਂ ਉਸਦੀ ਵੀ
ਮਾਂ ਆ



ਮੇਰੇ ਵਾਲੀ ਦੇ +2 Cho 91% Number ਕੀ
ਆ ਗਏ…… :O
:
ਹੁਣ ਕਹਿਂਦੀ.. :/ ??
.
.
.
.
.
.
.
.
.
.
.
:
ਮੈਂ ਨਲਾਇਕਾਂ ਨੂਂ ਮੂੰਹ ਨੀ ਲਾਉਦੀ .

ਪੰਜਾਬੀ ਵਾਲੀ ਮੈਡਮ:- ਜਿਵੇਂ ਇੰਗਿਲਸ਼ ਵਿੱਚ
fast
faster
fastest ਹੁੰਦਾ……
ਇਹ ਪੰਜਾਬੀ ਵਿੱਚ ਕਿਦਾ ਹੋਊ ?
Pappu :-
fast :- ਤੇਜ਼ ਭੱਜ
faster :- ਹੋਰ ਤੇਜ਼ ਭੱਜ
fastest :- ਤੇਰੀ ਭੈਣ ਦੀ ਸਾਲਿਆ, ਹੋਰ ਤੇਜ਼ ਭੱਜ…..

ਸਾਡੇ ਪੂਰਵਜਾਂ ਨੂੰ ਕਈ ਸਾਲ ਲੱਗ ਗਏ
ਬਾਂਦਰ ਤੋਂ ਬੰਦੇ ਬਨਣ ਨੂੰ
ਤੇ ਅੱਜ ਕਲ ਬੰਦੇ ਸ਼ਰਾਬ ਪੀ ਕੇ
ਫੇਰ ਬਾਂਦਰ ਬਣੇ ਫਿਰਦੇ ਆ


ਕੁੜੀ – ਅੰਕਲ 20 ਰੁਪਏ ਵਾਲਾ Lays ਦਾ ਪੈਕੇਟ ਦਿਓ
ਦੁਕਾਨ ਵਾਲਾ – ਇਹ ਲਓ ਬੇਟਾ
ਕੁੜੀ – ਅੰਕਲ ਕਿੰਨੇ ਦਾ ਆ ?
ਦੁਕਾਨ ਵਾਲਾ – 😩😩😩

ਹੁਣ ਮੋਬਾਈਲ ਰਿਚਾਰਜ 28 ਦਿਨ ਦਾ ਨਹੀਂ
ਸਗੋਂ 30 ਦਿਨ ਦਾ ਹੋਵੇਗਾ, TRAI ਨੇ ਦਿੱਤਾ
ਮੋਬਾਈਲ ਕੰਪਨੀਆਂ ਨੂੰ ਸਖਤ ਨਿਰਦੇਸ਼।

ਬਹੁਤ ਜਰੂਰੀ ਸੀ , ਨਹੀਂ ਤਾਂ ਇਹ ਆਪਣਾ ਹੀ
ਕੈਲੰਡਰ ਬਣਾਈ ਫਿਰਦੇ ਸੀ


ਤਿਲੇ ਵਰਗੀਆ ਕੁੜੀਆ ਨੂੰ ਵੀ ਜਨਤਾ
ਮੋਟੋ ਮੋਟੋ ਕਰਦੀ ਰਹਿੰਦੀ ਆ 🤔
। ਕਿਉਂ ।


ਅੱਜ ਦਾ ਗਿਆਨ
ਚਸ਼ਮੇ ਵਾਲੀਆਂ ਕੁੜੀਆਂ
ਜਿੰਨੀਆਂ ਸ਼ਰੀਫ ਦਿਸਦੀਆਂ
ਓਨੀਆਂ ਹੁੰਦੀਆਂ ਨੀਂ

ਕਾਸ਼ ਮੇਰੀ Girlfriend ਨੂੰ
ਵੀ ਪਤਾ ਹੁੰਦਾ…. ??
.
.
.
.
.
.
.
.
.
.
.
.
.
ਕੇ ਮੈਂ ੳੁਹਦਾ Boyfriend ਆ..

ਡਾਲਰ ਤੇ ਰੁਪਏ ਦੀ ਕੀਮਤ ਤਾਂ ਬਰਾਬਰ ਨਹੀਂ ਹੋਈ
ਪਰ ਪੈਟਰੋਲ ਤੇ ਬੀਅਰ ਦੀ ਹੋ ਗਈ


ਜਦੋ ਇੱਕ ਕੁੜੀ frend ਬਣਦੀ ਆ..
ਤਾਂ ਵਿਆਹ ਵਰਗੀ feeling ਭਾਵੇ ਨਾਂ ਆਵੇ
.
ਪਰ ਜਦੋ ….?
.
.
.
.
.
.
.
.
.
block ਕਰਦੀ ਆ ਤਾਂ ਤਲਾਕ ਵਾਲੀ feeling ਜਰੂਰ
ਆਉਣ ਲਗ ਜਾਦੀ ਆ..


ਹਵਾਈ ਜਹਾਜ਼ਾਂ ‘ਚ ਵਿਸ਼ੇਸ਼ ਦਰਵਾਜ਼ਾ ਰੱਖਿਆ ਜਾਵੇ ਤਾਂ ਕਿ ਉਡਾਨ ਦੇ ਦੌਰਾਨ ਜੇਕਰ ਪਤਾ ਚੱਲੇ ਪਾਇਲਟ ਮੁਸਲਿਮ ਹੈ
ਤਾਂ ਭਗਤਾਂ ਨੂੰ ਬਾਹਰ ਕੁੱਦਣ’ ਚ ਆਸਾਨੀ ਹੋਵੇ
ਇਸ ਪੋਸਟ ਦਾ zomato ਵਾਲੀ ਖਬਰ ਨਾਲ ਕੋਈ ਤਾਲੁਕ ਨਹੀਂ ਹੈ

ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,
ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ….
.
ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖਲ ਵੇ..??
.
.
.
.
.
.
ਤਾ…
ਮੁੰਡੇ ਨੂ ਵਖ਼ਤ ਪੇ ਜਾਂਦਾ ਏ..


ਕੁੜੀਆ ਵੀ ਕਮਾਲ ਈ ਹੁੰਦੀਆ
ਨਾਲੇ ਤਾਂ ਬਿਊਟੀ ਪਾਰਲਰ ਜਾਂਦੀਆ ਤਿਆਰ ਹੋਣ
ਵਾਸਤੇ…

.
.
.
.
.
.
.
.
ਪਰ ਪਹਿਲਾਂ ਪਾਰਲਰ ਜਾਣ ਵਾਸਤੇ ਵੀ ਤਿਆਰ
ਹੁੰਦੀਆ

ਪਤੀ ਪਤਨੀ ਨੂੰ :: ਜਾਨ ਮੈਂ ਤੇਰੀ ਇਕ ਪੱਪੀ ਲੈ ਲਵਾਂ
ਪਤਨੀ :: ਨਹੀ
ਪਤੀ :: ਮੈਂ ਤੈਨੂ ਗਹਿਣੇ ਲੈ ਕੇ ਦੇਵਾਂਗਾ
ਪਤਨੀ :: ਨਹੀ
ਪਤੀ :: ਕਾਰ ਲੈ ਕੇ ਦੇਉਂਗਾ….
ਪਤਨੀ :: ਨਾ
.
ਲਾਗੇ ਬੈਠਾ ਉਹਨਾਂ ਦਾ ਮੁੰਡਾ ਆਪਣੇ ਬਾਪੂ ਨੂੰ ਕਹਿੰਦਾ …
ਭਾਪਾ ਮੇਰੀ ਲੈ ਲਾ ਪੱਪੀ, ਇਕ ਸਾਇਕਲ ਹੀ ਲੈ ਦੇਵੀ

ਮੈਂ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,
ਉਹ ਹੱਸ ਕੇ ਕਹਿੰਦੀ ਜਦ ਮੈਂ ਨਹੀ ਸੀ ਉਦੋਂ
ਵੀ ਤਾਂ ਜ਼ਿਊਦਾ ਸੀ
.
ਤਾਂ ਮੈਂ ਸੋਚਿਆ
.
.
ਗੱਲ ਤਾਂ ਕੁੜੀ ਦੀ ਸਹੀ ਆ ,
ਮੈਂ ਸਾਲੀ ਏਵੇਂ ਟੈਨਸ਼ਨ ਲਈ ਆ