ਦੋਸਤ ਦੀ ਮੰਮੀ – ਪੁੱਤ ਸਮਝ ਇਹਨੂੰ ,
ਰੋਜ਼ 11 ਵਜੇ ਉੱਠਦਾ ਆ
ਮੈਂ – ਕੀ ਆ ਯਾਰ ਇਹ ਸਭ ?
ਏਨੀ ਜਲਦੀ ਉੱਠ ਕੇ ਕੀ ਕਰਦਾ ਆ ?
ਓਹਦੀ ਮੰਮੀ ਤੋਂ ਇੱਕ ਚੱਪਲ ਮੇਰੇ ਵੀ ਪਈ

Loading views...



ਵਿਆਹ ਤੋਂ ਬਾਅਦ ਪੈਲੇਸ ਚੋਂ ਨਿਕਲਣ ਵੇਲੇ
ਮੰਗਣ ਵਾਲੇ – ਵੀਰੇ ਸਾਨੂੰ ਵੀ ਵਧਾਈ ਦੇ ਦੇ
ਮੈਂ – ਮੈਂ ਤਾਂ ਸਾਲਾ ਜੋੜ੍ਹੀ ਨੂੰ ਸ਼ਗਨ ਵੀ ਨੀਂ
ਪਾ ਕੇ ਆਇਆ , ਵਧਾਈ ਕਿਥੋਂ ਦੇ ਦੂੰ

Loading views...

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..
ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

Loading views...

ਹਵਾਈ ਜਹਾਜ਼ ‘ਚ ਸ਼ਰਾਬ
ਦੇ 4-5 ਪੈੱਗ ਪੀਣ ਤੋਂ
ਬਾਅਦ..!!
.
ਬਿਟਿਸ਼ :- ਮੈ ਸੋਣ ਚਲਾ..!!
.
ਅਮਰੀਕੀ :- ਮੈਂ
ਆਪਣਾ Kam ਕਰਨ
ਲੱਗਾ..!! .
ਜਰਮਨ :- ਮੈਂ ਫਿਲਮ ਦੇਖਣ
ਲੱਗਾ..!!
.
ਚੀਨੀ :- ਮੈਂ ਹੁਣ ਗਾਣੇ ਸੁਣ
ਲੱਗਾ..!!
.
ਪੰਜਾਬੀ :- ਹੱਟ ਜਾਉ
ਸਾਲਿਉ ਪਾਸੇ !! ਜਹਾਜ਼ ਮੈਂ
ਚਲਾਉਣਾ

Loading views...


ਅਸੀ ਕੌਣ ਹਾਂ ?
ਅਸੀ ਉਹ ਆਖਰੀ ਪੀੜ੍ਹੀ ਹੈ ,
ਜਿਨ੍ਹਾਂ ਦੀ ਬਚਪਨ ਦੀ ਫੋਟੋ
ਮੋਬਾਈਲ ਵਿੱਚ ਨਹੀਂ ਖਿੱਚੀ ਗਈ . . . ! ! !

Loading views...

ਮੈਨੂੰ ਕਹਿੰਦੀ – 1 4 3
ਮੈਂ ਕਿਹਾ – 8
.
.
.
.
.
.
.
.
.
.
.
..
.
..
.
ਕਹਿੰਦੀ .. Danger !! .. ਦੁਰ ਫਿੱਟੇ ਮੂੰਹ ਤੇਰੇ

Loading views...


ਜਦੋਂ ਕਿਸੇ ਕੁੜੀ ਦੀ ID ਤੋਂ ਕੁੱਝ ਜ਼ਿਆਦਾ ਹੀ ਰੋਮਾਂਟਿਕ ਪੋਸਟ ਆਉਣ ਲੱਗ ਜਾਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ . . . . .

.
.
.
.
.
.

ਦੁਪੱਟਾ ਲੈ ਕੇ ਕੋਈ ਆਪਣਾ ਹੀ ਭਰਾ ਖਡ਼ਾ ਆ

Loading views...


ਡਾਲਰ ਵੀ 70 ਰੁਪਏ ਤੋਂ ਪਾਰ ਹੋ ਗਿਆ
ਪੈਟਰੋਲ ਵੀ 80 ਰੁਪਏ ਤੋਂ ਪਾਰ ਹੋ ਗਿਆ
ਦੁੱਧ ਵੀ 55 ਰੁਪਏ ਤੋਂ ਪਾਰ ਹੋ ਗਿਆ
ਰੱਬ ਦਾ ਸ਼ੁਕਰ ਆ ਪੇਪਰਾਂ ਚ ਪਾਸ ਹੋਣ
ਹਾਲੇ ਵੀ 33 ਆ

Loading views...

ਬ੍ਰੇਕਅਪ ਤੋਂ 2 ਸਾਲ ਬਾਅਦ ਮੁੰਡੇ ਨੇ ਕੁੜੀ ਨੂੰ
ਫੇਰ ਫੋਨ ਕੀਤਾ ਓਹਦੇ ਜਨਮ ਦਿਨ ਤੇ
ਮੁੰਡਾ – ਤੈਨੂੰ ਉਹ dress ਯਾਦ ਆ ਜਿਹੜੀ
ਮੈਂ ਤੈਨੂੰ ਤੇਰੇ ਜਨਮ ਦਿਨ ਤੇ ਦਿੱਤੀ ਸੀ ?
ਕੁੜੀ (ਅੱਖਾਂ ਚ ਹੰਝੂ) – ਹਾਂ ਹਾਂ ਯਾਦ ਆ
ਮੁੰਡਾ – ਮੇਰੀ ਭੈਣ ਹੁਣ ਵਾਪਿਸ ਮੰਗ ਰਹੀ ਆ

Loading views...

ਘਰੇ ਸਾਡੇ ਨਿੱਤ ਹੀ ਕਚਿਹਰੀ ਲਗਦੀ….
ਯਾਰ ਤੇਰਾ ਕੱਲਾ ਕੇਸ ਪਿਆਰ ਦਾ ਲੜੇ….
.
ਕਿਉਕਿ ਬਾਪੂ……?
.
.
.
.
.
.
.
.
ਕਹਿਦਾ ਕੁੜੀ ਪੜੀ ਲਿਖੀ ਲਿਆਉਣੀ
ਪਰ ਬੇਬੇ ਕਹਿੰਦੀ ਪੜੀਆਂ ਦੇ “ਨਖਰੇ” ਬੜੇ

Loading views...


ਸਾਲ-2025
ਪ੍ਰਸ਼ਨ ਪੱਤਰ
ਵਿਸ਼ਾ- ਗਣਿਤ
ਪ੍ਰਸ਼ਨ: 7G ਨੈੱਟ ਦੀ ਸਪੀਡ ਪ੍ਰਤੀ ਸੈਕਿੰਡ 5GB ਹੋਵੇ, ਤੇ ਤੁਹਾਡੇ ਕੋਲ 350 WHATSAPP GROUP ਹੋਣ , ਤਾਂ ਇਕ ਮਹੀਨੇ ਦਾ NET PACK ਖਰੀਦਣ ਲਈ , ਕਿੰਨੇ ਮਰਲੇ ਜ਼ਮੀਨ ਵੇਚਣੀ ਪਵੇਗੀ ?

Loading views...


ਸੀਮਾ ਭਾਭੀ ਵਿੱਕੀ ਨੂੰ
ਮੇਨੂ 200 ਰੁਪਏ ਦੇਦੌ ਮੈਂ ਪਾਰਲਰ ਚ ਬਾਲ ਕਟਵਾਉਣ ਜਾਣਾ ਏ
ਵਿੱਕੀ ਸੀਮਾ ਭਾਬੀ ਨੂੰ 2-4 ਦਿਨ ਹੋਰ ਦੇਖ ਲੈ ਕੀ ਪਤਾ ਕੋਈ ਆਪੇ ਹੀ ਕੱਟ ਜਾਵੇ

Loading views...

Kehnde ‪Nakhro‬ ਪੂਰੀ ਰੰਗ ਦੀ ਚਿੱਟੀ
ਲੱਗਣ ਦੇਵੇ ਨਾਂ ਪੈਰ ਨੂੰ ਮਿੱਟੀ,
.
.
.
Fer ki..
ਆਪਾਂ ਵੀ ਫੇਰ ਚੱਕ ਕੇ ਗਾਰੇ ‘ਚ ਸਿੱਟੀ

Loading views...


ਆਪਣੇ ਮੁੰਡੇ ਦੇ ਰਿਪੋਰਟ ਕਾਰਡ ਤੇ
ਬਾਪ ਨੇ ਅੰਗੂਠਾ ਲਗਾਇਆ
ਮੁੰਡਾ – ਪਿਤਾ ਜੀ ਤੁਸੀਂ ਤਾ engineer ਆ
ਫੇਰ ਅੰਗੂਠਾ ਕਿਉਂ ?
ਬਾਪ- ਕੰਜਰਾ ਆਪਣੇ ਨੰਬਰ ਦੇਖ
ਟੀਚਰ ਨੂੰ ਨੀਂ ਪਤਾ ਚੱਲਣਾ ਚਾਹੀਦਾ ਕੇ
ਤੇਰਾ ਬਾਪ ਪੜ੍ਹਿਆ ਲਿਖਿਆ ਆ

Loading views...

ਜਵਾਈ ਸਸੁਰ ਨੂੰ
ਤੁਹਾਡੀ ਕੁੜੀ ਨੇ ਮੇਰੇ
ਨੱਕ ਚ ਦਮ ਕਰ ਰੱਖਿਆ ਆ
ਸਹੁਰਾ –
ਪੁੱਤ ਮੇਰੇ ਬਾਰੇ ਵੀ ਸੋਚ
ਮੇਰੇ ਕੋਲ ਤਾਂ ਉਸਦੀ ਵੀ
ਮਾਂ ਆ

Loading views...

ਇੱਕ ਕੰਜੂਸ ਦੀ ਪਤਨੀ ਬਿਮਾਰ ਸੀ ਲਾਇਟ ਗਈ
ਤਾਂ ਮੋਮਬਤੀ ਜਲਾ ਤੀ ਤੇ ਬੋਲਿਆ..??
.
.
.
.
.
ਡਾਕਟਰ ਨੂੰ ਲੈਂਣ ਜਾ ਰਿਹਾ ਅਗਰ ਤੈਨੂੰ ਲੱਗੇ
ਕਿ ਤੂੰ ਨਹੀਂ ਬਚਣਾ ..
.
ਤਾਂ ਮੋਮਬੱਤੀ ਯਾਦ ਨਾਲ ਬੂਝਾ ਦੇਵੀ

Loading views...