ਕਾਂਗਰਸ ਦੇ ਅਨੁਸਾਰ ਮੋਦੀ ਉੱਤੇ ਬਣੀ ਫਿਲਮ ਨਾਲ BJP ਨੂੰ ਫਾਇਦਾ ਹੋਵੇਗਾ
ਹੁਣ ਇਨ੍ਹਾਂ ਨੂੰ ਕੋਣ ਸਮਝਾਵੇ
ਜੇਕਰ ਫਿਲਮ ਰਾਹੁਲ ਉੱਤੇ ਬਣੀ ਹੁੰਦੀ ਤਾਂ ਵੀ ਫਾਇਦਾ BJP ਨੂੰ ਹੀ ਹੁੰਦਾ .



ਕੀ ਫਾਇਦਾ 12th, bcom, bsc, btech, mtech, phd , LLb, ਕਰਨ ਦਾ
ਜੇ ਕਿਸੇ ਨੂੰ ਇਹ ਹੀ ਨਹੀਂ ਪਤਾ
Golgappe ਨੂੰ English ਵਿੱਚ ਕੀ ਕਹਿੰਦੇ ਨੇ🤔🙄🙄🙉😜🤣

ਹੋਰਾ ਨਾਲ ਫੋਨ ਤੇ
ਤੂੰ ਕਰਦੀ ਆਸ਼ਕੀ
ਮੈ ਪੁੱਛਿਆ ਕੋਣ
ਕਹਿੰਦੀ ਮੇਰੀ ਫਰੈਂਡ ਸ਼ਾਕਸੀ

ਪਤੀ ਨੂੰ ਗੀਤਾਂ ਵਿਚ ਪਿਆਰ ਨਾਲ ਢੋਲ ਜਾਂ ਢੋਲਾ
ਕਹਿ ਕੇ ਸੰਬੋਧਨ ..
..
ਕਿਉਂ ਕੀਤਾ ਜਾਂਦਾ ਹੈ ???
🤔
.
.
.
.
.
.
.
.
.
.
.
ਪਤੀ ਅਤੇ ਢੋਲ, ਦੋਵੇਂ ਡੰਡੇ ਨਾਲ ਚਲਾਏ ਜਾਂਦੇ ਹਨ …
ਤਾਂ ਕਰਕੇ


Oh menu dooro dekh ke chunni
sambhaal lendi aw_ _
.
.
.
Yaaro mai hairaan aw
.
.
.
.
.
.
Oh inni dooro kida mera kmeenapan
pehchaan lendi aw

ਤੈਨੁੰ ਦਿਲ ਤਾਂ ਦੇ ਦੇਈਏ
ਪਰ .. 🙁
.
.
.
.
.
.
.
ਪਹਿਲਾਂ ਅਪਰੇਸ਼ਨ ਕਰਵਾਉਣਾ ਪਉ.


ਮਾੜੀ ਤਾਂ ਸਾਡੇ ਨਾਲ ਵੀ
ਬਹੁਤ ਹੁੰਦੀ ਆ…
.
ਬਸ ਅਸੀਂ…..?
.
.
.
.
.
.
feeL ਨੀ ਕਰਦੇ


ੲਿਕ ਗਲ ਯਾਦ ਰਖੋ
.
.
.
.
.
.
.
.
.
.
.
.
ਦੁਧ ਦੇ ਉਬਲਦੇ ਦਾ ਤੇ kudi ਦੇ ਬਦਲਦੇ ਦਾ
ਕੋਈ ਪਤਾ ਨੀ ਚਲਦਾ

ਏਨੇ ਤਾਂ India ਚ ਕਤਲ ਨੀ
ਹੁੰਦੇ ਹੋਣੇ..?
.
.
.
.
.
.
.
.
.
.
.
.
ਜਿਨੇ CID ਵਾਲੇ ਕੇਸ
Solve ਕਰ ਦਿੰਦੇ ਆ.

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ
ਨੂੰਹ ਨੂੰ ਅਧਰੰਗ ਦਾ ਅਟੈਕ ਆ ਗਿਆ ..
.
ਮੂੰਹ ਟੇਢਾ
ਡੇਲੇ ਪੁੱਠੇ
ਧੋਣ ਮੁੜੀ ਹੋਈ ਆ..
.
ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ।
.
ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚੜੇਲ ਨੇ


ਇਸ ਵਾਰ ਲੋਕ ਤੁਰੇ ਕਿਸੇ ਹੋਰ ਨਾਲ ,
ਦਾਰੂ ਕਿਸੇ ਹੋਰ ਦੀ ਪੀਤੀ ,
ਵੋਟ ਕਿਸੇ ਹੋਰ ਨੂੰ ਪਾ ਦਿੱਤੀ


ਦੋਸਤ : ਗੱਲ ਸੁਣ . . . . !

ਮੈਂ : ਭੋਂਕ . . . . . . . . . . !

ਦੋਸਤ : ਤਮੀਜ ਨਾਲ ਗੱਲ ਕਰ ਲਿਆ ਕਰ . . !

Me : ਭੌਂਕੋ ਜੀ . . . .

😂😂😂😂😂

ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K
ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ
ਤੇ Hm ਵਾਲਿਆਂ ਨੇਂ ਤਾਂ ਨੱਕ ਚ ਦਮ ਕਰ ਰੱਖਿਆ


ਕੁੜੀ – ਤੂ ਮੇਰੇ ਲਈ ਕੀ ਕਰ ਸਕਦਾ ਹੈ ??
ਮੁੰਡਾ – ਦਸ ਕੀ ਕਰਾ ???
.
ਕੁੜੀ : ਮੇਰੇ ਲਈ ਚੰਦ ਤੋੜ ਕੇ ਲਿਆ
ਮੁੰਡਾ : ਫਿਰ ਈਦ ਤੇਰੇ Bapu ਨੂ ਦੇਖ ਕੇ ਮਾਨਾਵਾਗੇ :p

ਇੱਕ ਆਦਮੀ ਵਿਆਹ ਲਈ ਬਿਊਰੋ ਗਿਆ ।
ਆਫਿਸ ਬੰਦ ਸੀ ਅਤੇ ਬਾਹਰ ਬੋਰਡ ਲਗਾ ਸੀ :
1 ਤੋਂ 3 ਵਜੇ ਤੱਕ ਆਫਿਸ ਬੰਦ ਰਹੇਗਾ
ਤੱਦ ਤੱਕ ਤੁਸੀ ਦੁਬਾਰਾ ਸੋਚ ਲਵੋ ।

ਕੁੜੀਆਂ facebook Nu Privacy
ਐਂਦਾ Laundiyan ਨੇ__
.
.
.
Jida ਵਿੱਚ Bio-data ਨੀ,, “Make-up” Da ਸਮਾਨ Rakhya ਹੋਵੇ_